ਪ੍ਹੈਰਾ ਕਿਤਾਬ

pa ਸਮੁੱਚਬੋਧਕ 1   »   ru Союзы 1

94 [ਚੁਰਾਨਵੇਂ]

ਸਮੁੱਚਬੋਧਕ 1

ਸਮੁੱਚਬੋਧਕ 1

94 [девяносто четыре]

94 [devyanosto chetyre]

Союзы 1

Soyuzy 1

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਰੂਸੀ ਖੇਡੋ ਹੋਰ
ਠਹਿਰੋ, ਜਦੋਂ ਤੱਕ ਬਾਰਿਸ਼ ਨਹੀਂ ਰੁਕਦੀ। П---ж----п-к- --ж-- --о---т. П_______ п___ д____ п_______ П-д-ж-и- п-к- д-ж-ь п-о-д-т- ---------------------------- Подожди, пока дождь пройдёт. 0
S-yuzy-1 S_____ 1 S-y-z- 1 -------- Soyuzy 1
ਠਹਿਰੋ ਜਦੋਂ ਤੱਕ ਮੇਰਾ ਪੂਰਾ ਨਹੀਂ ਹੁੰਦਾ। Подож-и----к- я---игот--л-сь. П_______ п___ я п____________ П-д-ж-и- п-к- я п-и-о-о-л-с-. ----------------------------- Подожди, пока я приготовлюсь. 0
Soy-zy 1 S_____ 1 S-y-z- 1 -------- Soyuzy 1
ਠਹਿਰੋ,ਜਦੋਂ ਤੱਕ ਉਹ ਵਾਪਸ ਨਹੀਂ ਆਉਂਦਾ। П-д-ж--- -ок---н-в-р---с-. П_______ п___ о_ в________ П-д-ж-и- п-к- о- в-р-ё-с-. -------------------------- Подожди, пока он вернётся. 0
Po------, -oka dozhd- p-----t. P________ p___ d_____ p_______ P-d-z-d-, p-k- d-z-d- p-o-d-t- ------------------------------ Podozhdi, poka dozhdʹ proydët.
ਮੈਂ ਰੁਕਾਂਗਾ / ਰੁਕਾਂਗੀ ਜਦੋਂ ਤੱਕ ਮੇਰੇ ਵਾਲ ਸੁੱਕ ਨਹੀਂ ਜਾਂਦੇ। Я --у--п--- мои--ол-с- выс-х--т. Я ж___ п___ м__ в_____ в________ Я ж-у- п-к- м-и в-л-с- в-с-х-у-. -------------------------------- Я жду, пока мои волосы высохнут. 0
Pod--hd-, -o-a-d----ʹ -----ët. P________ p___ d_____ p_______ P-d-z-d-, p-k- d-z-d- p-o-d-t- ------------------------------ Podozhdi, poka dozhdʹ proydët.
ਜਦੋਂ ਤੱਕ ਫਿਲਮ ਖਤਮ ਨਹੀਂ ਹੋ ਜਾਂਦੀ ਮੈਂ ਰੁਕਾਂਗਾ / ਰੁਕਾਂਗੀ। Я-жд-- пока-фи-ьм зак---ит--. Я ж___ п___ ф____ з__________ Я ж-у- п-к- ф-л-м з-к-н-и-с-. ----------------------------- Я жду, пока фильм закончится. 0
P---zh--,---ka--o---ʹ--r--d-t. P________ p___ d_____ p_______ P-d-z-d-, p-k- d-z-d- p-o-d-t- ------------------------------ Podozhdi, poka dozhdʹ proydët.
ਜਦੋਂ ਤੱਕ ਹਰੀ ਬੱਤੀ ਨਹੀਂ ਹੋ ਜਾਂਦੀ ਮੈਂ ਰੁਕਾਂਗਾ / ਰੁਕਾਂਗੀ। Я ж-у,-пок- -в--офор-----е--зелё---. Я ж___ п___ с_______ с_____ з_______ Я ж-у- п-к- с-е-о-о- с-а-е- з-л-н-м- ------------------------------------ Я жду, пока светофор станет зелёным. 0
P-d--h--,-pok- ya -r--o--vl-u--. P________ p___ y_ p_____________ P-d-z-d-, p-k- y- p-i-o-o-l-u-ʹ- -------------------------------- Podozhdi, poka ya prigotovlyusʹ.
ਤੁਸੀਂ ਛੁਟੀਆਂ ਵਿੱਚ ਕਿੱਥੇ ਜਾ ਰਹੇ ਹੋ? Когд- т- ----ь-в -тп--к? К____ т_ е____ в о______ К-г-а т- е-е-ь в о-п-с-? ------------------------ Когда ты едешь в отпуск? 0
Po---h--,----a--- p--gotov---s-. P________ p___ y_ p_____________ P-d-z-d-, p-k- y- p-i-o-o-l-u-ʹ- -------------------------------- Podozhdi, poka ya prigotovlyusʹ.
ਗਰਮੀ ਦੀਆਂ ਛੁਟੀਆਂ ਤੋਂ ਪਹਿਲਾਂ? Е-ё д- --тних-----к-л? Е__ д_ л_____ к_______ Е-ё д- л-т-и- к-н-к-л- ---------------------- Ещё до летних каникул? 0
Po-oz-di---o-- ya pr-g--ov--u--. P________ p___ y_ p_____________ P-d-z-d-, p-k- y- p-i-o-o-l-u-ʹ- -------------------------------- Podozhdi, poka ya prigotovlyusʹ.
ਹਾਂ, ਗਰਮੀ ਦੀਆਂ ਛੁਟੀਆਂ ਸ਼ੁਰੂ ਹੋਣ ਤੋਂ ਪਹਿਲਾਂ। Да- -е-ед-на---о- -е-----------л. Д__ п____ н______ л_____ к_______ Д-, п-р-д н-ч-л-м л-т-и- к-н-к-л- --------------------------------- Да, перед началом летних каникул. 0
P-do---i,-poka on-v-r-ëtsy-. P________ p___ o_ v_________ P-d-z-d-, p-k- o- v-r-ë-s-a- ---------------------------- Podozhdi, poka on vernëtsya.
ਸਰਦੀ ਸ਼ੁਰੂ ਹੋਣ ਤੋਂ ਪਹਿਲਾਂ ਛੱਤ ਠੀਕ ਕਰੋ। П-ч--и -р-ш---по---з-ма н- н--ал-с-. П_____ к_____ п___ з___ н_ н________ П-ч-н- к-ы-у- п-к- з-м- н- н-ч-л-с-. ------------------------------------ Почини крышу, пока зима не началась. 0
P--oz---, -oka -- -----t--a. P________ p___ o_ v_________ P-d-z-d-, p-k- o- v-r-ë-s-a- ---------------------------- Podozhdi, poka on vernëtsya.
ਮੇਜ਼ ਤੇ ਬੈਠਣ ਤੋਂ ਪਹਿਲਾਂ ਆਪਣੇ ਹੱਥ ਧੋ ਲਵੋ। П--ой р--и п---д ---,---к -а-и---я-за----л. П____ р___ п____ т___ к__ с_______ з_ с____ П-м-й р-к- п-р-д т-м- к-к с-д-т-с- з- с-о-. ------------------------------------------- Помой руки перед тем, как садиться за стол. 0
Pod-z-d-,--oka on v--në-s-a. P________ p___ o_ v_________ P-d-z-d-, p-k- o- v-r-ë-s-a- ---------------------------- Podozhdi, poka on vernëtsya.
ਤੁਸੀਂ ਬਾਹਰ ਜਾਣ ਤੋਂ ਪਹਿਲਾਂ ਖਿੜਕੀ ਬੰਦ ਕਰੋ। За-р----к---п-р-д-у--д-м. З_____ о___ п____ у______ З-к-о- о-н- п-р-д у-о-о-. ------------------------- Закрой окно перед уходом. 0
Ya zhd-, -oka mo- v---sy-v----hn--. Y_ z____ p___ m__ v_____ v_________ Y- z-d-, p-k- m-i v-l-s- v-s-k-n-t- ----------------------------------- Ya zhdu, poka moi volosy vysokhnut.
ਤੁਸੀਂ ਵਾਪਸ ਘਰ ਕਦੋਂ ਆਉਣ ਵਾਲੇ ਹੋ? Ког-а-ты-в-рнё-ь-я-д--о-? К____ т_ в________ д_____ К-г-а т- в-р-ё-ь-я д-м-й- ------------------------- Когда ты вернёшься домой? 0
Y---hdu, -ok- ----vo-os- -y-okhnu-. Y_ z____ p___ m__ v_____ v_________ Y- z-d-, p-k- m-i v-l-s- v-s-k-n-t- ----------------------------------- Ya zhdu, poka moi volosy vysokhnut.
ਕਲਾਸ ਤੋਂ ਬਾਅਦ? По--- з-ня-ий? П____ з_______ П-с-е з-н-т-й- -------------- После занятий? 0
Y- zhdu- p-k--m-- volos- vysokhnu-. Y_ z____ p___ m__ v_____ v_________ Y- z-d-, p-k- m-i v-l-s- v-s-k-n-t- ----------------------------------- Ya zhdu, poka moi volosy vysokhnut.
ਹਾਂ,ਕਲਾਸ ਖਤਮ ਹੋਣ ਤੋਂ ਬਾਅਦ। Да---огд- за-ятия-з-ко------. Д__ к____ з______ з__________ Д-, к-г-а з-н-т-я з-к-н-а-с-. ----------------------------- Да, когда занятия закончатся. 0
Y- zh-----o-a-----m-zakonc--t-y-. Y_ z____ p___ f____ z____________ Y- z-d-, p-k- f-l-m z-k-n-h-t-y-. --------------------------------- Ya zhdu, poka filʹm zakonchitsya.
ਉਸਦੇ ਨਾਲ ਹਾਦਸਾ ਵਾਪਰਨ ਤੋਂ ਬਾਅਦ ਉਹ ਕੰਮ ਨਹੀਂ ਕਰ ਸਕਿਆ। П-с-е--е-ч--тн-го с-уча--он -оль-- -- -----а-о-а--. П____ н__________ с_____ о_ б_____ н_ м__ р________ П-с-е н-с-а-т-о-о с-у-а- о- б-л-ш- н- м-г р-б-т-т-. --------------------------------------------------- После несчастного случая он больше не мог работать. 0
Ya --d-- --ka ----m-z-ko--h-ts-a. Y_ z____ p___ f____ z____________ Y- z-d-, p-k- f-l-m z-k-n-h-t-y-. --------------------------------- Ya zhdu, poka filʹm zakonchitsya.
ਉਸਦੀ ਨੌਕਰੀ ਛੁੱਟ ਜਾਣ ਤੋਂ ਬਾਅਦ ਉਹ ਅਮਰੀਕਾ ਚਲਾ ਗਿਆ। Пос-е-------как о-----ер---р---ту- о------ал-- -мер--у. П____ т____ к__ о_ п______ р______ о_ п_____ в А_______ П-с-е т-г-, к-к о- п-т-р-л р-б-т-, о- п-е-а- в А-е-и-у- ------------------------------------------------------- После того, как он потерял работу, он поехал в Америку. 0
Ya-z--u, -ok- f--ʹ- -ako----tsy-. Y_ z____ p___ f____ z____________ Y- z-d-, p-k- f-l-m z-k-n-h-t-y-. --------------------------------- Ya zhdu, poka filʹm zakonchitsya.
ਅਮਰੀਕਾ ਜਾਣ ਤੋਂ ਬਾਅਦ ਉਹ ਅਮੀਰ ਹੋ ਗਿਆ। П--л--т--о- -а- он-п-ре-хал-- ---рику, -н--азб------. П____ т____ к__ о_ п_______ в А_______ о_ р__________ П-с-е т-г-, к-к о- п-р-е-а- в А-е-и-у- о- р-з-о-а-е-. ----------------------------------------------------- После того, как он переехал в Америку, он разбогател. 0
Ya --d-,-po-a--v-t---r-st---t-z--ëny-. Y_ z____ p___ s_______ s_____ z_______ Y- z-d-, p-k- s-e-o-o- s-a-e- z-l-n-m- -------------------------------------- Ya zhdu, poka svetofor stanet zelënym.

ਇੱਕੋ ਸਮੇਂ ਦੋ ਭਾਸ਼ਾਵਾਂ ਕਿਵੇਂ ਸਿੱਖੀਆਂ ਜਾਣ

ਅੱਜਕਲ੍ਹ ਵਿਦੇਸ਼ੀ ਭਾਸ਼ਾਵਾਂ ਤੇਜ਼ੀ ਨਾਲ ਮਹੱਤਵਪੂਰਨ ਹੁੰਦੀਆਂ ਜਾ ਰਹੀਆਂ ਹਨ। ਬਹੁਤ ਸਾਰੇ ਵਿਅਕਤੀ ਇੱਕ ਵਿਦੇਸ਼ੀ ਭਾਸ਼ਾ ਸਿੱਖ ਰਹੇ ਹਨ। ਪਰ, ਦੁਨੀਆ ਵਿੱਚ ਕਈ ਦਿਲਚਸਪ ਭਾਸ਼ਾਵਾਂ ਮੌਜੂਦ ਹਨ। ਇਸਲਈ, ਕਈ ਵਿਅਕਤੀ ਇੱਕੋ ਹੀ ਸਮੇਂ ਕਈ ਭਾਸ਼ਾਵਾਂ ਸਿੱਖਦੇ ਹਨ। ਇਸ਼ ਵਿੱਚ ਵਿਸ਼ੇਸ਼ ਰੂਪ ਵਿੱਚ ਕੋਈ ਔਕੜ ਨਹੀਂ ਹੁੰਦੀ ਜਦੋਂ ਬੱਚੇ ਦੋਭਾਸ਼ੀਆਂ ਵਜੋਂ ਵੱਡੇ ਹੁੰਦੇ ਹਨ। ਉਨ੍ਹਾਂ ਦਾ ਦਿਮਾਗ ਆਪ-ਮੁਹਾਰੇ ਹੀ ਦੋਵੇਂ ਭਾਸ਼ਾਵਾਂ ਸਿੱਖ ਲੈਂਦਾ ਹੈ। ਜਦੋਂ ਉਹ ਵੱਡੇ ਹੋ ਜਾਂਦੇ ਹਨ ਉਹ ਜਾਣਦੇ ਹਨ ਕਿਹੜੀ ਭਾਸ਼ਾ ਨਾਲ ਕੀ ਸੰਬੰਧਤ ਹੈ। ਦੋਭਾਸ਼ਾਈ ਵਿਅਕਤੀ ਦੋਹਾਂ ਭਾਸ਼ਾਵਾਂ ਦੇ ਵਿਸ਼ੇਸ਼ ਲੱਛਣ ਜਾਣਦੇ ਹਨ। ਇਹ ਬਾਲਗਾਂ ਲਈ ਅਲੱਗ ਹੈ। ਉਹ ਇੱਕੋ ਹੀ ਸਮੇਂ ਦੋ ਭਾਸ਼ਾਵਾਂ ਏਨੀ ਸਰਲਤਾ ਨਾਲ ਨਹੀਂ ਸਿੱਖ ਸਕਦੇ। ਦੋ ਭਾਸ਼ਾਵਾਂ ਇੱਕੋ ਸਮੇਂ ਸਿੱਖਣ ਦੇ ਚਾਹਵਾਨਾਂ ਨੂੰ ਕੁਝ ਨਿਯਮਾਂ ਦਾ ਪਾਲਣ ਕਰਨਾ ਪੈਂਦਾ ਹੈ। ਪਹਿਲਾ, ਦੋਹਾਂ ਭਾਸ਼ਾਵਾਂ ਦੀ ਆਪਸ ਵਿੱਚ ਤੁਲਨਾ ਕਰਨਾ ਜ਼ਰੂਰੀ ਹੈ। ਇੱਕੋ ਭਾਸ਼ਾ ਪਰਿਵਾਰ ਨਾਲ ਸੰਬੰਧਤ ਭਾਸ਼ਾਵਾਂ ਆਮ ਤੌਰ 'ਤੇ ਕਾਫ਼ੀ ਮਿਲਦੀਆਂ ਹਨ। ਇਸਲਈ ਇਹ ਆਪਸ ਵਿੱਚ ਮਿਸ਼ਰਤ ਹੋ ਸਕਦੀਆਂ ਹਨ। ਇਸਲਈ, ਇਨ੍ਹਾਂ ਦਾ ਨੇੜਤਾ ਨਾਲ ਵਿਸ਼ਲੇਸ਼ਣ ਕਰਨਾ ਬਹੁਤ ਮਾਇਨੇ ਰੱਖਦਾ ਹੈ। ਉਦਾਹਰਣ ਵਜੋਂ, ਤੁਸੀਂ ਇੱਕ ਸੂਚੀ ਬਣਾ ਸਕਦੇ ਹੋ। ਇਸ ਵਿੱਚ ਤੁਸੀਂ ਸਮਾਨਤਾਵਾਂ ਅਤੇ ਅਸਮਾਨਤਾਵਾਂ ਦਰਜ ਕਰ ਸਕਦੇ ਹੋ। ਇਸ ਪ੍ਰਕਾਰ ਦਿਮਾਗ ਦੋਹਾਂ ਭਾਸ਼ਾਵਾਂ ਨਾਲ ਤੀਬਰਤਾ ਨਾਲ ਕੰਮ ਕਰਨ ਲਈ ਮਜਬੂਰ ਹੋ ਜਾਂਦਾ ਹੈ। ਇਹ ਚੰਗੀ ਤਰ੍ਹਾਂ ਯਾਦ ਰੱਖ ਸਕਦਾ ਹੈ ਕਿ ਦੋਹਾਂ ਭਾਸ਼ਾਵਾਂ ਦੀਆਂ ਵਿਸ਼ੇਸ਼ਤਾਵਾਂਕੀ ਹਨ। ਤੁਹਾਨੂੰ ਹਰੇਕ ਭਾਸ਼ਾ ਲਈ ਵੱਖਰੇ ਰੰਗ ਅਤੇ ਫੋਲਡਰ ਚੁਣਨੇ ਚਾਹੀਦੇ ਹਨ। ਇਹ ਭਾਸ਼ਾਵਾਂ ਨੂੰ ਸਪੱਸ਼ਟਤਾ ਨਾਲ ਇੱਕ ਦੂਜੇ ਤੋਂ ਅਲੱਗ ਰੱਖਣ ਵਿੱਚ ਸਹਾਇਤਾ ਕਰਦਾ ਹੈ। ਜੇਕਰ ਕੋਈ ਵਿਅਕਤੀ ਅਸਮਾਨ ਭਾਸ਼ਾਵਾਂ ਸਿੱਖ ਰਿਹਾ ਹੈ, ਸਥਿਤੀ ਅਲੱਗ ਹੋਵੇਗੀ। ਦੋ ਬਿਲਕੁਲ ਅਲੱਗ ਭਾਸ਼ਾਵਾਂ ਨੂੰ ਮਿਸ਼ਰਤ ਕਰਨ ਵਿੱਚ ਕੋਈ ਖ਼ਤਰਾ ਨਹੀਂ ਹੁੰਦਾ। ਇਸ ਸਥਿਤੀ ਵਿੱਚ, ਇੱਕ ਭਾਸ਼ਾ ਦੀ ਦੂਜੀ ਨਾਲ ਤੁਲਨਾ ਕਰਨ ਵਿੱਚ ਖ਼ਤਰਾ ਹੋ ਸਕਦਾ ਹੈ! ਭਾਸ਼ਾਵਾਂ ਦੀ ਤੁਲਨਾ ਕਿਸੀ ਵਿਅਕਤੀ ਦੀ ਮੂਲ ਭਾਸ਼ਾ ਨਾਲ ਕਰਨਾ ਸਹੀ ਹੋਵੇਹਾ। ਜਦੋਂ ਦਿਮਾਗ ਤੁਲਨਾ ਦੀ ਪਹਿਚਾਣ ਕਰਦਾ ਹੈ, ਇਹ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਸਿੱਖਦਾ ਹੈ। ਇਹ ਵੀ ਜ਼ਰੂਰੀ ਹੈ ਕਿ ਦੋਵੇਂ ਭਾਸ਼ਾਵਾਂ ਇੱਕੋ ਜਿਹੀ ਤੀਬਰਤਾ ਨਾਲ ਸਿੱਖੀਆਂ ਜਾਣ। ਪਰ, ਸਿਧਾਂਤਕ ਤੌਰ 'ਤੇ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਦਿਮਾਗ ਕਿੰਨੀਆਂ ਭਾਸ਼ਾਵਾਂ ਸਿੱਖਦਾ ਹੈ...