ਪ੍ਹੈਰਾ ਕਿਤਾਬ

pa ਫਲ ਤੇ ਭੋਜਨ   »   mk Овошје и храна

15 [ਪੰਦਰਾਂ]

ਫਲ ਤੇ ਭੋਜਨ

ਫਲ ਤੇ ਭੋਜਨ

15 [петнаесет]

15 [pyetnayesyet]

Овошје и храна

Ovoshјye i khrana

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਮੈਸੇਡੋਨੀਅਨ ਖੇਡੋ ਹੋਰ
ਮੇਰੇ ਕੋਲ ਇੱਕ ਸਟਰਾਬਰੀ ਹੈ। Ј---и-ам-ед-а ј-г-д-. Ј__ и___ е___ ј______ Ј-с и-а- е-н- ј-г-д-. --------------------- Јас имам една јагода. 0
Ov------ i -h-ana O_______ i k_____ O-o-h-y- i k-r-n- ----------------- Ovoshјye i khrana
ਮੇਰੇ ਕੋਲ ਇੱਕ ਕਿਵੀ ਅਤੇ ਇੱਕ ਖਰਬੂਜਾ ਹੈ। Ја--и-----д---кив-----д-а-лубен-ца. Ј__ и___ е___ к___ и е___ л________ Ј-с и-а- е-н- к-в- и е-н- л-б-н-ц-. ----------------------------------- Јас имам едно киви и една лубеница. 0
Ovos-јye---kh-ana O_______ i k_____ O-o-h-y- i k-r-n- ----------------- Ovoshјye i khrana
ਮੇਰੇ ਕੋਲ ਇੱਕ ਸੰਤਰਾ ਅਤੇ ਇੱਕ ਅੰਗੂਰ ਹੈ। Ј-с-им-м--д----о---кал - е-е--г-еј--ру-. Ј__ и___ е___ п_______ и е___ г_________ Ј-с и-а- е-е- п-р-о-а- и е-е- г-е-п-р-т- ---------------------------------------- Јас имам еден портокал и еден грејпфрут. 0
Ј-s-i-----e-n----g----. Ј__ i___ y____ ј_______ Ј-s i-a- y-d-a ј-g-o-a- ----------------------- Јas imam yedna јaguoda.
ਮੇਰੇ ਕੋਲ ਇੱਕ ਸੇਬ ਅਤੇ ਇੱਕ ਅੰਬ ਹੈ। Ј-с--м-м-е--о-јаб-л-о-- -дн------о. Ј__ и___ е___ ј______ и е___ м_____ Ј-с и-а- е-н- ј-б-л-о и е-н- м-н-о- ----------------------------------- Јас имам едно јаболко и едно манго. 0
Јas i-am-y-d-a ј-gu-d-. Ј__ i___ y____ ј_______ Ј-s i-a- y-d-a ј-g-o-a- ----------------------- Јas imam yedna јaguoda.
ਮੇਰੇ ਕੋਲ ਇੱਕ ਕੇਲਾ ਅਤੇ ਇੱਕ ਅਨਾਨਾਸ ਹੈ। Ја--им-----на --нан- и е-ен ---н-с. Ј__ и___ е___ б_____ и е___ а______ Ј-с и-а- е-н- б-н-н- и е-е- а-а-а-. ----------------------------------- Јас имам една банана и еден ананас. 0
Јas---am y--n--ј-gu--a. Ј__ i___ y____ ј_______ Ј-s i-a- y-d-a ј-g-o-a- ----------------------- Јas imam yedna јaguoda.
ਮੈਂ ਇੱਕ ਫਲਾਂ ਦਾ ਸਲਾਦ ਬਣਾ ਰਿਹਾ / ਰਹੀ ਹਾਂ। Ј-с-п----м-овош-а-са----. Ј__ п_____ о_____ с______ Ј-с п-а-а- о-о-н- с-л-т-. ------------------------- Јас правам овошна салата. 0
Јas-im-m--e-no--iv- i y--n- -oo-y--i---. Ј__ i___ y____ k___ i y____ l___________ Ј-s i-a- y-d-o k-v- i y-d-a l-o-y-n-t-a- ---------------------------------------- Јas imam yedno kivi i yedna loobyenitza.
ਮੈਂ ਇੱਕ ਟੋਸਟ ਖਾ ਰਿਹਾ / ਰਹੀ ਹਾਂ। Јас--ад---тос-. Ј__ ј____ т____ Ј-с ј-д-м т-с-. --------------- Јас јадам тост. 0
Ј-- ------e-n--k--i-i ye--a--o-by----z-. Ј__ i___ y____ k___ i y____ l___________ Ј-s i-a- y-d-o k-v- i y-d-a l-o-y-n-t-a- ---------------------------------------- Јas imam yedno kivi i yedna loobyenitza.
ਮੈਂ ਇੱਕ ਟੋਸਟ ਮੱਖਣ ਦੇ ਨਾਲ ਖਾ ਰਿਹਾ / ਰਹੀ ਹਾਂ। Јас-ј---м-т-------путер. Ј__ ј____ т___ с_ п_____ Ј-с ј-д-м т-с- с- п-т-р- ------------------------ Јас јадам тост со путер. 0
Јas-------e--o--i-i-i-yed-a -o-b---it--. Ј__ i___ y____ k___ i y____ l___________ Ј-s i-a- y-d-o k-v- i y-d-a l-o-y-n-t-a- ---------------------------------------- Јas imam yedno kivi i yedna loobyenitza.
ਮੈਂ ਇੱਕ ਟੋਸਟ ਮੱਖਣ ਅਤੇ ਮੁਰੱਬੇ ਦੇ ਨਾਲ ਖਾ ਰਿਹਾ / ਰਹੀ ਹਾਂ। Ј----а-а- ---т -о -у--р --ма-малад. Ј__ ј____ т___ с_ п____ и м________ Ј-с ј-д-м т-с- с- п-т-р и м-р-а-а-. ----------------------------------- Јас јадам тост со путер и мармалад. 0
Јas im-m yed-en -o-t---- i-----en g--y--p-r--t. Ј__ i___ y_____ p_______ i y_____ g____________ Ј-s i-a- y-d-e- p-r-o-a- i y-d-e- g-r-e-p-r-o-. ----------------------------------------------- Јas imam yedyen portokal i yedyen guryeјpfroot.
ਮੈਂ ਇੱਕ ਸੈਂਡਵਿੱਚ ਖਾ ਰਿਹਾ / ਰਹੀ ਹਾਂ। Ја----д-м --н----. Ј__ ј____ с_______ Ј-с ј-д-м с-н-в-ч- ------------------ Јас јадам сендвич. 0
Ј-s ---m -e---n--o-tokal----edy---------pfr-ot. Ј__ i___ y_____ p_______ i y_____ g____________ Ј-s i-a- y-d-e- p-r-o-a- i y-d-e- g-r-e-p-r-o-. ----------------------------------------------- Јas imam yedyen portokal i yedyen guryeјpfroot.
ਮੈਂ ਇੱਕ ਸੈਂਡਵਿੱਚ ਮਾਰਜਰੀਨ ਦੇ ਨਾਲ ਖਾ ਰਿਹਾ / ਰਹੀ ਹਾਂ। Ја- ј---м сендв-ч с- ма--ари-. Ј__ ј____ с______ с_ м________ Ј-с ј-д-м с-н-в-ч с- м-р-а-и-. ------------------------------ Јас јадам сендвич со маргарин. 0
Ј-- i-----e--en---rt--al - y----n g-r-e-pfroo-. Ј__ i___ y_____ p_______ i y_____ g____________ Ј-s i-a- y-d-e- p-r-o-a- i y-d-e- g-r-e-p-r-o-. ----------------------------------------------- Јas imam yedyen portokal i yedyen guryeјpfroot.
ਮੈਂ ਇੱਕ ਸੈਂਡਵਿੱਚ ਮਾਰਜਰੀਨ ਅਤੇ ਟਮਾਟਰ ਦੇ ਨਾਲ ਖਾ ਰਿਹਾ / ਰਹੀ ਹਾਂ। Ја---а-ам --ндви- -- м--г--и--- д---ти. Ј__ ј____ с______ с_ м_______ и д______ Ј-с ј-д-м с-н-в-ч с- м-р-а-и- и д-м-т-. --------------------------------------- Јас јадам сендвич со маргарин и домати. 0
Ј-----a- -ed-- -a---k- i-y-dno -an-uo. Ј__ i___ y____ ј______ i y____ m______ Ј-s i-a- y-d-o ј-b-l-o i y-d-o m-n-u-. -------------------------------------- Јas imam yedno јabolko i yedno manguo.
ਸਾਨੂੰ ਰੋਟੀ ਅਤੇ ਚੌਲਾਂ ਦੀ ਜ਼ਰੂਰਤ ਹੈ। Н---р-б----б - -ри-. Н_ т____ л__ и о____ Н- т-е-а л-б и о-и-. -------------------- Ни треба леб и ориз. 0
Јas-i-a---edno-јa-o----i-yed-o ma--u-. Ј__ i___ y____ ј______ i y____ m______ Ј-s i-a- y-d-o ј-b-l-o i y-d-o m-n-u-. -------------------------------------- Јas imam yedno јabolko i yedno manguo.
ਸਾਨੂੰ ਮੱਛੀ ਅਤੇ ਸਟੇਕਸ ਦੀ ਜ਼ਰੂਰਤ ਹੈ। Н---р--- ---а и-с-ек. Н_ т____ р___ и с____ Н- т-е-а р-б- и с-е-. --------------------- Ни треба риба и стек. 0
Ј----mam-y-d---јa--l-o---yed-------uo. Ј__ i___ y____ ј______ i y____ m______ Ј-s i-a- y-d-o ј-b-l-o i y-d-o m-n-u-. -------------------------------------- Јas imam yedno јabolko i yedno manguo.
ਸਾਨੂੰ ਪੀਜ਼ਾ ਅਤੇ ਸਪਾਘੇਟੀ ਦੀ ਜ਼ਰੂਰਤ ਹੈ। Ни-т--ба----а - --а---и. Н_ т____ п___ и ш_______ Н- т-е-а п-ц- и ш-а-е-и- ------------------------ Ни треба пица и шпагети. 0
Јa--i-a---e-n--ba-a---i--ed-en an-nas. Ј__ i___ y____ b_____ i y_____ a______ Ј-s i-a- y-d-a b-n-n- i y-d-e- a-a-a-. -------------------------------------- Јas imam yedna banana i yedyen ananas.
ਸਾਨੂੰ ਹੋਰ ਕਿਸ ਚੀਜ਼ ਦੀ ਜ਼ਰੂਰਤ ਹੈ। Ш-- -ш-е ----реб-? Ш__ у___ н_ т_____ Ш-о у-т- н- т-е-а- ------------------ Што уште ни треба? 0
Ј-s i--m----na ban-n- - yed-e---nan--. Ј__ i___ y____ b_____ i y_____ a______ Ј-s i-a- y-d-a b-n-n- i y-d-e- a-a-a-. -------------------------------------- Јas imam yedna banana i yedyen ananas.
ਸਾਨੂੰ ਸੂਪ ਵਸਤੇ ਗਾਜਰ ਅਤੇ ਟਮਾਟਰ ਦੀ ਜ਼ਰੂਰਤ ਹੈ। Н- треб-ат---рк--и --д--ати-за--у-ата. Н_ т______ м______ и д_____ з_ с______ Н- т-е-а-т м-р-о-и и д-м-т- з- с-п-т-. -------------------------------------- Ни требаат моркови и домати за супата. 0
Јa--im----e--- -an--- i ----e- a--nas. Ј__ i___ y____ b_____ i y_____ a______ Ј-s i-a- y-d-a b-n-n- i y-d-e- a-a-a-. -------------------------------------- Јas imam yedna banana i yedyen ananas.
ਸੁਪਰ – ਮਾਰਕੀਟ ਕਿੱਥੇ ਹੈ? К-д- ----су--рм-ркет? К___ и__ с___________ К-д- и-а с-п-р-а-к-т- --------------------- Каде има супермаркет? 0
Ј-- p-ava--o--shn- sa--t-. Ј__ p_____ o______ s______ Ј-s p-a-a- o-o-h-a s-l-t-. -------------------------- Јas pravam ovoshna salata.

ਮੀਡੀਆ ਅਤੇ ਭਾਸ਼ਾ

ਸਾਡੀ ਭਾਸ਼ਾ ਮੀਡੀਆ ਦੁਆਰਾ ਵੀ ਪ੍ਰਭਾਵਿਤ ਹੁੰਦੀ ਹੈ। ਨਵਾਂ ਮੀਡੀਆ ਇੱਥੇ ਵਿਸ਼ੇਸ਼ ਤੌਰ 'ਤੇ ਇੱਕ ਅਹਿਮ ਭੂਮਿਕਾ ਨਿਭਾਉਂਦਾ ਹੈ। ਇੱਕ ਸੰਪੂਰਨ ਭਾਸ਼ਾ ਟੈਕਸਟ ਸੰਦੇਸ਼ਾਂ, ਈਮੇਲ ਅਤੇ ਚੈਟਿੰਗ ਤੋਂ ਪੈਦਾ ਹੋ ਗਈ ਹੈ। ਇਹ ਮੀਡੀਆ ਭਾਸ਼ਾ ਬੇਸ਼ੱਕ ਹਰ ਦੇਸ਼ ਵਿੱਚ ਵੱਖਰੀ ਹੈ। ਕੁਝ ਵਿਸ਼ੇਸ਼ਤਾਵਾਂ, ਫੇਰ ਵੀ, ਸਾਰੀਆਂ ਮੀਡੀਆ ਭਾਸ਼ਾਵਾਂ ਵਿੱਚ ਮਿਲਦੀਆਂ ਹਨ। ਸਭ ਤੋਂ ਉੱਪਰ, ਸਾਡੇ ਉਪਭੋਗਤਾਵਾਂ ਲਈ ਗਤੀ ਦੀ ਬਹੁਤ ਮਹੱਤਤਾ ਹੈ। ਭਾਵੇਂ ਅਸੀਂ ਲਿਖਦੇ ਹਾਂ, ਅਸੀਂ ਇੱਕ ਜੀਵਿਤ ਸੰਚਾਰ ਵਾਲਾ ਮਾਹੌਲ ਪੈਦਾ ਕਰਨਾ ਚਾਹੁੰਦੇ ਹਾਂ। ਭਾਵ, ਅਸੀਂ ਜਿੰਨਾ ਛੇਤੀ ਸੰਭਵ ਹੋ ਸਕੇ, ਜਾਣਕਾਰੀ ਦੀ ਅਦਲਾ-ਬਦਲੀ ਕਰਨਾ ਚਾਹੁੰਦੇ ਹਾਂ। ਇਸਲਈ ਅਸੀਂ ਇੱਕ ਅਸਲੀ ਗੱਲਬਾਤ ਦੀ ਅਨੁਰੂਪਤਾ ਕਰਦੇ ਹਾਂ। ਇਸ ਤਰ੍ਹਾਂ, ਸਾਡੀ ਭਾਸ਼ਾ ਨੇ ਇੱਕ ਮੌਖਿਕ ਕਿਰਦਾਰ ਪੈਦਾ ਕਰ ਲਿਆ ਹੈ। ਸ਼ਬਦ ਜਾਂ ਵਾਕ ਅਕਸਰ ਛੋਟੇ ਕਰ ਲਏ ਜਾਂਦੇ ਹਨ। ਵਿਆਕਰਣ ਅਤੇ ਵਿਰਾਮਚਿਨ੍ਹਾਂ ਦੇ ਨਿਯਮਾਂ ਨੂੰ ਆਮ ਤੌਰ 'ਤੇ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ। ਸਾਡੇ ਸ਼ਬਦ-ਜੋੜ ਗਲਤ, ਅਤੇ ਵਿਆਕਰਣ ਅਕਸਰ ਪੂਰੀ ਤਰ੍ਹਾਂ ਗਾਇਬ ਹੁੰਦੀ ਹੈ। ਮੀਡੀਆ ਭਾਸ਼ਾ ਵਿੱਚ ਭਾਵਨਾਵਾਂ ਬਹੁਤ ਹੀ ਘੱਟ ਜ਼ਾਹਰ ਕੀਤੀਆਂ ਜਾਂਦੀਆਂ ਹਨ। ਇੱਥੇ ਅਸੀਂ ਈਮੋਟੀਕੌਨਜ਼ ਦੀ ਵਰਤੋਂ ਕਰਨਾ ਪਸੰਦ ਕਰਦੇ ਹਾਂ। ਇਹ ਸਾਡੀਆਂ ਭਾਵਨਾਵਾਂ ਨੂੰ ਸਮੇਂ ਦੇ ਮੁਤਾਬਕ ਦਰਸਾਉਣ ਵਾਲੇ ਚਿੰਨ੍ਹ ਹੁੰਦੇ ਹਨ। ਸੰਦੇਸ਼ ਭੇਜਣ ਲਈ ਵਿਸ਼ੇਸ਼ ਕੋਡ ਅਤੇ ਚੈਟ ਸੰਚਾਰ ਲਈ ਸਥਾਨਕ ਸ਼ਬਦ ਵੀ ਉਪਲਬਧ ਹੁੰਦੇ ਹਨ। ਮੀਡੀਆ ਭਾਸ਼ਾ, ਇਸਲਈ, ਇੱਕ ਬਹੁਤ ਹੀ ਸੰਕੁਚਿਤ ਭਾਸ਼ਾ ਹੈ। ਪਰ ਇਹ ਸਾਰਿਆਂ (ਉਪਭੋਗਤਾਵਾਂ) ਦੁਆਰਾ ਇੱਕੋ ਢੰਗ ਨਾਲ ਵਰਤੀ ਜਾਂਦੀ ਹੈ। ਅਧਿਐਨ ਦਰਸਾਉਂਦੇ ਹਨ ਕਿ ਸਿੱਖਿਆ ਜਾਂ ਬੁੱਧੀ ਦਾ ਕੋਈ ਫ਼ਰਕ ਨਹੀਂ ਪੈਂਦਾ। ਨੌਜਵਾਨ ਵਿਅਕਤੀ ਵਿਸ਼ੇਸ਼ ਤੌਰ 'ਤੇ ਮੀਡੀਆ ਭਾਸ਼ਾ ਦੀ ਵਰਤੋਂ ਕਰਨਾ ਪਸੰਦ ਕਰਦੇ ਹਨ। ਇਸੇ ਕਰਕੇ ਆਲੋਚਕਾਂ ਦਾ ਵਿਸ਼ਵਾਸ ਹੈ ਕਿ ਸਾਡੀ ਭਾਸ਼ਾ ਖ਼ਤਰੇ ਵਿੱਚ ਹੈ। ਵਿਗਿਆਨ ਅਜਿਹੀ ਸਥਿਤੀ ਨੂੰ ਘੱਟ ਨਿਰਾਸ਼ਾਵਾਦੀ ਢੰਗ ਨਾਲ ਦੇਖਦਾ ਹੈ। ਕਿਉਂਕਿ ਬੱਚੇ ਜਾਣਦੇ ਹਨ ਕਿ ਉਨ੍ਹਾਂ ਨੂੰ ਕਦੋਂ ਅਤੇ ਕਿਵੇਂ ਲਿਖਣਾ ਚਾਹੀਦਾ ਹੈ। ਵਿਸ਼ੇਸ਼ੱਗਾਂ ਦਾ ਵਿਸ਼ਵਾਸ ਹੈ ਕਿ ਨਵੀਂ ਮੀਡੀਆ ਭਾਸ਼ ਦੇ ਵੀ ਫਾਇਦੇ ਹਨ। ਕਿਉਂਕਿ ਇਹ ਬੱਚਿਆਂ ਦੀ ਭਾਸ਼ਾ ਨਿਪੁੰਨਤਾ ਅਤੇ ਰਚਨਾਤਮਕਤਾ ਵਿੱਚ ਵਾਧਾ ਕਰ ਸਕਦੀ ਹੈ। ਅਤੇ: ਅੱਜਕਲ੍ਹ ਜ਼ਿਆਦਾ ਲਿਖੇ ਜਾ ਰਹੇ ਹਨ - ਈਮੇਲ, ਨਾ ਕਿ ਚਿੱਠੀਆਂ! ਅਸੀਂ ਇਸ ਬਾਰੇ ਸੰਤੁਸ਼ਟ ਹਾਂ!