ਪ੍ਹੈਰਾ ਕਿਤਾਬ

pa ਵਿਸ਼ੇਸ਼ਣ 2   »   ru Прилагательные 2

79 [ਉਨਾਸੀ]

ਵਿਸ਼ੇਸ਼ਣ 2

ਵਿਸ਼ੇਸ਼ਣ 2

79 [семьдесят девять]

79 [semʹdesyat devyatʹ]

Прилагательные 2

Prilagatelʹnyye 2

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਰੂਸੀ ਖੇਡੋ ਹੋਰ
ਮੈਂ ਨੀਲੇ ਕੱਪੜੇ ਪਹਿਨੇ ਹਨ। На---е-с---- п-ать-. Н_ м__ с____ п______ Н- м-е с-н-е п-а-ь-. -------------------- На мне синее платье. 0
P-il-g-t--ʹ--ye 2 P______________ 2 P-i-a-a-e-ʹ-y-e 2 ----------------- Prilagatelʹnyye 2
ਮੈਂ ਲਾਲ ਕੱਪੜੇ ਪਹਿਨੇ ਹਨ। На--не -расн---п--т--. Н_ м__ к______ п______ Н- м-е к-а-н-е п-а-ь-. ---------------------- На мне красное платье. 0
P-----at--ʹny-e-2 P______________ 2 P-i-a-a-e-ʹ-y-e 2 ----------------- Prilagatelʹnyye 2
ਮੈਂ ਹਰੇ ਕੱਪੜੇ ਪਹਿਨੇ ਹਨ। На мне зел---е---ат-е. Н_ м__ з______ п______ Н- м-е з-л-н-е п-а-ь-. ---------------------- На мне зелёное платье. 0
N--mne---ne-e-p----y-. N_ m__ s_____ p_______ N- m-e s-n-y- p-a-ʹ-e- ---------------------- Na mne sineye platʹye.
ਮੈਂ ਕਾਲਾ ਬੈਗ ਖਰੀਦਦਾ / ਖਰੀਦਦੀ ਹਾਂ। Я-п---п-- ч--ную---м-у. Я п______ ч_____ с_____ Я п-к-п-ю ч-р-у- с-м-у- ----------------------- Я покупаю чёрную сумку. 0
N- --e si-ey- -l--ʹ--. N_ m__ s_____ p_______ N- m-e s-n-y- p-a-ʹ-e- ---------------------- Na mne sineye platʹye.
ਮੈਂ ਭੂਰਾ ਬੈਗ ਖਰੀਦਦਾ / ਖਰੀਦਦੀ ਹਾਂ। Я---к---ю--ор-чн--у----м-у. Я п______ к_________ с_____ Я п-к-п-ю к-р-ч-е-у- с-м-у- --------------------------- Я покупаю коричневую сумку. 0
N- mn--si--y- -------. N_ m__ s_____ p_______ N- m-e s-n-y- p-a-ʹ-e- ---------------------- Na mne sineye platʹye.
ਮੈਂ ਸਫੈਦ ਬੈਗ ਖਰੀਦਦਾ / ਖਰੀਦਦੀ ਹਾਂ। Я п----аю ---ую сум--. Я п______ б____ с_____ Я п-к-п-ю б-л-ю с-м-у- ---------------------- Я покупаю белую сумку. 0
N- m------s-oye pl----e. N_ m__ k_______ p_______ N- m-e k-a-n-y- p-a-ʹ-e- ------------------------ Na mne krasnoye platʹye.
ਮੈਨੂੰ ਇੱਕ ਨਵੀਂ ਗੱਡੀ ਚਾਹੀਦੀ ਹੈ। Мн---уж-а -о-а--м-шина. М__ н____ н____ м______ М-е н-ж-а н-в-я м-ш-н-. ----------------------- Мне нужна новая машина. 0
N- --- k-asnoye-p---ʹ--. N_ m__ k_______ p_______ N- m-e k-a-n-y- p-a-ʹ-e- ------------------------ Na mne krasnoye platʹye.
ਮੈਨੂੰ ਇੱਕ ਜ਼ਿਆਦਾ ਤੇਜ਼ ਗੱਡੀ ਚਾਹੀਦੀ ਹੈ। Мне--у--а --ст-а- ма-и-а. М__ н____ б______ м______ М-е н-ж-а б-с-р-я м-ш-н-. ------------------------- Мне нужна быстрая машина. 0
N- mn- kr-----e -l-t--e. N_ m__ k_______ p_______ N- m-e k-a-n-y- p-a-ʹ-e- ------------------------ Na mne krasnoye platʹye.
ਮੈਨੂੰ ਇੱਕ ਆਰਾਮਦਾਇਕ ਗੱਡੀ ਚਾਹੀਦੀ ਹੈ। М-- -ужна у--бная маш--а. М__ н____ у______ м______ М-е н-ж-а у-о-н-я м-ш-н-. ------------------------- Мне нужна удобная машина. 0
N------z---n-ye plat--e. N_ m__ z_______ p_______ N- m-e z-l-n-y- p-a-ʹ-e- ------------------------ Na mne zelënoye platʹye.
ਉੱਥੇ ਉਪਰ ਇੱਕ ਬੁੱਢੀ ਔਰਤ ਰਹਿੰਦੀ ਹੈ। Т---наверху ж-в-- п-жи-ая жен--н-. Т__ н______ ж____ п______ ж_______ Т-м н-в-р-у ж-в-т п-ж-л-я ж-н-и-а- ---------------------------------- Там наверху живёт пожилая женщина. 0
N--m-e -e--n--- pl-tʹy-. N_ m__ z_______ p_______ N- m-e z-l-n-y- p-a-ʹ-e- ------------------------ Na mne zelënoye platʹye.
ਉੱਥੇ ਉਪਰ ਇੱਕ ਮੋਟੀ ਔਰਤ ਰਹਿੰਦੀ ਹੈ। Т-- н----х- жив-т--о-с--- --нщи-а. Т__ н______ ж____ т______ ж_______ Т-м н-в-р-у ж-в-т т-л-т-я ж-н-и-а- ---------------------------------- Там наверху живёт толстая женщина. 0
Na-------l---------t--e. N_ m__ z_______ p_______ N- m-e z-l-n-y- p-a-ʹ-e- ------------------------ Na mne zelënoye platʹye.
ਉੱਥੇ ਹੇਠਾਂ ਇੱਕ ਜਿਗਿਆਸੂ ਔਰਤ ਰਹਿੰਦੀ ਹੈ। Т---вниз-----ё- ---о-ы---я жен-ин-. Т__ в____ ж____ л_________ ж_______ Т-м в-и-у ж-в-т л-б-п-т-а- ж-н-и-а- ----------------------------------- Там внизу живёт любопытная женщина. 0
Ya p-ku--yu--h-----u-sumk-. Y_ p_______ c_______ s_____ Y- p-k-p-y- c-ë-n-y- s-m-u- --------------------------- Ya pokupayu chërnuyu sumku.
ਸਾਡੇ ਮਹਿਮਾਨ ਚੰਗੇ ਲੋਕ ਸਨ। Н-ш-ми------м- б-л--п-ият-------и. Н_____ г______ б___ п_______ л____ Н-ш-м- г-с-я-и б-л- п-и-т-ы- л-д-. ---------------------------------- Нашими гостями были приятные люди. 0
Y---okupa-- c-ë-n-y- s-mku. Y_ p_______ c_______ s_____ Y- p-k-p-y- c-ë-n-y- s-m-u- --------------------------- Ya pokupayu chërnuyu sumku.
ਸਾਡੇ ਮਹਿਮਾਨ ਨਿਮਰ ਲੋਕ ਸਨ। Н---ми ----ями-бы-- в--л--ые л-д-. Н_____ г______ б___ в_______ л____ Н-ш-м- г-с-я-и б-л- в-ж-и-ы- л-д-. ---------------------------------- Нашими гостями были вежливые люди. 0
Ya--o---a---ch-----u s--k-. Y_ p_______ c_______ s_____ Y- p-k-p-y- c-ë-n-y- s-m-u- --------------------------- Ya pokupayu chërnuyu sumku.
ਸਾਡੇ ਮਹਿਮਾਨ ਦਿਲਚਸਪ ਲੋਕ ਸਨ। Наш--и -о-т-м- был--и------н-------. Н_____ г______ б___ и_________ л____ Н-ш-м- г-с-я-и б-л- и-т-р-с-ы- л-д-. ------------------------------------ Нашими гостями были интересные люди. 0
Ya --k-p--u---ri-hnevu-u---mk-. Y_ p_______ k___________ s_____ Y- p-k-p-y- k-r-c-n-v-y- s-m-u- ------------------------------- Ya pokupayu korichnevuyu sumku.
ਮੇਰੇ ਬੱਚੇ ਪਿਆਰੇ ਹਨ। У----я --р---- -ет-. У м___ х______ д____ У м-н- х-р-ш-е д-т-. -------------------- У меня хорошие дети. 0
Ya pok--a------i-----u-u----k-. Y_ p_______ k___________ s_____ Y- p-k-p-y- k-r-c-n-v-y- s-m-u- ------------------------------- Ya pokupayu korichnevuyu sumku.
ਪਰ ਗੁਆਂਢੀਆਂ ਦੇ ਬੱਚੇ ਢੀਠ ਹਨ। Н- у -ос-д-- ----кие-де--. Н_ у с______ д______ д____ Н- у с-с-д-й д-р-к-е д-т-. -------------------------- Но у соседей дерзкие дети. 0
Ya-p-kupayu-k-r-ch-ev-yu s-m-u. Y_ p_______ k___________ s_____ Y- p-k-p-y- k-r-c-n-v-y- s-m-u- ------------------------------- Ya pokupayu korichnevuyu sumku.
ਕੀ ਤੁਹਾਡੇ ਬੱਚੇ ਆਗਿਆਕਾਰੀ ਹਨ? Ваш--д----п-сл-ш---? В___ д___ п_________ В-ш- д-т- п-с-у-н-е- -------------------- Ваши дети послушные? 0
Y- --k--a-u bel----s----. Y_ p_______ b_____ s_____ Y- p-k-p-y- b-l-y- s-m-u- ------------------------- Ya pokupayu beluyu sumku.

ਇੱਕ ਭਾਸ਼ਾ, ਕਈ ਭਿੰਨਤਾਵਾਂ

ਭਾਵੇਂ ਅਸੀਂ ਕੇਵਲ ਇੱਕੋ ਹੀ ਭਾਸ਼ਾ ਬੋਲਦੇ ਹਾਂ, ਅਸੀਂ ਕਈ ਭਾਸ਼ਾਵਾਂ ਬੋਲਦੇ ਹਾਂ। ਕਿਉਂਕਿ ਕੋਈ ਵੀ ਭਾਸ਼ਾ ਆਪਣੇ ਆਪ ਵਿੱਚ ਇੱਕ ਸੰਪੂਰਨ ਪ੍ਰਣਾਲੀ ਨਹੀਂ ਹੈ। ਹਰੇਕ ਭਾਸ਼ਾ ਕਈ ਵੱਖ-ਵੱਖ ਪਹਿਲੂ ਦਰਸਾਉਂਦੀ ਹੈ। ਭਾਸ਼ਾ ਇੱਕ ਜੀਵਿਤ ਪ੍ਰਣਾਲੀ ਹੈ। ਬੁਲਾਰੇ ਹਮੇਸ਼ਾਂ ਆਪਣੇ ਆਪਨੂੰ ਆਪਣੇ ਗੱਲਬਾਤ ਵਾਲੇ ਸਾਥੀਆਂ ਪ੍ਰਤੀ ਅਨੁਕੂਲ ਬਣਾਉਂਦੇ ਰਹਿੰਦੇ ਹਨ। ਇਸਲਈ, ਲੋਕ ਆਪਣੀ ਬੋਲੀ ਜਾਣ ਵਾਲੀ ਭਾਸ਼ਾ ਨੂੰ ਬਦਲਦੇ ਰਹਿੰਦੇ ਹਨ। ਇਹ ਭਿੰਨਤਾਵਾਂ ਵੱਖ-ਵੱਖ ਰੂਪਾਂ ਵਿੱਚ ਦਿਖਾਈ ਦੇਂਦੀਆਂ ਹਨ। ਉਦਾਹਰਣ ਵਜੋਂ, ਹਰੇਕ ਭਾਸ਼ਾ ਦਾ ਇੱਕ ਇਤਿਹਾਸ ਹੈ। ਇਹ ਬਦਲ ਗਿਆ ਹੈ ਅਤੇ ਇਸਦਾ ਬਦਲਣਾ ਜਾਰੀ ਰਹੇਗਾ। ਇਹ ਇਸ ਤੱਥ ਅਨੁਸਾਰ ਪਛਾਣਿਆ ਜਾ ਸਕਦਾ ਹੈ ਕਿ ਬਜ਼ੁਰਗ ਲੋਕ ਨੌਜਵਾਨਾਂ ਨਾਲੋਂ ਅਲੱਗ ਢੰਗ ਨਾਲ ਬੋਲਦੇ ਹਨ। ਵਧੇਰੇ ਭਾਸ਼ਾਵਾਂ ਵਿੱਚ ਵੱਖ-ਵੱਖ ਉਪ-ਭਾਸ਼ਾਵਾਂ ਵੀ ਸ਼ਾਮਲ ਹੁੰਦੀਆਂ ਹਨ। ਪਰ, ਕਈ ਉਪ-ਭਾਸ਼ਾ ਬੁਲਾਰੇ ਉਨ੍ਹਾਂ ਦੇ ਵਾਤਾਵਰਣ ਅਨੁਸਾਰ ਅਨੁਕੂਲ ਹੋ ਸਕਦੇ ਹਨ। ਕੁਝ ਵਿਸ਼ੇਸ਼ ਸਥਿਤੀਆਂ ਵਿੱਚ ਉਹ ਪ੍ਰਮਾਣਿਤ ਭਾਸ਼ਾ ਬੋਲਦੇ ਹਨ। ਵੱਖ-ਵੱਖ ਸਮਾਜਿਕ ਸਮੂਹਾਂ ਦੀਆਂ ਵੱਖ-ਵੱਖ ਭਸ਼ਾਵਾਂ ਹੁੰਦੀਆਂ ਹਨ। ਨੌਜਵਾਨਾਂ ਦਾ ਭਾਸ਼ਾ ਜਾਂ ਸਥਾਨਕ ਸ਼ਬਦਾਵਲੀ ਇਸਦੀਆਂ ਉਦਾਹਰਾਣਾਂ ਹਨ। ਕਈ ਲੋਕ ਕੰਮ ਦੇ ਸਥਾਨ 'ਤੇ ਘਰ ਨਾਲੋਂ ਅਲੱਗ ਢੰਗ ਨਾਲ ਬੋਲਦੇ ਹਨ। ਕਈ ਲੋਕ ਕੰਮ ਦੇ ਸਥਾਨ 'ਤੇ ਪੇਸ਼ੇਵਰ ਸ਼ਬਦਾਵਲੀ ਦੀ ਵਰਤੋਂ ਵੀ ਕਰਦੇ ਹਨ। ਬੋਲਣ ਵਾਲੀ ਅਤੇ ਲਿਖਤੀ ਭਾਸ਼ਾ ਵਿੱਚ ਵੀ ਭਿੰਨਤਾਵਾਂ ਦਿਖਾਈ ਦੇਂਦੀਆਂ ਹਨ। ਬੋਲਣ ਵਾਲੀ ਭਾਸ਼ਾ ਲਿਖਤੀ ਭਾਸ਼ਾ ਤੋਂ ਵਿਸ਼ੇਸ਼ ਤੌਰ 'ਤੇ ਬਹੁਤ ਸਰਲ ਹੁੰਦੀ ਹੈ। ਇਹ ਅੰਤਰ ਬਹੁਤ ਵੱਡਾ ਹੋ ਸਕਦਾ ਹੈ। ਇਹ ਉਦੋਂ ਹੁੰਦਾ ਹੈ ਜਦੋਂ ਲਿਖਤੀ ਭਾਸ਼ਾਵਾਂ ਲੰਬੇ ਸਮੇਂ ਤੋਂ ਬਦਲਦੀਆਂ ਨਹੀਂ। ਬੋਲਣ ਵਾਲਿਆਂ ਨੂੰ ਪਹਿਲਾਂ ਭਾਸ਼ਾ ਦੇ ਲਿਖਤੀ ਰੂਪ ਦੀ ਵਰਤੋਂ ਕਰਨੀ ਸਿੱਖਣੀ ਚਾਹੀਦੀ ਹੈ। ਔਰਤਾਂ ਅਤੇ ਪੁਰਸ਼ਾਂ ਦੀ ਭਾਸ਼ਾ ਵੀ ਆਮ ਤੌਰ 'ਤੇ ਭਿੰਨ ਹੁੰਦੀ ਹੈ। ਇਹ ਅੰਤਰ ਪੱਛਮੀ ਸਮਾਜਾਂ ਵਿੱਚ ਇੰਨਾ ਵੱਡਾ ਨਹੀਂ ਹੈ। ਪਰ ਅਜਿਹੇ ਦੇਸ਼ ਵੀ ਹਨ ਜਿੱਥੇ ਔਰਤਾਂ ਪੁਰਸ਼ਾਂ ਨਾਲੋਂ ਬਹੁਤ ਭਿੰਨਤਾ ਨਾਲ ਬੋਲਦੀਆਂ ਹਨ। ਕੁੱਝ ਸਭਿਆਚਾਰਾਂ ਵਿੱਚ, ਨਰਮਦਿਲੀ ਦਾ ਆਪਣੀ ਨਿੱਜੀ ਭਾਸ਼ਾਈ ਰੂਪ ਹੁੰਦਾ ਹੈ। ਇਸਲਈ ਬੋਲਣਾ ਇੰਨਾ ਜ਼ਿਆਦਾ ਆਸਾਨ ਨਹੀਂ ਹੁੰਦਾ! ਸਾਨੂੰ ਇੱਕੋ ਸਮੇਂ ਕਈ ਵੱਖ-ਵੱਖ ਚੀਜ਼ਾਂ ਵੱਲ ਧਿਆਨ ਦੇਣਾ ਪੈਂਦਾ ਹੈ...