ਪ੍ਹੈਰਾ ਕਿਤਾਬ

pa ਅਗਿਆ ਦੇਣਾ   »   mk нешто смее

73 [ਤਿਹੱਤਰ]

ਅਗਿਆ ਦੇਣਾ

ਅਗਿਆ ਦੇਣਾ

73 [седумдесет и три]

73 [syedoomdyesyet i tri]

нешто смее

nyeshto smyeye

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਮੈਸੇਡੋਨੀਅਨ ਖੇਡੋ ਹੋਰ
ਕੀ ਤੈਨੂੰ ਹੁਣੇ ਤੋਂ ਗੱਡੀ ਚਲਾਉਣ ਦੀ ਆਗਿਆ ਹੈ? См--- ли---------------а---мо--л? С____ л_ в___ д_ в____ а_________ С-е-ш л- в-ќ- д- в-з-ш а-т-м-б-л- --------------------------------- Смееш ли веќе да возиш автомобил? 0
n--sh---s---ye n______ s_____ n-e-h-o s-y-y- -------------- nyeshto smyeye
ਕੀ ਤੈਨੂੰ ਹੁਣੇ ਤੋਂ ਗੱਡੀ ਸ਼ਰਾਬ ਪੀਣ ਦੀ ਆਗਿਆ ਹੈ? С---ш -- -еќе -а п--ш-а--о---? С____ л_ в___ д_ п___ а_______ С-е-ш л- в-ќ- д- п-е- а-к-х-л- ------------------------------ Смееш ли веќе да пиеш алкохол? 0
nye-hto -m--ye n______ s_____ n-e-h-o s-y-y- -------------- nyeshto smyeye
ਕੀ ਤੈਨੂੰ ਹੁਣੇ ਤੋਂ ਇਕੱਲੇ ਵਿਦੇਸ਼ ਜਾਣ ਦੀ ਆਗਿਆ ਹੈ? С---- -- -е---сам-- -ам- д---атув-ш-во ст---ство? С____ л_ в___ с__ / с___ д_ п______ в_ с_________ С-е-ш л- в-ќ- с-м / с-м- д- п-т-в-ш в- с-р-н-т-о- ------------------------------------------------- Смееш ли веќе сам / сама да патуваш во странство? 0
S----es--l--vyek--e -a voz--h------ob-l? S_______ l_ v______ d_ v_____ a_________ S-y-y-s- l- v-e-j-e d- v-z-s- a-t-m-b-l- ---------------------------------------- Smyeyesh li vyekjye da vozish avtomobil?
ਕਰ ਸਕਣਾ с--е с___ с-е- ---- смее 0
Smye--sh-l- -ye-jye-da -o-is--a-to----l? S_______ l_ v______ d_ v_____ a_________ S-y-y-s- l- v-e-j-e d- v-z-s- a-t-m-b-l- ---------------------------------------- Smyeyesh li vyekjye da vozish avtomobil?
ਕੀ ਅਸੀਂ ਇੱਥੇ ਸਿਗਰਟ ਪੀ ਸਕਦੇ / ਸਕਦੀਆਂ ਹਾਂ। См-еме ли --де-да-пу---е? С_____ л_ о___ д_ п______ С-е-м- л- о-д- д- п-ш-м-? ------------------------- Смееме ли овде да пушиме? 0
Sm-e-e---l- v---j-e--a--o-is- a---m-b--? S_______ l_ v______ d_ v_____ a_________ S-y-y-s- l- v-e-j-e d- v-z-s- a-t-m-b-l- ---------------------------------------- Smyeyesh li vyekjye da vozish avtomobil?
ਕੀ ਇੱਥੇ ਸਿਗਰਟ ਪੀਤੀ ਜਾ ਸਕਦੀ ਹਾਂ? Смее ---о--- -а--е п-ш-? С___ л_ о___ д_ с_ п____ С-е- л- о-д- д- с- п-ш-? ------------------------ Смее ли овде да се пуши? 0
S---y-s- li--yekjye-d- p-y-----l--khol? S_______ l_ v______ d_ p_____ a________ S-y-y-s- l- v-e-j-e d- p-y-s- a-k-k-o-? --------------------------------------- Smyeyesh li vyekjye da piyesh alkokhol?
ਕੀ ਕ੍ਰੈਡਿਟ ਕਾਰਡ ਨਾਲ ਪੈਸੇ ਦਿੱਤੇ ਜਾ ਸਕਦੇ ਹਨ? Мож- ----а-се-пл--- с- -реди----к-р-и-к-? М___ л_ д_ с_ п____ с_ к_______ к________ М-ж- л- д- с- п-а-и с- к-е-и-н- к-р-и-к-? ----------------------------------------- Може ли да се плати со кредитна картичка? 0
S--e-es---- vy-k-y- da p-y-sh al-o--o-? S_______ l_ v______ d_ p_____ a________ S-y-y-s- l- v-e-j-e d- p-y-s- a-k-k-o-? --------------------------------------- Smyeyesh li vyekjye da piyesh alkokhol?
ਕੀ ਯਾਤਰੀ ਚੈੱਕ ਨਾਲ ਪੈਸੇ ਦਿੱਤੇ ਜਾ ਸਕਦੇ ਹਨ? Мож- -и да-с- -л-ти-со ч--? М___ л_ д_ с_ п____ с_ ч___ М-ж- л- д- с- п-а-и с- ч-к- --------------------------- Може ли да се плати со чек? 0
Sm----s- ---v------ -a p--esh-alkok--l? S_______ l_ v______ d_ p_____ a________ S-y-y-s- l- v-e-j-e d- p-y-s- a-k-k-o-? --------------------------------------- Smyeyesh li vyekjye da piyesh alkokhol?
ਕੀ ਸਿਰਫ ਨਕਦ ਪੈਸੇ ਦਿੱਤੇ ਜਾ ਸਕਦੇ ਹਨ? М--- -и-да-с----ати с--о-во -от---? М___ л_ д_ с_ п____ с___ в_ г______ М-ж- л- д- с- п-а-и с-м- в- г-т-в-? ----------------------------------- Може ли да се плати само во готово? 0
Smye-es--li--yek--e-sa----sa-- ---pat--v----vo ---an-tv-? S_______ l_ v______ s__ / s___ d_ p________ v_ s_________ S-y-y-s- l- v-e-j-e s-m / s-m- d- p-t-o-a-h v- s-r-n-t-o- --------------------------------------------------------- Smyeyesh li vyekjye sam / sama da patoovash vo stranstvo?
ਕੀ ਮੈਂ ਫੋਨ ਕਰ ਸਕਦਾ / ਸਕਦੀ ਹਾਂ? Смеам-ли-с------ --л-фо-ир--? С____ л_ с___ д_ т___________ С-е-м л- с-м- д- т-л-ф-н-р-м- ----------------------------- Смеам ли само да телефонирам? 0
S-y-yes- li-v--k--e sam / s-m--d---atoo-a------s---nstv-? S_______ l_ v______ s__ / s___ d_ p________ v_ s_________ S-y-y-s- l- v-e-j-e s-m / s-m- d- p-t-o-a-h v- s-r-n-t-o- --------------------------------------------------------- Smyeyesh li vyekjye sam / sama da patoovash vo stranstvo?
ਕੀ ਮੈਂ ਕੁਝ ਪੁੱਛ ਸਕਦਾ / ਸਕਦੀ ਹਾਂ? С--ам-ли са-о--- ---ш-- -еш-о? С____ л_ с___ д_ п_____ н_____ С-е-м л- с-м- д- п-а-а- н-ш-о- ------------------------------ Смеам ли само да прашам нешто? 0
Sm-eyes- li -y------sa- - -a----a-p--o-v-s- -o --r---tvo? S_______ l_ v______ s__ / s___ d_ p________ v_ s_________ S-y-y-s- l- v-e-j-e s-m / s-m- d- p-t-o-a-h v- s-r-n-t-o- --------------------------------------------------------- Smyeyesh li vyekjye sam / sama da patoovash vo stranstvo?
ਕੀ ਮੈਂ ਕੁਝ ਕਹਿ ਸਕਦਾ / ਸਕਦੀ ਹਾਂ? Сме-м -и ---о--а -а--- неш-о? С____ л_ с___ д_ к____ н_____ С-е-м л- с-м- д- к-ж-м н-ш-о- ----------------------------- Смеам ли само да кажам нешто? 0
s--eye s_____ s-y-y- ------ smyeye
ਉਸਨੂੰ ਬਾਗ ਵਿੱਚ ਸੌਣ ਦੀ ਆਗਿਆ ਨਹੀਂ ਹੈ। Т-ј не-см----а сп-- в---а--от. Т__ н_ с___ д_ с___ в_ п______ Т-ј н- с-е- д- с-и- в- п-р-о-. ------------------------------ Тој не смее да спие во паркот. 0
s--e-e s_____ s-y-y- ------ smyeye
ਉਸਨੂੰ ਗੱਡੀ ਵਿੱਚ ਸੌਣ ਦੀ ਆਗਿਆ ਨਹੀਂ ਹੈ। Т-ј н- см-е--а---ие-в- а-т----и-от. Т__ н_ с___ д_ с___ в_ а___________ Т-ј н- с-е- д- с-и- в- а-т-м-б-л-т- ----------------------------------- Тој не смее да спие во автомобилот. 0
smy--e s_____ s-y-y- ------ smyeye
ਉਸਨੂੰ ਰੇਲਵੇ ਸਟੇਸ਼ਨ ਤੇ ਸੌਣ ਦੀ ਆਗਿਆ ਨਹੀਂ ਹੈ। То--н----ее-д-----е-н---е-е-ничк-та -т-ниц-. Т__ н_ с___ д_ с___ н_ ж___________ с_______ Т-ј н- с-е- д- с-и- н- ж-л-з-и-к-т- с-а-и-а- -------------------------------------------- Тој не смее да спие на железничката станица. 0
Sm---emye l- o-dy- -a -o--him--? S________ l_ o____ d_ p_________ S-y-y-m-e l- o-d-e d- p-o-h-m-e- -------------------------------- Smyeyemye li ovdye da pooshimye?
ਕੀ ਅਸੀਂ ਬੈਠ ਸਕਦੇ / ਸਕਦੀਆਂ ਹਾਂ? С-------- да с--н--е? С_____ л_ д_ с_______ С-е-м- л- д- с-д-е-е- --------------------- Смееме ли да седнеме? 0
Smye-emy--li ov-y---a -ooshi-ye? S________ l_ o____ d_ p_________ S-y-y-m-e l- o-d-e d- p-o-h-m-e- -------------------------------- Smyeyemye li ovdye da pooshimye?
ਕੀ ਸਾਨੂੰ ਮੈਨਿਊ – ਕਾਰਡ ਮਿਲ ਸਕਦਾ ਹੈ? См-е-е-л---а--о---б-е-- ме----? С_____ л_ д_ г_ д______ м______ С-е-м- л- д- г- д-б-е-е м-н-т-? ------------------------------- Смееме ли да го добиеме менито? 0
S-ye-em-e-l--ov-ye d- -o-shi-ye? S________ l_ o____ d_ p_________ S-y-y-m-e l- o-d-e d- p-o-h-m-e- -------------------------------- Smyeyemye li ovdye da pooshimye?
ਕੀ ਅਸੀਂ ਅਲੱਗ – ਅਲੱਗ ਪੈਸੇ ਦੇ ਸਕਦੇ / ਸਕਦੀਆਂ ਹਾਂ। См-еме л------ла--м--о-вое-о? С_____ л_ д_ п______ о_______ С-е-м- л- д- п-а-и-е о-в-е-о- ----------------------------- Смееме ли да платиме одвоено? 0
S---y--l- -v-y- da sy--po-sh-? S_____ l_ o____ d_ s__ p______ S-y-y- l- o-d-e d- s-e p-o-h-? ------------------------------ Smyeye li ovdye da sye pooshi?

ਦਿਮਾਗ ਨਵੇਂ ਸ਼ਬਦ ਕਿਵੇਂ ਸਿੱਖਦਾ ਹੈ

ਜਦੋਂ ਅਸੀਂ ਨਵੀਂ ਸ਼ਬਦਾਵਲੀ ਸਿੱਖਦੇ ਹਾਂ, ਸਾਡਾ ਦਿਮਾਗ ਨਵੀਂ ਸਮੱਗਰੀ ਦਰਜ ਕਰਦਾ ਹੈ। ਸਿਖਲਾਈ ਕੇਵਲ ਨਿਰੰਤਰ ਦੁਹਰਾਈ ਨਾਲ ਕੰਮ ਕਰਦੀ ਹੈ। ਸਾਡਾ ਦਿਮਾਗ ਕਿੰਨੀ ਚੰਗੀ ਤਰ੍ਹਾਂ ਸ਼ਬਦਾਂ ਨੂੰ ਦਰਜ ਕਰਦਾ ਹੈ, ਕਈ ਕਾਰਕਾਂ ਉੱਤੇ ਨਿਰਭਰ ਕਰਦਾ ਹੈ। ਪਰ ਸਭ ਤੋਂ ਮਹੱਤਵਪੂਰਨ ਚੀਜ਼ ਇਹ ਕਿ ਸਾਨੂੰ ਨਿਯਮਿਤ ਰੂਪ ਵਿੱਚ ਸ਼ਬਦਾਵਲੀ ਦੀ ਸਮੀਖਿਆ ਕਰਨੀ ਚਾਹੀਦੀ ਹੈ। ਕੇਵਲ ਉਹੀ ਸ਼ਬਦ ਜਿਹੜੇ ਅਸੀਂ ਵਰਤਦੇ ਜਾਂ ਲਿਖਦੇ ਹਾਂ, ਦਰਜ ਹੁੰਦੇ ਹਨ। ਇਹ ਕਿਹਾ ਜਾ ਸਕਦਾ ਹੈ ਕਿ ਇਹ ਸ਼ਬਦ ਚਿੱਤਰਾਂ ਵਾਂਗ ਸੰਗ੍ਰਹਿਤ ਹੁੰਦੇ ਹਨ। ਸਿਖਲਾਈ ਦਾ ਇਹੀ ਸਿਧਾਂਤ ਬਾਂਦਰਾਂ ਉੱਤੇ ਵੀ ਲਾਗੂ ਹੁੰਦਾ ਹੈ। ਬਾਂਦਰ ਸ਼ਬਦਾਂ ਨੂੰ ‘ਪੜ੍ਹਨਾ’ ਸਿੱਖ ਸਕਦੇ ਹਨ, ਜੇਕਰ ਉਹ ਇਨ੍ਹਾਂ ਨੂੰ ਅਕਸਰ ਵਾਰ-ਵਾਰ ਦੇਖਦੇ ਹਨ। ਭਾਵੇਂ ਉਹ ਸ਼ਬਦਾਂ ਨੂੰ ਸਮਝਦੇ ਨਹੀਂ, ਉਹ ਇਨ੍ਹਾਂ ਦੇ ਅਕਾਰ ਦੁਆਰਾ ਇਨ੍ਹਾਂ ਨੂੰ ਪਛਾਣ ਲੈਂਦੇ ਹਨ। ਇੱਕ ਭਾਸ਼ਾ ਨੂੰ ਸਹਿਜਤਾ ਨਾਲ ਬੋਲਣ ਲਈ, ਸਾਨੂੰ ਬਹਤ ਸਾਰੇ ਸ਼ਬਦਾਂ ਦੀ ਲੋੜ ਪੈਂਦੀ ਹੈ। ਇਸ ਵਾਸਤੇ, ਸ਼ਬਦਾਵਲੀ ਚੰਗੀ ਤਰ੍ਹਾਂ ਆਯੋਜਿਤ ਹੋਣੀ ਚਾਹੀਦੀ ਹੈ। ਕਿਉਂਕਿ ਸਾਡੀ ਯਾਦਾਸ਼ਤ ਇੱਕ ਸੰਗ੍ਰਹਿ ਵਜੋਂ ਕੰਮ ਕਰਦੀ ਹੈ। ਸ਼ਬਦਾਂ ਨੂੰ ਤੇਜ਼ੀ ਨਾਲ ਲੱਭਣ ਲਈ, ਇਸਨੂੰ ਪਤਾ ਹੋਣਾ ਚਾਹੀਦਾ ਹੈ ਕਿ ਭਾਲ ਕਿੱਥੇ ਕਰਨੀ ਹੈ। ਇਸਲਈ, ਸ਼ਬਦਾਂ ਨੂੰ ਇੱਕ ਵਿਸ਼ੇਸ਼ ਸੰਦਰਭ ਵਿੱਚ ਸਿੱਖਣਾ ਬਿਹਤਰ ਹੁੰਦਾ ਹੈ। ਫੇਰ ਸਾਡਾ ਦਿਮਾਗ ਹਮੇਸ਼ਾਂ ਸਹੀ ‘ਫ਼ਾਈਲ’ ਖੋਲ੍ਹਣ ਦੇ ਯੋਗ ਹੋਵੇਗਾ। ਪਰ ਫੇਰ ਵੀ ਜੋ ਕੁਝ ਅਸੀਂ ਚੰਗੀ ਤਰ੍ਹਾਂ ਸਿੱਖਿਆ ਹੁੰਦਾ ਹੈ, ਭੁੱਲ ਸਕਦਾ ਹੈ। ਅਜਿਹੀ ਹਾਲਤ ਵਿੱਚ, ਜਾਣਕਾਰੀ ਕ੍ਰਿਆਸ਼ੀਲ ਯਾਦਾਸ਼ਤ ਤੋਂ ਅਕ੍ਰਿਆਸ਼ੀਲ ਯਾਦਾਸ਼ਤ ਵਿੱਚ ਚਲੀ ਜਾਂਦੀ ਹੈ। ਭੁੱਲਣ ਦੁਆਰਾ, ਅਸੀਂ ਆਪਣੇ ਆਪ ਨੂੰ ਗ਼ੈਰ-ਲੋੜੀਂਦੀ ਜਾਣਕਾਰੀ ਤੋਂ ਆਜ਼ਾਦ ਕਰਵਾ ਲੈਂਦੇ ਹਾਂ। ਇਸ ਤਰ੍ਹਾਂ ਸਾਡਾ ਦਿਮਾਗ ਨਵੀਆਂ ਅਤੇ ਵਧੇਰੇ ਮਹੱਤਵਪੂਰਨ ਚੀਜ਼ਾਂ ਲਈ ਜਗ੍ਹਾ ਬਣਾ ਲੈਂਦਾ ਹੈ। ਇਸਲਈ, ਇਹ ਜ਼ਰੂਰੀ ਹੈ ਕਿ ਅਸੀਂ ਆਪਣੀ ਜਾਣਕਾਰੀ ਨੂੰ ਨਿਯਮਿਤ ਰੂਪ ਵਿੱਚ ਕ੍ਰਿਆਸ਼ੀਲ ਰੱਖੀਏ। ਪਰ ਅਕ੍ਰਿਆਸ਼ੀਲ ਯਾਦਾਸ਼ਤ ਵਿੱਚ ਮੌਜੂਦ ਜਾਣਕਾਰੀ ਹਮੇਸ਼ਾਂ ਲਈ ਨਹੀਂ ਖ਼ਤਮ ਹੁੰਦੀ। ਜਦੋਂ ਅਸੀਂ ਕੋਈ ਭੁੱਲਿਆ ਚਾ ਚੁਕਾ ਸ਼ਬਦ ਦੇਖਦੇ ਹਾਂ, ਅਸੀਂ ਇਸਨੂੰ ਮੁੜ ਯਾਦ ਕਰ ਲੈਂਦੇ ਹਾਂ। ਉਹ ਸਭ ਕੁਝ ਜਿਹੜਾ ਅਸੀਂ ਪਹਿਲਾਂ ਸਿੱਖਿਆ ਹੁੰਦਾ ਹੈ, ਦੂਜੀ ਵਾਰ ਵਧੇਰੇ ਜਲਦੀਸਿੱਖ ਲੈਂਦੇ ਹਾਂ। ਜਿਹੜੇ ਆਪਣੀ ਸ਼ਬਦਾਵਲੀ ਨੂੰ ਵਧਾਉਣਾ ਚਾਹੁੰਦੇ ਹਨ, ਨੂੰ ਆਪਣੇ ਸ਼ੌਕਾਂ ਨੂੰ ਵੀਵਧਾਉਣਾ ਚਾਹੀਦਾ ਹੈ। ਕਿਉਂਕਿ ਸਾਡੇ ਵਿੱਚੋਂ ਹਰੇਕ ਕੋਲ ਕੁਝ ਰੁਝਾਨ ਹੁੰਦੇ ਹਨ। ਇਸਲਈ, ਅਸੀਂ ਆਪਣੇ ਆਪ ਨੂੰ ਵਿਸ਼ੇਸ਼ ਤੌਰ 'ਤੇ ਉਹੀ ਚੀਜ਼ਾਂ ਵਿੱਚ ਵਿਅਸਤ ਰੱਖਦੇ ਹਾਂ। ਪਰ ਇੱਕ ਭਾਸ਼ਾ ਵਿੱਚ ਕਈ ਵੱਖ-ਵੱਖ ਅਰਥ-ਖੇਤਰ ਹੁੰਦੇ ਹਨ। ਸਿਆਸਤ ਵਿੱਚ ਦਿਲਚਸਪੀ ਰੱਖਣ ਵਾਲੇ ਵਿਅਕਤੀ ਨੂੰ ਕਦੀ-ਕਦੀ ਖੇਡਾਂ ਨਾਲ ਸੰਬੰਧਤ ਅਖ਼ਬਾਰ ਵੀ ਪੜ੍ਹਨੇ ਚਾਹੀਦੇ ਹਨ!