ਪ੍ਹੈਰਾ ਕਿਤਾਬ

pa ਸ਼ਾਮ ਨੂੰ ਬਾਹਰ ਜਾਣਾ   »   mk Излегување навечер

44 [ਚੁਤਾਲੀ]

ਸ਼ਾਮ ਨੂੰ ਬਾਹਰ ਜਾਣਾ

ਸ਼ਾਮ ਨੂੰ ਬਾਹਰ ਜਾਣਾ

44 [четириесет и четири]

44 [chyetiriyesyet i chyetiri]

Излегување навечер

Izlyeguoovaњye navyechyer

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਮੈਸੇਡੋਨੀਅਨ ਖੇਡੋ ਹੋਰ
ਕੀ ਇੱਥੇ ਕੋਈ ਡਿਸਕੋ ਹੈ? Им---и овд- д--к-т-к-? И__ л_ о___ д_________ И-а л- о-д- д-с-о-е-а- ---------------------- Има ли овде дискотека? 0
Iz---gu-ovaњye-n---e--yer I_____________ n_________ I-l-e-u-o-a-y- n-v-e-h-e- ------------------------- Izlyeguoovaњye navyechyer
ਕੀ ਇੱਥੇ ਕੋਈ ਨਾਈਟ – ਕਲੱਬ ਹੈ? И-- л-----е -о--н-кл-б? И__ л_ о___ н____ к____ И-а л- о-д- н-ќ-н к-у-? ----------------------- Има ли овде ноќен клуб? 0
Izlyeg-oov-њye-n-v-e-hy-r I_____________ n_________ I-l-e-u-o-a-y- n-v-e-h-e- ------------------------- Izlyeguoovaњye navyechyer
ਕੀ ਇੱਥੇ ਕੋਈ ਪੱਬ ਹੈ? И-- -и-овд- каф-ана? И__ л_ о___ к_______ И-а л- о-д- к-ф-а-а- -------------------- Има ли овде кафеана? 0
I-- -i -v-----is-o----a? I__ l_ o____ d__________ I-a l- o-d-e d-s-o-y-k-? ------------------------ Ima li ovdye diskotyeka?
ਅੱਜ ਰੰਗਮੰਚ ਤੇ ਕੀ ਚੱਲ ਰਿਹਾ ਹੈ? Ш-о и-а-в-ч--в- в- т--тар? Ш__ и__ в______ в_ т______ Ш-о и-а в-ч-р-а в- т-а-а-? -------------------------- Што има вечерва во театар? 0
Ima--i-----e-d--k-t----? I__ l_ o____ d__________ I-a l- o-d-e d-s-o-y-k-? ------------------------ Ima li ovdye diskotyeka?
ਅੱਜ ਸਿਨਮਾਘਰ ਵਿੱਚ ਕੀ ਚੱਲ ਰਿਹਾ ਹੈ? Што------е---в---- ----? Ш__ и__ в______ в_ к____ Ш-о и-а в-ч-р-а в- к-н-? ------------------------ Што има вечерва во кино? 0
Ima ---ovd-e di---ty-ka? I__ l_ o____ d__________ I-a l- o-d-e d-s-o-y-k-? ------------------------ Ima li ovdye diskotyeka?
ਅੱਜ ਸ਼ਾਮ ਟੈਲੀਵੀਜ਼ਨ ਵਿੱਚ ਕੀ ਚੱਲ ਰਿਹਾ ਹੈ? Што-им- вече--а-н--тел-в----а? Ш__ и__ в______ н_ т__________ Ш-о и-а в-ч-р-а н- т-л-в-з-ј-? ------------------------------ Што има вечерва на телевизија? 0
I-a l--o-d-- no-j-e- -----? I__ l_ o____ n______ k_____ I-a l- o-d-e n-k-y-n k-o-b- --------------------------- Ima li ovdye nokjyen kloob?
ਕੀ ਨਾਟਕ ਦੇ ਹੋਰ ਟਿਕਟ ਹਨ? Им---и-у-т- ----ти -а-т-а---? И__ л_ у___ б_____ з_ т______ И-а л- у-т- б-л-т- з- т-а-а-? ----------------------------- Има ли уште билети за театар? 0
I-a ---ovdye--o--y---kloo-? I__ l_ o____ n______ k_____ I-a l- o-d-e n-k-y-n k-o-b- --------------------------- Ima li ovdye nokjyen kloob?
ਕੀ ਫਿਲਮ ਦੇ ਹੋਰ ਟਿਕਟ ਹਨ? И-а -и-ушт- ---ет- за--и-о? И__ л_ у___ б_____ з_ к____ И-а л- у-т- б-л-т- з- к-н-? --------------------------- Има ли уште билети за кино? 0
I-- l--ovdye---k-yen k-o-b? I__ l_ o____ n______ k_____ I-a l- o-d-e n-k-y-n k-o-b- --------------------------- Ima li ovdye nokjyen kloob?
ਕੀ ਖੇਲ ਦੇ ਹੋਰ ਟਿਕਟ ਹਨ? И-а-л--у-т--б-лет--з----дба-ск----натпр-ва-? И__ л_ у___ б_____ з_ ф__________ н_________ И-а л- у-т- б-л-т- з- ф-д-а-с-и-т н-т-р-в-р- -------------------------------------------- Има ли уште билети за фудбалскиот натпревар? 0
I-a l- -v-----afy--na? I__ l_ o____ k________ I-a l- o-d-e k-f-e-n-? ---------------------- Ima li ovdye kafyeana?
ਮੈਂ ਸਭ ਤੋਂ ਪਿੱਛੇ ਬੈਠਣਾ ਚਾਹੁੰਦਾ / ਚਾਹੁੰਦੀ ਹਾਂ। Ј----и с-кал /-сака-а да с---м-со-е-а--о--ди. Ј__ б_ с____ / с_____ д_ с____ с_____ п______ Ј-с б- с-к-л / с-к-л- д- с-д-м с-с-м- п-з-д-. --------------------------------------------- Јас би сакал / сакала да седам сосема позади. 0
I-a l- -v-----a-yea-a? I__ l_ o____ k________ I-a l- o-d-e k-f-e-n-? ---------------------- Ima li ovdye kafyeana?
ਮੈਂ ਵਿਚਕਾਰ ਜਿਹੇ ਬੈਠਣਾ ਚਾਹੁੰਦਾ / ਚਾਹੁੰਦੀ ਹਾਂ। Ј-с-б- --к-- / сакала д--с--ам не------о-----и-ата. Ј__ б_ с____ / с_____ д_ с____ н_____ в_ с_________ Ј-с б- с-к-л / с-к-л- д- с-д-м н-к-д- в- с-е-и-а-а- --------------------------------------------------- Јас би сакал / сакала да седам некаде во средината. 0
I-a li----y--kafyean-? I__ l_ o____ k________ I-a l- o-d-e k-f-e-n-? ---------------------- Ima li ovdye kafyeana?
ਮੈਂ ਸਾਹਮਣੇ ਬੈਠਣਾ ਚਾਹੁੰਦਾ / ਚਾਹੁੰਦੀ ਹਾਂ। Ја- ----ака- / сака----а се----с-се-- напре-. Ј__ б_ с____ / с_____ д_ с____ с_____ н______ Ј-с б- с-к-л / с-к-л- д- с-д-м с-с-м- н-п-е-. --------------------------------------------- Јас би сакал / сакала да седам сосема напред. 0
Sh-o -ma --echyer----- -ye--ar? S___ i__ v_________ v_ t_______ S-t- i-a v-e-h-e-v- v- t-e-t-r- ------------------------------- Shto ima vyechyerva vo tyeatar?
ਕੀ ਤੁਸੀਂ ਮੈਨੂੰ ਕੁਝ ਸਿਫਾਰਸ਼ ਕਰ ਸਕਦੇ ਹੋ? М-жете л--д--ми---е--р---т----ш-о? М_____ л_ д_ м_ п__________ н_____ М-ж-т- л- д- м- п-е-о-а-а-е н-ш-о- ---------------------------------- Можете ли да ми препорачате нешто? 0
Sht--ima -yec---r-a-vo t-ea-ar? S___ i__ v_________ v_ t_______ S-t- i-a v-e-h-e-v- v- t-e-t-r- ------------------------------- Shto ima vyechyerva vo tyeatar?
ਪ੍ਰਦਰਸ਼ਨ ਕਦੋਂ ਸ਼ੁਰੂ ਹੁੰਦਾ ਹੈ? Ког- ---о--ува --е-став--а? К___ з________ п___________ К-г- з-п-ч-у-а п-е-с-а-а-а- --------------------------- Кога започнува претставата? 0
S--- im- -y-ch-er---vo -y-a-a-? S___ i__ v_________ v_ t_______ S-t- i-a v-e-h-e-v- v- t-e-t-r- ------------------------------- Shto ima vyechyerva vo tyeatar?
ਕੀ ਤੁਸੀਂ ਮੇਰੇ ਲਈ ਇੱਕ ਹੋਰ ਟਿਕਟ ਖਰੀਦ ਸਕਦੇ ਹੋ? М--ете-ли-да-м-----з--дите ед-а ----а? М_____ л_ д_ м_ о_________ е___ к_____ М-ж-т- л- д- м- о-е-б-д-т- е-н- к-р-а- -------------------------------------- Можете ли да ми обезбедите една карта? 0
Sht- i-a-vye--y-rv---- kino? S___ i__ v_________ v_ k____ S-t- i-a v-e-h-e-v- v- k-n-? ---------------------------- Shto ima vyechyerva vo kino?
ਕੀ ਇੱਥੇ ਨੇੜੇ ਕੋਈ ਗੋਲਫ ਦਾ ਮੈਦਾਨ ਹੈ? Им- ----в-е -о ---з-н-та иг---ишт---------? И__ л_ о___ в_ б________ и________ з_ г____ И-а л- о-д- в- б-и-и-а-а и-р-л-ш-е з- г-л-? ------------------------------------------- Има ли овде во близината игралиште за голф? 0
Shto --- vyech----a -o--in-? S___ i__ v_________ v_ k____ S-t- i-a v-e-h-e-v- v- k-n-? ---------------------------- Shto ima vyechyerva vo kino?
ਕੀ ਇੱਥੇ ਨੇੜੇ ਕੋਈ ਟੈਨਿਸ ਦਾ ਮੈਦਾਨ ਹੈ? Има-----вде в- б-изи-а-а-тениско иг---и---? И__ л_ о___ в_ б________ т______ и_________ И-а л- о-д- в- б-и-и-а-а т-н-с-о и-р-л-ш-е- ------------------------------------------- Има ли овде во близината тениско игралиште? 0
Sh-o-ima--y-c-y--va-v- ki-o? S___ i__ v_________ v_ k____ S-t- i-a v-e-h-e-v- v- k-n-? ---------------------------- Shto ima vyechyerva vo kino?
ਕੀ ਇੱਥੇ ਨੇੜੇ ਕੋਈ ਤਰਣਤਾਲ ਹੈ? И----и ов---в---ли----т- з-тв--е--б-з-н? И__ л_ о___ в_ б________ з_______ б_____ И-а л- о-д- в- б-и-и-а-а з-т-о-е- б-з-н- ---------------------------------------- Има ли овде во близината затворен базен? 0
Sh-o-i---v---h---v- na----ly-vi-i-a? S___ i__ v_________ n_ t____________ S-t- i-a v-e-h-e-v- n- t-e-y-v-z-ј-? ------------------------------------ Shto ima vyechyerva na tyelyeviziјa?

ਮਾਲਟੀਜ਼ ਭਾਸ਼ਾ

ਕਈ ਯੂਰੋਪੀਅਨ ਜਿਹੜੇ ਆਪਣੀ ਅੰਗਰੇਜ਼ੀ ਨੂੰ ਸੁਧਾਰਨਾ ਚਾਹੁੰਦੇ ਹਨ, ਮਾਲਟਾ ਜਾਂਦੇ ਹਨ। ਇਸਦਾ ਕਾਰਨ ਇਹ ਹੈ ਕਿ ਯੂਰੋਪੀਅਨ ਉਪ-ਰਾਜਾਂ ਵਿੱਚ, ਅੰਗਰੇਜ਼ੀ ਸਰਕਾਰੀ ਭਾਸ਼ਾ ਹੈ। ਅਤੇ ਮਾਲਟਾ ਆਪਣੇ ਕਈ ਭਾਸ਼ਾ ਸਕੂਲਾਂ ਲਈ ਮਸ਼ਹੂਰ ਹੈ। ਪਰ ਇਹ ਭਾਸ਼ਾ ਵਿਗਿਆਨੀਆਂ ਦੀ ਇਸ ਦੇਸ਼ ਵਿੱਚ ਦਿਲਚਸਪੀ ਦਾ ਕਾਰਨ ਨਹੀਂ ਹੈ। ਉਹ ਮਾਲਟਾ ਵਿੱਚ ਕਿਸੇ ਹੋਰ ਕਾਰਨ ਕਰਕੇ ਦਿਲਚਸਪੀ ਰੱਖਦੇ ਹਨ। ਮਾਲਟਾ ਗਣਰਾਜ ਦੀ ਇੱਕ ਹੋਰ ਸਰਕਾਰੀ ਭਾਸ਼ਾ ਹੈ: ਮਾਲਟੀਜ਼ (ਜਾਂ ਮਾਲਟੀ)। ਇਸ ਭਾਸ਼ਾ ਦਾ ਵਿਕਾਸ ਅਰਬੀ ਉਪ-ਭਾਸ਼ਾ ਤੋਂ ਹੋਇਆ। ਇਸ ਨਾਲ, ਮਾਲਟੀ ਯੂਰੋਪ ਦੀ ਇੱਕੋ-ਇੱਕ ਸਾਮੀ ਭਾਸ਼ਾ ਹੈ। ਪਰ, ਵਾਕ-ਰਚਨਾ ਅਤੇ ਸ੍ਵਰ ਅਰਬੀ ਭਾਸ਼ਾ ਤੋਂ ਵੱਖਰੇ ਹਨ। ਮਾਲਟੀਜ਼ ਵੀ ਲੈਟਿਨ ਅੱਖਰਾਂ ਵਿੱਚ ਲਿਖੀ ਜਾਂਦੀ ਹੈ। ਪਰ, ਵਰਣਮਾਲਾ ਵਿੱਚ ਕੁਝ ਵਿਸ਼ੇਸ਼ ਅੱਖਰ ਹੁੰਦੇ ਹਨ। ਅਤੇ c ਅਤੇ y ਅੱਖਰ ਪੂਰੀ ਤਰ੍ਹਾਂ ਗ਼ੈਰ-ਮੌਜੂਦ ਹੁੰਦੇ ਹਨ। ਸ਼ਬਦਾਵਲੀ ਵਿੱਚ ਕਈ ਹੋਰ ਭਾਸ਼ਾਵਾਂ ਦੇ ਤੱਤ ਹੁੰਦੇ ਹਨ। ਅਰਬੀ ਤੋਂ ਛੁੱਟ, ਇਟਾਲੀਅਨ ਅਤੇ ਅੰਗਰੇਜ਼ੀ ਪ੍ਰਭਾਵਸ਼ਾਲੀ ਭਾਸ਼ਾਵਾਂ ਵਿੱਚੋਂ ਹਨ। ਪਰ ਫੀਨੀਸ਼ੀਅਨਜ਼ ਅਤੇ ਕਾਰਥਾਜੀਨੀਅਨਜ਼ ਨੇ ਵੀ ਭਾਸ਼ਾ ਨੂੰ ਪ੍ਰਭਾਵਿਤ ਕੀਤਾ। ਇਸਲਈ, ਕੁਝ ਖੋਜਕਰਤਾ ਮਾਲਟੀ ਨੂੰ ਅਰਬੀ ਕ੍ਰੀਓਲ ਭਾਸ਼ਾ ਸਮਝਦੇ ਹਨ। ਆਪਣੇ ਸੰਪੂਰਨ ਇਤਿਹਾਸ ਦੇ ਦੌਰਾਨ, ਮਾਲਟਾ ਉੱਤੇ ਵੱਖ-ਵੱਖ ਸ਼ਕਤੀਆਂ ਨੇ ਕਬਜ਼ਾ ਕੀਤਾ। ਸਾਰਿਆਂ ਨੇ ਮਾਲਟਾ, ਗੋਜ਼ੋ ਅਤੇ ਕੋਮੀਨੋ ਦੇ ਟਾਪੂਆਂ ਉੱਤੇ ਆਪਣੇ ਨਿਸ਼ਾਨ ਛੱਡੇ। ਲੰਬੇ ਸਮੇਂ ਤੱਕ, ਮਾਲਟੀ ਕੇਵਲ ਇੱਕ ਸਥਾਨਕ ਬੋਲੀ ਸੀ। ਪਰ ਇਹ ਹਮੇਸ਼ਾਂ ‘ਅਸਲ’ ਮਾਲਟੀਜ਼ ਦੀ ਮੂਲ ਭਾਸ਼ਾ ਰਹੀ। ਇਹ ਵੀ ਵਿਸ਼ੇਸ਼ ਤੌਰ 'ਤੇ ਮੌਖਿਕ ਰੂਪ ਵਿੱਚ ਅੱਗੇ ਲਿਜਾਈ ਗਈ। 19ਵੀਂ ਸਦੀ ਤੱਕ ਲੋਕਾਂ ਨੇ ਭਾਸ਼ਾ ਵਿੱਚ ਲਿਖਣਾ ਸ਼ੁਰੂ ਨਹੀਂ ਕੀਤਾ ਸੀ। ਅੱਜ ਬੁਲਾਰਿਆਂ ਦੀ ਗਿਣਤੀ ਤਕਰੀਬਨ 330,000 ਹੈ। ਮਾਲਟਾ 2004 ਤੋਂ ਯੂਰੋਪੀਅਨ ਸੰਗਠਨ ਦਾ ਮੈਂਬਰ ਰਿਹਾ ਹੈ। ਇਸ ਨਾਲ, ਮਾਲਟੀ ਯੂਰੋਪ ਦੀਆਂ ਸਰਕਾਰੀ ਭਾਸ਼ਾਵਾਂ ਵਿੱਚੋਂ ਇੱਕ ਹੈ। ਪਰ ਮਾਲਟੀਜ਼ ਲਈ ਭਾਸ਼ਾ ਸਧਾਰਨ ਤੌਰ 'ਤੇ ਉਨ੍ਹਾਂ ਦੇ ਸਭਿਆਚਾਰ ਦਾ ਇੱਕ ਭਾਗ ਹੈ। ਅਤੇ ਉਹ ਖੁਸ਼ ਹੁੰਦੇ ਹਨ ਜਦੋਂ ਵਿਦੇਸ਼ੀ ਲੋਕ ਮਾਲਟੀ ਸਿੱਖਣਾ ਚਾਹੁੰਦੇ ਹਨ। ਮਾਲਟਾ ਵਿੱਚ ਨਿਸਚਿਤ ਰੂਪ ਵਿੱਚ ਚੋਖੇ ਭਾਸ਼ਾ ਸਕੂਲ ਹਨ...