ਪ੍ਹੈਰਾ ਕਿਤਾਬ

pa ਰਸਤਾ ਪੁੱਛਣ ਦੇ ਲਈ   »   ru Спрашивать дорогу

40 [ਚਾਲੀ]

ਰਸਤਾ ਪੁੱਛਣ ਦੇ ਲਈ

ਰਸਤਾ ਪੁੱਛਣ ਦੇ ਲਈ

40 [сорок]

40 [sorok]

Спрашивать дорогу

Sprashivatʹ dorogu

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਰੂਸੀ ਖੇਡੋ ਹੋਰ
ਇੱਕ ਮਿੰਟ! / ਮਾਫ ਕਰਨਾ, Из--н-т-- -ож---йста! И________ п__________ И-в-н-т-, п-ж-л-й-т-! --------------------- Извините, пожалуйста! 0
Sp-ash--at- -o-o-u S__________ d_____ S-r-s-i-a-ʹ d-r-g- ------------------ Sprashivatʹ dorogu
ਕੀ ਤੁਸੀਂ ਮੇਰੀ ਮਦਦ ਕਰ ਸਕਦੇ ਹੋ? Вы -о-ет- м-- п-м-чь? В_ м_____ м__ п______ В- м-ж-т- м-е п-м-ч-? --------------------- Вы можете мне помочь? 0
Spr---iv-t- ---ogu S__________ d_____ S-r-s-i-a-ʹ d-r-g- ------------------ Sprashivatʹ dorogu
ਇੱਥੇ ਇੱਕ ਚੰਗਾ ਰੈਸਟੋਰੈਂਟ ਕਿੱਥੇ ਹੈ? Гд- зд-с- хо----й ре------? Г__ з____ х______ р________ Г-е з-е-ь х-р-ш-й р-с-о-а-? --------------------------- Где здесь хороший ресторан? 0
I-vin--e,-po-h--u----! I________ p___________ I-v-n-t-, p-z-a-u-s-a- ---------------------- Izvinite, pozhaluysta!
ਉਸ ਮੋੜ ਤੋਂ ਖੱਬੇ ਹੱਥ ਮੁੜੋ। Идит- на----- -- у--л. И____ н______ з_ у____ И-и-е н-л-в-, з- у-о-. ---------------------- Идите налево, за угол. 0
I--in-te,---zha-uy--a! I________ p___________ I-v-n-t-, p-z-a-u-s-a- ---------------------- Izvinite, pozhaluysta!
ਫਿਰ ਥੋੜ੍ਹਾ ਸਿੱਧਾ ਜਾਓ। По-о- про-ди-е-н-мн--о---я--. П____ п_______ н______ п_____ П-т-м п-о-д-т- н-м-о-о п-я-о- ----------------------------- Потом пройдите немного прямо. 0
I-vinit-- -oz-a-u-s-a! I________ p___________ I-v-n-t-, p-z-a-u-s-a- ---------------------- Izvinite, pozhaluysta!
ਫਿਰ ਇੱਕ ਸੌ ਮੀਟਰ ਸੱਜਾ ਪਾਸੇ ਜਾਓ। П------ро-------т- м----в -ап-ав-. П____ п_______ с__ м_____ н_______ П-т-м п-о-д-т- с-о м-т-о- н-п-а-о- ---------------------------------- Потом пройдите сто метров направо. 0
V-------t----- --mo--ʹ? V_ m______ m__ p_______ V- m-z-e-e m-e p-m-c-ʹ- ----------------------- Vy mozhete mne pomochʹ?
ਤੁਸੀਂ ਬੱਸ ਰਾਹੀਂ ਵੀ ਜਾ ਸਕਦੇ ਹੋ। В- также --ж--е-се-ть--а ав--б-с. В_ т____ м_____ с____ н_ а_______ В- т-к-е м-ж-т- с-с-ь н- а-т-б-с- --------------------------------- Вы также можете сесть на автобус. 0
V- m------ -n---om-c--? V_ m______ m__ p_______ V- m-z-e-e m-e p-m-c-ʹ- ----------------------- Vy mozhete mne pomochʹ?
ਤੁਸੀਂ ਟ੍ਰਾਮ ਰਾਹੀਂ ਵੀ ਜਾ ਸਕਦੇ ਹੋ। Вы так-- м-жете-с-с-ь--а тр--ва-. В_ т____ м_____ с____ н_ т_______ В- т-к-е м-ж-т- с-с-ь н- т-а-в-й- --------------------------------- Вы также можете сесть на трамвай. 0
V- -o--ete ------moc-ʹ? V_ m______ m__ p_______ V- m-z-e-e m-e p-m-c-ʹ- ----------------------- Vy mozhete mne pomochʹ?
ਤੁਸੀਂ ਮੇਰੇ ਪਿੱਛੇ ਵੀ ਆ ਸਕਦੇ ਹੋ। В---акж- --же-- п----- ех--ь -а --о- -ле--м . В_ т____ м_____ п_____ е____ з_ м___ с_____ . В- т-к-е м-ж-т- п-о-т- е-а-ь з- м-о- с-е-о- . --------------------------------------------- Вы также можете просто ехать за мной следом . 0
Gde-z-e----h-roshiy ----or-n? G__ z____ k________ r________ G-e z-e-ʹ k-o-o-h-y r-s-o-a-? ----------------------------- Gde zdesʹ khoroshiy restoran?
ਮੈਂ ਫੁਟਬਾਲ ਦੇ ਸਟੇਡੀਅਮ ਕਿਵੇਂ ਜਾਂਵਾਂ? К-----е п-па----н- --т-о--н-- -------? К__ м__ п______ н_ ф_________ с_______ К-к м-е п-п-с-ь н- ф-т-о-ь-ы- с-а-и-н- -------------------------------------- Как мне попасть на футбольный стадион? 0
Gde-zdes- --o-oshiy r-st-r--? G__ z____ k________ r________ G-e z-e-ʹ k-o-o-h-y r-s-o-a-? ----------------------------- Gde zdesʹ khoroshiy restoran?
ਪੁਲ ਦੇ ਉਸ ਪਾਰ ਚੱਲੋ। Пе---д------рез --ст! П________ ч____ м____ П-р-й-и-е ч-р-з м-с-! --------------------- Перейдите через мост! 0
G-- --es- --o--s-i- r-st--a-? G__ z____ k________ r________ G-e z-e-ʹ k-o-o-h-y r-s-o-a-? ----------------------------- Gde zdesʹ khoroshiy restoran?
ਸੁਰੰਗ ਵਿੱਚੋਂ ਜਾਓ। Е--а-----ере- -унн--ь! Е______ ч____ т_______ Е-ж-й-е ч-р-з т-н-е-ь- ---------------------- Езжайте через туннель! 0
I------al-vo--z--ug--. I____ n______ z_ u____ I-i-e n-l-v-, z- u-o-. ---------------------- Idite nalevo, za ugol.
ਤੀਸਰੇ ਸਿਗਨਲ ਤੱਕ ਜਾਓ। Е--а-т- д- --е-ье-о с--т--ора. Е______ д_ т_______ с_________ Е-ж-й-е д- т-е-ь-г- с-е-о-о-а- ------------------------------ Езжайте до третьего светофора. 0
Id-te--alev-, ---u--l. I____ n______ z_ u____ I-i-e n-l-v-, z- u-o-. ---------------------- Idite nalevo, za ugol.
ਫਿਰ ਪਹਿਲੇ ਰਸਤੇ ਤੇ ਸੱਜੇ ਪਾਸੇ ਮੁੜੋ। После -того--о-ерни-е ----а-- п-и -----й --зм---ост-. П____ э____ п________ н______ п__ п_____ в___________ П-с-е э-о-о п-в-р-и-е н-п-а-о п-и п-р-о- в-з-о-н-с-и- ----------------------------------------------------- После этого поверните направо при первой возможности. 0
I--te n-l------a ugol. I____ n______ z_ u____ I-i-e n-l-v-, z- u-o-. ---------------------- Idite nalevo, za ugol.
ਫਿਰ ਅਗਲੇ ਚੌਰਾਹੇ ਤੋਂ ਸਿੱਧੇ ਜਾਓ। Пото------й-- пря----ерез--ле--ющий ---ек-ёст-к. П____ е______ п____ ч____ с________ п___________ П-т-м е-ж-й-е п-я-о ч-р-з с-е-у-щ-й п-р-к-ё-т-к- ------------------------------------------------ Потом езжайте прямо через следующий перекрёсток. 0
Pot----r----te nem-og----yam-. P____ p_______ n______ p______ P-t-m p-o-d-t- n-m-o-o p-y-m-. ------------------------------ Potom proydite nemnogo pryamo.
ਮਾਫ ਕਰਨਾ, ਮੈਂ ਹਵਾਈ ਅੱਡੇ ਤੱਕ ਕਿਵੇਂ ਜਾਂਵਾਂ? И-винит-- ------е поп---- в -э-о-орт. И________ к__ м__ п______ в а________ И-в-н-т-, к-к м-е п-п-с-ь в а-р-п-р-. ------------------------------------- Извините, как мне попасть в аэропорт. 0
P-----p-oyd----n-mnogo-p-y-mo. P____ p_______ n______ p______ P-t-m p-o-d-t- n-m-o-o p-y-m-. ------------------------------ Potom proydite nemnogo pryamo.
ਸਭਤੋਂ ਵਧੀਆ, ਮੈਟਰੋ ਤੋਂ ਜਾਓ। Лу--е---дьт- н--ме---. Л____ с_____ н_ м_____ Л-ч-е с-д-т- н- м-т-о- ---------------------- Лучше сядьте на метро. 0
P-to----oy------e---g--p--a-o. P____ p_______ n______ p______ P-t-m p-o-d-t- n-m-o-o p-y-m-. ------------------------------ Potom proydite nemnogo pryamo.
ਆਖਰੀ ਸਟੇਸ਼ਨ ਤੱਕ ਜਾਓ। Езж--те ---к----н-- ст--ц--. Е______ д_ к_______ с_______ Е-ж-й-е д- к-н-ч-о- с-а-ц-и- ---------------------------- Езжайте до конечной станции. 0
P--o- proy--te---o-m-tr---na-ra-o. P____ p_______ s__ m_____ n_______ P-t-m p-o-d-t- s-o m-t-o- n-p-a-o- ---------------------------------- Potom proydite sto metrov napravo.

ਜਾਨਵਰਾਂ ਦੀ ਭਾਸ਼ਾ

ਜਦੋਂ ਅਸੀਂ ਆਪਣੇ ਆਪ ਨੂੰ ਜ਼ਾਹਿਰ ਕਰਨਾ ਚਾਹੁੰਦੇ ਹਾਂ, ਅਸੀਂ ਆਪਣੀ ਬੋਲੀ ਦੀ ਵਰਤੋਂ ਕਰਦੇ ਹਾਂ। ਜਾਨਵਰਾਂ ਦੀ ਵੀ ਆਪਣੀ ਨਿੱਜੀ ਭਾਸ਼ਾ ਹੁੰਦੀ ਹੈ। ਅਤੇ ਉਹ ਇਸਦੀ ਵਰਤੋਂ ਬਿਲਕੁਲ ਇਨਸਾਨਾਂ ਵਾਂਗ ਕਰਦੇ ਹਨ। ਭਾਵ, ਉਹ ਜਾਣਕਾਰੀ ਤਬਦੀਲ ਕਰਨ ਲਈ ਇੱਕ ਦੂਜੇ ਨਾਲ ਗੱਲਬਾਤ ਕਰਦੇ ਹਨ। ਮੁਢਲੇ ਤੌਰ 'ਤੇ ਹਰੇਕ ਜਾਨਵਰ ਨਸਲ ਦੀ ਇੱਕ ਵਿਸ਼ੇਸ਼ ਭਾਸ਼ਾ ਹੁੰਦੀ ਹੈ। ਇੱਥੋਂ ਤੱਕ ਕਿ ਸਿਉਂਕਾਂ ਵੀ ਇੱਕ ਦੂਜੇ ਨਾਲ ਗੱਲਬਾਤ ਕਰਦੀਆਂ ਹਨ। ਖ਼ਤਰੇ ਸਮੇਂ, ਉਹ ਆਪਣੇ ਸਰੀਰ ਨੂੰ ਜ਼ਮੀਨ ਉੱਤੇ ਪਟਾਕਦੇ ਹਨ। ਇਹ ਉਨ੍ਹਾਂ ਦਾ ਇਕ ਦੂਜੇ ਨੂੰ ਚੋਕੰਨਾ ਕਰਨ ਦਾ ਢੰਗ ਹੁੰਦਾ ਹੈ। ਦੂਜੀਆਂ ਜਾਨਵਰ ਨਸਲਾਂ ਦੁਸ਼ਮਨ ਦੇ ਨੇੜੇ ਆਉਣ 'ਤੇ ਸੀਟੀ ਮਾਰਦੀਆਂ ਹਨ। ਮਧੂਮੱਖੀਆਂ ਨਾਚ ਦੁਆਰਾ ਇੱਕ ਦੂਜੇ ਨਾਲ ਗੱਲਬਾਤ ਕਰਦੀਆਂ ਹਨ। ਅਜਿਹਾ ਕਰਨ ਨਾਲ, ਉਹ ਦੂਜੀਆਂ ਮਧੂਮੱਖੀਆਂ ਨੂੰ ਦੱਸਦੀਆਂ ਹਨ ਕਿ ਖਾਣ ਵਾਲਾ ਸਮਾਨ ਕਿੱਥੇ ਹੈ। ਵ੍ਹੇਲ ਮੱਛੀਆਂ ਦੀ ਆਵਾਜ਼ 5,000 ਕਿਲੋਮੀਟਰ ਦੀ ਦੂਰੀ ਤੋਂ ਵੀ ਸੁਣੀ ਜਾ ਸਕਦੀ ਹੈ। ਇਹ ਇੱਕ ਦੂਜੇ ਨਾਲ ਵਿਸ਼ੇਸ਼ ਗਾਣਿਆਂ ਰਾਹੀਂ ਗੱਲਬਾਤ ਕਰਦੀਆਂ ਹਨ। ਹਾਥੀ ਵੀ ਇੱਕ ਦੂਜੇ ਨੂੰ ਵੱਖ-ਵੱਖ ਧੁਨੀ-ਸੰਕੇਤ ਪਹੁੰਚਾਉਂਦੇ ਹਨ। ਪਰ ਇਨਸਾਨ ਇਨ੍ਹਾਂ ਨੂੰ ਸੁਣ ਨਹੀਂ ਸਕਦੇ। ਜ਼ਿਆਦਾਤਰ ਜਾਨਵਰਾਂ ਦੀਆਂ ਭਾਸ਼ਾਵਾਂ ਬਹੁਤ ਗੁੰਝਲਦਾਰ ਹੁੰਦੀਆਂ ਹਨ। ਇਹ ਵੱਖ-ਵੱਖ ਗਾਣਿਆਂ ਦੇ ਸੁਮੇਲ ਨਾਲ ਬਣੀਆਂ ਹੁੰਦੀਆਂ ਹਨ। ਧੁਨੀ, ਰਸਾਇਣਿਕ ਅਤੇ ਪ੍ਰਕਾਸ਼-ਸੰਬੰਧੀ ਸੰਕੇਤਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਸਤੋਂ ਛੁੱਟ, ਜਾਨਵਰ ਵੱਖ-ਵੱਖ ਇਸ਼ਾਰਿਆਂ ਦੀ ਵਰਤੋਂ ਕਰਦੇ ਹਨ। ਹੁਣ ਤੱਕ, ਇਨਸਾਨਾਂ ਨੇ ਪਾਲਤੂ ਜਾਨਵਰਾਂ ਦੀ ਭਾਸ਼ਾ ਸਿੱਖ ਲਈ ਹੈ। ਉਹ ਜਾਣਦੇ ਹਨ ਕਿ ਕੁੱਤੇ ਕਦੋਂ ਖੁਸ਼ ਹੁੰਦੇ ਹਨ। ਅਤੇ ਉਹ ਜਾਣ ਸਕਦੇ ਹਨ ਕਿ ਬਿੱਲੀਆਂ ਕਦੋਂ ਇਕੱਲੀਆਂ ਰਹਿਣਾ ਚਾਹੁੰਦੀਆਂ ਹਨ। ਪਰ, ਕੁੱਤੇ ਅਤੇ ਬਿੱਲੀਆਂ ਵੱਖ-ਵੱਖ ਭਾਸ਼ਾਵਾਂ ਬੋਲਦੇ ਹਨ। ਕਝ ਸੰਕੇਤ ਬਿਲਕੁਲ ਉਲਟ ਹੁੰਦੇ ਹਨ। ਬਹੁਤ ਸਮਾਂ ਪਹਿਲਾਂ ਇਹ ਮੰਨਿਆ ਜਾਂਦਾ ਸੀ ਕਿ ਇਹ ਦੋ ਜਾਨਵਰ ਆਮ ਤੌਰ 'ਤੇ ਇੱਕ ਦੂਜੇ ਨੂੰ ਪਸੰਦ ਨਹੀਂ ਕਰਦੇ। ਪਰ ਇਹ ਕੇਵਲ ਇੱਕ ਦੂਜੇ ਨੂੰ ਸਮਝਣ ਦੇ ਯੋਗ ਨਹੀਂ ਹਨ। ਇਸ ਨਾਲ ਕੁੱਤਿਆਂ ਅਤੇ ਬਿੱਲੀਆਂ ਵਿਚਕਾਰ ਮੁਸ਼ਕਲਾਂ ਪੈਦਾ ਹੁੰਦੀਆਂ ਹਨ। ਇਸਲਈ ਜਾਨਵਰ ਵੀ ਗ਼ਲਤਫ਼ਹਿਮੀਆਂ ਦੇ ਕਾਰਨ ਲੜਦੇ ਹਨ...