ਪ੍ਹੈਰਾ ਕਿਤਾਬ

pa ਹਵਾਈ ਅੱਡੇ ਤੇ   »   ar ‫فى المطار‬

35 [ਪੈਂਤੀ]

ਹਵਾਈ ਅੱਡੇ ਤੇ

ਹਵਾਈ ਅੱਡੇ ਤੇ

‫35 [خمسة وثلاثون]

35 [khmasat wathalathun]

‫فى المطار‬

fi almatar

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਰਬੀ ਖੇਡੋ ਹੋਰ
ਮੈਂ ਏਥਨਜ਼ ਦੀ ਉਡਾਨ ਦਾ ਟਿਕਟ ਲੈਣਾ ਚਾਹੁੰਦਾ / ਚਾਹੁੰਦੀ ਹਾਂ। أري- -ج---حل- إ---أ--نا. أ___ ح__ ر___ إ__ أ_____ أ-ي- ح-ز ر-ل- إ-ى أ-ي-ا- ------------------------ أريد حجز رحلة إلى أثينا. 0
u-id---jz r-h-a--i-l-- a----a. u___ h___ r_____ i____ a______ u-i- h-j- r-h-a- i-l-a a-h-n-. ------------------------------ urid hajz rihlat iilaa athina.
ਕੀ ਉਡਾਨ ਸਿੱਧੀ ਏਥਨਜ਼ ਜਾਂਦੀ ਹੈ? هل -ذه ر--ة م-اشرة؟ ه_ ه__ ر___ م______ ه- ه-ه ر-ل- م-ا-ر-؟ ------------------- هل هذه رحلة مباشرة؟ 0
hal had-i-i rih-a----b--hir-t? h__ h______ r_____ m__________ h-l h-d-i-i r-h-a- m-b-s-i-a-? ------------------------------ hal hadhihi rihlat mubashirat?
ਕਿਰਪਾ ਕਰਕੇ ਇੱਕ ਖਿੜਕੀ ਵਾਲੀ ਸੀਟ – ਸਿਗਰਟਨੋਸ਼ੀ – ਰਹਿਤ। م--د--ل--ا----ذة ---ر المدخ-ي--‫من ف--ك. م___ ع__ ا______ ل___ ا_______ ‫__ ف____ م-ع- ع-ى ا-ن-ف-ة ل-ي- ا-م-خ-ي- ‫-ن ف-ل-. ---------------------------------------- مقعد على النافذة لغير المدخنين ‫من فضلك. 0
m-q-ad--a-----l--waf-d-------h--r-a----ak--ni- m-- -ad-i-. m_____ e____ a___________ l______ a___________ m__ f______ m-q-a- e-l-a a-n-w-f-d-a- l-g-a-r a-m-d-k-i-i- m-n f-d-i-. ---------------------------------------------------------- maqead ealaa alnawafidhat lighayr almudakhinin min fadlik.
ਮੈਂ ਆਪਣਾ ਰਾਂਖਵਾਂਕਰਨ ਸੁਨਿਸ਼ਚਿਤ ਕਰਨਾ ਚਾਹੁੰਦਾ / ਚਾਹੁੰਦੀ ਹਾਂ। أ--- تأ-يد ح-زي أ___ ت____ ح___ أ-ي- ت-ك-د ح-ز- --------------- أريد تأكيد حجزي 0
u--d --k-- haj-i u___ t____ h____ u-i- t-k-d h-j-i ---------------- urid takid hajzi
ਮੈਂ ਆਪਣਾ ਰਾਂਖਵਾਂਕਰਨ ਰੱਦ ਕਰਨਾ ਚਾਹੁੰਦਾ / ਚਾਹੁੰਦੀ ਹਾਂ। أ-يد --غ-ء -ج--. أ___ إ____ ح____ أ-ي- إ-غ-ء ح-ز-. ---------------- أريد إلغاء حجزي. 0
ur-d---gha-haj-i. u___ i____ h_____ u-i- i-g-a h-j-i- ----------------- urid ilgha hajzi.
ਮੈਂ ਆਪਣਾ ਰਾਂਖਵਾਂਕਰਨ ਬਦਲਣਾ ਚਾਹੁੰਦਾ / ਚਾਹੁੰਦੀ ਹਾਂ। ‫أريد --يي---جز-. ‫____ ت____ ح____ ‫-ر-د ت-ي-ر ح-ز-. ----------------- ‫أريد تغيير حجزي. 0
uri- --gh--r-ha--i. u___ t______ h_____ u-i- t-g-y-r h-j-i- ------------------- urid taghyir hajzi.
ਰੋਮ ਦੇ ਲਈ ਅਗਲਾ ਜਹਾਜ਼ ਕਦੋਂ ਹੈ? م-ى الر-ل- ----د-ة---ى ر--ا؟ م__ ا_____ ا______ إ__ ر____ م-ى ا-ر-ل- ا-ق-د-ة إ-ى ر-م-؟ ---------------------------- متى الرحلة القادمة إلى روما؟ 0
m---a a-r-h----alqa-i-at -i--a --m-? m____ a_______ a________ i____ r____ m-t-a a-r-h-a- a-q-d-m-t i-l-a r-m-? ------------------------------------ mataa alrihlat alqadimat iilaa ruma?
ਕੀ ਦੋ ਸੀਟਾਂ ਅਜੇ ਵੀ ਖਾਲੀ ਹਨ? ه---- ي-ا---ن-ك --اني- مقع---؟ ه_ ل_ ي___ ه___ م_____ م______ ه- ل- ي-ا- ه-ا- م-ا-ي- م-ع-ي-؟ ------------------------------ هل لا يزال هناك مكانين مقعدين؟ 0
h-l -a-y-z-- -una----k-nayn m------yn? h__ l_ y____ h____ m_______ m_________ h-l l- y-z-l h-n-k m-k-n-y- m-q-a-a-n- -------------------------------------- hal la yazal hunak makanayn maqeadayn?
ਜੀ ਨਹੀਂ, ਸਾਡੇ ਕੋਲ ਕੇਵਲ ਇੱਕ ਸੀਟ ਖਾਲੀ ਹੈ। ‫لا،----ي-ق س---مقعد--ا--. ‫___ ل_ ي__ س__ م___ و____ ‫-ا- ل- ي-ق س-ى م-ع- و-ح-. -------------------------- ‫لا، لم يبق سوى مقعد واحد. 0
l-, -a----bq---iwa- -a-ead wah--. l__ l__ y____ s____ m_____ w_____ l-, l-m y-b-a s-w-a m-q-a- w-h-d- --------------------------------- la, lam yabqa siwaa maqead wahid.
ਅਸੀਂ ਕਦੋਂ ਉਤਰਾਂਗੇ? ‫----سنه-ط؟ ‫___ س_____ ‫-ت- س-ه-ط- ----------- ‫متى سنهبط؟ 0
ma--- s-nahbi-? m____ s________ m-t-a s-n-h-i-? --------------- mataa sanahbit?
ਅਸੀਂ ਓਥੇ ਕਦੋਂ ਪਹੁੰਚਾਂਗੇ? ‫م-- سن--؟ ‫___ س____ ‫-ت- س-ص-؟ ---------- ‫متى سنصل؟ 0
m---a -a--s--? m____ s_______ m-t-a s-n-s-l- -------------- mataa sanasil?
ਸ਼ਹਿਰ ਦੇ ਲਈ ਬੱਸ ਕਦੋਂ ਹੈ? متى-ت--ب-ال----------و-ط-ا--د-نة؟ م__ ت___ ا______ إ__ و__ ا_______ م-ى ت-ه- ا-ح-ف-ة إ-ى و-ط ا-م-ي-ة- --------------------------------- متى تذهب الحافلة إلى وسط المدينة؟ 0
m--a- t--hha- alh-fil-- iilaa----at--lm-d-n-t? m____ t______ a________ i____ w____ a_________ m-t-a t-d-h-b a-h-f-l-t i-l-a w-s-t a-m-d-n-t- ---------------------------------------------- mataa tadhhab alhafilat iilaa wasat almadinat?
ਕੀ ਇਹ ਸੂਟਕੇਸ ਤੁਹਾਡਾ ਹੈ? ‫هل --ه-حقيب--؟ ‫__ ه__ ح______ ‫-ل ه-ه ح-ي-ت-؟ --------------- ‫هل هذه حقيبتك؟ 0
hal h---i-i -a-ibatuk? h__ h______ h_________ h-l h-d-i-i h-q-b-t-k- ---------------------- hal hadhihi haqibatuk?
ਕੀ ਇਹ ਬੈਗ ਤੁਹਾਡਾ ਹੈ? ‫ه--هذه---يبتك-----ير-؟ ‫__ ه__ ح_____ ا_______ ‫-ل ه-ه ح-ي-ت- ا-ص-ي-ة- ----------------------- ‫هل هذه حقيبتك الصغيرة؟ 0
h----adh-h-----i-a-u- al-sagh-rat? h__ h______ h________ a___________ h-l h-d-i-i h-q-b-t-k a-s-a-h-r-t- ---------------------------------- hal hadhihi haqibatuk alssaghirat?
ਕੀ ਇਹ ਸਮਾਨ ਤੁਹਾਡਾ ਹੈ? ‫---ه-- ------؟ ‫__ ه__ أ______ ‫-ل ه-ه أ-ت-ت-؟ --------------- ‫هل هذه أمتعتك؟ 0
ha----d-i-------a---? h__ h______ a________ h-l h-d-i-i a-t-a-i-? --------------------- hal hadhihi amtiatik?
ਮੈਂ ਆਪਣੇ ਨਾਲ ਕਿੰਨਾ ਸਮਾਨ ਲੈ ਜਾ ਸਕਦਾ / ਸਕਦੀ ਹਾਂ? ‫ما وز- الأ--عة---م-م-ح --ا؟ ‫__ و__ ا______ ا______ ب___ ‫-ا و-ن ا-أ-ت-ة ا-م-م-ح ب-ا- ---------------------------- ‫ما وزن الأمتعة المسموح بها؟ 0
m- -aza- --a-tia- --m--uh ----? m_ w____ a_______ a______ b____ m- w-z-n a-a-t-a- a-m-m-h b-h-? ------------------------------- ma wazan alamtiat almsmuh biha?
ਵੀਹ ਕਿਲੋ ‫-شرو- ك--و. ‫_____ ك____ ‫-ش-و- ك-ل-. ------------ ‫عشرون كيلو. 0
eish-w- ki--. e______ k____ e-s-r-n k-l-. ------------- eishrwn kilu.
ਕੀ ਸਿਰਫ ਵੀਹ ਕਿਲੋ? ‫--؟-فقط عش-و---ي--؟ ‫___ ف__ ع____ ك____ ‫-م- ف-ط ع-ر-ن ك-ل-؟ -------------------- ‫كم؟ فقط عشرون كيلو؟ 0
k--?---qat---shr-- --lu? k___ f____ e______ k____ k-m- f-q-t e-s-r-n k-l-? ------------------------ kam? faqat eishrwn kilu?

ਸਿਖਲਾਈ ਦਿਮਾਗ ਵਿੱਚ ਤਬਦੀਲੀ ਲਿਆਉਂਦੀ ਹੈ

ਕਸਰਤ ਕਰਨ ਵਾਲੇ ਅਕਸਰ ਆਪਣੇ ਸਰੀਰ ਨੂੰ ਆਕਾਰ ਪ੍ਰਦਾਨ ਕਰਦੇ ਹਨ। ਪਰ ਪ੍ਰਤੱਖ ਰੂਪ ਵਿੱਚ ਦਿਮਾਗੀ ਕਸਰਤ ਵੀ ਸੰਭਵ ਹੈ। ਭਾਵ, ਕਿਸੇ ਭਾਸ਼ਾ ਨੂੰ ਸਿੱਖਣ ਲਈ ਕਾਬਲੀਅਤ ਤੋਂ ਇਲਾਵਾ ਹੋਰ ਬਹੁਤ ਕੁਝ ਲੋੜੀਂਦਾ ਹੈ। ਇਹ ਨਿਯਮਿਤ ਰੂਪ ਵਿੱਚ ਅਭਿਆਸ ਕਰਨ ਵਾਂਗ ਹੀ ਅਹਿਮ ਹੈ। ਕਿਉਂਕਿ ਅਭਿਆਸ ਦਿਮਾਗ ਦੇ ਢਾਂਚਿਆਂ ਉੱਤੇ ਸਾਕਾਰਾਤਮਕ ਰੂਪ ਵਿੱਚ ਪ੍ਰਭਾਵ ਪਾਉਂਦਾ ਹੈ। ਬੇਸ਼ੱਕ, ਭਾਸ਼ਾਵਾਂ ਲਈ ਇੱਕ ਵਿਸ਼ੇਸ਼ ਕਾਬਲੀਅਤ ਆਮ ਤੌਰ 'ਤੇ ਵੰਸ਼ਗਤ ਹੁੰਦੀ ਹੈ। ਫੇਰ ਵੀ, ਸਖ਼ਤ ਕਸਰਤ ਦਿਮਾਗ ਦੇ ਵਿਸ਼ੇਸ਼ ਢਾਂਚਿਆਂ ਨੂੰ ਬਦਲ ਸਕਦੀ ਹੈ। ਬੋਲੀ ਕੇਂਦਰ ਦਾ ਵਿਸਥਾਰ ਹੋ ਜਾਂਦਾ ਹੈ। ਵਧੇਰੇ ਅਭਿਆਸ ਕਰਨ ਵਾਲਿਆਂ ਦੀਆਂ ਨਾੜੀਆਂ ਦੇ ਸੈੱਲ ਵੀ ਬਦਲ ਜਾਂਦੇ ਹਨ। ਬਹੁਤ ਚਿਰ ਪਹਿਲਾਂ ਇਹ ਵਿਸ਼ਵਾਸ ਕੀਤਾ ਜਾਂਦਾ ਸੀ ਕਿ ਦਿਮਾਗ ਪਰਿਵਰਤਨਯੋਗ ਨਹੀਂ ਹੁੰਦਾ। ਇਹ ਵਿਸ਼ਵਾਸ ਸੀ: ਜੋ ਕੁਝ ਅਸੀਂ ਬੱਚਿਆਂ ਵਜੋਂ ਨਹੀਂ ਸਿੱਖਦੇ, ਅਸੀਂ ਕਦੀ ਵੀ ਨਹੀਂ ਸਿੱਖਾਂਗੇ। ਪਰ, ਦਿਮਾਗੀ ਖੋਜਕਰਤਾ, ਇੱਕ ਬਿਲਕੁੱਲ ਵੱਖਰੇ ਨਤੀਜੇ ਉੱਤੇ ਪਹੁੰਚੇ ਹਨ। ਉਹ ਇਹ ਦਰਸਾਉਣ ਵਿੱਚ ਕਾਮਯਾਬ ਸਨ ਕਿ ਸਾਡਾ ਦਿਮਾਗ ਜ਼ਿੰਦਗੀ ਭਰ ਫੁਰਤੀਲਾ ਰਹਿੰਦਾ ਹੈ। ਤੁਸੀਂ ਇਹ ਕਹਿ ਸਕਦੇ ਹੋ ਕਿ ਇਹ ਇੱਕ ਮਾਸਪੇਸ਼ੀ ਵਾਂਗ ਕੰਮ ਕਰਦਾ ਹੈ। ਇਸਲਈ, ਇਹ ਵਡੇਰੀ ਉਮਰ ਵਿੱਚ ਵੀ ਪ੍ਰਫੁੱਲਤ ਹੋਣਾ ਜਾਰੀ ਰੱਖ ਸਕਦਾ ਹੈ। ਦਿਮਾਗ ਵਿੱਚ ਹਰੇਕ ਨਿਵੇਸ਼ ਦਾ ਸੰਸਾਧਨ ਹੁੰਦਾ ਹੈ। ਪਰ ਜਦੋਂ ਦਿਮਾਗ ਦੀ ਕਸਰਤ ਹੁੰਦੀ ਹੈ, ਇਹ ਨਿਵੇਸ਼ਾਂ ਦਾ ਸੰਸਾਧਨ ਬਹੁਤ ਵਧੀਆ ਕਰਦਾ ਹੈ। ਭਾਵ, ਇਹ ਤੇਜ਼ੀ ਨਾਲ ਅਤੇ ਵਧੇਰੇ ਕੁਸ਼ਲਤਾ ਨਾਲ ਕੰਮ ਕਰਦਾ ਹੈ। ਇਹ ਸਿਧਾਂਤ ਨੌਜਵਾਨਾਂ ਅਤੇ ਬਜ਼ੁਰਗਾਂ ਦੋਹਾਂ ਉੱਤੇ ਲਾਗੂ ਹੁੰਦਾ ਹੈ। ਪਰ ਇਹ ਲਾਜ਼ਮੀ ਨਹੀਂ ਕਿ ਕਿਸੇ ਵਿਅਕਤੀ ਨੂੰ ਦਿਮਾਗ ਦੀ ਕਸਰਤ ਲਈ ਅਧਿਐਨ ਦੀ ਲੋੜ ਹੈ। ਪੜ੍ਹਨਾ ਵੀ ਬਹੁਤ ਵਧੀਆ ਅਭਿਆਸ ਹੈ। ਚੁਣੌਤੀ-ਭਰਪੂਰ ਸਾਹਿਤ ਵਿਸ਼ੇਸ਼ ਰੂਪ ਵਿੱਚ ਸਾਡੇ ਬੋਲੀ-ਕੇਂਦਰ ਨੂੰ ਉਤਸ਼ਾਹਿਤਕਰਦਾ ਹੈ। ਭਾਵ, ਸਾਡੀ ਸ਼ਬਦਾਵਲੀ ਵਿਸ਼ਾਲ ਹੋ ਜਾਂਦੀ ਹੈ। ਇਸਤੋਂ ਛੁੱਟ, ਭਾਸ਼ਾ ਲਈ ਸਾਡੀ ਭਾਵਨਾ ਵਿੱਚ ਸੁਧਾਰ ਆਉਂਦਾ ਹੈ। ਦਿਲਚਸਪ ਗੱਲ ਇਹ ਹੈ ਕਿ ਕੇਵਲ ਬੋਲੀ-ਕੇਂਦਰ ਹੀ ਭਾਸ਼ਾ ਦਾ ਸੰਸਾਧਨ ਨਹੀਂ ਕਰਦਾ। ਸਰੀਰਕ ਹਿੱਲਜੁੱਲ ਨੂੰ ਨਿਯੰਤ੍ਰਿਤ ਕਰਨ ਵਾਲਾ ਖੇਤਰ ਵੀ ਨਵੀਂ ਸਮੱਗਰੀ ਦਾ ਸੰਸਾਧਨ ਕਰਦਾ ਹੈ। ਇਸਲਈ ਇਹ ਜ਼ਰੂਰੀ ਹੈ ਕਿ ਸੰਪੂਰਨ ਦਿਮਾਗ ਨੂੰ ਵੱਧ ਤੋਂ ਵੱਧ ਸੰਭਵ ਤੌਰ 'ਤੇ ਉਤਸ਼ਾਹਿਤ ਰੱਖਿਆ ਜਾਵੇ। ਇਸਲਈ: ਆਪਣੇ ਸਰੀਰ ਅਤੇ ਦਿਮਾਗ ਦੀ ਕਸਰਤ ਕਰੋ!