ਪ੍ਹੈਰਾ ਕਿਤਾਬ

pa ਬਾਤਚੀਤ 1   »   ar ‫محادثة قصيرة ، رقم 1‬

20 [ਵੀਹ]

ਬਾਤਚੀਤ 1

ਬਾਤਚੀਤ 1

‫20 [عشرون]‬

20 [eshurun]

‫محادثة قصيرة ، رقم 1‬

Muhadatha qasira, raqam wahid

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਰਬੀ ਖੇਡੋ ਹੋਰ
ਅਰਾਮ ਨਾਲ ਬੈਠੋ! ‫---راح--! ‫__ ر_____ ‫-ذ ر-ح-ك- ---------- ‫خذ راحتك! 0
K-u---ra---a-! K____ r_______ K-u-h r-h-t-k- -------------- Khudh rahatak!
ਆਪਣਾ ਹੀ ਘਰ ਸਮਝੋ! ‫ا--يت --ت-! ‫_____ ب____ ‫-ل-ي- ب-ت-! ------------ ‫البيت بيتك! 0
A----y----y-u-! A______ b______ A---a-t b-y-u-! --------------- Al-bayt baytuk!
ਤੁਸੀਂ ਕੀ ਪੀਣਾਂ ਚਾਹੋਗੇ? م--ا -ح- ---تش-ب؟ م___ ت__ أ_ ت____ م-ذ- ت-ب أ- ت-ر-؟ ----------------- ماذا تحب أن تشرب؟ 0
Ma-a tuh-b -n-tas---b? M___ t____ a_ t_______ M-d- t-h-b a- t-s-r-b- ---------------------- Mada tuhib an tashrab?
ਕੀ ਤੁਹਾਨੂੰ ਸੰਗੀਤ ਪਸੰਦ ਹੈ? هل تحب----وسيق-؟ ه_ ت__ ا________ ه- ت-ب ا-م-س-ق-؟ ---------------- هل تحب الموسيقى؟ 0
Ha--tu-ib al--usiq-? H__ t____ a_________ H-l t-h-b a---u-i-a- -------------------- Hal tuhib al-musiqa?
ਮੈਨੂੰ ਸ਼ਾਸ਼ਤਰੀ ਸੰਗੀਤ ਪਸੰਦ ਹੈ। ‫أنا--حب ا-م-س-قى----ل-سي-ية. ‫___ أ__ ا_______ ا__________ ‫-ن- أ-ب ا-م-س-ق- ا-ك-ا-ي-ي-. ----------------------------- ‫أنا أحب الموسيقى الكلاسيكية. 0
A-- uh-b -l--us----a---ل---k-ya. A__ u___ a________ a____________ A-a u-i- a---u-i-a a---ل-س-k-y-. -------------------------------- Ana uhib al-musiqa al-kلاسikiya.
ਇਹ ਮੇਰੀਆਂ ਸੀਡੀਜ਼ ਹਨ। ‫ه-- أق-ا-ي ا-مدم--. ‫___ أ_____ ا_______ ‫-ذ- أ-ر-ص- ا-م-م-ة- -------------------- ‫هذه أقراصي المدمجة. 0
H-dh----aqr-si-a--m--m-ja. H______ a_____ a__________ H-d-i-i a-r-s- a---u-m-j-. -------------------------- Hadhihi aqrasi al-mudmija.
ਕੀ ਤੁਸੀਂ ਕੋਈ ਸੰਗੀਤ ਸਾਜ਼ ਵਜਾਉਂਦੇ ਹੋ? هل تعزف-على -------يقي-؟ ه_ ت___ ع__ آ__ م_______ ه- ت-ز- ع-ى آ-ة م-س-ق-ة- ------------------------ هل تعزف على آلة موسيقية؟ 0
H-- ta‘z-f----a-a-a ----q-? H__ t_____ ‘___ a__ m______ H-l t-‘-i- ‘-l- a-a m-s-q-? --------------------------- Hal ta‘zif ‘ala ala musiqa?
ਇਹ ਮੇਰੀ ਗਿਟਾਰ ਹੈ। ه-ا جيت--ي. ه__ ج______ ه-ا ج-ت-ر-. ----------- هذا جيتاري. 0
H-t---g-tari. H____ g______ H-t-a g-t-r-. ------------- Hatha gitari.
ਕੀ ਤੁਹਾਨੂੰ ਗਾਉਣਾ ਚੰਗਾ ਲੱਗਦਾ ਹੈ? هل ت-ب -ل-ن-ء؟ ه_ ت__ ا______ ه- ت-ب ا-غ-ا-؟ -------------- هل تحب الغناء؟ 0
H-l-----b a----i-a’? H__ t____ a_________ H-l t-h-b a---h-n-’- -------------------- Hal tuhib al-ghina’?
ਕੀ ਤੁਹਾਡੇ ਬੱਚੇ ਹਨ? هل-ل--ك -طفال؟ ه_ ل___ أ_____ ه- ل-ي- أ-ف-ل- -------------- هل لديك أطفال؟ 0
H-l l-da----at---? H__ l______ a_____ H-l l-d-y-a a-f-l- ------------------ Hal ladayka atfal?
ਕੀ ਤੁਹਾਡੇ ਕੋਲ ਕੁੱਤਾ ਹੈ? ه- لديك كلب؟ ه_ ل___ ك___ ه- ل-ي- ك-ب- ------------ هل لديك كلب؟ 0
Ha- -a-ay-a-k---? H__ l______ k____ H-l l-d-y-a k-l-? ----------------- Hal ladayka kalb?
ਕੀ ਤੁਹਾਡੇ ਕੋਲ ਬਿੱਲੀ ਹੈ? ه----يك--طة؟ ه_ ل___ ق___ ه- ل-ي- ق-ة- ------------ هل لديك قطة؟ 0
H-- -a-a-k- q-tt-h? H__ l______ q______ H-l l-d-y-a q-t-a-? ------------------- Hal ladayka qittah?
ਇਹ ਮੇਰੀਆਂ ਪੁਸਤਕਾਂ ਹਨ। ‫-----ي--ت--. ‫___ ه_ ك____ ‫-ذ- ه- ك-ب-. ------------- ‫هذه هي كتبي. 0
H-dhihi-hiy----t---. H______ h___ k______ H-d-i-i h-y- k-t-b-. -------------------- Hadhihi hiya kutubi.
ਇਸ ਵਕਤ ਮੈਂ ਇਹ ਪੁਸਤਕ ਪੜ੍ਹ ਰਿਹਾ ਹਾਂ। أ---أ----ه-ا ال--ا--ح---اً. أ__ أ___ ه__ ا_____ ح_____ أ-ا أ-ر- ه-ا ا-ك-ا- ح-ل-ا-. --------------------------- أنا أقرأ هذا الكتاب حالياً. 0
An--a--a---adha al--it-- -a-ya-. A__ a____ h____ a_______ h______ A-a a-r-’ h-d-a a---i-a- h-l-a-. -------------------------------- Ana aqra’ hadha al-kitab halyan.
ਤੁਹਾਨੂੰ ਕੀ ਪੜ੍ਹਾਉਣਾ ਚੰਗਾ ਲੱਗਦਾ ਹੈ? ما-- تح---ن-تق-أ؟ م___ ت__ أ_ ت____ م-ذ- ت-ب أ- ت-ر-؟ ----------------- ماذا تحب أن تقرأ؟ 0
M--a----ib-an--a---’? M___ t____ a_ t______ M-d- t-h-b a- t-q-a-? --------------------- Mada tuhib an taqra’?
ਕੀ ਤੁਹਾਨੂੰ ਮਹਿਫਿਲ ਵਿੱਚ ਜਾਣਾ ਚੰਗਾ ਲੱਗਦਾ ਹੈ? هل -ح- -ل-ه-ب-إل----ح--ا- -ل-و-يقي-؟ ه_ ت__ ا_____ إ__ ا______ ا_________ ه- ت-ب ا-ذ-ا- إ-ى ا-ح-ل-ت ا-م-س-ق-ة- ------------------------------------ هل تحب الذهاب إلى الحفلات الموسيقية؟ 0
H-l ----b-------ha- i-- al-h-f--t ----u-i-iya? H__ t____ a________ i__ a________ a___________ H-l t-h-b a---h-h-b i-a a---a-l-t a---u-i-i-a- ---------------------------------------------- Hal tuhib al-dhahab ila al-haflat al-musiqiya?
ਕੀ ਤੁਹਾਨੂੰ ਨਾਟਕ – ਘਰ ਵਿੱਚ ਜਾਣਾ ਚੰਗਾ ਲੱਗਦਾ ਹੈ? هل -حب -لذ-ا- --- -ل-سر-؟ ه_ ت__ ا_____ إ__ ا______ ه- ت-ب ا-ذ-ا- إ-ى ا-م-ر-؟ ------------------------- هل تحب الذهاب إلى المسرح؟ 0
H-l--u-ib-al--haha- -l--------r-h? H__ t____ a________ i__ a_________ H-l t-h-b a---h-h-b i-a a---a-r-h- ---------------------------------- Hal tuhib al-dhahab ila al-masrah?
ਕੀ ਤੁਹਾਨੂੰ ਸੰਗੀਤ – ਨਾਟਕ – ਘਰ ਵਿੱਚ ਜਾਣਾ ਚੰਗਾ ਲੱਗਦਾ ਹੈ? ه- تحب ---ه-ب-إل- -لأوبرا؟ ه_ ت__ ا_____ إ__ ا_______ ه- ت-ب ا-ذ-ا- إ-ى ا-أ-ب-ا- -------------------------- هل تحب الذهاب إلى الأوبرا؟ 0
Ha--t--ib----d-a--- ila -----b-r-? H__ t____ a________ i__ a_________ H-l t-h-b a---h-h-b i-a a---u-e-a- ---------------------------------- Hal tuhib al-dhahab ila al-‘ubera?

ਮਾਤ-ਭਾਸ਼ਾ? ਪਿਤਾ-ਭਾਸ਼ਾ!

ਇੱਕ ਬੱਚੇ ਦੇ ਤੌਰ 'ਤੇ, ਤੁਸੀਂ ਆਪਣੀ ਭਾਸ਼ਾ ਕਿਸਤੋਂ ਸਿੱਖੀ? ਨਿਸਚਿਤ ਰੂਪ ਵਿੱਚ ਤੁਸੀਂ ਕਹੋਗੇ: ਮਾਤਾ ਕੋਲੋਂ! ਦੁਨੀਆ ਦੇ ਵਧੇਰੇ ਲੋਕ ਅਜਿਹਾ ਸੋਚਦੇ ਹਨ। ‘ਮਾਤ-ਭਾਸ਼ਾ’ ਸ਼ਬਦ ਤਕਰੀਬਨ ਸਾਰੇ ਰਾਸ਼ਟਰਾਂ ਵਿੱਚ ਮੌਜੂਦ ਹੈ। ਅੰਗਰੇਜ਼ੀ ਅਤੇ ਚੀਨੀ ਦੋਵੇਂ ਇਸ ਬਾਰੇ ਜਾਣਦੇ ਹਨ। ਸ਼ਾਇਦ ਕਿਉਂਕਿ ਮਾਤਾਵਾਂ ਬੱਚਿਆਂ ਨਾਲ ਵਧੇਰੇ ਸਮਾਂ ਗੁਜ਼ਾਰਦੀਆਂ ਹਨ। ਪਰ ਨਵੀਨਤਮ ਅਧਿਐਨਾਂ ਨੇ ਵੱਖਰੇ ਨਤੀਜੇ ਕੱਢੇ ਹਨ। ਇਹ ਦਰਸਾਉਂਦੇ ਹਨ ਕਿ ਸਾਡੀ ਭਾਸ਼ਾ ਜ਼ਿਆਦਾਤਰ ਸਾਡੇ ਪਿਤਾ ਦੀ ਭਾਸ਼ਾ ਹੈ। ਖੋਜਕਰਤਾਵਾਂ ਨੇ ਮਿਸ਼ਰਿਤ ਜਨਜਾਤੀਆਂ ਦੀ ਅਨੁਵੰਸ਼ਕ ਸਮੱਗਰੀ ਦੀ ਜਾਂਚ ਕੀਤੀ। ਇਹਨਾਂ ਜਨਜਾਤੀਆਂ ਵਿੱਚ, ਮਾਤਾ-ਪਿਤਾ ਵੱਖ-ਵੱਖ ਸਭਿਆਚਾਰਾਂ ਨਾਲ ਸੰਬੰਧਤ ਸਨ। ਇਹ ਜਨਜਾਤੀਆਂ ਹਜ਼ਾਰਾਂ ਸਾਲ ਪਹਿਲਾਂ ਹੋਂਦ ਵਿੱਚ ਆਈਆਂ। ਵਿਸ਼ਾਲ ਪਰਵਾਸੀ ਗਤੀਵਿਧੀਆਂ ਇਸਦਾ ਕਾਰਨ ਸਨ। ਇਹਨਾਂ ਮਿਸ਼ਰਿਤ ਜਨਜਾਤੀਆਂ ਦੀ ਅਨੁਵੰਸ਼ਕ ਸਮੱਗਰੀ ਦਾ ਅਨੁਵੰਸ਼ਕ ਰੂਪ ਵਿੱਚ ਵਿਸ਼ਲੇਸ਼ਣ ਕੀਤਾ ਗਿਆ। ਫੇਰ ਇਸਦੀ ਤੁਲਨਾ ਜਨਜਾਤੀ ਦੀ ਭਾਸ਼ਾ ਨਾਲ ਕੀਤੀ ਗਈ। ਵਧੇਰੇ ਜਨਜਾਤੀਆਂ ਆਪਣੇ ਮਰਦ ਪੂਰਵਜਾਂ ਦੀ ਭਾਸ਼ਾ ਬੋਲਦੀਆਂ ਹਨ। ਭਾਵ, ਕਿਸੇ ਦੇਸ਼ ਦੀ ਭਾਸ਼ਾ ਵਾਈ-ਪਰੰਪਰਾਸੂਤਰਾਂ ਤੋਂ ਆਉਂਦੀ ਹੈ। ਇਸਲਈ ਮਰਦਾਂ ਨੇ ਆਪਣੀ ਭਾਸ਼ਾ ਵਿਦੇਸ਼ੀ ਧਰਤੀਆਂ ਉੱਤੇ ਆਪਣੇ ਨਾਲ ਲਿਆਂਦੀ। ਅਤੇ ਉੱਥੋਂ ਦੀਆਂ ਔਰਤਾਂ ਨੇ ਫੇਰ ਮਰਦਾਂ ਦੀ ਨਵੀਂ ਭਾਸ਼ਾ ਨੂੰ ਅਪਣਾਇਆ। ਪਰ ਅੱਜ ਵੀ, ਪਿਤਾਵਾਂ ਕੋਲ ਸਾਡੀ ਭਾਸ਼ਾ ਦਾ ਵਧੇਰੇ ਪ੍ਰਭਾਵ ਹੈ। ਕਿਉਂਕਿ ਸਿਖਲਾਈ ਦੇ ਦੌਰਾਨ, ਬੱਚੇ ਦਾ ਝੁਕਾਅ ਆਪਣੇ ਪਿਤਾ ਦੀ ਭਾਸ਼ਾ ਵੱਲ ਹੁੰਦਾ ਹੈ। ਪਿਤਾ ਆਪਣੇ ਬੱਚਿਆਂ ਨਾਲ ਬਹੁਤ ਹੀ ਘੱਟ ਗੱਲਬਾਤ ਕਰਦੇ ਹਨ। ਮਰਦਾਂ ਦੀ ਵਾਕ-ਬਣਤਰ ਔਰਤਾਂ ਦੀ ਵਾਕ-ਬਣਤਰ ਨਾਲੋਂ ਸਰਲ ਵੀ ਹੁੰਦੀ ਹੈ। ਨਤੀਜੇ ਵਜੋਂ, ਪਿਤਾ ਦੀ ਭਾਸ਼ਾ ਬੱਚਿਆਂ ਲਈ ਵਧੇਰੇ ਅਨੁਕੂਲ ਹੁੰਦੀ ਹੈ। ਇਹ ਉਨ੍ਹਾਂ ਨੂੰ ਬਿਹਬਲ ਨਹੀਂ ਕਰਦਾ ਅਤੇ ਨਤੀਜੇ ਵਜੋਂ ਸਿੱਖਣ ਲਈ ਸਰਲ ਹੈ। ਇਸੇ ਕਰਕੇ ਬੱਚੇ ਬੋਲਣ ਸਮੇਂ ‘ਮਾਤਾ’ ਨਾਲੋਂ ‘ਪਿਤਾ’ ਦੀ ਨਕਲ ਕਰਨਾ ਪਸੰਦ ਕਰਦੇ ਹਨ। ਬਾਦ ਵਿੱਚ, ਮਾਤਾ ਦੀ ਸ਼ਬਦਾਵਲੀ ਬੱਚੇ ਦੀ ਭਾਸ਼ਾ ਨੂੰ ਅਕਾਰ ਦੇਂਦੀ ਹੈ। ਇਸ ਤਰ੍ਹਾਂ, ਮਾਤਾ ਅਤੇ ਪਿਤਾ ਦੋਵੇਂ ਸਾਡੀ ਭਾਸ਼ਾ ਨੂੰ ਪ੍ਰਭਾਵਿਤ ਕਰਦੇ ਹਨ। ਇਸਲਈ ਇਸਨੂੰ ਪਿਤ੍ਰਕ ਭਾਸ਼ਾ ਕਿਹਾ ਜਾਣਾ ਚਾਹੀਦਾ ਹੈ।