ਪ੍ਹੈਰਾ ਕਿਤਾਬ

pa ਬਾਤਚੀਤ 1   »   kk Қысқа әңгіме 1

20 [ਵੀਹ]

ਬਾਤਚੀਤ 1

ਬਾਤਚੀਤ 1

20 [жиырма]

20 [jïırma]

Қысқа әңгіме 1

Qısqa äñgime 1

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕਜ਼ਾਖ ਖੇਡੋ ਹੋਰ
ਅਰਾਮ ਨਾਲ ਬੈਠੋ! Ж-йғ--ы---тыры---! Ж_______ о________ Ж-й-а-ы- о-ы-ы-ы-! ------------------ Жайғасып отырыңыз! 0
Qısq--ä-gime 1 Q____ ä_____ 1 Q-s-a ä-g-m- 1 -------------- Qısqa äñgime 1
ਆਪਣਾ ਹੀ ਘਰ ਸਮਝੋ! Ө- үй-ң-зд---де--сез---ңіз! Ө_ ү____________ с_________ Ө- ү-і-і-д-г-д-й с-з-н-ң-з- --------------------------- Өз үйіңіздегідей сезініңіз! 0
Qıs---äñg-m--1 Q____ ä_____ 1 Q-s-a ä-g-m- 1 -------------- Qısqa äñgime 1
ਤੁਸੀਂ ਕੀ ਪੀਣਾਂ ਚਾਹੋਗੇ? Не----с--? Н_ і______ Н- і-е-і-? ---------- Не ішесіз? 0
Ja----ıp --ır---z! J_______ o________ J-y-a-ı- o-ı-ı-ı-! ------------------ Jayğasıp otırıñız!
ਕੀ ਤੁਹਾਨੂੰ ਸੰਗੀਤ ਪਸੰਦ ਹੈ? Музы-а-- ұ---а-ыз -а? М_______ ұ_______ б__ М-з-к-н- ұ-а-а-ы- б-? --------------------- Музыканы ұнатасыз ба? 0
J--ğa-ı- o-----ız! J_______ o________ J-y-a-ı- o-ı-ı-ı-! ------------------ Jayğasıp otırıñız!
ਮੈਨੂੰ ਸ਼ਾਸ਼ਤਰੀ ਸੰਗੀਤ ਪਸੰਦ ਹੈ। Ме--кл---ик-л-- музы---- -на-а-ы-. М__ к__________ м_______ ұ________ М-н к-а-с-к-л-қ м-з-к-н- ұ-а-а-ы-. ---------------------------------- Мен классикалық музыканы ұнатамын. 0
Ja----ıp-------ı-! J_______ o________ J-y-a-ı- o-ı-ı-ı-! ------------------ Jayğasıp otırıñız!
ਇਹ ਮੇਰੀਆਂ ਸੀਡੀਜ਼ ਹਨ। Мынау--ені- к--п-кт---скі-ер-м. М____ м____ к__________________ М-н-у м-н-ң к-м-а-т-д-с-і-е-і-. ------------------------------- Мынау менің компакт-дискілерім. 0
Ö----i--zdeg-d-y sezi--ñiz! Ö_ ü____________ s_________ Ö- ü-i-i-d-g-d-y s-z-n-ñ-z- --------------------------- Öz üyiñizdegidey seziniñiz!
ਕੀ ਤੁਸੀਂ ਕੋਈ ਸੰਗੀਤ ਸਾਜ਼ ਵਜਾਉਂਦੇ ਹੋ? Қ---а- да бі--а--ап---о-на-сы--ба? Қ_____ д_ б__ а______ о_______ б__ Қ-н-а- д- б-р а-п-п-а о-н-й-ы- б-? ---------------------------------- Қандай да бір аспапта ойнайсыз ба? 0
Öz---iñ---egi--- -e-iniñ--! Ö_ ü____________ s_________ Ö- ü-i-i-d-g-d-y s-z-n-ñ-z- --------------------------- Öz üyiñizdegidey seziniñiz!
ਇਹ ਮੇਰੀ ਗਿਟਾਰ ਹੈ। Мын-- ме----гита-ам. М____ м____ г_______ М-н-у м-н-ң г-т-р-м- -------------------- Мынау менің гитарам. 0
Öz -yi----egi----s---ni-i-! Ö_ ü____________ s_________ Ö- ü-i-i-d-g-d-y s-z-n-ñ-z- --------------------------- Öz üyiñizdegidey seziniñiz!
ਕੀ ਤੁਹਾਨੂੰ ਗਾਉਣਾ ਚੰਗਾ ਲੱਗਦਾ ਹੈ? Ә- а-т--ы --а----з б-? Ә_ а_____ ұ_______ б__ Ә- а-т-д- ұ-а-а-ы- б-? ---------------------- Ән айтуды ұнатасыз ба? 0
Ne -şe-i-? N_ i______ N- i-e-i-? ---------- Ne işesiz?
ਕੀ ਤੁਹਾਡੇ ਬੱਚੇ ਹਨ? Бал-л--ың---б----а? Б__________ б__ м__ Б-л-л-р-ң-з б-р м-? ------------------- Балаларыңыз бар ма? 0
N- i-esi-? N_ i______ N- i-e-i-? ---------- Ne işesiz?
ਕੀ ਤੁਹਾਡੇ ਕੋਲ ਕੁੱਤਾ ਹੈ? Ит-ң-з бар -а? И_____ б__ м__ И-і-і- б-р м-? -------------- Итіңіз бар ма? 0
Ne--ş-siz? N_ i______ N- i-e-i-? ---------- Ne işesiz?
ਕੀ ਤੁਹਾਡੇ ਕੋਲ ਬਿੱਲੀ ਹੈ? Мы--ғы--з-бар--а? М________ б__ м__ М-с-ғ-ң-з б-р м-? ----------------- Мысығыңыз бар ма? 0
Mw--k--- -n-ta-ız-ba? M_______ u_______ b__ M-z-k-n- u-a-a-ı- b-? --------------------- Mwzıkanı unatasız ba?
ਇਹ ਮੇਰੀਆਂ ਪੁਸਤਕਾਂ ਹਨ। М---- ---ің -іт-п-а-ым. М____ м____ к__________ М-н-у м-н-ң к-т-п-а-ы-. ----------------------- Мынау менің кітаптарым. 0
M-zı---ı-una--sız b-? M_______ u_______ b__ M-z-k-n- u-a-a-ı- b-? --------------------- Mwzıkanı unatasız ba?
ਇਸ ਵਕਤ ਮੈਂ ਇਹ ਪੁਸਤਕ ਪੜ੍ਹ ਰਿਹਾ ਹਾਂ। Қаз-- мына -іт--т-------жатырм-н. Қ____ м___ к______ о___ ж________ Қ-з-р м-н- к-т-п-ы о-ы- ж-т-р-ы-. --------------------------------- Қазір мына кітапты оқып жатырмын. 0
M--ık--ı--nat---- b-? M_______ u_______ b__ M-z-k-n- u-a-a-ı- b-? --------------------- Mwzıkanı unatasız ba?
ਤੁਹਾਨੂੰ ਕੀ ਪੜ੍ਹਾਉਣਾ ਚੰਗਾ ਲੱਗਦਾ ਹੈ? Сі---е--қ--------натасыз? С__ н_ о_______ ұ________ С-з н- о-ы-а-д- ұ-а-а-ы-? ------------------------- Сіз не оқығанды ұнатасыз? 0
M-- -la----a-ıq-mwz-kanı un-----n. M__ k__________ m_______ u________ M-n k-a-s-k-l-q m-z-k-n- u-a-a-ı-. ---------------------------------- Men klassïkalıq mwzıkanı unatamın.
ਕੀ ਤੁਹਾਨੂੰ ਮਹਿਫਿਲ ਵਿੱਚ ਜਾਣਾ ਚੰਗਾ ਲੱਗਦਾ ਹੈ? С---е кон---т-е б---ан ұнай м-? С____ к________ б_____ ұ___ м__ С-з-е к-н-е-т-е б-р-а- ұ-а- м-? ------------------------------- Сізге концертке барған ұнай ма? 0
Men ---ssïkal-q---zı---ı u-a--m-n. M__ k__________ m_______ u________ M-n k-a-s-k-l-q m-z-k-n- u-a-a-ı-. ---------------------------------- Men klassïkalıq mwzıkanı unatamın.
ਕੀ ਤੁਹਾਨੂੰ ਨਾਟਕ – ਘਰ ਵਿੱਚ ਜਾਣਾ ਚੰਗਾ ਲੱਗਦਾ ਹੈ? С-зге---------ба-ғ----н-- -а? С____ т______ б_____ ұ___ м__ С-з-е т-а-р-а б-р-а- ұ-а- м-? ----------------------------- Сізге театрға барған ұнай ма? 0
Me----assïkalı- -wz---nı-unatam--. M__ k__________ m_______ u________ M-n k-a-s-k-l-q m-z-k-n- u-a-a-ı-. ---------------------------------- Men klassïkalıq mwzıkanı unatamın.
ਕੀ ਤੁਹਾਨੂੰ ਸੰਗੀਤ – ਨਾਟਕ – ਘਰ ਵਿੱਚ ਜਾਣਾ ਚੰਗਾ ਲੱਗਦਾ ਹੈ? С--ге---е-ағ- --рғ-н ұ-а- ма? С____ о______ б_____ ұ___ м__ С-з-е о-е-а-а б-р-а- ұ-а- м-? ----------------------------- Сізге операға барған ұнай ма? 0
M--a--m-----k---a-t-d-skil----. M____ m____ k__________________ M-n-w m-n-ñ k-m-a-t-d-s-i-e-i-. ------------------------------- Mınaw meniñ kompakt-dïskilerim.

ਮਾਤ-ਭਾਸ਼ਾ? ਪਿਤਾ-ਭਾਸ਼ਾ!

ਇੱਕ ਬੱਚੇ ਦੇ ਤੌਰ 'ਤੇ, ਤੁਸੀਂ ਆਪਣੀ ਭਾਸ਼ਾ ਕਿਸਤੋਂ ਸਿੱਖੀ? ਨਿਸਚਿਤ ਰੂਪ ਵਿੱਚ ਤੁਸੀਂ ਕਹੋਗੇ: ਮਾਤਾ ਕੋਲੋਂ! ਦੁਨੀਆ ਦੇ ਵਧੇਰੇ ਲੋਕ ਅਜਿਹਾ ਸੋਚਦੇ ਹਨ। ‘ਮਾਤ-ਭਾਸ਼ਾ’ ਸ਼ਬਦ ਤਕਰੀਬਨ ਸਾਰੇ ਰਾਸ਼ਟਰਾਂ ਵਿੱਚ ਮੌਜੂਦ ਹੈ। ਅੰਗਰੇਜ਼ੀ ਅਤੇ ਚੀਨੀ ਦੋਵੇਂ ਇਸ ਬਾਰੇ ਜਾਣਦੇ ਹਨ। ਸ਼ਾਇਦ ਕਿਉਂਕਿ ਮਾਤਾਵਾਂ ਬੱਚਿਆਂ ਨਾਲ ਵਧੇਰੇ ਸਮਾਂ ਗੁਜ਼ਾਰਦੀਆਂ ਹਨ। ਪਰ ਨਵੀਨਤਮ ਅਧਿਐਨਾਂ ਨੇ ਵੱਖਰੇ ਨਤੀਜੇ ਕੱਢੇ ਹਨ। ਇਹ ਦਰਸਾਉਂਦੇ ਹਨ ਕਿ ਸਾਡੀ ਭਾਸ਼ਾ ਜ਼ਿਆਦਾਤਰ ਸਾਡੇ ਪਿਤਾ ਦੀ ਭਾਸ਼ਾ ਹੈ। ਖੋਜਕਰਤਾਵਾਂ ਨੇ ਮਿਸ਼ਰਿਤ ਜਨਜਾਤੀਆਂ ਦੀ ਅਨੁਵੰਸ਼ਕ ਸਮੱਗਰੀ ਦੀ ਜਾਂਚ ਕੀਤੀ। ਇਹਨਾਂ ਜਨਜਾਤੀਆਂ ਵਿੱਚ, ਮਾਤਾ-ਪਿਤਾ ਵੱਖ-ਵੱਖ ਸਭਿਆਚਾਰਾਂ ਨਾਲ ਸੰਬੰਧਤ ਸਨ। ਇਹ ਜਨਜਾਤੀਆਂ ਹਜ਼ਾਰਾਂ ਸਾਲ ਪਹਿਲਾਂ ਹੋਂਦ ਵਿੱਚ ਆਈਆਂ। ਵਿਸ਼ਾਲ ਪਰਵਾਸੀ ਗਤੀਵਿਧੀਆਂ ਇਸਦਾ ਕਾਰਨ ਸਨ। ਇਹਨਾਂ ਮਿਸ਼ਰਿਤ ਜਨਜਾਤੀਆਂ ਦੀ ਅਨੁਵੰਸ਼ਕ ਸਮੱਗਰੀ ਦਾ ਅਨੁਵੰਸ਼ਕ ਰੂਪ ਵਿੱਚ ਵਿਸ਼ਲੇਸ਼ਣ ਕੀਤਾ ਗਿਆ। ਫੇਰ ਇਸਦੀ ਤੁਲਨਾ ਜਨਜਾਤੀ ਦੀ ਭਾਸ਼ਾ ਨਾਲ ਕੀਤੀ ਗਈ। ਵਧੇਰੇ ਜਨਜਾਤੀਆਂ ਆਪਣੇ ਮਰਦ ਪੂਰਵਜਾਂ ਦੀ ਭਾਸ਼ਾ ਬੋਲਦੀਆਂ ਹਨ। ਭਾਵ, ਕਿਸੇ ਦੇਸ਼ ਦੀ ਭਾਸ਼ਾ ਵਾਈ-ਪਰੰਪਰਾਸੂਤਰਾਂ ਤੋਂ ਆਉਂਦੀ ਹੈ। ਇਸਲਈ ਮਰਦਾਂ ਨੇ ਆਪਣੀ ਭਾਸ਼ਾ ਵਿਦੇਸ਼ੀ ਧਰਤੀਆਂ ਉੱਤੇ ਆਪਣੇ ਨਾਲ ਲਿਆਂਦੀ। ਅਤੇ ਉੱਥੋਂ ਦੀਆਂ ਔਰਤਾਂ ਨੇ ਫੇਰ ਮਰਦਾਂ ਦੀ ਨਵੀਂ ਭਾਸ਼ਾ ਨੂੰ ਅਪਣਾਇਆ। ਪਰ ਅੱਜ ਵੀ, ਪਿਤਾਵਾਂ ਕੋਲ ਸਾਡੀ ਭਾਸ਼ਾ ਦਾ ਵਧੇਰੇ ਪ੍ਰਭਾਵ ਹੈ। ਕਿਉਂਕਿ ਸਿਖਲਾਈ ਦੇ ਦੌਰਾਨ, ਬੱਚੇ ਦਾ ਝੁਕਾਅ ਆਪਣੇ ਪਿਤਾ ਦੀ ਭਾਸ਼ਾ ਵੱਲ ਹੁੰਦਾ ਹੈ। ਪਿਤਾ ਆਪਣੇ ਬੱਚਿਆਂ ਨਾਲ ਬਹੁਤ ਹੀ ਘੱਟ ਗੱਲਬਾਤ ਕਰਦੇ ਹਨ। ਮਰਦਾਂ ਦੀ ਵਾਕ-ਬਣਤਰ ਔਰਤਾਂ ਦੀ ਵਾਕ-ਬਣਤਰ ਨਾਲੋਂ ਸਰਲ ਵੀ ਹੁੰਦੀ ਹੈ। ਨਤੀਜੇ ਵਜੋਂ, ਪਿਤਾ ਦੀ ਭਾਸ਼ਾ ਬੱਚਿਆਂ ਲਈ ਵਧੇਰੇ ਅਨੁਕੂਲ ਹੁੰਦੀ ਹੈ। ਇਹ ਉਨ੍ਹਾਂ ਨੂੰ ਬਿਹਬਲ ਨਹੀਂ ਕਰਦਾ ਅਤੇ ਨਤੀਜੇ ਵਜੋਂ ਸਿੱਖਣ ਲਈ ਸਰਲ ਹੈ। ਇਸੇ ਕਰਕੇ ਬੱਚੇ ਬੋਲਣ ਸਮੇਂ ‘ਮਾਤਾ’ ਨਾਲੋਂ ‘ਪਿਤਾ’ ਦੀ ਨਕਲ ਕਰਨਾ ਪਸੰਦ ਕਰਦੇ ਹਨ। ਬਾਦ ਵਿੱਚ, ਮਾਤਾ ਦੀ ਸ਼ਬਦਾਵਲੀ ਬੱਚੇ ਦੀ ਭਾਸ਼ਾ ਨੂੰ ਅਕਾਰ ਦੇਂਦੀ ਹੈ। ਇਸ ਤਰ੍ਹਾਂ, ਮਾਤਾ ਅਤੇ ਪਿਤਾ ਦੋਵੇਂ ਸਾਡੀ ਭਾਸ਼ਾ ਨੂੰ ਪ੍ਰਭਾਵਿਤ ਕਰਦੇ ਹਨ। ਇਸਲਈ ਇਸਨੂੰ ਪਿਤ੍ਰਕ ਭਾਸ਼ਾ ਕਿਹਾ ਜਾਣਾ ਚਾਹੀਦਾ ਹੈ।