ਪ੍ਹੈਰਾ ਕਿਤਾਬ

pa ਬਾਤਚੀਤ 1   »   mk Мал разговор 1

20 [ਵੀਹ]

ਬਾਤਚੀਤ 1

ਬਾਤਚੀਤ 1

20 [дваесет]

20 [dvayesyet]

Мал разговор 1

Mal razguovor 1

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਮੈਸੇਡੋਨੀਅਨ ਖੇਡੋ ਹੋਰ
ਅਰਾਮ ਨਾਲ ਬੈਠੋ! Раск--о---- --! Р__________ с__ Р-с-о-о-е-е с-! --------------- Раскомотете се! 0
Ma--ra-g-ovo- 1 M__ r________ 1 M-l r-z-u-v-r 1 --------------- Mal razguovor 1
ਆਪਣਾ ਹੀ ਘਰ ਸਮਝੋ! Чув---ув---- ----а-о дом-! Ч___________ с_ к___ д____ Ч-в-т-у-а-т- с- к-к- д-м-! -------------------------- Чувствувајте се како дома! 0
Mal r----o--- 1 M__ r________ 1 M-l r-z-u-v-r 1 --------------- Mal razguovor 1
ਤੁਸੀਂ ਕੀ ਪੀਣਾਂ ਚਾਹੋਗੇ? Ш-о-с---т---а се н----те? Ш__ с_____ д_ с_ н_______ Ш-о с-к-т- д- с- н-п-е-е- ------------------------- Што сакате да се напиете? 0
R---omo---t-- -y-! R____________ s___ R-s-o-o-y-t-e s-e- ------------------ Raskomotyetye sye!
ਕੀ ਤੁਹਾਨੂੰ ਸੰਗੀਤ ਪਸੰਦ ਹੈ? Сак----ли-му-и-а? С_____ л_ м______ С-к-т- л- м-з-к-? ----------------- Сакате ли музика? 0
R-sk-mo-y-t-e sy-! R____________ s___ R-s-o-o-y-t-e s-e- ------------------ Raskomotyetye sye!
ਮੈਨੂੰ ਸ਼ਾਸ਼ਤਰੀ ਸੰਗੀਤ ਪਸੰਦ ਹੈ। Ј----а-с-ка--к-асична-а м--ик-. Ј__ ј_ с____ к_________ м______ Ј-с ј- с-к-м к-а-и-н-т- м-з-к-. ------------------------------- Јас ја сакам класичната музика. 0
R-s-o-o-yet-e----! R____________ s___ R-s-o-o-y-t-e s-e- ------------------ Raskomotyetye sye!
ਇਹ ਮੇਰੀਆਂ ਸੀਡੀਜ਼ ਹਨ। Е-- г--мо--е-C- --а. Е__ г_ м____ C_ – а_ Е-е г- м-и-е C- – а- -------------------- Еве ги моите CD – а. 0
Cho---tvoo-a--ye sy--ka-o-doma! C_______________ s__ k___ d____ C-o-v-t-o-v-ј-y- s-e k-k- d-m-! ------------------------------- Choovstvoovaјtye sye kako doma!
ਕੀ ਤੁਸੀਂ ਕੋਈ ਸੰਗੀਤ ਸਾਜ਼ ਵਜਾਉਂਦੇ ਹੋ? С--р-те-ли н------ј инструм-нт? С______ л_ н_ н____ и__________ С-и-и-е л- н- н-к-ј и-с-р-м-н-? ------------------------------- Свирите ли на некој инструмент? 0
Choo----oov--ty- -y- ---- ---a! C_______________ s__ k___ d____ C-o-v-t-o-v-ј-y- s-e k-k- d-m-! ------------------------------- Choovstvoovaјtye sye kako doma!
ਇਹ ਮੇਰੀ ਗਿਟਾਰ ਹੈ। Е-- -а--ојата гитар-. Е__ ј_ м_____ г______ Е-е ј- м-ј-т- г-т-р-. --------------------- Еве ја мојата гитара. 0
C----s-vo---ј-ye-sy--kako --m-! C_______________ s__ k___ d____ C-o-v-t-o-v-ј-y- s-e k-k- d-m-! ------------------------------- Choovstvoovaјtye sye kako doma!
ਕੀ ਤੁਹਾਨੂੰ ਗਾਉਣਾ ਚੰਗਾ ਲੱਗਦਾ ਹੈ? С--а-е--- да ---те? С_____ л_ д_ п_____ С-к-т- л- д- п-е-е- ------------------- Сакате ли да пеете? 0
S-to----a------ sye---p----y-? S___ s______ d_ s__ n_________ S-t- s-k-t-e d- s-e n-p-y-t-e- ------------------------------ Shto sakatye da sye napiyetye?
ਕੀ ਤੁਹਾਡੇ ਬੱਚੇ ਹਨ? И-ат---- дец-? И____ л_ д____ И-а-е л- д-ц-? -------------- Имате ли деца? 0
S-t--s--atye ---sye ---i----e? S___ s______ d_ s__ n_________ S-t- s-k-t-e d- s-e n-p-y-t-e- ------------------------------ Shto sakatye da sye napiyetye?
ਕੀ ਤੁਹਾਡੇ ਕੋਲ ਕੁੱਤਾ ਹੈ? Имат---- ку-е? И____ л_ к____ И-а-е л- к-ч-? -------------- Имате ли куче? 0
S--o---ka--e -a---e -apiy-t-e? S___ s______ d_ s__ n_________ S-t- s-k-t-e d- s-e n-p-y-t-e- ------------------------------ Shto sakatye da sye napiyetye?
ਕੀ ਤੁਹਾਡੇ ਕੋਲ ਬਿੱਲੀ ਹੈ? Им--е-л- м--ка? И____ л_ м_____ И-а-е л- м-ч-а- --------------- Имате ли мачка? 0
S-ka--- ---m-o-ik-? S______ l_ m_______ S-k-t-e l- m-o-i-a- ------------------- Sakatye li moozika?
ਇਹ ਮੇਰੀਆਂ ਪੁਸਤਕਾਂ ਹਨ। Е---ги мои-- -н-г-. Е__ г_ м____ к_____ Е-е г- м-и-е к-и-и- ------------------- Еве ги моите книги. 0
Sa-a-y- l-----zi--? S______ l_ m_______ S-k-t-e l- m-o-i-a- ------------------- Sakatye li moozika?
ਇਸ ਵਕਤ ਮੈਂ ਇਹ ਪੁਸਤਕ ਪੜ੍ਹ ਰਿਹਾ ਹਾਂ। Јас-сег- -- чит-- о-аа к--г-. Ј__ с___ ј_ ч____ о___ к_____ Ј-с с-г- ј- ч-т-м о-а- к-и-а- ----------------------------- Јас сега ја читам оваа книга. 0
S---t-e -i --oz--a? S______ l_ m_______ S-k-t-e l- m-o-i-a- ------------------- Sakatye li moozika?
ਤੁਹਾਨੂੰ ਕੀ ਪੜ੍ਹਾਉਣਾ ਚੰਗਾ ਲੱਗਦਾ ਹੈ? Ш-о-с--а---да --т---? Ш__ с_____ д_ ч______ Ш-о с-к-т- д- ч-т-т-? --------------------- Што сакате да читате? 0
Ј-s ј- -a--m--l--ichna---mo-z---. Ј__ ј_ s____ k__________ m_______ Ј-s ј- s-k-m k-a-i-h-a-a m-o-i-a- --------------------------------- Јas јa sakam klasichnata moozika.
ਕੀ ਤੁਹਾਨੂੰ ਮਹਿਫਿਲ ਵਿੱਚ ਜਾਣਾ ਚੰਗਾ ਲੱਗਦਾ ਹੈ? С-кате--и -а-о---е-на ко-ц-рт? С_____ л_ д_ о____ н_ к_______ С-к-т- л- д- о-и-е н- к-н-е-т- ------------------------------ Сакате ли да одите на концерт? 0
Ј---јa-sa-am-k---i-hn----moo----. Ј__ ј_ s____ k__________ m_______ Ј-s ј- s-k-m k-a-i-h-a-a m-o-i-a- --------------------------------- Јas јa sakam klasichnata moozika.
ਕੀ ਤੁਹਾਨੂੰ ਨਾਟਕ – ਘਰ ਵਿੱਚ ਜਾਣਾ ਚੰਗਾ ਲੱਗਦਾ ਹੈ? Сакате ----а-оди-- ---те---р? С_____ л_ д_ о____ в_ т______ С-к-т- л- д- о-и-е в- т-а-а-? ----------------------------- Сакате ли да одите во театар? 0
Јa---a-sa-a-----si-hnata -ooz-k-. Ј__ ј_ s____ k__________ m_______ Ј-s ј- s-k-m k-a-i-h-a-a m-o-i-a- --------------------------------- Јas јa sakam klasichnata moozika.
ਕੀ ਤੁਹਾਨੂੰ ਸੰਗੀਤ – ਨਾਟਕ – ਘਰ ਵਿੱਚ ਜਾਣਾ ਚੰਗਾ ਲੱਗਦਾ ਹੈ? Са---е л---- --и----а о----? С_____ л_ д_ о____ н_ о_____ С-к-т- л- д- о-и-е н- о-е-а- ---------------------------- Сакате ли да одите на опера? 0
Y--ye g-----it-- C----a. Y____ g__ m_____ C_ – a_ Y-v-e g-i m-i-y- C- – a- ------------------------ Yevye gui moitye CD – a.

ਮਾਤ-ਭਾਸ਼ਾ? ਪਿਤਾ-ਭਾਸ਼ਾ!

ਇੱਕ ਬੱਚੇ ਦੇ ਤੌਰ 'ਤੇ, ਤੁਸੀਂ ਆਪਣੀ ਭਾਸ਼ਾ ਕਿਸਤੋਂ ਸਿੱਖੀ? ਨਿਸਚਿਤ ਰੂਪ ਵਿੱਚ ਤੁਸੀਂ ਕਹੋਗੇ: ਮਾਤਾ ਕੋਲੋਂ! ਦੁਨੀਆ ਦੇ ਵਧੇਰੇ ਲੋਕ ਅਜਿਹਾ ਸੋਚਦੇ ਹਨ। ‘ਮਾਤ-ਭਾਸ਼ਾ’ ਸ਼ਬਦ ਤਕਰੀਬਨ ਸਾਰੇ ਰਾਸ਼ਟਰਾਂ ਵਿੱਚ ਮੌਜੂਦ ਹੈ। ਅੰਗਰੇਜ਼ੀ ਅਤੇ ਚੀਨੀ ਦੋਵੇਂ ਇਸ ਬਾਰੇ ਜਾਣਦੇ ਹਨ। ਸ਼ਾਇਦ ਕਿਉਂਕਿ ਮਾਤਾਵਾਂ ਬੱਚਿਆਂ ਨਾਲ ਵਧੇਰੇ ਸਮਾਂ ਗੁਜ਼ਾਰਦੀਆਂ ਹਨ। ਪਰ ਨਵੀਨਤਮ ਅਧਿਐਨਾਂ ਨੇ ਵੱਖਰੇ ਨਤੀਜੇ ਕੱਢੇ ਹਨ। ਇਹ ਦਰਸਾਉਂਦੇ ਹਨ ਕਿ ਸਾਡੀ ਭਾਸ਼ਾ ਜ਼ਿਆਦਾਤਰ ਸਾਡੇ ਪਿਤਾ ਦੀ ਭਾਸ਼ਾ ਹੈ। ਖੋਜਕਰਤਾਵਾਂ ਨੇ ਮਿਸ਼ਰਿਤ ਜਨਜਾਤੀਆਂ ਦੀ ਅਨੁਵੰਸ਼ਕ ਸਮੱਗਰੀ ਦੀ ਜਾਂਚ ਕੀਤੀ। ਇਹਨਾਂ ਜਨਜਾਤੀਆਂ ਵਿੱਚ, ਮਾਤਾ-ਪਿਤਾ ਵੱਖ-ਵੱਖ ਸਭਿਆਚਾਰਾਂ ਨਾਲ ਸੰਬੰਧਤ ਸਨ। ਇਹ ਜਨਜਾਤੀਆਂ ਹਜ਼ਾਰਾਂ ਸਾਲ ਪਹਿਲਾਂ ਹੋਂਦ ਵਿੱਚ ਆਈਆਂ। ਵਿਸ਼ਾਲ ਪਰਵਾਸੀ ਗਤੀਵਿਧੀਆਂ ਇਸਦਾ ਕਾਰਨ ਸਨ। ਇਹਨਾਂ ਮਿਸ਼ਰਿਤ ਜਨਜਾਤੀਆਂ ਦੀ ਅਨੁਵੰਸ਼ਕ ਸਮੱਗਰੀ ਦਾ ਅਨੁਵੰਸ਼ਕ ਰੂਪ ਵਿੱਚ ਵਿਸ਼ਲੇਸ਼ਣ ਕੀਤਾ ਗਿਆ। ਫੇਰ ਇਸਦੀ ਤੁਲਨਾ ਜਨਜਾਤੀ ਦੀ ਭਾਸ਼ਾ ਨਾਲ ਕੀਤੀ ਗਈ। ਵਧੇਰੇ ਜਨਜਾਤੀਆਂ ਆਪਣੇ ਮਰਦ ਪੂਰਵਜਾਂ ਦੀ ਭਾਸ਼ਾ ਬੋਲਦੀਆਂ ਹਨ। ਭਾਵ, ਕਿਸੇ ਦੇਸ਼ ਦੀ ਭਾਸ਼ਾ ਵਾਈ-ਪਰੰਪਰਾਸੂਤਰਾਂ ਤੋਂ ਆਉਂਦੀ ਹੈ। ਇਸਲਈ ਮਰਦਾਂ ਨੇ ਆਪਣੀ ਭਾਸ਼ਾ ਵਿਦੇਸ਼ੀ ਧਰਤੀਆਂ ਉੱਤੇ ਆਪਣੇ ਨਾਲ ਲਿਆਂਦੀ। ਅਤੇ ਉੱਥੋਂ ਦੀਆਂ ਔਰਤਾਂ ਨੇ ਫੇਰ ਮਰਦਾਂ ਦੀ ਨਵੀਂ ਭਾਸ਼ਾ ਨੂੰ ਅਪਣਾਇਆ। ਪਰ ਅੱਜ ਵੀ, ਪਿਤਾਵਾਂ ਕੋਲ ਸਾਡੀ ਭਾਸ਼ਾ ਦਾ ਵਧੇਰੇ ਪ੍ਰਭਾਵ ਹੈ। ਕਿਉਂਕਿ ਸਿਖਲਾਈ ਦੇ ਦੌਰਾਨ, ਬੱਚੇ ਦਾ ਝੁਕਾਅ ਆਪਣੇ ਪਿਤਾ ਦੀ ਭਾਸ਼ਾ ਵੱਲ ਹੁੰਦਾ ਹੈ। ਪਿਤਾ ਆਪਣੇ ਬੱਚਿਆਂ ਨਾਲ ਬਹੁਤ ਹੀ ਘੱਟ ਗੱਲਬਾਤ ਕਰਦੇ ਹਨ। ਮਰਦਾਂ ਦੀ ਵਾਕ-ਬਣਤਰ ਔਰਤਾਂ ਦੀ ਵਾਕ-ਬਣਤਰ ਨਾਲੋਂ ਸਰਲ ਵੀ ਹੁੰਦੀ ਹੈ। ਨਤੀਜੇ ਵਜੋਂ, ਪਿਤਾ ਦੀ ਭਾਸ਼ਾ ਬੱਚਿਆਂ ਲਈ ਵਧੇਰੇ ਅਨੁਕੂਲ ਹੁੰਦੀ ਹੈ। ਇਹ ਉਨ੍ਹਾਂ ਨੂੰ ਬਿਹਬਲ ਨਹੀਂ ਕਰਦਾ ਅਤੇ ਨਤੀਜੇ ਵਜੋਂ ਸਿੱਖਣ ਲਈ ਸਰਲ ਹੈ। ਇਸੇ ਕਰਕੇ ਬੱਚੇ ਬੋਲਣ ਸਮੇਂ ‘ਮਾਤਾ’ ਨਾਲੋਂ ‘ਪਿਤਾ’ ਦੀ ਨਕਲ ਕਰਨਾ ਪਸੰਦ ਕਰਦੇ ਹਨ। ਬਾਦ ਵਿੱਚ, ਮਾਤਾ ਦੀ ਸ਼ਬਦਾਵਲੀ ਬੱਚੇ ਦੀ ਭਾਸ਼ਾ ਨੂੰ ਅਕਾਰ ਦੇਂਦੀ ਹੈ। ਇਸ ਤਰ੍ਹਾਂ, ਮਾਤਾ ਅਤੇ ਪਿਤਾ ਦੋਵੇਂ ਸਾਡੀ ਭਾਸ਼ਾ ਨੂੰ ਪ੍ਰਭਾਵਿਤ ਕਰਦੇ ਹਨ। ਇਸਲਈ ਇਸਨੂੰ ਪਿਤ੍ਰਕ ਭਾਸ਼ਾ ਕਿਹਾ ਜਾਣਾ ਚਾਹੀਦਾ ਹੈ।