ਪ੍ਹੈਰਾ ਕਿਤਾਬ

pa ਸਰਵਜਨਿਕ ਪਰਿਵਹਨ   »   ru Общественный транспорт

36 [ਛੱਤੀ]

ਸਰਵਜਨਿਕ ਪਰਿਵਹਨ

ਸਰਵਜਨਿਕ ਪਰਿਵਹਨ

36 [тридцать шесть]

36 [tridtsatʹ shestʹ]

Общественный транспорт

Obshchestvennyy transport

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਰੂਸੀ ਖੇਡੋ ਹੋਰ
ਬੱਸ ਕਿਥੇ ਰੁਕਦੀ ਹੈ? Г-е-автоб--на--о-т-новк-? Г__ а_________ о_________ Г-е а-т-б-с-а- о-т-н-в-а- ------------------------- Где автобусная остановка? 0
Ob-hc-e-tve---y---a---ort O______________ t________ O-s-c-e-t-e-n-y t-a-s-o-t ------------------------- Obshchestvennyy transport
ਕਿਹੜੀ ਬੱਸ ਸ਼ਹਿਰ ਨੂੰ ਜਾਂਦੀ ਹੈ? К-к-й --т---с-и-ёт в-ц-н-р? К____ а______ и___ в ц_____ К-к-й а-т-б-с и-ё- в ц-н-р- --------------------------- Какой автобус идёт в центр? 0
O-shc-estve-ny---r--sport O______________ t________ O-s-c-e-t-e-n-y t-a-s-o-t ------------------------- Obshchestvennyy transport
ਮੈਨੂੰ ਕਿਹੜੀ ਬੱਸ ਲੈਣੀ ਚਾਹੀਦੀ ਹੈ? Какая--иния --е ---н-? К____ л____ м__ н_____ К-к-я л-н-я м-е н-ж-а- ---------------------- Какая линия мне нужна? 0
Gd- avto--s---a -s-an-vka? G__ a__________ o_________ G-e a-t-b-s-a-a o-t-n-v-a- -------------------------- Gde avtobusnaya ostanovka?
ਕੀ ਮੈਨੂੰ ਬਦਲਣਾ ਪਵੇਗਾ? Мн---а----е--с--иватьс-? М__ н___ п______________ М-е н-д- п-р-с-ж-в-т-с-? ------------------------ Мне надо пересаживаться? 0
Gde-av---us-a-a os-an-v--? G__ a__________ o_________ G-e a-t-b-s-a-a o-t-n-v-a- -------------------------- Gde avtobusnaya ostanovka?
ਮੈਨੂੰ ਕਿੱਥੇ ਬਦਲਣਾ ਪਵੇਗਾ? Где мн--н-д--п--е---и-ать--? Г__ м__ н___ п______________ Г-е м-е н-д- п-р-с-ж-в-т-с-? ---------------------------- Где мне надо пересаживаться? 0
G-- --tobusn----os-ano--a? G__ a__________ o_________ G-e a-t-b-s-a-a o-t-n-v-a- -------------------------- Gde avtobusnaya ostanovka?
ਟਿਕਟ ਕਿੰਨੇ ਦੀ ਹੈ? Ск--ь-- -тои--о--- би-е-? С______ с____ о___ б_____ С-о-ь-о с-о-т о-и- б-л-т- ------------------------- Сколько стоит один билет? 0
Ka-oy-av-o-u- ---- - ----tr? K____ a______ i___ v t______ K-k-y a-t-b-s i-ë- v t-e-t-? ---------------------------- Kakoy avtobus idët v tsentr?
ਸ਼ਹਿਰ ਤੱਕ ਬੱਸ ਕਿੰਨੀ ਵਾਰ ਰੁਕਦੀ ਹੈ? Ск-л----о-таново---- цен---? С______ о________ д_ ц______ С-о-ь-о о-т-н-в-к д- ц-н-р-? ---------------------------- Сколько остановок до центра? 0
K-k-y--vt--------- v ---ntr? K____ a______ i___ v t______ K-k-y a-t-b-s i-ë- v t-e-t-? ---------------------------- Kakoy avtobus idët v tsentr?
ਤੁਹਾਨੂੰ ਇੱਥੇ ੳਤਰਨਾ ਚਾਹੀਦਾ ਹੈ। В-м--уж-- ----д-ть з-е--. В__ н____ в_______ з_____ В-м н-ж-о в-х-д-т- з-е-ь- ------------------------- Вам нужно выходить здесь. 0
K---y a-t--u--i-ë--v -se-t-? K____ a______ i___ v t______ K-k-y a-t-b-s i-ë- v t-e-t-? ---------------------------- Kakoy avtobus idët v tsentr?
ਤੁਹਾਨੂੰ ਪਿੱਛੇ ਉਤਰਨਾ ਚਾਹੀਦਾ ਹੈ। В--д---н---ы---и-ь-сзади. В_ д_____ в_______ с_____ В- д-л-н- в-х-д-т- с-а-и- ------------------------- Вы должны выходить сзади. 0
Kakay---i--ya m-e nu---a? K_____ l_____ m__ n______ K-k-y- l-n-y- m-e n-z-n-? ------------------------- Kakaya liniya mne nuzhna?
ਅਗਲੀ ਮੈਟਰੋ 5 ਮਿੰਟ ਵਿੱਚ ਆਏਗੀ। Сле-ующи---ое-- -ет---пр-д-т чере--- ми---. С________ п____ м____ п_____ ч____ 5 м_____ С-е-у-щ-й п-е-д м-т-о п-и-ё- ч-р-з 5 м-н-т- ------------------------------------------- Следующий поезд метро придёт через 5 минут. 0
K-k--- l-ni-a --e---z-na? K_____ l_____ m__ n______ K-k-y- l-n-y- m-e n-z-n-? ------------------------- Kakaya liniya mne nuzhna?
ਅਗਲੀ ਟ੍ਰਾਮ 10 ਮਿੰਟ ਵਿੱਚ ਆਏਗੀ। С-еду--и- т-ам-ай-придё--чер-- 1- мин--. С________ т______ п_____ ч____ 1_ м_____ С-е-у-щ-й т-а-в-й п-и-ё- ч-р-з 1- м-н-т- ---------------------------------------- Следующий трамвай придёт через 10 минут. 0
Ka---a----i-a-mn----zh-a? K_____ l_____ m__ n______ K-k-y- l-n-y- m-e n-z-n-? ------------------------- Kakaya liniya mne nuzhna?
ਅਗਲੀ ਬੱਸ 15 ਮਿੰਟ ਵਿੱਚ ਆਏਗੀ। С---ующий---тоб------д-т-ч-р-з 1- м-н-т. С________ а______ п_____ ч____ 1_ м_____ С-е-у-щ-й а-т-б-с п-и-ё- ч-р-з 1- м-н-т- ---------------------------------------- Следующий автобус придёт через 15 минут. 0
M-- --do -e-esa------ʹsy-? M__ n___ p________________ M-e n-d- p-r-s-z-i-a-ʹ-y-? -------------------------- Mne nado peresazhivatʹsya?
ਆਖਰੀ ਮੈਟਰੋ ਕਦੋਂ ਹੈ? Ког----ход-- пос-едни- п-е---метро? К____ у_____ п________ п____ м_____ К-г-а у-о-и- п-с-е-н-й п-е-д м-т-о- ----------------------------------- Когда уходит последний поезд метро? 0
Mn--n----p---s-z--vatʹsy-? M__ n___ p________________ M-e n-d- p-r-s-z-i-a-ʹ-y-? -------------------------- Mne nado peresazhivatʹsya?
ਆਖਰੀ ਟ੍ਰਾਮ ਕਦੋਂ ਹੈ? К--д- -ход-т-----е-----тр--в-й? К____ у_____ п________ т_______ К-г-а у-о-и- п-с-е-н-й т-а-в-й- ------------------------------- Когда уходит последний трамвай? 0
Mne--ado peresa-h-v-t-s-a? M__ n___ p________________ M-e n-d- p-r-s-z-i-a-ʹ-y-? -------------------------- Mne nado peresazhivatʹsya?
ਆਖਰੀ ਬੱਸ ਕਦੋਂ ਹੈ? Ког---у--дит-п--л----й --тоб-с? К____ у_____ п________ а_______ К-г-а у-о-и- п-с-е-н-й а-т-б-с- ------------------------------- Когда уходит последний автобус? 0
G-e --- nad- p-re---hiv---s--? G__ m__ n___ p________________ G-e m-e n-d- p-r-s-z-i-a-ʹ-y-? ------------------------------ Gde mne nado peresazhivatʹsya?
ਕੀ ਤੁਹਾਡੇ ਕੋਲ ਟਿਕਟ ਹੈ? У --- е-----и-ет? У В__ е___ б_____ У В-с е-т- б-л-т- ----------------- У Вас есть билет? 0
G-e m-e-n-----e--saz-i--tʹsy-? G__ m__ n___ p________________ G-e m-e n-d- p-r-s-z-i-a-ʹ-y-? ------------------------------ Gde mne nado peresazhivatʹsya?
ਟਿਕਟ?ਜੀ ਨਹੀਂ,ਮੇਰੇ ਕੋਲ ਟਿਕਟ ਨਹੀਂ ਹੈ। Билет? – Н--,-----ня его-н-т. Б_____ – Н___ у м___ е__ н___ Б-л-т- – Н-т- у м-н- е-о н-т- ----------------------------- Билет? – Нет, у меня его нет. 0
G---mne---d--------z--v--ʹ--a? G__ m__ n___ p________________ G-e m-e n-d- p-r-s-z-i-a-ʹ-y-? ------------------------------ Gde mne nado peresazhivatʹsya?
ਫਿਰ ਤੁਹਾਨੂੰ ਜੁਰਮਾਨਾ ਭਰਨਾ ਪਵੇਗਾ। Тог----а---р-д---я ----ить -траф. Т____ В__ п_______ п______ ш_____ Т-г-а В-м п-и-ё-с- п-а-и-ь ш-р-ф- --------------------------------- Тогда Вам придётся платить штраф. 0
Skol-k- -t--t o-i- bi-et? S______ s____ o___ b_____ S-o-ʹ-o s-o-t o-i- b-l-t- ------------------------- Skolʹko stoit odin bilet?

ਭਾਸ਼ਾ ਦਾ ਵਿਕਾਸ

ਇਹ ਸਪੱਸ਼ਟ ਹੈ ਕਿ ਅਸੀਂ ਇਕ-ਦੂਸਰੇ ਨਾਲ ਗੱਲਬਾਤ ਕਿਉਂ ਕਰਦੇ ਹਾਂ। ਅਸੀਂ ਵਿਚਾਰਾਂ ਦੀ ਅਦਲਾ-ਬਦਲੀ ਅਤੇ ਇਕ-ਦੂਸਰੇ ਨੂੰ ਸਮਝਣਾ ਚਾਹੁੰਦੇ ਹਾਂ। ਦੂਸਰੇ ਪਾਸੇ, ਭਾਸ਼ਾ ਨਿਸਚਿਤ ਰੂਪ ਵਿੱਚ ਕਿਵੇਂ ਪੈਦਾ ਹੋਈ, ਘੱਟ ਸਪੱਸ਼ਟ ਹੈ। ਇਸ ਬਾਰੇ ਵੱਖ-ਵੱਖ ਸਿਧਾਂਤ ਮੌਜੂਦ ਹਨ। ਇਹ ਨਿਸਚਿਤ ਹੈ ਕਿ ਭਾਸ਼ਾ ਇੱਕ ਪ੍ਰਾਚੀਨ ਸਥਿਤੀ ਜਾਂ ਪ੍ਰਣਾਲੀ ਹੈ। ਬੋਲਣ ਲਈ ਵਿਸ਼ੇਸ਼ ਸਰੀਰਕ ਲੱਛਣ ਇੱਕ ਆਧਾਰ ਸਨ। ਆਵਾਜ਼ਾਂ ਨੂੰ ਰੂਪ ਦੇਣ ਲਈ ਇਹ ਸਾਡੇ ਲਈ ਜ਼ਰੂਰੀ ਸਨ। ਨਿਐਂਡਰਥਲ ਮਾਨਵ ਪ੍ਰਜਾਤੀਆਂ ਕੋਲ ਆਪਣੀ ਆਵਾਜ਼ ਦੀ ਵਰਤੋਂ ਕਰਨ ਦੀ ਯੋਗਤਾ ਹੁੰਦੀ ਸੀ। ਇਸ ਤਰ੍ਹਾਂ, ਉਹ ਆਪਣੇ ਆਪ ਨੂੰ ਜਾਨਵਰਾਂ ਤੋਂ ਵੱਖ ਕਰ ਸਕਦੇ ਸਨ। ਇਸਤੋਂ ਛੁੱਟ, ਰੱਖਿਆ ਲਈ ਇੱਕ ਉੱਚੀ, ਠੋਸ ਆਵਾਜ਼ ਹੋਣੀ ਜ਼ਰੂਰੀ ਸੀ। ਇੱਕ ਵਿਅਕਤੀ ਇਸ ਨਾਲ ਦੁਸ਼ਮਨਾਂ ਨੂੰ ਧਮਕਾ ਜਾਂ ਡਰਾ ਸਕਦਾ ਸੀ। ਉਦੋਂ, ਔਜ਼ਾਰ ਪਹਿਲਾਂ ਹੀ ਬਣ ਚੁਕੇ ਸਨ ਅਤੇ ਅੱਗ ਲੱਭ ਲਈ ਗਈ ਸੀ। ਕਿਸੇ ਤਰ੍ਹਾਂ ਇਸ ਜਾਣਕਾਰੀ ਨੂੰ ਅੱਗੇ ਲਿਜਾਣ ਦੀ ਲੋੜ ਸੀ। ਸਮੂਹਾਂ ਵਿੱਚ ਸ਼ਿਕਾਰ ਕਰਨ ਲਈ ਬੋਲੀ ਵੀ ਮਹੱਤਵਪੂਰਨ ਸੀ। 20 ਲੱਖ ਸਾਲ ਪਹਿਲਾਂ ਲੋਕਾਂ ਦਾ ਆਪਸ ਵਿੱਚ ਸਧਾਰਨ ਤਾਲਮੇਲ ਸੀ। ਸਭ ਤੋਂ ਪਹਿਲੇ ਭਾਸ਼ਾਈ ਤੱਤ ਸੰਕੇਤ ਅਤੇ ਇਸ਼ਾਰੇ ਸਨ। ਪਰ ਲੋਕ ਹਨ੍ਹੇਰੇ ਵਿੱਚ ਵੀ ਗੱਲਬਾਤ ਕਰਨ ਦੇ ਸਮਰੱਥ ਹੋਣਾ ਚਾਹੁੰਦੇ ਸਨ। ਇਸਤੋਂ ਵੱਧ ਜ਼ਰੂਰੀ, ਉਨ੍ਹਾਂ ਨੂੰ ਇੱਕ-ਦੂਜੇ ਨੂੰ ਦੇਖੇ ਬਿਨਾਂ ਗੱਲਬਾਤ ਕਰਨ ਦੀ ਵੀ ਲੋੜ ਸੀ। ਇਸਲਈ ਆਵਾਜ਼ ਦਾ ਵਿਕਾਸ ਹੋਇਆ, ਅਤੇ ਇਸਨੇ ਇਸ਼ਾਰਿਆਂ ਦਾ ਸਥਾਨ ਲੈ ਲਿਆ। ਮੌਜੂਦਾ ਜਾਣਕਾਰੀ ਅਨੁਸਾਰ ਭਾਸ਼ਾ ਘੱਟੋ-ਘੱਟ 50,000 ਸਾਲ ਪੁਰਾਣੀ ਹੈ। ਜਦੋਂ ਹੋਮਿਓ ਸੇਪੀਅਨਜ਼ ਨੇ ਅਫ਼ਰੀਕਾ ਛੱਡਿਆ, ਉਨ੍ਹਾਂ ਨੇ ਭਾਸ਼ਾ ਨੂੰ ਵਿਸ਼ਵ ਭਰ ਵਿੱਚ ਵੰਡ ਦਿੱਤਾ। ਭਾਸ਼ਾਵਾਂ ਵੱਖ-ਵੱਖ ਖੇਤਰਾਂ ਵਿੱਚ ਇੱਕ-ਦੂਜੇ ਤੋਂ ਅਲੱਗ ਹੋ ਗਈਆਂ। ਭਾਵ, ਕਈ ਤਰ੍ਹਾਂ ਦੇ ਭਾਸ਼ਾ ਪਰਿਵਾਰ ਹੋਂਦ ਵਿੱਚ ਆ ਗਏ। ਪਰ, ਉਨ੍ਹਾਂ ਵਿੱਚ ਭਾਸ਼ਾ ਪ੍ਰਣਾਲੀਆਂ ਦੀਆਂ ਕੇਵਲ ਬੁਨਿਆਦੀ ਚੀਜ਼ਾਂ ਹੀ ਮੌਜੂਦ ਸਨ। ਮੁਢਲੀਆਂ ਭਾਸ਼ਾਵਾਂ ਅੱਜ ਦੀਆਂ ਭਾਸ਼ਾਵਾਂ ਨਾਲੋਂ ਬਹੁਤ ਹੀ ਘੱਟ ਗੁੰਝਲਦਾਰ ਸਨ। ਉਨ੍ਹਾਂ ਦਾ ਵਿਆਕਰਣ, ਸਵਰ-ਵਿਗਿਆਨ ਅਤੇ ਅਰਥ-ਵਿਗਿਆਨ ਰਾਹੀਂ ਹੋਰ ਵਿਕਾਸ ਹੋਇਆ। ਇਹ ਕਿਹਾ ਜਾ ਸਕਦਾ ਹੈ ਕਿ ਵੱਖ-ਵੱਖ ਭਾਸ਼ਾਵਾਂ ਕੋਲ ਵੱਖ-ਵੱਖ ਹੱਲ ਹੁੰਦੇ ਹਨ। ਪਰ ਮੁਸ਼ਕਲ ਹਮੇਸ਼ਾਂ ਇੱਕੋ ਹੀ ਸੀ: ਮੈਂ ਕਿਵੇਂ ਦਰਸਾਵਾਂ ਕਿ ਮੈਂ ਕੀ ਸੋਚ ਰਿਹਾ/ਰਹੀ ਹਾਂ?