ਪ੍ਹੈਰਾ ਕਿਤਾਬ

pa ਸਰਵਜਨਿਕ ਪਰਿਵਹਨ   »   kk Жергілікті қоғамдық көлік

36 [ਛੱਤੀ]

ਸਰਵਜਨਿਕ ਪਰਿਵਹਨ

ਸਰਵਜਨਿਕ ਪਰਿਵਹਨ

36 [отыз алты]

36 [otız altı]

Жергілікті қоғамдық көлік

Jergilikti qoğamdıq kölik

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕਜ਼ਾਖ ਖੇਡੋ ਹੋਰ
ਬੱਸ ਕਿਥੇ ਰੁਕਦੀ ਹੈ? А--об-с а-л--м-с---а-д-? А______ а________ қ_____ А-т-б-с а-л-а-а-ы қ-й-а- ------------------------ Автобус аялдамасы қайда? 0
Jer--l-kti -oğam----kölik J_________ q_______ k____ J-r-i-i-t- q-ğ-m-ı- k-l-k ------------------------- Jergilikti qoğamdıq kölik
ਕਿਹੜੀ ਬੱਸ ਸ਼ਹਿਰ ਨੂੰ ਜਾਂਦੀ ਹੈ? О-т---қ-- қ-------бус-ба-а--? О________ қ__ а______ б______ О-т-л-қ-а қ-й а-т-б-с б-р-д-? ----------------------------- Орталыққа қай автобус барады? 0
Je---likti qoğ-md-q-kö-ik J_________ q_______ k____ J-r-i-i-t- q-ğ-m-ı- k-l-k ------------------------- Jergilikti qoğamdıq kölik
ਮੈਨੂੰ ਕਿਹੜੀ ਬੱਸ ਲੈਣੀ ਚਾਹੀਦੀ ਹੈ? Қай ---об-с-а-о----ым к-рек? Қ__ а________ о______ к_____ Қ-й а-т-б-с-а о-ы-у-м к-р-к- ---------------------------- Қай автобусқа отыруым керек? 0
A-to-w- a-ald----ı-qa-d-? A______ a_________ q_____ A-t-b-s a-a-d-m-s- q-y-a- ------------------------- Avtobws ayaldaması qayda?
ਕੀ ਮੈਨੂੰ ਬਦਲਣਾ ਪਵੇਗਾ? Ба--а-кө--кк- ау-су-----р----е? Б____ к______ а______ к____ п__ Б-с-а к-л-к-е а-ы-у-м к-р-к п-? ------------------------------- Басқа көлікке ауысуым керек пе? 0
A-to-ws----l-----ı--ay--? A______ a_________ q_____ A-t-b-s a-a-d-m-s- q-y-a- ------------------------- Avtobws ayaldaması qayda?
ਮੈਨੂੰ ਕਿੱਥੇ ਬਦਲਣਾ ਪਵੇਗਾ? Б--қ- ---і--е-қай ж---е-----у-----р--? Б____ к______ қ__ ж____ а______ к_____ Б-с-а к-л-к-е қ-й ж-р-е а-ы-у-м к-р-к- -------------------------------------- Басқа көлікке қай жерде ауысуым керек? 0
A-t-b-s a-alda-as- ---d-? A______ a_________ q_____ A-t-b-s a-a-d-m-s- q-y-a- ------------------------- Avtobws ayaldaması qayda?
ਟਿਕਟ ਕਿੰਨੇ ਦੀ ਹੈ? Бі--бил----анша-тұ---ы? Б__ б____ қ____ т______ Б-р б-л-т қ-н-а т-р-д-? ----------------------- Бір билет қанша тұрады? 0
Or---ı-qa-q-- -v--b-- bar--ı? O________ q__ a______ b______ O-t-l-q-a q-y a-t-b-s b-r-d-? ----------------------------- Ortalıqqa qay avtobws baradı?
ਸ਼ਹਿਰ ਤੱਕ ਬੱਸ ਕਿੰਨੀ ਵਾਰ ਰੁਕਦੀ ਹੈ? О---лы----д--ін ---- а-лда-а ---? О________ д____ н___ а______ б___ О-т-л-қ-а д-й-н н-ш- а-л-а-а б-р- --------------------------------- Орталыққа дейін неше аялдама бар? 0
O-ta---qa --y --t-bw------dı? O________ q__ a______ b______ O-t-l-q-a q-y a-t-b-s b-r-d-? ----------------------------- Ortalıqqa qay avtobws baradı?
ਤੁਹਾਨੂੰ ਇੱਥੇ ੳਤਰਨਾ ਚਾਹੀਦਾ ਹੈ। С-зге -с---ер--н-шығ---ере-. С____ о__ ж_____ ш___ к_____ С-з-е о-ы ж-р-е- ш-ғ- к-р-к- ---------------------------- Сізге осы жерден шығу керек. 0
Or-al-qq- -ay-a-t--w- ---ad-? O________ q__ a______ b______ O-t-l-q-a q-y a-t-b-s b-r-d-? ----------------------------- Ortalıqqa qay avtobws baradı?
ਤੁਹਾਨੂੰ ਪਿੱਛੇ ਉਤਰਨਾ ਚਾਹੀਦਾ ਹੈ। Сі-ге арт-ы ж-қ-а- ---у-кер-к. С____ а____ ж_____ ш___ к_____ С-з-е а-т-ы ж-қ-а- ш-ғ- к-р-к- ------------------------------ Сізге артқы жақтан шығу керек. 0
Qa- --t-----a -t---ım-ke--k? Q__ a________ o______ k_____ Q-y a-t-b-s-a o-ı-w-m k-r-k- ---------------------------- Qay avtobwsqa otırwım kerek?
ਅਗਲੀ ਮੈਟਰੋ 5 ਮਿੰਟ ਵਿੱਚ ਆਏਗੀ। К----і ме-ро--е--ми-утта--с-ң--е---і. К_____ м____ б__ м_______ с__ к______ К-л-с- м-т-о б-с м-н-т-а- с-ң к-л-д-. ------------------------------------- Келесі метро бес минуттан соң келеді. 0
Qa---v-obw----ot-r-ım--e-ek? Q__ a________ o______ k_____ Q-y a-t-b-s-a o-ı-w-m k-r-k- ---------------------------- Qay avtobwsqa otırwım kerek?
ਅਗਲੀ ਟ੍ਰਾਮ 10 ਮਿੰਟ ਵਿੱਚ ਆਏਗੀ। К-л-сі т-а--ай-1---и-утт-н--оң --лед-. К_____ т______ 1_ м_______ с__ к______ К-л-с- т-а-в-й 1- м-н-т-а- с-ң к-л-д-. -------------------------------------- Келесі трамвай 10 минуттан соң келеді. 0
Q-y--v-ob--q--otırw----e-ek? Q__ a________ o______ k_____ Q-y a-t-b-s-a o-ı-w-m k-r-k- ---------------------------- Qay avtobwsqa otırwım kerek?
ਅਗਲੀ ਬੱਸ 15 ਮਿੰਟ ਵਿੱਚ ਆਏਗੀ। Ке--сі ав---ус ---м--у---н --- к-лед-. К_____ а______ 1_ м_______ с__ к______ К-л-с- а-т-б-с 1- м-н-т-а- с-ң к-л-д-. -------------------------------------- Келесі автобус 15 минуттан соң келеді. 0
B-s---k-li-ke -----ım--erek-pe? B____ k______ a______ k____ p__ B-s-a k-l-k-e a-ı-w-m k-r-k p-? ------------------------------- Basqa kölikke awıswım kerek pe?
ਆਖਰੀ ਮੈਟਰੋ ਕਦੋਂ ਹੈ? Соңғы ----о ---а----тед-? С____ м____ қ____ к______ С-ң-ы м-т-о қ-ш-н к-т-д-? ------------------------- Соңғы метро қашан кетеді? 0
B---a------ke -wısw-- k-rek -e? B____ k______ a______ k____ p__ B-s-a k-l-k-e a-ı-w-m k-r-k p-? ------------------------------- Basqa kölikke awıswım kerek pe?
ਆਖਰੀ ਟ੍ਰਾਮ ਕਦੋਂ ਹੈ? С---- -рам--й-қа--н-к-т--і? С____ т______ қ____ к______ С-ң-ы т-а-в-й қ-ш-н к-т-д-? --------------------------- Соңғы трамвай қашан кетеді? 0
Ba-q- -öli---------ım--e-----e? B____ k______ a______ k____ p__ B-s-a k-l-k-e a-ı-w-m k-r-k p-? ------------------------------- Basqa kölikke awıswım kerek pe?
ਆਖਰੀ ਬੱਸ ਕਦੋਂ ਹੈ? С-ңғ---в--б-с-қашан кете-і? С____ а______ қ____ к______ С-ң-ы а-т-б-с қ-ш-н к-т-д-? --------------------------- Соңғы автобус қашан кетеді? 0
Ba-qa -öli-k--qay---rd--a-ı-w-m ---e-? B____ k______ q__ j____ a______ k_____ B-s-a k-l-k-e q-y j-r-e a-ı-w-m k-r-k- -------------------------------------- Basqa kölikke qay jerde awıswım kerek?
ਕੀ ਤੁਹਾਡੇ ਕੋਲ ਟਿਕਟ ਹੈ? Сіз-е б--ет бар -а? С____ б____ б__ м__ С-з-е б-л-т б-р м-? ------------------- Сізде билет бар ма? 0
Bas-------kk- -a---er---aw--w-m ---e-? B____ k______ q__ j____ a______ k_____ B-s-a k-l-k-e q-y j-r-e a-ı-w-m k-r-k- -------------------------------------- Basqa kölikke qay jerde awıswım kerek?
ਟਿਕਟ?ਜੀ ਨਹੀਂ,ਮੇਰੇ ਕੋਲ ਟਿਕਟ ਨਹੀਂ ਹੈ। Б-лет--е--- Ж-қ,------ -оқ. Б____ п__ – Ж___ м____ ж___ Б-л-т п-? – Ж-қ- м-н-е ж-қ- --------------------------- Билет пе? – Жоқ, менде жоқ. 0
Ba-qa--öl-k-e q------d----ı-w--------? B____ k______ q__ j____ a______ k_____ B-s-a k-l-k-e q-y j-r-e a-ı-w-m k-r-k- -------------------------------------- Basqa kölikke qay jerde awıswım kerek?
ਫਿਰ ਤੁਹਾਨੂੰ ਜੁਰਮਾਨਾ ਭਰਨਾ ਪਵੇਗਾ। Онд- -із-е --ып--л тө-еу -е---. О___ с____ а______ т____ к_____ О-д- с-з-е а-ы-п-л т-л-у к-р-к- ------------------------------- Онда сізге айыппұл төлеу керек. 0
B-r----e- -a-şa------ı? B__ b____ q____ t______ B-r b-l-t q-n-a t-r-d-? ----------------------- Bir bïlet qanşa turadı?

ਭਾਸ਼ਾ ਦਾ ਵਿਕਾਸ

ਇਹ ਸਪੱਸ਼ਟ ਹੈ ਕਿ ਅਸੀਂ ਇਕ-ਦੂਸਰੇ ਨਾਲ ਗੱਲਬਾਤ ਕਿਉਂ ਕਰਦੇ ਹਾਂ। ਅਸੀਂ ਵਿਚਾਰਾਂ ਦੀ ਅਦਲਾ-ਬਦਲੀ ਅਤੇ ਇਕ-ਦੂਸਰੇ ਨੂੰ ਸਮਝਣਾ ਚਾਹੁੰਦੇ ਹਾਂ। ਦੂਸਰੇ ਪਾਸੇ, ਭਾਸ਼ਾ ਨਿਸਚਿਤ ਰੂਪ ਵਿੱਚ ਕਿਵੇਂ ਪੈਦਾ ਹੋਈ, ਘੱਟ ਸਪੱਸ਼ਟ ਹੈ। ਇਸ ਬਾਰੇ ਵੱਖ-ਵੱਖ ਸਿਧਾਂਤ ਮੌਜੂਦ ਹਨ। ਇਹ ਨਿਸਚਿਤ ਹੈ ਕਿ ਭਾਸ਼ਾ ਇੱਕ ਪ੍ਰਾਚੀਨ ਸਥਿਤੀ ਜਾਂ ਪ੍ਰਣਾਲੀ ਹੈ। ਬੋਲਣ ਲਈ ਵਿਸ਼ੇਸ਼ ਸਰੀਰਕ ਲੱਛਣ ਇੱਕ ਆਧਾਰ ਸਨ। ਆਵਾਜ਼ਾਂ ਨੂੰ ਰੂਪ ਦੇਣ ਲਈ ਇਹ ਸਾਡੇ ਲਈ ਜ਼ਰੂਰੀ ਸਨ। ਨਿਐਂਡਰਥਲ ਮਾਨਵ ਪ੍ਰਜਾਤੀਆਂ ਕੋਲ ਆਪਣੀ ਆਵਾਜ਼ ਦੀ ਵਰਤੋਂ ਕਰਨ ਦੀ ਯੋਗਤਾ ਹੁੰਦੀ ਸੀ। ਇਸ ਤਰ੍ਹਾਂ, ਉਹ ਆਪਣੇ ਆਪ ਨੂੰ ਜਾਨਵਰਾਂ ਤੋਂ ਵੱਖ ਕਰ ਸਕਦੇ ਸਨ। ਇਸਤੋਂ ਛੁੱਟ, ਰੱਖਿਆ ਲਈ ਇੱਕ ਉੱਚੀ, ਠੋਸ ਆਵਾਜ਼ ਹੋਣੀ ਜ਼ਰੂਰੀ ਸੀ। ਇੱਕ ਵਿਅਕਤੀ ਇਸ ਨਾਲ ਦੁਸ਼ਮਨਾਂ ਨੂੰ ਧਮਕਾ ਜਾਂ ਡਰਾ ਸਕਦਾ ਸੀ। ਉਦੋਂ, ਔਜ਼ਾਰ ਪਹਿਲਾਂ ਹੀ ਬਣ ਚੁਕੇ ਸਨ ਅਤੇ ਅੱਗ ਲੱਭ ਲਈ ਗਈ ਸੀ। ਕਿਸੇ ਤਰ੍ਹਾਂ ਇਸ ਜਾਣਕਾਰੀ ਨੂੰ ਅੱਗੇ ਲਿਜਾਣ ਦੀ ਲੋੜ ਸੀ। ਸਮੂਹਾਂ ਵਿੱਚ ਸ਼ਿਕਾਰ ਕਰਨ ਲਈ ਬੋਲੀ ਵੀ ਮਹੱਤਵਪੂਰਨ ਸੀ। 20 ਲੱਖ ਸਾਲ ਪਹਿਲਾਂ ਲੋਕਾਂ ਦਾ ਆਪਸ ਵਿੱਚ ਸਧਾਰਨ ਤਾਲਮੇਲ ਸੀ। ਸਭ ਤੋਂ ਪਹਿਲੇ ਭਾਸ਼ਾਈ ਤੱਤ ਸੰਕੇਤ ਅਤੇ ਇਸ਼ਾਰੇ ਸਨ। ਪਰ ਲੋਕ ਹਨ੍ਹੇਰੇ ਵਿੱਚ ਵੀ ਗੱਲਬਾਤ ਕਰਨ ਦੇ ਸਮਰੱਥ ਹੋਣਾ ਚਾਹੁੰਦੇ ਸਨ। ਇਸਤੋਂ ਵੱਧ ਜ਼ਰੂਰੀ, ਉਨ੍ਹਾਂ ਨੂੰ ਇੱਕ-ਦੂਜੇ ਨੂੰ ਦੇਖੇ ਬਿਨਾਂ ਗੱਲਬਾਤ ਕਰਨ ਦੀ ਵੀ ਲੋੜ ਸੀ। ਇਸਲਈ ਆਵਾਜ਼ ਦਾ ਵਿਕਾਸ ਹੋਇਆ, ਅਤੇ ਇਸਨੇ ਇਸ਼ਾਰਿਆਂ ਦਾ ਸਥਾਨ ਲੈ ਲਿਆ। ਮੌਜੂਦਾ ਜਾਣਕਾਰੀ ਅਨੁਸਾਰ ਭਾਸ਼ਾ ਘੱਟੋ-ਘੱਟ 50,000 ਸਾਲ ਪੁਰਾਣੀ ਹੈ। ਜਦੋਂ ਹੋਮਿਓ ਸੇਪੀਅਨਜ਼ ਨੇ ਅਫ਼ਰੀਕਾ ਛੱਡਿਆ, ਉਨ੍ਹਾਂ ਨੇ ਭਾਸ਼ਾ ਨੂੰ ਵਿਸ਼ਵ ਭਰ ਵਿੱਚ ਵੰਡ ਦਿੱਤਾ। ਭਾਸ਼ਾਵਾਂ ਵੱਖ-ਵੱਖ ਖੇਤਰਾਂ ਵਿੱਚ ਇੱਕ-ਦੂਜੇ ਤੋਂ ਅਲੱਗ ਹੋ ਗਈਆਂ। ਭਾਵ, ਕਈ ਤਰ੍ਹਾਂ ਦੇ ਭਾਸ਼ਾ ਪਰਿਵਾਰ ਹੋਂਦ ਵਿੱਚ ਆ ਗਏ। ਪਰ, ਉਨ੍ਹਾਂ ਵਿੱਚ ਭਾਸ਼ਾ ਪ੍ਰਣਾਲੀਆਂ ਦੀਆਂ ਕੇਵਲ ਬੁਨਿਆਦੀ ਚੀਜ਼ਾਂ ਹੀ ਮੌਜੂਦ ਸਨ। ਮੁਢਲੀਆਂ ਭਾਸ਼ਾਵਾਂ ਅੱਜ ਦੀਆਂ ਭਾਸ਼ਾਵਾਂ ਨਾਲੋਂ ਬਹੁਤ ਹੀ ਘੱਟ ਗੁੰਝਲਦਾਰ ਸਨ। ਉਨ੍ਹਾਂ ਦਾ ਵਿਆਕਰਣ, ਸਵਰ-ਵਿਗਿਆਨ ਅਤੇ ਅਰਥ-ਵਿਗਿਆਨ ਰਾਹੀਂ ਹੋਰ ਵਿਕਾਸ ਹੋਇਆ। ਇਹ ਕਿਹਾ ਜਾ ਸਕਦਾ ਹੈ ਕਿ ਵੱਖ-ਵੱਖ ਭਾਸ਼ਾਵਾਂ ਕੋਲ ਵੱਖ-ਵੱਖ ਹੱਲ ਹੁੰਦੇ ਹਨ। ਪਰ ਮੁਸ਼ਕਲ ਹਮੇਸ਼ਾਂ ਇੱਕੋ ਹੀ ਸੀ: ਮੈਂ ਕਿਵੇਂ ਦਰਸਾਵਾਂ ਕਿ ਮੈਂ ਕੀ ਸੋਚ ਰਿਹਾ/ਰਹੀ ਹਾਂ?