ਪ੍ਹੈਰਾ ਕਿਤਾਬ

pa ਸ਼ਾਮ ਨੂੰ ਬਾਹਰ ਜਾਣਾ   »   bn সন্ধ্যে বেলায় বাইরে যাওয়া

44 [ਚੁਤਾਲੀ]

ਸ਼ਾਮ ਨੂੰ ਬਾਹਰ ਜਾਣਾ

ਸ਼ਾਮ ਨੂੰ ਬਾਹਰ ਜਾਣਾ

৪৪ [চুয়াল্লিশ]

44 [Cuẏālliśa]

সন্ধ্যে বেলায় বাইরে যাওয়া

sandhyē bēlāẏa bā'irē yā'ōẏā

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੰਗਾਲੀ ਖੇਡੋ ਹੋਰ
ਕੀ ਇੱਥੇ ਕੋਈ ਡਿਸਕੋ ਹੈ? এ-া-ে -ি কো-ো--ি--কো-আ-ে? এ__ কি কো_ ডি__ আ__ এ-া-ে ক- ক-ন- ড-স-ক- আ-ে- ------------------------- এখানে কি কোনো ডিস্কো আছে? 0
ēk-ānē k--kō-- -------chē? ē_____ k_ k___ ḍ____ ā____ ē-h-n- k- k-n- ḍ-s-ō ā-h-? -------------------------- ēkhānē ki kōnō ḍiskō āchē?
ਕੀ ਇੱਥੇ ਕੋਈ ਨਾਈਟ – ਕਲੱਬ ਹੈ? এ--ন- -- কোন---া----্লা- ---? এ__ কি কো_ না__ ক্__ আ__ এ-া-ে ক- ক-ন- ন-ই- ক-ল-ব আ-ে- ----------------------------- এখানে কি কোনো নাইট ক্লাব আছে? 0
ēk-ā-- ---k-n- ḍisk----hē? ē_____ k_ k___ ḍ____ ā____ ē-h-n- k- k-n- ḍ-s-ō ā-h-? -------------------------- ēkhānē ki kōnō ḍiskō āchē?
ਕੀ ਇੱਥੇ ਕੋਈ ਪੱਬ ਹੈ? এখান- ---কোনো--াব - -দ-র-দো-----ছ-? এ__ কি কো_ পা_ / ম__ দো__ আ__ এ-া-ে ক- ক-ন- প-ব / ম-ে- দ-ক-ন আ-ে- ----------------------------------- এখানে কি কোনো পাব / মদের দোকান আছে? 0
ē-h-n- -i-kōnō -i----ā-h-? ē_____ k_ k___ ḍ____ ā____ ē-h-n- k- k-n- ḍ-s-ō ā-h-? -------------------------- ēkhānē ki kōnō ḍiskō āchē?
ਅੱਜ ਰੰਗਮੰਚ ਤੇ ਕੀ ਚੱਲ ਰਿਹਾ ਹੈ? আ----্-্-----ঙ্গম--চে--ি-ন-ট- -----? আ_ স____ র_____ কি না__ হ___ আ- স-্-্-া- র-্-ম-্-ে ক- ন-ট- হ-্-ে- ------------------------------------ আজ সন্ধ্যায় রঙ্গমঞ্চে কি নাটক হচ্ছে? 0
Ē--ānē ki kōnō-n-'iṭa----b- ā---? Ē_____ k_ k___ n_____ k____ ā____ Ē-h-n- k- k-n- n-'-ṭ- k-ā-a ā-h-? --------------------------------- Ēkhānē ki kōnō nā'iṭa klāba āchē?
ਅੱਜ ਸਿਨਮਾਘਰ ਵਿੱਚ ਕੀ ਚੱਲ ਰਿਹਾ ਹੈ? আ- --্ধ--ায়--িনে-া --- -ি-ছ-ি --্ছে? আ_ স____ সি__ হ_ কি ছ_ হ___ আ- স-্-্-া- স-ন-ম- হ-ে ক- ছ-ি হ-্-ে- ------------------------------------ আজ সন্ধ্যায় সিনেমা হলে কি ছবি হচ্ছে? 0
Ē-h--ē k--kōnō --b------dēra-dō---a-ā---? Ē_____ k_ k___ p___ / m_____ d_____ ā____ Ē-h-n- k- k-n- p-b- / m-d-r- d-k-n- ā-h-? ----------------------------------------- Ēkhānē ki kōnō pāba / madēra dōkāna āchē?
ਅੱਜ ਸ਼ਾਮ ਟੈਲੀਵੀਜ਼ਨ ਵਿੱਚ ਕੀ ਚੱਲ ਰਿਹਾ ਹੈ? আ--সন্---া--ট--ি---ক- অ-----া- -চ-ছে? আ_ স____ টি__ কি অ____ হ___ আ- স-্-্-া- ট-ভ-ত- ক- অ-ু-্-া- হ-্-ে- ------------------------------------- আজ সন্ধ্যায় টিভিতে কি অনুষ্ঠান হচ্ছে? 0
Ē----ē-k- k-nō pāba-/------- dōkā---āchē? Ē_____ k_ k___ p___ / m_____ d_____ ā____ Ē-h-n- k- k-n- p-b- / m-d-r- d-k-n- ā-h-? ----------------------------------------- Ēkhānē ki kōnō pāba / madēra dōkāna āchē?
ਕੀ ਨਾਟਕ ਦੇ ਹੋਰ ਟਿਕਟ ਹਨ? থ---টারে---ি-ি--ক--এ-নও-পাও-া য-----? থি____ টি__ কি এ___ পা__ যা___ থ-য়-ট-র-র ট-ক-ট ক- এ-ন- প-ও-া য-চ-ছ-? ------------------------------------- থিয়েটারের টিকিট কি এখনও পাওয়া যাচ্ছে? 0
Ēkh-nē -i--ōnō -ā-a / m-dē-a-d--ān- āch-? Ē_____ k_ k___ p___ / m_____ d_____ ā____ Ē-h-n- k- k-n- p-b- / m-d-r- d-k-n- ā-h-? ----------------------------------------- Ēkhānē ki kōnō pāba / madēra dōkāna āchē?
ਕੀ ਫਿਲਮ ਦੇ ਹੋਰ ਟਿਕਟ ਹਨ? স---ম-র-----ট ক- এ-ন- প-------চ্-ে? সি___ টি__ কি এ___ পা__ যা___ স-ন-ম-র ট-ক-ট ক- এ-ন- প-ও-া য-চ-ছ-? ----------------------------------- সিনেমার টিকিট কি এখনও পাওয়া যাচ্ছে? 0
Ā-- sa-dh--ẏa-r-ṅg----c- -- --ṭ--- hac-hē? Ā__ s________ r_________ k_ n_____ h______ Ā-a s-n-h-ā-a r-ṅ-a-a-c- k- n-ṭ-k- h-c-h-? ------------------------------------------ Āja sandhyāẏa raṅgamañcē ki nāṭaka hacchē?
ਕੀ ਖੇਲ ਦੇ ਹੋਰ ਟਿਕਟ ਹਨ? ফুট-ল----ি--ট ক---খনও-পাওয়া --চ---? ফু____ টি__ কি এ___ পা__ যা___ ফ-ট-ল-র ট-ক-ট ক- এ-ন- প-ও-া য-চ-ছ-? ----------------------------------- ফুটবলের টিকিট কি এখনও পাওয়া যাচ্ছে? 0
Āj-----dh-āẏa--a-ga-a--- ki --ṭ-ka-h-c-h-? Ā__ s________ r_________ k_ n_____ h______ Ā-a s-n-h-ā-a r-ṅ-a-a-c- k- n-ṭ-k- h-c-h-? ------------------------------------------ Āja sandhyāẏa raṅgamañcē ki nāṭaka hacchē?
ਮੈਂ ਸਭ ਤੋਂ ਪਿੱਛੇ ਬੈਠਣਾ ਚਾਹੁੰਦਾ / ਚਾਹੁੰਦੀ ਹਾਂ। আ-- -ব---ে-----ে--সতে --- ৷ আ_ স___ পি__ ব__ চা_ ৷ আ-ি স-থ-ক- প-ছ-ে ব-ত- চ-ই ৷ --------------------------- আমি সবথেকে পিছনে বসতে চাই ৷ 0
Ā---s-------- -aṅ-amañ-ē ki ----k- -ac-hē? Ā__ s________ r_________ k_ n_____ h______ Ā-a s-n-h-ā-a r-ṅ-a-a-c- k- n-ṭ-k- h-c-h-? ------------------------------------------ Āja sandhyāẏa raṅgamañcē ki nāṭaka hacchē?
ਮੈਂ ਵਿਚਕਾਰ ਜਿਹੇ ਬੈਠਣਾ ਚਾਹੁੰਦਾ / ਚਾਹੁੰਦੀ ਹਾਂ। আমি--া-খা-ে-ক-থাও ---ে---- ৷ আ_ মা___ কো__ ব__ চা_ ৷ আ-ি ম-ঝ-া-ে ক-থ-ও ব-ত- চ-ই ৷ ---------------------------- আমি মাঝখানে কোথাও বসতে চাই ৷ 0
Ā-- s-ndhyāẏ--si---ā--alē-ki-chabi-ha----? Ā__ s________ s_____ h___ k_ c____ h______ Ā-a s-n-h-ā-a s-n-m- h-l- k- c-a-i h-c-h-? ------------------------------------------ Āja sandhyāẏa sinēmā halē ki chabi hacchē?
ਮੈਂ ਸਾਹਮਣੇ ਬੈਠਣਾ ਚਾਹੁੰਦਾ / ਚਾਹੁੰਦੀ ਹਾਂ। আম--স---ে বস---চ-ই ৷ আ_ সা__ ব__ চা_ ৷ আ-ি স-ম-ে ব-ত- চ-ই ৷ -------------------- আমি সামনে বসতে চাই ৷ 0
Āj- --n-------si-ē-- ha---ki -ha-- -ac--ē? Ā__ s________ s_____ h___ k_ c____ h______ Ā-a s-n-h-ā-a s-n-m- h-l- k- c-a-i h-c-h-? ------------------------------------------ Āja sandhyāẏa sinēmā halē ki chabi hacchē?
ਕੀ ਤੁਸੀਂ ਮੈਨੂੰ ਕੁਝ ਸਿਫਾਰਸ਼ ਕਰ ਸਕਦੇ ਹੋ? আপন- -মাক- কিছ---ু-ারিশ ক-তে ---ে-? আ__ আ__ কি_ সু___ ক__ পা___ আ-ন- আ-া-ে ক-ছ- স-প-র-শ ক-ত- প-র-ন- ----------------------------------- আপনি আমাকে কিছু সুপারিশ করতে পারেন? 0
Ā-- sa-dh--ẏa si--mā--a-ē-ki-c--bi hacc--? Ā__ s________ s_____ h___ k_ c____ h______ Ā-a s-n-h-ā-a s-n-m- h-l- k- c-a-i h-c-h-? ------------------------------------------ Āja sandhyāẏa sinēmā halē ki chabi hacchē?
ਪ੍ਰਦਰਸ਼ਨ ਕਦੋਂ ਸ਼ੁਰੂ ਹੁੰਦਾ ਹੈ? প্র-র্-ন ক-ন----ু---ে? প্_____ ক__ শু_ হ__ প-র-র-শ- ক-ন শ-র- হ-ে- ---------------------- প্রদর্শন কখন শুরু হবে? 0
Āj- s--dh-āẏa-ṭ-----ē ki-an-ṣṭ--n- hacc-ē? Ā__ s________ ṭ______ k_ a________ h______ Ā-a s-n-h-ā-a ṭ-b-i-ē k- a-u-ṭ-ā-a h-c-h-? ------------------------------------------ Āja sandhyāẏa ṭibhitē ki anuṣṭhāna hacchē?
ਕੀ ਤੁਸੀਂ ਮੇਰੇ ਲਈ ਇੱਕ ਹੋਰ ਟਿਕਟ ਖਰੀਦ ਸਕਦੇ ਹੋ? আপন- -ি আ-াকে একট- টিকি----- দ--ে -া---? আ__ কি আ__ এ__ টি__ এ_ দি_ পা___ আ-ন- ক- আ-া-ে এ-ট- ট-ক-ট এ-ে দ-ত- প-র-ন- ---------------------------------------- আপনি কি আমাকে একটা টিকিট এনে দিতে পারেন? 0
Ā-- --n----ẏ- --b-i----i-a---ṭhān- hac-h-? Ā__ s________ ṭ______ k_ a________ h______ Ā-a s-n-h-ā-a ṭ-b-i-ē k- a-u-ṭ-ā-a h-c-h-? ------------------------------------------ Āja sandhyāẏa ṭibhitē ki anuṣṭhāna hacchē?
ਕੀ ਇੱਥੇ ਨੇੜੇ ਕੋਈ ਗੋਲਫ ਦਾ ਮੈਦਾਨ ਹੈ? এখা-- --ছাক-ছ- ---ো-গল্ফ---মাঠ----? এ__ কা___ কো_ গ___ মা_ আ__ এ-া-ে ক-ছ-ক-ছ- ক-ন- গ-্-ে- ম-ঠ আ-ে- ----------------------------------- এখানে কাছাকাছি কোনো গল্ফের মাঠ আছে? 0
Āja -a-----ẏ--ṭi-h----k- a-uṣ--āna-h--c-ē? Ā__ s________ ṭ______ k_ a________ h______ Ā-a s-n-h-ā-a ṭ-b-i-ē k- a-u-ṭ-ā-a h-c-h-? ------------------------------------------ Āja sandhyāẏa ṭibhitē ki anuṣṭhāna hacchē?
ਕੀ ਇੱਥੇ ਨੇੜੇ ਕੋਈ ਟੈਨਿਸ ਦਾ ਮੈਦਾਨ ਹੈ? এ--নে-ক-ছ-কাছ----নো----ি-ে--ম-ঠ----? এ__ কা___ কো_ টে___ মা_ আ__ এ-া-ে ক-ছ-ক-ছ- ক-ন- ট-ন-স-র ম-ঠ আ-ে- ------------------------------------ এখানে কাছাকাছি কোনো টেনিসের মাঠ আছে? 0
T--ẏē-ārēra--ik-ṭa ki-ēkh-na'- pā'ō-- ---c-ē? T__________ ṭ_____ k_ ē_______ p_____ y______ T-i-ē-ā-ē-a ṭ-k-ṭ- k- ē-h-n-'- p-'-ẏ- y-c-h-? --------------------------------------------- Thiẏēṭārēra ṭikiṭa ki ēkhana'ō pā'ōẏā yācchē?
ਕੀ ਇੱਥੇ ਨੇੜੇ ਕੋਈ ਤਰਣਤਾਲ ਹੈ? এখ--- ক----াছ- সাঁতার----ন্য--ো-- -ন--র সু-মি--প---আছে? এ__ কা___ সাঁ___ জ__ কো_ ই___ সু__ পু_ আ__ এ-া-ে ক-ছ-ক-ছ- স-ঁ-া-ে- জ-্- ক-ন- ই-ড-র স-ই-ি- প-ল আ-ে- ------------------------------------------------------- এখানে কাছাকাছি সাঁতারের জন্য কোনো ইনডোর সুইমিং পুল আছে? 0
Sinēm--a ṭ--i----i-ēk-----ō-pā'ō-ā--ā--hē? S_______ ṭ_____ k_ ē_______ p_____ y______ S-n-m-r- ṭ-k-ṭ- k- ē-h-n-'- p-'-ẏ- y-c-h-? ------------------------------------------ Sinēmāra ṭikiṭa ki ēkhana'ō pā'ōẏā yācchē?

ਮਾਲਟੀਜ਼ ਭਾਸ਼ਾ

ਕਈ ਯੂਰੋਪੀਅਨ ਜਿਹੜੇ ਆਪਣੀ ਅੰਗਰੇਜ਼ੀ ਨੂੰ ਸੁਧਾਰਨਾ ਚਾਹੁੰਦੇ ਹਨ, ਮਾਲਟਾ ਜਾਂਦੇ ਹਨ। ਇਸਦਾ ਕਾਰਨ ਇਹ ਹੈ ਕਿ ਯੂਰੋਪੀਅਨ ਉਪ-ਰਾਜਾਂ ਵਿੱਚ, ਅੰਗਰੇਜ਼ੀ ਸਰਕਾਰੀ ਭਾਸ਼ਾ ਹੈ। ਅਤੇ ਮਾਲਟਾ ਆਪਣੇ ਕਈ ਭਾਸ਼ਾ ਸਕੂਲਾਂ ਲਈ ਮਸ਼ਹੂਰ ਹੈ। ਪਰ ਇਹ ਭਾਸ਼ਾ ਵਿਗਿਆਨੀਆਂ ਦੀ ਇਸ ਦੇਸ਼ ਵਿੱਚ ਦਿਲਚਸਪੀ ਦਾ ਕਾਰਨ ਨਹੀਂ ਹੈ। ਉਹ ਮਾਲਟਾ ਵਿੱਚ ਕਿਸੇ ਹੋਰ ਕਾਰਨ ਕਰਕੇ ਦਿਲਚਸਪੀ ਰੱਖਦੇ ਹਨ। ਮਾਲਟਾ ਗਣਰਾਜ ਦੀ ਇੱਕ ਹੋਰ ਸਰਕਾਰੀ ਭਾਸ਼ਾ ਹੈ: ਮਾਲਟੀਜ਼ (ਜਾਂ ਮਾਲਟੀ)। ਇਸ ਭਾਸ਼ਾ ਦਾ ਵਿਕਾਸ ਅਰਬੀ ਉਪ-ਭਾਸ਼ਾ ਤੋਂ ਹੋਇਆ। ਇਸ ਨਾਲ, ਮਾਲਟੀ ਯੂਰੋਪ ਦੀ ਇੱਕੋ-ਇੱਕ ਸਾਮੀ ਭਾਸ਼ਾ ਹੈ। ਪਰ, ਵਾਕ-ਰਚਨਾ ਅਤੇ ਸ੍ਵਰ ਅਰਬੀ ਭਾਸ਼ਾ ਤੋਂ ਵੱਖਰੇ ਹਨ। ਮਾਲਟੀਜ਼ ਵੀ ਲੈਟਿਨ ਅੱਖਰਾਂ ਵਿੱਚ ਲਿਖੀ ਜਾਂਦੀ ਹੈ। ਪਰ, ਵਰਣਮਾਲਾ ਵਿੱਚ ਕੁਝ ਵਿਸ਼ੇਸ਼ ਅੱਖਰ ਹੁੰਦੇ ਹਨ। ਅਤੇ c ਅਤੇ y ਅੱਖਰ ਪੂਰੀ ਤਰ੍ਹਾਂ ਗ਼ੈਰ-ਮੌਜੂਦ ਹੁੰਦੇ ਹਨ। ਸ਼ਬਦਾਵਲੀ ਵਿੱਚ ਕਈ ਹੋਰ ਭਾਸ਼ਾਵਾਂ ਦੇ ਤੱਤ ਹੁੰਦੇ ਹਨ। ਅਰਬੀ ਤੋਂ ਛੁੱਟ, ਇਟਾਲੀਅਨ ਅਤੇ ਅੰਗਰੇਜ਼ੀ ਪ੍ਰਭਾਵਸ਼ਾਲੀ ਭਾਸ਼ਾਵਾਂ ਵਿੱਚੋਂ ਹਨ। ਪਰ ਫੀਨੀਸ਼ੀਅਨਜ਼ ਅਤੇ ਕਾਰਥਾਜੀਨੀਅਨਜ਼ ਨੇ ਵੀ ਭਾਸ਼ਾ ਨੂੰ ਪ੍ਰਭਾਵਿਤ ਕੀਤਾ। ਇਸਲਈ, ਕੁਝ ਖੋਜਕਰਤਾ ਮਾਲਟੀ ਨੂੰ ਅਰਬੀ ਕ੍ਰੀਓਲ ਭਾਸ਼ਾ ਸਮਝਦੇ ਹਨ। ਆਪਣੇ ਸੰਪੂਰਨ ਇਤਿਹਾਸ ਦੇ ਦੌਰਾਨ, ਮਾਲਟਾ ਉੱਤੇ ਵੱਖ-ਵੱਖ ਸ਼ਕਤੀਆਂ ਨੇ ਕਬਜ਼ਾ ਕੀਤਾ। ਸਾਰਿਆਂ ਨੇ ਮਾਲਟਾ, ਗੋਜ਼ੋ ਅਤੇ ਕੋਮੀਨੋ ਦੇ ਟਾਪੂਆਂ ਉੱਤੇ ਆਪਣੇ ਨਿਸ਼ਾਨ ਛੱਡੇ। ਲੰਬੇ ਸਮੇਂ ਤੱਕ, ਮਾਲਟੀ ਕੇਵਲ ਇੱਕ ਸਥਾਨਕ ਬੋਲੀ ਸੀ। ਪਰ ਇਹ ਹਮੇਸ਼ਾਂ ‘ਅਸਲ’ ਮਾਲਟੀਜ਼ ਦੀ ਮੂਲ ਭਾਸ਼ਾ ਰਹੀ। ਇਹ ਵੀ ਵਿਸ਼ੇਸ਼ ਤੌਰ 'ਤੇ ਮੌਖਿਕ ਰੂਪ ਵਿੱਚ ਅੱਗੇ ਲਿਜਾਈ ਗਈ। 19ਵੀਂ ਸਦੀ ਤੱਕ ਲੋਕਾਂ ਨੇ ਭਾਸ਼ਾ ਵਿੱਚ ਲਿਖਣਾ ਸ਼ੁਰੂ ਨਹੀਂ ਕੀਤਾ ਸੀ। ਅੱਜ ਬੁਲਾਰਿਆਂ ਦੀ ਗਿਣਤੀ ਤਕਰੀਬਨ 330,000 ਹੈ। ਮਾਲਟਾ 2004 ਤੋਂ ਯੂਰੋਪੀਅਨ ਸੰਗਠਨ ਦਾ ਮੈਂਬਰ ਰਿਹਾ ਹੈ। ਇਸ ਨਾਲ, ਮਾਲਟੀ ਯੂਰੋਪ ਦੀਆਂ ਸਰਕਾਰੀ ਭਾਸ਼ਾਵਾਂ ਵਿੱਚੋਂ ਇੱਕ ਹੈ। ਪਰ ਮਾਲਟੀਜ਼ ਲਈ ਭਾਸ਼ਾ ਸਧਾਰਨ ਤੌਰ 'ਤੇ ਉਨ੍ਹਾਂ ਦੇ ਸਭਿਆਚਾਰ ਦਾ ਇੱਕ ਭਾਗ ਹੈ। ਅਤੇ ਉਹ ਖੁਸ਼ ਹੁੰਦੇ ਹਨ ਜਦੋਂ ਵਿਦੇਸ਼ੀ ਲੋਕ ਮਾਲਟੀ ਸਿੱਖਣਾ ਚਾਹੁੰਦੇ ਹਨ। ਮਾਲਟਾ ਵਿੱਚ ਨਿਸਚਿਤ ਰੂਪ ਵਿੱਚ ਚੋਖੇ ਭਾਸ਼ਾ ਸਕੂਲ ਹਨ...