ਪ੍ਹੈਰਾ ਕਿਤਾਬ

pa ਹਵਾਈ ਅੱਡੇ ਤੇ   »   bn বিমান বন্দরে

35 [ਪੈਂਤੀ]

ਹਵਾਈ ਅੱਡੇ ਤੇ

ਹਵਾਈ ਅੱਡੇ ਤੇ

৩৫ [পঁয়ত্রিশ]

35 [Pam̐ẏatriśa]

বিমান বন্দরে

bimāna bandarē

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੰਗਾਲੀ ਖੇਡੋ ਹੋਰ
ਮੈਂ ਏਥਨਜ਼ ਦੀ ਉਡਾਨ ਦਾ ਟਿਕਟ ਲੈਣਾ ਚਾਹੁੰਦਾ / ਚਾਹੁੰਦੀ ਹਾਂ। আমি-এথ---স- যাবার-জন-য-একটা---ম--ের --------ক -রতে --ই ৷ আ_ এ___ যা__ জ__ এ__ বি___ টি__ বু_ ক__ চা_ ৷ আ-ি এ-ে-্-ে য-ব-র জ-্- এ-ট- ব-ম-ন-র ট-ক-ট ব-ক ক-ত- চ-ই ৷ -------------------------------------------------------- আমি এথেন্সে যাবার জন্য একটা বিমানের টিকিট বুক করতে চাই ৷ 0
b----- -an-arē b_____ b______ b-m-n- b-n-a-ē -------------- bimāna bandarē
ਕੀ ਉਡਾਨ ਸਿੱਧੀ ਏਥਨਜ਼ ਜਾਂਦੀ ਹੈ? এই--ি--নটি ---সরা-র--য--? এ_ বি___ কি স___ যা__ এ- ব-ম-ন-ি ক- স-া-র- য-য়- ------------------------- এই বিমানটি কি সরাসরি যায়? 0
bi-ān- ba----ē b_____ b______ b-m-n- b-n-a-ē -------------- bimāna bandarē
ਕਿਰਪਾ ਕਰਕੇ ਇੱਕ ਖਿੜਕੀ ਵਾਲੀ ਸੀਟ – ਸਿਗਰਟਨੋਸ਼ੀ – ਰਹਿਤ। অ----রহ -র--জা-া-া-----ের- --মপ-ন-ন-ষিদ-ধ-সী----বেন-৷ অ____ ক_ জা___ ধা___ ধূ___ নি___ সী_ দে__ ৷ অ-ু-্-হ ক-ে জ-ন-ল-র ধ-র-র- ধ-ম-া- ন-ষ-দ-ধ স-ট দ-ব-ন ৷ ----------------------------------------------------- অনুগ্রহ করে জানালার ধারের, ধূমপান নিষিদ্ধ সীট দেবেন ৷ 0
ā-i-ē-hēns- -ābā-a -a-'-a--kaṭā ---ān-ra-ṭ--i-- ---- ka--tē c--i ā__ ē______ y_____ j_____ ē____ b_______ ṭ_____ b___ k_____ c___ ā-i ē-h-n-ē y-b-r- j-n-y- ē-a-ā b-m-n-r- ṭ-k-ṭ- b-k- k-r-t- c-'- ---------------------------------------------------------------- āmi ēthēnsē yābāra jan'ya ēkaṭā bimānēra ṭikiṭa buka karatē cā'i
ਮੈਂ ਆਪਣਾ ਰਾਂਖਵਾਂਕਰਨ ਸੁਨਿਸ਼ਚਿਤ ਕਰਨਾ ਚਾਹੁੰਦਾ / ਚਾਹੁੰਦੀ ਹਾਂ। আ-- আমার-স-র-্-- স--ি--চ-- ---ে --ই ৷ আ_ আ__ সং____ সু____ ক__ চা_ ৷ আ-ি আ-া- স-র-্-ণ স-ন-শ-চ-ত ক-ত- চ-ই ৷ ------------------------------------- আমি আমার সংরক্ষণ সুনিশ্চিত করতে চাই ৷ 0
ē-i---m-naṭ--ki--a--------ā-a? ē__ b_______ k_ s_______ y____ ē-i b-m-n-ṭ- k- s-r-s-r- y-ẏ-? ------------------------------ ē'i bimānaṭi ki sarāsari yāẏa?
ਮੈਂ ਆਪਣਾ ਰਾਂਖਵਾਂਕਰਨ ਰੱਦ ਕਰਨਾ ਚਾਹੁੰਦਾ / ਚਾਹੁੰਦੀ ਹਾਂ। আ----মা- স---্-- বা-িল--রতে-চা- ৷ আ_ আ__ সং____ বা__ ক__ চা_ ৷ আ-ি আ-া- স-র-্-ণ ব-ত-ল ক-ত- চ-ই ৷ --------------------------------- আমি আমার সংরক্ষণ বাতিল করতে চাই ৷ 0
Anugr-ha kar-----ālā-- -h---ra, d-ū--pā-a-n--i-'-h- s------bē-a A_______ k___ j_______ d_______ d________ n________ s___ d_____ A-u-r-h- k-r- j-n-l-r- d-ā-ē-a- d-ū-a-ā-a n-ṣ-d-d-a s-ṭ- d-b-n- --------------------------------------------------------------- Anugraha karē jānālāra dhārēra, dhūmapāna niṣid'dha sīṭa dēbēna
ਮੈਂ ਆਪਣਾ ਰਾਂਖਵਾਂਕਰਨ ਬਦਲਣਾ ਚਾਹੁੰਦਾ / ਚਾਹੁੰਦੀ ਹਾਂ। আ---আম-র-স--ক্-- ---ব--তন-ক--- --ই-৷ আ_ আ__ সং____ প_____ ক__ চা_ ৷ আ-ি আ-া- স-র-্-ণ প-ি-র-ত- ক-ত- চ-ই ৷ ------------------------------------ আমি আমার সংরক্ষণ পরিবর্তন করতে চাই ৷ 0
ā----mā-a -a-rakṣ--- --niścita---ra-- -ā'i ā__ ā____ s_________ s________ k_____ c___ ā-i ā-ā-a s-n-a-ṣ-ṇ- s-n-ś-i-a k-r-t- c-'- ------------------------------------------ āmi āmāra sanrakṣaṇa suniścita karatē cā'i
ਰੋਮ ਦੇ ਲਈ ਅਗਲਾ ਜਹਾਜ਼ ਕਦੋਂ ਹੈ? রোমে--া-ার ---র-ত- --মান--খ-? রো_ যা__ প____ বি__ ক___ র-ম- য-ব-র প-ব-্-ী ব-ম-ন ক-ন- ----------------------------- রোমে যাবার পরবর্তী বিমান কখন? 0
ā---ām-ra----ra-ṣa---b---l--k---tē-cā'i ā__ ā____ s_________ b_____ k_____ c___ ā-i ā-ā-a s-n-a-ṣ-ṇ- b-t-l- k-r-t- c-'- --------------------------------------- āmi āmāra sanrakṣaṇa bātila karatē cā'i
ਕੀ ਦੋ ਸੀਟਾਂ ਅਜੇ ਵੀ ਖਾਲੀ ਹਨ? দুট--স-- কি এখন--খা-ি--ছ-? দু_ সী_ কি এ___ খা_ আ__ দ-ট- স-ট ক- এ-ন- খ-ল- আ-ে- -------------------------- দুটো সীট কি এখনও খালি আছে? 0
āmi------ s-----ṣ-ṇa -a-i-a-t-na --ra-- cā-i ā__ ā____ s_________ p__________ k_____ c___ ā-i ā-ā-a s-n-a-ṣ-ṇ- p-r-b-r-a-a k-r-t- c-'- -------------------------------------------- āmi āmāra sanrakṣaṇa paribartana karatē cā'i
ਜੀ ਨਹੀਂ, ਸਾਡੇ ਕੋਲ ਕੇਵਲ ਇੱਕ ਸੀਟ ਖਾਲੀ ਹੈ। ন-- আম---র-কাছে-ক-ব-----র-এ-ট---া----ী- আছ--৷ না_ আ___ কা_ কে_____ এ__ খা_ সী_ আ_ ৷ ন-, আ-া-ে- ক-ছ- ক-ব-ম-ত-র এ-ট- খ-ল- স-ট আ-ে ৷ --------------------------------------------- না, আমাদের কাছে কেবলমাত্র একটা খালি সীট আছে ৷ 0
rō-ē y----a -ar--a--ī-b---n--kak--n-? r___ y_____ p________ b_____ k_______ r-m- y-b-r- p-r-b-r-ī b-m-n- k-k-a-a- ------------------------------------- rōmē yābāra parabartī bimāna kakhana?
ਅਸੀਂ ਕਦੋਂ ਉਤਰਾਂਗੇ? আমর--কখন নীচে ন-ম-? আ__ ক__ নী_ না___ আ-র- ক-ন ন-চ- ন-ম-? ------------------- আমরা কখন নীচে নামব? 0
rōm---ā--r- pa-a---tī bimāna-k--h--a? r___ y_____ p________ b_____ k_______ r-m- y-b-r- p-r-b-r-ī b-m-n- k-k-a-a- ------------------------------------- rōmē yābāra parabartī bimāna kakhana?
ਅਸੀਂ ਓਥੇ ਕਦੋਂ ਪਹੁੰਚਾਂਗੇ? আমর- --খা---কখন--ৌঁছা--? আ__ সে__ ক__ পৌঁ___ আ-র- স-খ-ন- ক-ন প-ঁ-া-ো- ------------------------ আমরা সেখানে কখন পৌঁছাবো? 0
r--ē--ā-ār--p---b--t- ---ān- kakh---? r___ y_____ p________ b_____ k_______ r-m- y-b-r- p-r-b-r-ī b-m-n- k-k-a-a- ------------------------------------- rōmē yābāra parabartī bimāna kakhana?
ਸ਼ਹਿਰ ਦੇ ਲਈ ਬੱਸ ਕਦੋਂ ਹੈ? সি---স--্---ে ---া--জন্য ----বাস -ছ-? সি_ সে___ যা__ জ__ ক__ বা_ আ__ স-ট- স-ন-ট-র- য-ব-র জ-্- ক-ন ব-স আ-ে- ------------------------------------- সিটি সেন্টারে যাবার জন্য কখন বাস আছে? 0
D-ṭō-sīṭa ki--kha--'- k-ā-- -c--? D___ s___ k_ ē_______ k____ ā____ D-ṭ- s-ṭ- k- ē-h-n-'- k-ā-i ā-h-? --------------------------------- Duṭō sīṭa ki ēkhana'ō khāli āchē?
ਕੀ ਇਹ ਸੂਟਕੇਸ ਤੁਹਾਡਾ ਹੈ? এট- ----প--- -ুট-ে-? এ_ কি আ___ সু____ এ-া ক- আ-ন-র স-ট-ে-? -------------------- এটা কি আপনার সুটকেস? 0
N----m-dēra-k--hē --ba-a-ā-r- -k-ṭ---hā---s-ṭ- -chē N__ ā______ k____ k__________ ē____ k____ s___ ā___ N-, ā-ā-ē-a k-c-ē k-b-l-m-t-a ē-a-ā k-ā-i s-ṭ- ā-h- --------------------------------------------------- Nā, āmādēra kāchē kēbalamātra ēkaṭā khāli sīṭa āchē
ਕੀ ਇਹ ਬੈਗ ਤੁਹਾਡਾ ਹੈ? এট--কি-আপ-ার -্যা-? এ_ কি আ___ ব্___ এ-া ক- আ-ন-র ব-য-গ- ------------------- এটা কি আপনার ব্যাগ? 0
Nā----ā-ēr- k-c-ē-k-bal----r----aṭā--h--- --ṭa -chē N__ ā______ k____ k__________ ē____ k____ s___ ā___ N-, ā-ā-ē-a k-c-ē k-b-l-m-t-a ē-a-ā k-ā-i s-ṭ- ā-h- --------------------------------------------------- Nā, āmādēra kāchē kēbalamātra ēkaṭā khāli sīṭa āchē
ਕੀ ਇਹ ਸਮਾਨ ਤੁਹਾਡਾ ਹੈ? এটা-ক------র----ি-প------জ-ন----্-? এ_ কি আ___ জি_____ / জি______ এ-া ক- আ-ন-র জ-ন-ষ-ত-র / জ-ন-স-ত-র- ----------------------------------- এটা কি আপনার জিনিষপত্র / জিনিসপত্র? 0
Nā- ---dēra --chē -ēba-amā-ra ----ā ----i s-----chē N__ ā______ k____ k__________ ē____ k____ s___ ā___ N-, ā-ā-ē-a k-c-ē k-b-l-m-t-a ē-a-ā k-ā-i s-ṭ- ā-h- --------------------------------------------------- Nā, āmādēra kāchē kēbalamātra ēkaṭā khāli sīṭa āchē
ਮੈਂ ਆਪਣੇ ਨਾਲ ਕਿੰਨਾ ਸਮਾਨ ਲੈ ਜਾ ਸਕਦਾ / ਸਕਦੀ ਹਾਂ? আ----ি-ের-সা-- ক--জ-ন-ষ - জ-ন-স-ন-তে-য--ে-পার-? আ_ নি__ সা_ ক_ জি__ / জি__ নি_ যে_ পা__ আ-ি ন-জ-র স-থ- ক- জ-ন-ষ / জ-ন-স ন-ত- য-ত- প-র-? ----------------------------------------------- আমি নিজের সাথে কত জিনিষ / জিনিস নিতে যেতে পারি? 0
ā-a------h-n- -īcē----a--? ā____ k______ n___ n______ ā-a-ā k-k-a-a n-c- n-m-b-? -------------------------- āmarā kakhana nīcē nāmaba?
ਵੀਹ ਕਿਲੋ ২-----ো ২_ কি_ ২- ক-ল- ------- ২০ কিলো 0
āmar----k-ana--------m--a? ā____ k______ n___ n______ ā-a-ā k-k-a-a n-c- n-m-b-? -------------------------- āmarā kakhana nīcē nāmaba?
ਕੀ ਸਿਰਫ ਵੀਹ ਕਿਲੋ? কি?-মাত্---০ কি--? কি_ মা__ ২_ কি__ ক-? ম-ত-র ২- ক-ল-? ------------------ কি? মাত্র ২০ কিলো? 0
ā-a-ā-k-k-a-a------n--ab-? ā____ k______ n___ n______ ā-a-ā k-k-a-a n-c- n-m-b-? -------------------------- āmarā kakhana nīcē nāmaba?

ਸਿਖਲਾਈ ਦਿਮਾਗ ਵਿੱਚ ਤਬਦੀਲੀ ਲਿਆਉਂਦੀ ਹੈ

ਕਸਰਤ ਕਰਨ ਵਾਲੇ ਅਕਸਰ ਆਪਣੇ ਸਰੀਰ ਨੂੰ ਆਕਾਰ ਪ੍ਰਦਾਨ ਕਰਦੇ ਹਨ। ਪਰ ਪ੍ਰਤੱਖ ਰੂਪ ਵਿੱਚ ਦਿਮਾਗੀ ਕਸਰਤ ਵੀ ਸੰਭਵ ਹੈ। ਭਾਵ, ਕਿਸੇ ਭਾਸ਼ਾ ਨੂੰ ਸਿੱਖਣ ਲਈ ਕਾਬਲੀਅਤ ਤੋਂ ਇਲਾਵਾ ਹੋਰ ਬਹੁਤ ਕੁਝ ਲੋੜੀਂਦਾ ਹੈ। ਇਹ ਨਿਯਮਿਤ ਰੂਪ ਵਿੱਚ ਅਭਿਆਸ ਕਰਨ ਵਾਂਗ ਹੀ ਅਹਿਮ ਹੈ। ਕਿਉਂਕਿ ਅਭਿਆਸ ਦਿਮਾਗ ਦੇ ਢਾਂਚਿਆਂ ਉੱਤੇ ਸਾਕਾਰਾਤਮਕ ਰੂਪ ਵਿੱਚ ਪ੍ਰਭਾਵ ਪਾਉਂਦਾ ਹੈ। ਬੇਸ਼ੱਕ, ਭਾਸ਼ਾਵਾਂ ਲਈ ਇੱਕ ਵਿਸ਼ੇਸ਼ ਕਾਬਲੀਅਤ ਆਮ ਤੌਰ 'ਤੇ ਵੰਸ਼ਗਤ ਹੁੰਦੀ ਹੈ। ਫੇਰ ਵੀ, ਸਖ਼ਤ ਕਸਰਤ ਦਿਮਾਗ ਦੇ ਵਿਸ਼ੇਸ਼ ਢਾਂਚਿਆਂ ਨੂੰ ਬਦਲ ਸਕਦੀ ਹੈ। ਬੋਲੀ ਕੇਂਦਰ ਦਾ ਵਿਸਥਾਰ ਹੋ ਜਾਂਦਾ ਹੈ। ਵਧੇਰੇ ਅਭਿਆਸ ਕਰਨ ਵਾਲਿਆਂ ਦੀਆਂ ਨਾੜੀਆਂ ਦੇ ਸੈੱਲ ਵੀ ਬਦਲ ਜਾਂਦੇ ਹਨ। ਬਹੁਤ ਚਿਰ ਪਹਿਲਾਂ ਇਹ ਵਿਸ਼ਵਾਸ ਕੀਤਾ ਜਾਂਦਾ ਸੀ ਕਿ ਦਿਮਾਗ ਪਰਿਵਰਤਨਯੋਗ ਨਹੀਂ ਹੁੰਦਾ। ਇਹ ਵਿਸ਼ਵਾਸ ਸੀ: ਜੋ ਕੁਝ ਅਸੀਂ ਬੱਚਿਆਂ ਵਜੋਂ ਨਹੀਂ ਸਿੱਖਦੇ, ਅਸੀਂ ਕਦੀ ਵੀ ਨਹੀਂ ਸਿੱਖਾਂਗੇ। ਪਰ, ਦਿਮਾਗੀ ਖੋਜਕਰਤਾ, ਇੱਕ ਬਿਲਕੁੱਲ ਵੱਖਰੇ ਨਤੀਜੇ ਉੱਤੇ ਪਹੁੰਚੇ ਹਨ। ਉਹ ਇਹ ਦਰਸਾਉਣ ਵਿੱਚ ਕਾਮਯਾਬ ਸਨ ਕਿ ਸਾਡਾ ਦਿਮਾਗ ਜ਼ਿੰਦਗੀ ਭਰ ਫੁਰਤੀਲਾ ਰਹਿੰਦਾ ਹੈ। ਤੁਸੀਂ ਇਹ ਕਹਿ ਸਕਦੇ ਹੋ ਕਿ ਇਹ ਇੱਕ ਮਾਸਪੇਸ਼ੀ ਵਾਂਗ ਕੰਮ ਕਰਦਾ ਹੈ। ਇਸਲਈ, ਇਹ ਵਡੇਰੀ ਉਮਰ ਵਿੱਚ ਵੀ ਪ੍ਰਫੁੱਲਤ ਹੋਣਾ ਜਾਰੀ ਰੱਖ ਸਕਦਾ ਹੈ। ਦਿਮਾਗ ਵਿੱਚ ਹਰੇਕ ਨਿਵੇਸ਼ ਦਾ ਸੰਸਾਧਨ ਹੁੰਦਾ ਹੈ। ਪਰ ਜਦੋਂ ਦਿਮਾਗ ਦੀ ਕਸਰਤ ਹੁੰਦੀ ਹੈ, ਇਹ ਨਿਵੇਸ਼ਾਂ ਦਾ ਸੰਸਾਧਨ ਬਹੁਤ ਵਧੀਆ ਕਰਦਾ ਹੈ। ਭਾਵ, ਇਹ ਤੇਜ਼ੀ ਨਾਲ ਅਤੇ ਵਧੇਰੇ ਕੁਸ਼ਲਤਾ ਨਾਲ ਕੰਮ ਕਰਦਾ ਹੈ। ਇਹ ਸਿਧਾਂਤ ਨੌਜਵਾਨਾਂ ਅਤੇ ਬਜ਼ੁਰਗਾਂ ਦੋਹਾਂ ਉੱਤੇ ਲਾਗੂ ਹੁੰਦਾ ਹੈ। ਪਰ ਇਹ ਲਾਜ਼ਮੀ ਨਹੀਂ ਕਿ ਕਿਸੇ ਵਿਅਕਤੀ ਨੂੰ ਦਿਮਾਗ ਦੀ ਕਸਰਤ ਲਈ ਅਧਿਐਨ ਦੀ ਲੋੜ ਹੈ। ਪੜ੍ਹਨਾ ਵੀ ਬਹੁਤ ਵਧੀਆ ਅਭਿਆਸ ਹੈ। ਚੁਣੌਤੀ-ਭਰਪੂਰ ਸਾਹਿਤ ਵਿਸ਼ੇਸ਼ ਰੂਪ ਵਿੱਚ ਸਾਡੇ ਬੋਲੀ-ਕੇਂਦਰ ਨੂੰ ਉਤਸ਼ਾਹਿਤਕਰਦਾ ਹੈ। ਭਾਵ, ਸਾਡੀ ਸ਼ਬਦਾਵਲੀ ਵਿਸ਼ਾਲ ਹੋ ਜਾਂਦੀ ਹੈ। ਇਸਤੋਂ ਛੁੱਟ, ਭਾਸ਼ਾ ਲਈ ਸਾਡੀ ਭਾਵਨਾ ਵਿੱਚ ਸੁਧਾਰ ਆਉਂਦਾ ਹੈ। ਦਿਲਚਸਪ ਗੱਲ ਇਹ ਹੈ ਕਿ ਕੇਵਲ ਬੋਲੀ-ਕੇਂਦਰ ਹੀ ਭਾਸ਼ਾ ਦਾ ਸੰਸਾਧਨ ਨਹੀਂ ਕਰਦਾ। ਸਰੀਰਕ ਹਿੱਲਜੁੱਲ ਨੂੰ ਨਿਯੰਤ੍ਰਿਤ ਕਰਨ ਵਾਲਾ ਖੇਤਰ ਵੀ ਨਵੀਂ ਸਮੱਗਰੀ ਦਾ ਸੰਸਾਧਨ ਕਰਦਾ ਹੈ। ਇਸਲਈ ਇਹ ਜ਼ਰੂਰੀ ਹੈ ਕਿ ਸੰਪੂਰਨ ਦਿਮਾਗ ਨੂੰ ਵੱਧ ਤੋਂ ਵੱਧ ਸੰਭਵ ਤੌਰ 'ਤੇ ਉਤਸ਼ਾਹਿਤ ਰੱਖਿਆ ਜਾਵੇ। ਇਸਲਈ: ਆਪਣੇ ਸਰੀਰ ਅਤੇ ਦਿਮਾਗ ਦੀ ਕਸਰਤ ਕਰੋ!