ਪ੍ਹੈਰਾ ਕਿਤਾਬ

pa ਟੈਕਸੀ ਵਿੱਚ   »   bn ট্যাক্সিতে

38 [ਅਠੱਤੀ]

ਟੈਕਸੀ ਵਿੱਚ

ਟੈਕਸੀ ਵਿੱਚ

৩৮ [আটত্রিশ]

38 [Āṭatriśa]

ট্যাক্সিতে

ṭyāksitē

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੰਗਾਲੀ ਖੇਡੋ ਹੋਰ
ਕਿਰਪਾ ਕਰਕੇ ਇੱਕ ਟੈਕਸੀ ਬੁਲਾਓ। অ-ু--রহ-কর--এ--- ---া-্-ি ডে-- দ-ন-৷ অ____ ক_ এ__ ট্___ ডে_ দি_ ৷ অ-ু-্-হ ক-ে এ-ট- ট-য-ক-স- ড-ক- দ-ন ৷ ------------------------------------ অনুগ্রহ করে একটা ট্যাক্সি ডেকে দিন ৷ 0
ṭy----tē ṭ_______ ṭ-ā-s-t- -------- ṭyāksitē
ਸਟੇਸ਼ਨ ਤੱਕ ਕਿੰਨਾ ਲੱਗੇਗਾ? স্---ন---েত- কত ট-কা-ল-গব-? স্___ যে_ ক_ টা_ লা___ স-ট-শ-ে য-ত- ক- ট-ক- ল-গ-ে- --------------------------- স্টেশনে যেতে কত টাকা লাগবে? 0
ṭy-k--tē ṭ_______ ṭ-ā-s-t- -------- ṭyāksitē
ਹਵਾਈ ਅੱਡੇ ਤੱਕ ਕਿੰਨਾ ਲੱਗੇਗਾ? ব--া---্-রে--ে-ে কত -াক- -া-ব-? বি______ যে_ ক_ টা_ লা___ ব-ম-ন-ন-দ-ে য-ত- ক- ট-ক- ল-গ-ে- ------------------------------- বিমানবন্দরে যেতে কত টাকা লাগবে? 0
anugra-- ---ē----ṭ--ṭ-ā----------i-a a_______ k___ ē____ ṭ_____ ḍ___ d___ a-u-r-h- k-r- ē-a-ā ṭ-ā-s- ḍ-k- d-n- ------------------------------------ anugraha karē ēkaṭā ṭyāksi ḍēkē dina
ਕਿਰਪਾ ਕਰਕੇ ਸਿੱਧਾ ਅੱਗੇ ਚੱਲੋ। অন--্-- --- --জা স-ম--- দিকে----ন ৷ অ____ ক_ সো_ সা___ দি_ চ__ ৷ অ-ু-্-হ ক-ে স-জ- স-ম-ে- দ-ক- চ-ু- ৷ ----------------------------------- অনুগ্রহ করে সোজা সামনের দিকে চলুন ৷ 0
an----h------ ē-----ṭyā--i-ḍēk----na a_______ k___ ē____ ṭ_____ ḍ___ d___ a-u-r-h- k-r- ē-a-ā ṭ-ā-s- ḍ-k- d-n- ------------------------------------ anugraha karē ēkaṭā ṭyāksi ḍēkē dina
ਕਿਰਪਾ ਕਰਕੇ ਇੱਥੋਂ ਸੱਜੇ ਮੁੜੋ। অনুগ--হ কর- এখ---------া--দি-ে য-ন ৷ অ____ ক_ এ__ থে_ ডা_ দি_ যা_ ৷ অ-ু-্-হ ক-ে এ-া- থ-ক- ড-ন দ-ক- য-ন ৷ ------------------------------------ অনুগ্রহ করে এখান থেকে ডান দিকে যান ৷ 0
an--raha kar---kaṭā ṭ-------ē-ē--ina a_______ k___ ē____ ṭ_____ ḍ___ d___ a-u-r-h- k-r- ē-a-ā ṭ-ā-s- ḍ-k- d-n- ------------------------------------ anugraha karē ēkaṭā ṭyāksi ḍēkē dina
ਕਿਰਪਾ ਕਰਕੇ ਉਸ ਨੁੱਕਰ ਤੇ ਜਾਓ। অন-গ--- -রে কোণ-- থ----বাঁ---কে--াঁ--নিন-৷ অ____ ক_ কো__ থে_ বাঁ দি_ বাঁ_ নি_ ৷ অ-ু-্-হ ক-ে ক-ণ-র থ-ক- ব-ঁ দ-ক- ব-ঁ- ন-ন ৷ ------------------------------------------ অনুগ্রহ করে কোণার থেকে বাঁ দিকে বাঁক নিন ৷ 0
s-ēśa-- y-t--k-------- l--a-ē? s______ y___ k___ ṭ___ l______ s-ē-a-ē y-t- k-t- ṭ-k- l-g-b-? ------------------------------ sṭēśanē yētē kata ṭākā lāgabē?
ਮੈਂ ਜਲਦੀ ਵਿੱਚ ਹਾਂ। আ-া- খু- -াড়- আ-ে-৷ আ__ খু_ তা_ আ_ ৷ আ-া- খ-ব ত-ড-া আ-ে ৷ -------------------- আমার খুব তাড়া আছে ৷ 0
s----n- ---ē---t- -ā---lā-abē? s______ y___ k___ ṭ___ l______ s-ē-a-ē y-t- k-t- ṭ-k- l-g-b-? ------------------------------ sṭēśanē yētē kata ṭākā lāgabē?
ਮੇਰੇ ਕੋਲ ਸਮਾਂ ਹੈ। আ-ার হ-ত- -ময়--ছে-৷ আ__ হা_ স__ আ_ ৷ আ-া- হ-ত- স-য় আ-ে ৷ ------------------- আমার হাতে সময় আছে ৷ 0
sṭē-an- --t--k-ta ṭ-k--lā----? s______ y___ k___ ṭ___ l______ s-ē-a-ē y-t- k-t- ṭ-k- l-g-b-? ------------------------------ sṭēśanē yētē kata ṭākā lāgabē?
ਕਿਰਪਾ ਕਰਕੇ ਹੌਲੀ ਚਲਾਓ। অন--্-হ --- ধ-র--ধী-- গা-়- চ-লা--৷ অ____ ক_ ধী_ ধী_ গা_ চা__ ৷ অ-ু-্-হ ক-ে ধ-র- ধ-র- গ-ড-ী চ-ল-ন ৷ ----------------------------------- অনুগ্রহ করে ধীরে ধীরে গাড়ী চালান ৷ 0
Bi---aban---ē yē-- ------āk--l----ē? B____________ y___ k___ ṭ___ l______ B-m-n-b-n-a-ē y-t- k-t- ṭ-k- l-g-b-? ------------------------------------ Bimānabandarē yētē kata ṭākā lāgabē?
ਕਿਰਪਾ ਕਰਕੇ ਇੱਥੇ ਰੁਕੋ। অ-ুগ-র- ক-ে-এ---- থা--ন-৷ অ____ ক_ এ__ থা__ ৷ অ-ু-্-হ ক-ে এ-া-ে থ-ম-ন ৷ ------------------------- অনুগ্রহ করে এখানে থামুন ৷ 0
Bi-ā---a--arē --tē kata ṭ----l-g-b-? B____________ y___ k___ ṭ___ l______ B-m-n-b-n-a-ē y-t- k-t- ṭ-k- l-g-b-? ------------------------------------ Bimānabandarē yētē kata ṭākā lāgabē?
ਕਿਰਪਾ ਕਰਕੇ ਇੱਕ ਸੈਕਿੰਡ ਰੁਕੋ। অনুগ্-হ -র------েকে------ম-- ৷ অ____ ক_ এ_ সে___ থা__ ৷ অ-ু-্-হ ক-ে এ- স-ক-ন-ড থ-ম-ন ৷ ------------------------------ অনুগ্রহ করে এক সেকেন্ড থামুন ৷ 0
Bi-ān-ba-d-r- y-t--k-ta -āk---ā----? B____________ y___ k___ ṭ___ l______ B-m-n-b-n-a-ē y-t- k-t- ṭ-k- l-g-b-? ------------------------------------ Bimānabandarē yētē kata ṭākā lāgabē?
ਮੈਂ ਤੁਰੰਤ ਵਾਪਸ ਆਉਂਦਾ / ਆਉਂਦੀ ਹਾਂ। আ---এ-নই---র- --ব-৷ আ_ এ___ ফি_ আ__ ৷ আ-ি এ-ন- ফ-র- আ-ব ৷ ------------------- আমি এখনই ফিরে আসব ৷ 0
Anugra-a--a-ē-s--ā--ā-anē---di-ē -a--na A_______ k___ s___ s_______ d___ c_____ A-u-r-h- k-r- s-j- s-m-n-r- d-k- c-l-n- --------------------------------------- Anugraha karē sōjā sāmanēra dikē caluna
ਕਿਰਪਾ ਕਰਕੇ ਮੈਨੂੰ ਰਸੀਦ ਦਿਓ। অ-ু--রহ --- --াকে---ি---িন-৷ অ____ ক_ আ__ র__ দি_ ৷ অ-ু-্-হ ক-ে আ-া-ে র-ি- দ-ন ৷ ---------------------------- অনুগ্রহ করে আমাকে রসিদ দিন ৷ 0
A----a-a---r--sōjā -ā--n--- d------l--a A_______ k___ s___ s_______ d___ c_____ A-u-r-h- k-r- s-j- s-m-n-r- d-k- c-l-n- --------------------------------------- Anugraha karē sōjā sāmanēra dikē caluna
ਮੇਰੇ ਕੋਲ ਟੁੱਟੇ ਪੈਸੇ ਨਹੀਂ ਹਨ। আ--র ---ে খ---- ---া-নেই ৷ আ__ কা_ খু__ প__ নে_ ৷ আ-া- ক-ছ- খ-চ-ো প-স- ন-ই ৷ -------------------------- আমার কাছে খুচরো পয়সা নেই ৷ 0
A---ra-a--arē s-j- -ā----r--d-----a---a A_______ k___ s___ s_______ d___ c_____ A-u-r-h- k-r- s-j- s-m-n-r- d-k- c-l-n- --------------------------------------- Anugraha karē sōjā sāmanēra dikē caluna
ਠੀਕ ਹੈ ਬਾਕੀ ਤੁਹਾਡੇ ਲਈ ਹੈ। ঠিক আছ-, -ন-গ-রহ-ক-----ক- ট-ক--আপ-ি-রে-ে---- ৷ ঠি_ আ__ অ____ ক_ বা_ টা_ আ__ রে_ নি_ ৷ ঠ-ক আ-ে- অ-ু-্-হ ক-ে ব-ক- ট-ক- আ-ন- র-খ- ন-ন ৷ ---------------------------------------------- ঠিক আছে, অনুগ্রহ করে বাকী টাকা আপনি রেখে নিন ৷ 0
anu--------rē--k---- -h-kē-ḍ--a-d-----ā-a a_______ k___ ē_____ t____ ḍ___ d___ y___ a-u-r-h- k-r- ē-h-n- t-ē-ē ḍ-n- d-k- y-n- ----------------------------------------- anugraha karē ēkhāna thēkē ḍāna dikē yāna
ਮੈਨੂੰ ਇਸ ਪਤੇ ਤੇ ਲੈ ਚੱਲੋ। আ-া---এই ঠ-কানায় --য়--চলুন ৷ আ__ এ_ ঠি___ নি_ চ__ ৷ আ-া-ে এ- ঠ-ক-ন-য় ন-য়- চ-ু- ৷ ---------------------------- আমাকে এই ঠিকানায় নিয়ে চলুন ৷ 0
a-ugr--a --rē-ē----a -h-k- --n- d--ē -ā-a a_______ k___ ē_____ t____ ḍ___ d___ y___ a-u-r-h- k-r- ē-h-n- t-ē-ē ḍ-n- d-k- y-n- ----------------------------------------- anugraha karē ēkhāna thēkē ḍāna dikē yāna
ਮੈਨੂੰ ਮੇਰੇ ਹੋਟਲ ਤੇ ਲੈ ਚੱਲੋ। আম-কে--োট-লে ন-য়--চ-ু--৷ আ__ হো__ নি_ চ__ ৷ আ-া-ে হ-ট-ল- ন-য়- চ-ু- ৷ ------------------------ আমাকে হোটেলে নিয়ে চলুন ৷ 0
anu-r--a --rē -khā-- t-ē-- ḍāna-dikē-yāna a_______ k___ ē_____ t____ ḍ___ d___ y___ a-u-r-h- k-r- ē-h-n- t-ē-ē ḍ-n- d-k- y-n- ----------------------------------------- anugraha karē ēkhāna thēkē ḍāna dikē yāna
ਮੈਨੂੰ ਕਿਨਾਰੇ ਤੇ ਲੈ ਚੱਲੋ। আম----তট---িয়ে-চল-ন ৷ আ__ ত_ নি_ চ__ ৷ আ-া-ে ত-ে ন-য়- চ-ু- ৷ --------------------- আমাকে তটে নিয়ে চলুন ৷ 0
a-u-raha-k-rē-kōṇ-ra -h-kē bām̐-di-ē b--̐k--nina a_______ k___ k_____ t____ b__ d___ b____ n___ a-u-r-h- k-r- k-ṇ-r- t-ē-ē b-m- d-k- b-m-k- n-n- ------------------------------------------------ anugraha karē kōṇāra thēkē bām̐ dikē bām̐ka nina

ਭਾਸ਼ਾਈ ਪ੍ਰਤਿਭਾਵਾਂ

ਵਧੇਰੇ ਵਿਅਕਤੀ ਖੁਸ਼ ਹੁੰਦੇ ਹਨ ਜਦੋਂ ਉਹ ਇੱਕ ਵਿਦੇਸ਼ੀ ਭਾਸ਼ਾ ਬੋਲ ਸਕਦੇ ਹਨ। ਪਰ ਅਜਿਹੇ ਵਿਅਕਤੀ ਵੀ ਹਨ ਜਿਹੜੇ 70 ਤੋਂ ਵੱਧ ਵਿਦੇਸ਼ੀ ਭਾਸ਼ਾਵਾਂ ਵਿੱਚ ਮਾਹਿਰ ਹੁੰਦੇ ਹਨ। ਉਹ ਇਹ ਸਾਰੀਆਂ ਭਾਸ਼ਾਵਾਂ ਸਹਿਜਤਾ ਨਾਲ ਬੋਲ ਅਤੇ ਸਹੀ ਤਰ੍ਹਾਂ ਲਿਖ ਸਕਦੇ ਹਨ। ਫੇਰ ਇਹ ਕਿਹਾ ਜਾ ਸਕਦਾ ਹੈ ਕਿ ਕੁਝ ਵਿਅਕਤੀ ਹਾਈਪਰ-ਪੌਲੀਗੌਟਸ ਜਾਂ ਵਧੇਰੇ ਭਾਸ਼ਾਵਾਂ ਦੇ ਮਾਹਿਰ ਹੁੰਦੇ ਹਨ। ਬਹੁਭਾਸ਼ਾਵਾਦ ਦੀ ਪ੍ਰਣਾਲੀ ਸਦੀਆਂ ਤੋਂ ਹੋਂਦ ਵਿੱਚ ਰਹੀ ਹੈ। ਲੋਕਾਂ ਦੀ ਅਜਿਹੀ ਮੁਹਾਰਤ ਬਾਰੇ ਕਈ ਰਿਪੋਰਟਾਂ ਮੌਜੂਦ ਹਨ। ਇਹ ਕਾਬਲੀਅਤ ਕਿੱਥੋਂ ਆਉਂਦੀ ਹੈ, ਬਾਰੇ ਅਜੇ ਤੱਕ ਡੂੰਘਾਈ ਨਾਲ ਖੋਜਬੀਨ ਨਹੀਂ ਕੀਤੀ ਗਈ। ਇਸ ਬਾਰੇ ਕਈ ਵਿਗਿਆਨਿਕ ਸਿਧਾਂਤ ਮੌਜੂਦ ਹਨ। ਕਈ ਇਹ ਸਮਝਦੇ ਹਨ ਕਿ ਬਹੁ-ਭਾਸ਼ਾਈ ਵਿਅਕਤੀਆਂ ਦੇ ਦਿਮਾਗੀ ਢਾਂਚੇ ਦੀ ਬਣਤਰ ਵੱਖ ਤਰ੍ਹਾਂ ਦੀ ਹੁੰਦੀ ਹੈ। ਇਹ ਫ਼ਰਕ ਵਿਸ਼ੇਸ਼ ਤੌਰ 'ਤੇ ਬਰੌਕਾ ਸੈਂਟਰ (Broca Center) ਵਿੱਚ ਦਿੱਸਦਾ ਹੈ। ਦਿਮਾਗ ਦੇ ਇਸ ਭਾਗ ਵਿੱਚ ਬੋਲੀ ਦਾ ਵਿਕਾਸ ਹੁੰਦਾ ਹੈ। ਬਹੁ-ਭਾਸ਼ਾਈ ਵਿਅਕਤੀਆਂ ਵਿੱਚ ਇਸ ਖੇਤਰ ਦੇ ਸੈੱਲਾਂ ਦੀ ਬਣਤਰ ਅਲੱਗ ਤਰ੍ਹਾਂ ਦੀ ਹੁੰਦੀ ਹੈ। ਸੰਭਵ ਤੌਰ 'ਤੇ, ਨਤੀਜੇ ਵਜੋਂ ਇਹ ਜਾਣਕਾਰੀ ਨੂੰ ਵਧੇਰੇ ਚੰਗੀ ਤਰ੍ਹਾਂ ਕਾਰਜਸ਼ੀਲ ਕਰਦੇ ਹਨ। ਪਰ, ਇਸ ਸਿਧਾਂਤ ਦੀ ਪੁਸ਼ਟੀ ਕਰਨ ਵਾਲੇ ਨਵੇਂ ਅਧਿਐਨਾਂ ਦੀ ਅਜੇ ਘਾਟ ਹੈ। ਸ਼ਾਇਦ ਸਹੀ ਫੈਸਲਾ ਕੇਵਲ ਇੱਕ ਬੇਮਿਸਾਲ ਪ੍ਰੇਰਨਾ ਹੈ। ਬੱਚੇ ਆਪਣੇ ਸਾਥੀ ਬੱਚਿਆਂ ਰਾਹੀਂ ਵਿਦੇਸ਼ੀ ਭਾਸ਼ਾਵਾਂ ਬਹੁਤ ਜਲਦੀ ਸਿੱਖਦੇ ਹਨ। ਇਸਦਾ ਕਾਰਨ ਇਹ ਤੱਥ ਹੈ ਕਿ ਉਹ ਖੇਡਣ ਸਮੇਂ ਇਸ ਵਿੱਚ ਖੁੱਭ ਜਾਣਾ ਚਾਹੁੰਦੇ ਹਨ। ਉਹ ਸਮੂਹ ਦਾ ਇੱਕ ਭਾਗ ਬਣਨਾ ਅਤੇ ਦੂਜਿਆਂ ਨਾਲ ਗੱਲਬਾਤ ਕਰਨਾ ਚਾਹੁੰਦੇ ਹਨ। ਭਾਵ, ਉਨ੍ਹਾਂ ਦੀ ਸਿਖਲਾਈ ਸਫ਼ਲਤਾ ਉਨ੍ਹਾਂ ਦੁਆਰਾ ਧਾਰਨ ਕੀਤੀ ਗਈ ਇੱਛਾ ਉੱਤੇਆਧਾਰਿਤ ਹੁੰਦੀ ਹੈ। ਇੱਕ ਹੋਰ ਸਿਧਾਂਤ ਦੇ ਅਨੁਸਾਰ ਸਿਖਲਾਈ ਰਾਹੀਂ ਦਿਮਾਗੀ ਪ੍ਰਣਾਲੀ ਦਾ ਵਿਸਥਾਰ ਹੁੰਦਾ ਹੈ। ਇਸਲਈ ਅਸੀਂ ਜਿੰਨਾ ਵੱਧ ਸਿੱਖਦੇ ਹਾਂ, ਸਿਖਲਾਈ ਓਨੀ ਹੀ ਸੌਖੀ ਹੋ ਜਾਂਦੀ ਹੈ। ਇੱਕ-ਦੂਜੇ ਨਾਲ ਮਿਲਦੀਆਂ ਭਾਸ਼ਾਵਾਂ ਨੂੰ ਸਿੱਖਣਾ ਵੀ ਸੌਖਾ ਹੁੰਦਾ ਹੈ। ਇਸਲਈ, ਡੈਨਿਸ਼ ਜਾਣਨ ਵਾਲੇ ਵਿਅਕਤੀ ਸਵੀਡਿਸ਼ ਜਾਂ ਨਾਰਵੇਜੀਅਨ ਛੇਤੀ ਸਿੱਖ ਲੈਂਦੇ ਹਨ। ਬਹੁਤ ਸਾਰੇ ਸਵਾਲਾਂ ਦਾ ਜਵਾਬ ਅਜੇ ਵੀ ਉਪਲਬਧ ਨਹੀਂ ਹੈ। ਪਰ, ਇਹ ਨਿਸਚਿਤ ਹੈ ਕਿ ਬੁੱਧੀਮਤਾ ਕੋਈ ਭੂਮਿਕਾ ਅਦਾ ਨਹੀਂ ਕਰਦੀ। ਕਈ ਵਿਅਕਤੀ ਘੱਟ ਬੁੱਧੀਮਾਨ ਹੁੰਦਿਆਂ ਹੋਇਆਂ ਵੀ ਕਈ ਭਾਸ਼ਾਵਾਂ ਬੋਲਦੇ ਹਨ। ਪਰ ਮਹਾਨ ਭਾਸ਼ਾਈ-ਪ੍ਰਤਿਭਾ ਨੂੰ ਵੀ ਬਹੁਤ ਸਾਰੇ ਅਧਿਐਨ ਦੀ ਲੋੜ ਹੁੰਦੀ ਹੈ। ਇਹ ਕੁਝ ਜਾਇਜ਼ ਲੱਗਦਾ ਹੈ, ਹੈ ਨਾ?