ਪ੍ਹੈਰਾ ਕਿਤਾਬ

pa ਭੂਤਕਾਲ 2   »   ru Прошедшая форма 2

82 [ਬਿਆਸੀ]

ਭੂਤਕਾਲ 2

ਭੂਤਕਾਲ 2

82 [восемьдесят два]

82 [vosemʹdesyat dva]

Прошедшая форма 2

Proshedshaya forma 2

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਰੂਸੀ ਖੇਡੋ ਹੋਰ
ਕੀ ਤੁਹਾਨੂੰ ਹਸਪਤਾਲ ਦੀ ਗੱਡੀ ਬੁਲਾਉਣੀ ਪਵੇਗੀ? Т--- п-и-лос----з-------о--ю? Т___ п_______ в______ с______ Т-б- п-и-л-с- в-з-а-ь с-о-у-? ----------------------------- Тебе пришлось вызвать скорую? 0
P-o----sh--- -o-m--2 P___________ f____ 2 P-o-h-d-h-y- f-r-a 2 -------------------- Proshedshaya forma 2
ਕੀ ਤੁਹਾਨੂੰ ਡਾਕਟਰ ਬੁਲਾਉਣਾ ਪਵੇਗਾ? Т--е-пр-шл-сь--ы-в--ь-в-а--? Т___ п_______ в______ в_____ Т-б- п-и-л-с- в-з-а-ь в-а-а- ---------------------------- Тебе пришлось вызвать врача? 0
P-o-he-s--y- --rm--2 P___________ f____ 2 P-o-h-d-h-y- f-r-a 2 -------------------- Proshedshaya forma 2
ਕੀ ਤੁਹਾਨੂੰ ਪੁਲਿਸ ਬੁਲਾਉਣੀ ਪਵੇਗੀ? Т-б--п--шлос--выз--т---о---и-? Т___ п_______ в______ п_______ Т-б- п-и-л-с- в-з-а-ь п-л-ц-ю- ------------------------------ Тебе пришлось вызвать полицию? 0
T--e-p-i----sʹ --z--t- s-o-uy-? T___ p________ v______ s_______ T-b- p-i-h-o-ʹ v-z-a-ʹ s-o-u-u- ------------------------------- Tebe prishlosʹ vyzvatʹ skoruyu?
ਕੀ ਤੁਹਾਡੇ ਕੋਲ ਟੈਲੀਫੋਨ ਨੰਬਰ ਹੈ? ਹੁਣੇ ਮੇਰੇ ਕੋਲ ਸੀ। У -а- есть-но-е- те-----а- -н - --ня-т-л-к- чт- бы-. У В__ е___ н____ т________ О_ у м___ т_____ ч__ б___ У В-с е-т- н-м-р т-л-ф-н-? О- у м-н- т-л-к- ч-о б-л- ---------------------------------------------------- У Вас есть номер телефона? Он у меня только что был. 0
Te-e----s--o-ʹ ----a-ʹ-s--ruyu? T___ p________ v______ s_______ T-b- p-i-h-o-ʹ v-z-a-ʹ s-o-u-u- ------------------------------- Tebe prishlosʹ vyzvatʹ skoruyu?
ਕੀ ਤੁਹਾਡੇ ਕੋਲ ਪਤਾ ਹੈ? ਹੁਣੇ ਮੇਰੇ ਕੋਲ ਸੀ। У -ас е-т--а--ес-----у-м------ль-- --о-был. У В__ е___ а_____ О_ у м___ т_____ ч__ б___ У В-с е-т- а-р-с- О- у м-н- т-л-к- ч-о б-л- ------------------------------------------- У Вас есть адрес? Он у меня только что был. 0
T----p-is---sʹ-----a---s---uyu? T___ p________ v______ s_______ T-b- p-i-h-o-ʹ v-z-a-ʹ s-o-u-u- ------------------------------- Tebe prishlosʹ vyzvatʹ skoruyu?
ਕੀ ਤੁਹਾਡੇ ਕੋਲ ਸ਼ਹਿਰ ਦਾ ਨਕਸ਼ਾ ਹੈ? ਹੁਣੇ ਮੇਰੇ ਕੋਲ ਸੀ। У-Вас--с-- кар---го-о-а? Он- у----- то---о --- --ла. У В__ е___ к____ г______ О__ у м___ т_____ ч__ б____ У В-с е-т- к-р-а г-р-д-? О-а у м-н- т-л-к- ч-о б-л-. ---------------------------------------------------- У Вас есть карта города? Она у меня только что была. 0
T--------hlo-ʹ-vyzva-- v-ac--? T___ p________ v______ v______ T-b- p-i-h-o-ʹ v-z-a-ʹ v-a-h-? ------------------------------ Tebe prishlosʹ vyzvatʹ vracha?
ਕੀ ਉਹ ਵਕਤ ਤੇ ਆਇਆ? ਉਸ ਸਮੇਂ ਤੇ ਨਹੀਂ ਆ ਸਕਿਆ। О---р-шё----вр-м-? -- -- с-ог придт--во--ем-. О_ п_____ в_______ О_ н_ с___ п_____ в_______ О- п-и-ё- в-в-е-я- О- н- с-о- п-и-т- в-в-е-я- --------------------------------------------- Он пришёл вовремя? Он не смог придти вовремя. 0
T-b- --i-hlosʹ-v-z--t---r--ha? T___ p________ v______ v______ T-b- p-i-h-o-ʹ v-z-a-ʹ v-a-h-? ------------------------------ Tebe prishlosʹ vyzvatʹ vracha?
ਕੀ ਉਹਨੂੰ ਰਾਹ ਲੱਭ ਗਿਆ ਸੀ? ਉਸਨੂੰ ਰਸਤਾ ਨਹੀਂ ਮਿਲਿਆ। Он-на--л--оро--?--н-н----ог-на-ти-------. О_ н____ д______ О_ н_ с___ н____ д______ О- н-ш-л д-р-г-? О- н- с-о- н-й-и д-р-г-. ----------------------------------------- Он нашёл дорогу? Он не смог найти дорогу. 0
T-be p--s---sʹ vyzv-tʹ--r-ch-? T___ p________ v______ v______ T-b- p-i-h-o-ʹ v-z-a-ʹ v-a-h-? ------------------------------ Tebe prishlosʹ vyzvatʹ vracha?
ਕੀ ਉਹ ਸਮਝ ਗਿਆ? ਉਹ ਸਮਝ ਨਹੀਂ ਸਕਿਆ। Он--еб--п---л- -н--е смог -еня--он---. О_ т___ п_____ О_ н_ с___ м___ п______ О- т-б- п-н-л- О- н- с-о- м-н- п-н-т-. -------------------------------------- Он тебя понял? Он не смог меня понять. 0
T-be-pr-s--o-- -----tʹ po-i--i-u? T___ p________ v______ p_________ T-b- p-i-h-o-ʹ v-z-a-ʹ p-l-t-i-u- --------------------------------- Tebe prishlosʹ vyzvatʹ politsiyu?
ਤੁਸੀਂ ਵਕਤ ਤੇ ਕਿਉਂ ਨਹੀਂ ਆ ਸਕੇ? По--м---ы -- мог - -- мо-л- придти во-р---? П_____ т_ н_ м__ / н_ м____ п_____ в_______ П-ч-м- т- н- м-г / н- м-г-а п-и-т- в-в-е-я- ------------------------------------------- Почему ты не мог / не могла придти вовремя? 0
Te---pr-shl----v-zv-tʹ-po---s--u? T___ p________ v______ p_________ T-b- p-i-h-o-ʹ v-z-a-ʹ p-l-t-i-u- --------------------------------- Tebe prishlosʹ vyzvatʹ politsiyu?
ਤੁਹਾਨੂੰ ਰਸਤਾ ਕਿਉਂ ਨਹੀਂ ਮਿਲਿਆ? По--м- -ы--е-м---- н--м-г-а-------д-рогу? П_____ т_ н_ м__ / н_ м____ н____ д______ П-ч-м- т- н- м-г / н- м-г-а н-й-и д-р-г-? ----------------------------------------- Почему ты не мог / не могла найти дорогу? 0
T----p-is-l-sʹ -y---tʹ-po-it--yu? T___ p________ v______ p_________ T-b- p-i-h-o-ʹ v-z-a-ʹ p-l-t-i-u- --------------------------------- Tebe prishlosʹ vyzvatʹ politsiyu?
ਤੁਸੀਂ ਇਸਨੂੰ ਸਮਝ ਕਿਉਂ ਨਹੀਂ ਸਕੇ? Поче-у ты--е---- / н- -о--- --о---н---? П_____ т_ н_ м__ / н_ м____ е__ п______ П-ч-м- т- н- м-г / н- м-г-а е-о п-н-т-? --------------------------------------- Почему ты не мог / не могла его понять? 0
U --s ye----no-er-te--fona?--n - --ny- --l-ko----- -y-. U V__ y____ n____ t________ O_ u m____ t_____ c___ b___ U V-s y-s-ʹ n-m-r t-l-f-n-? O- u m-n-a t-l-k- c-t- b-l- ------------------------------------------------------- U Vas yestʹ nomer telefona? On u menya tolʹko chto byl.
ਮੈਂ ਵਕਤ ਤੇ ਕਿਉਂ ਨਹੀਂ ਆ ਸਕਿਆ / ਸਕੀ ਕਿਉਂਕਿ ਕੋਈ ਬੱਸ ਨਹੀਂ ਸੀ। Я-не -ог-- н--м---- -ри--- -------- -о-о-у что--в-о------е -о-и-и. Я н_ м__ / н_ м____ п_____ в_______ п_____ ч__ а_______ н_ х______ Я н- м-г / н- м-г-а п-и-т- в-в-е-я- п-т-м- ч-о а-т-б-с- н- х-д-л-. ------------------------------------------------------------------ Я не мог / не могла придти вовремя, потому что автобусы не ходили. 0
U V---y-s-ʹ----er-t-le-ona? O--u m-n----o--ko c--o -y-. U V__ y____ n____ t________ O_ u m____ t_____ c___ b___ U V-s y-s-ʹ n-m-r t-l-f-n-? O- u m-n-a t-l-k- c-t- b-l- ------------------------------------------------------- U Vas yestʹ nomer telefona? On u menya tolʹko chto byl.
ਮੈਨੂੰ ਰਸਤਾ ਨਹੀਂ ਮਿਲਿਆ ਕਿਉਂਕਿ ਮੇਰੇ ਕੋਲ ਸ਼ਹਿਰ ਦਾ ਨਕਸ਼ਾ ਨਹੀਂ ਸੀ। Я -- ------н- мо--а-най-и-д--о----п----у--то - ме-- н--б-л- ка-т- ---о-а. Я н_ м__ / н_ м____ н____ д______ п_____ ч__ у м___ н_ б___ к____ г______ Я н- м-г / н- м-г-а н-й-и д-р-г-, п-т-м- ч-о у м-н- н- б-л- к-р-ы г-р-д-. ------------------------------------------------------------------------- Я не мог / не могла найти дорогу, потому что у меня не было карты города. 0
U-V-s -e--- --mer --lef---?--- u -e-y- -ol--- cht- -y-. U V__ y____ n____ t________ O_ u m____ t_____ c___ b___ U V-s y-s-ʹ n-m-r t-l-f-n-? O- u m-n-a t-l-k- c-t- b-l- ------------------------------------------------------- U Vas yestʹ nomer telefona? On u menya tolʹko chto byl.
ਮੈਂ ਸਮਝ ਨਹੀਂ ਸਕਿਆ / ਸਕੀ ਕਿਉਂਕਿ ਸੰਗੀਤ ਕਾਫੀ ਜ਼ੋਰ ਨਾਲ ਵੱਜ ਰਿਹਾ ਸੀ। Я не --- - н- -ог-- -го-п---т-- по-о-у что---з--а---ла-очень гро---й. Я н_ м__ / н_ м____ е__ п______ п_____ ч__ м_____ б___ о____ г_______ Я н- м-г / н- м-г-а е-о п-н-т-, п-т-м- ч-о м-з-к- б-л- о-е-ь г-о-к-й- --------------------------------------------------------------------- Я не мог / не могла его понять, потому что музыка была очень громкой. 0
U-----ye-tʹ----e----n-- ---y--tolʹk- c--- b--. U V__ y____ a_____ O_ u m____ t_____ c___ b___ U V-s y-s-ʹ a-r-s- O- u m-n-a t-l-k- c-t- b-l- ---------------------------------------------- U Vas yestʹ adres? On u menya tolʹko chto byl.
ਮੈਨੂੰ ਟੈਕਸੀ ਲੈਣੀ ਪਈ। М-- ---ш---ь ---ть --к-и. М__ п_______ в____ т_____ М-е п-и-л-с- в-я-ь т-к-и- ------------------------- Мне пришлось взять такси. 0
U Va----s-ʹ---res? O--- m-n-a -olʹko -h-----l. U V__ y____ a_____ O_ u m____ t_____ c___ b___ U V-s y-s-ʹ a-r-s- O- u m-n-a t-l-k- c-t- b-l- ---------------------------------------------- U Vas yestʹ adres? On u menya tolʹko chto byl.
ਮੈਨੂੰ ਸ਼ਹਿਰ ਦਾ ਨਕਸ਼ਾ ਖਰੀਦਣਾ ਪਿਆ। Мне п-иш-ось--у--т--к-р---г-----. М__ п_______ к_____ к____ г______ М-е п-и-л-с- к-п-т- к-р-у г-р-д-. --------------------------------- Мне пришлось купить карту города. 0
U -a- -e-t- a-r-s--O--u-men-- -o-------to-b--. U V__ y____ a_____ O_ u m____ t_____ c___ b___ U V-s y-s-ʹ a-r-s- O- u m-n-a t-l-k- c-t- b-l- ---------------------------------------------- U Vas yestʹ adres? On u menya tolʹko chto byl.
ਮੈਨੂੰ ਰੇਡੀਓ ਬੰਦ ਕਰਨਾ ਪਿਆ। Мне---ишл--ь вы---чи-- ---и-. М__ п_______ в________ р_____ М-е п-и-л-с- в-к-ю-и-ь р-д-о- ----------------------------- Мне пришлось выключить радио. 0
U-Vas-y-s----ar---go--da- O-a-u----ya--olʹk- ch-- ----. U V__ y____ k____ g______ O__ u m____ t_____ c___ b____ U V-s y-s-ʹ k-r-a g-r-d-? O-a u m-n-a t-l-k- c-t- b-l-. ------------------------------------------------------- U Vas yestʹ karta goroda? Ona u menya tolʹko chto byla.

ਵਿਦੇਸ਼ੀ ਭਾਸ਼ਾਵਾਂ ਨੂੰ ਚੰਗੇ ਢੰਗ ਨਾਲ ਵਿਦੇਸ਼ਾਂ ਵਿੱਚ ਸਿੱਖੋ!

ਬਾਲਗ ਭਾਸ਼ਾਵਾਂ ਨੂੰ ਬੱਚਿਆਂ ਜਿੰਨੀ ਆਸਾਨੀ ਨਾਲ ਨਹੀਂ ਸਿੱਖਦੇ। ਉਨ੍ਹਾਂ ਦੇ ਦਿਮਾਗ ਦਾ ਪੂਰਨ ਤੌਰ 'ਤੇ ਵਿਕਾਸ ਹੋ ਜਾਂਦਾ ਹੈ। ਇਸਲਈ, ਇਹ ਨਵੇਂ ਨੈੱਟਵਰਕ ਇੰਨੀ ਆਸਾਨੀ ਬਿਲਕੁਲ ਵੀ ਨਾਲ ਸਥਾਪਿਤ ਨਹੀਂ ਕਰ ਸਕਦਾ। ਪਰ ਫਿਰ ਵੀ ਅਸੀਂ ਇੱਕ ਬਾਲਗ ਵਜੋਂ ਇੱਕ ਭਾਸ਼ਾ ਬਹੁਤ ਚੰਗੀ ਤਰ੍ਹਾਂ ਸਿੱਖ ਸਕਦੇ ਹਾਂ! ਅਜਿਹਾ ਕਰਨ ਲਈ, ਸਾਨੂੰ ਉਸ ਦੇਸ਼ ਵਿੱਚ ਜ਼ਰੂਰ ਜਾਣਾ ਚਾਹੀਦਾ ਹੈ ਜਿੱਥੇ ਉਹ ਭਾਸ਼ਾ ਬੋਲੀ ਜਾਂਦੀ ਹੈ। ਇੱਕ ਵਿਦੇਸ਼ੀ ਭਾਸ਼ਾ ਵਿਦੇਸ਼ ਵਿੱਚ ਵਿਸ਼ੇਸ਼ ਤੌਰ 'ਤੇ ਪ੍ਰਭਾਵਸ਼ਾਵਲੀ ਢੰਗ ਨਾਲ ਸਿੱਖੀ ਜਾਂਦੀ ਹੈ। ਜਿਹੜੇ ਵਿਅਕਤੀ ਕਦੀ ਭਾਸ਼ਾ ਸਿੱਖਣ ਦੇ ਉਦੇਸ਼ ਲਈ ਛੁੱਟੀ ਮਨਾਉਣ ਗਏ ਹਨ, ਇਸ ਬਾਰੇ ਜਾਣਦੇ ਹਨ। ਅਸੀਂ ਇੱਕ ਨਵੀਂ ਭਾਸ਼ਾ ਇਸਦੇ ਕੁਦਰਤੀ ਮਾਹੌਲ ਵਿੱਚ ਵਧੀਆ ਢੰਗ ਨਾਲ ਸਿੱਖਦੇ ਹਾਂ। ਇੱਕ ਨਵਾਂ ਅਧਿਐਨ ਹੁਣੇ ਹੀ ਇੱਕ ਦਿਲਚਸਪ ਨਤੀਜੇ 'ਤੇ ਪਹੁੰਚਿਆ ਹੈ। ਇਸ ਅਨੁਸਾਰ, ਇੱਕ ਵਿਅਕਤੀ ਕੋਈ ਨਵੀਂ ਭਾਸ਼ਾ ਵਿਦੇਸ਼ ਵਿੱਚ ਵੀ ਵੱਖ ਢੰਗ ਨਾਲ ਸਿੱਖਦਾ ਹੈ! ਦਿਮਾਗ ਨਵੀਂ ਭਾਸ਼ਾ ਨੂੰ ਮੂਲ ਭਾਸ਼ਾ ਵਾਂਗ ਸੰਸਾਧਿਤ ਕਰ ਸਕਦਾ ਹੈ। ਖੋਜਕਰਤਾਵਾਂ ਦਾ ਬਹੁਤ ਸਮੇਂ ਤੋਂ ਵਿਸ਼ਵਾਸ ਹੈ ਕਿ ਸਿਖਲਾਈ ਦੇ ਵੱਖ-ਵੱਖ ਢੰਗ ਮੌਜੂਦ ਹਨ। ਹੁਣ ਇੱਕ ਤਜਰਬੇ ਨੇ ਅਜਿਹਾ ਸਾਬਤ ਕਰ ਦਿੱਤਾ ਲੱਗਦਾ ਹੈ। ਜਾਂਚ-ਅਧੀਨ ਵਿਅਕਤੀਆਂ ਦੇ ਇੱਕ ਸਮੂਹ ਨੇ ਇੱਕ ਕਾਲਪਨਿਕ ਭਾਸ਼ਾ ਸਿੱਖਣੀ ਸੀ। ਸਮੂਹ ਦੇ ਕੁਝ ਭਾਗ ਸਿਖਲਾਈ ਦੇ ਨਿਯਮਿਤ ਪਾਠਾਂ ਵਿੱਚ ਸ਼ਾਮਲ ਹੋਏ। ਦੂਜੇ ਭਾਗ ਨੇ ਇੱਕ ਵਿਦੇਸ਼ੀ ਸਥਿਤੀ ਦੀ ਅਨੁਰੂਪਤਾ ਵਜੋਂ ਸਿਖਲਾਈ ਪ੍ਰਾਪਤ ਕੀਤੀ। ਇਨ੍ਹਾਂ ਜਾਂਚ-ਅਧੀਨ ਵਿਅਕਤੀਆਂ ਨੇ ਆਪਣੇ ਆਪ ਨੂੰ ਵਿਦੇਸ਼ੀ ਸਥਿਤੀ ਦੇ ਅਨੁਕੂਲ ਬਣਾਉਣਾ ਸੀ। ਹਰੇਕ ਵਿਅਕਤੀ ਨੇ ਆਪਣੇ ਸੰਪਰਕ ਸਾਥੀ ਨਾਲ ਨਵੀਂ ਭਾਸ਼ਾ ਵਿੱਚ ਗੱਲਬਾਤ ਕੀਤੀ। ਇਸ ਸਮੂਹ ਦੇ ਜਾਂਚ-ਅਧੀਨ ਵਿਅਕਤੀ, ਇਸਲਈ, ਵਿਸ਼ੇਸ਼ ਰੂਪ ਵਿੱਚ ਭਾਸ਼ਾ ਦੇ ਵਿਦਿਆਰਥੀ ਨਹੀਂ ਸਨ। ਉਹ ਬੋਲਣ ਵਾਲਿਆਂ ਦੇ ਕਿਸੇ ਅਣਜਾਣ ਸਮਾਜ ਨਾਲ ਸੰਬੰਧਤ ਸਨ। ਇਸ ਤਰ੍ਹਾਂ ਉਨ੍ਹਾਂ ਨੂੰ ਨਵੀਂ ਭਾਸ਼ਾ ਲਈ ਛੇਤੀ ਨਾਲ ਸਹਾਇਤਾ ਪ੍ਰਾਪਤ ਕਰਨ ਲਈਮਜਬੂਰ ਕੀਤਾ ਗਿਆ। ਕੁਝ ਸਮੇਂ ਬਾਦ ਜਾਂਚ-ਅਧੀਨ ਵਿਅਕਤੀਆਂ ਦਾ ਨਿਰੀਖਣ ਕੀਤਾ ਗਿਆ। ਦੋਹਾਂ ਸਮੂਹਾਂ ਨੇ ਨਵੀਂ ਭਾਸ਼ਾ ਦੀ ਇੱਕੋ-ਜਿਹੀ ਵਧੀਆ ਜਾਣਕਾਰੀ ਪ੍ਰਦਰਸ਼ਿਤ ਕੀਤੀ। ਪਰ ਉਨ੍ਹਾਂ ਦੇ ਦਿਮਾਗ ਨੇ ਵਿਦੇਸ਼ੀ ਭਾਸ਼ਾ ਨੂੰ ਵੱਖ-ਵੱਖ ਢੰਗ ਨਾਲ ਸੰਸਾਧਿਤ ਕੀਤਾ! ਜਿਨ੍ਹਾਂ ਨੇ ‘ਵਿਦੇਸ਼ੀ’ ਮਾਹੌਲ ਅਨੁਸਾਰ ਸਿੱਖਿਆ ਪ੍ਰਾਪਤ ਕੀਤੀ, ਅਜੀਬ ਦਿਮਾਗੀ ਗਤੀਵਿਧੀਆਂ ਦਰਸਾਈਆਂ। ਉਨ੍ਹਾਂ ਦੇ ਦਿਮਾਗ ਨੇ ਵਿਦੇਸ਼ੀ ਵਿਆਕਰਣ ਨੂੰ ਉਨ੍ਹਾਂ ਦੀ ਆਪਣੀ ਭਾਸ਼ਾ ਵਾਂਗ ਸੰਸਾਧਿਤ ਕੀਤਾ। ਮੂਲ ਬੁਲਾਰਿਆਂ ਵਿੱਚ ਵੀ ਉਹੀ ਕਾਰਜਵਿਧੀਆਂ ਦੀ ਪਛਾਣ ਕੀਤੀ ਗਈ। ਭਾਸ਼ਾ ਲਈ ਛੁੱਟੀ ਮਨਾਉਣ ਜਾਣਾ ਸਿਖਲਾਈ ਦਾ ਇੱਕ ਬਹੁਤ ਹੀ ਵਧੀਆ ਅਤੇ ਸਭ ਤੋ ਵੱਧ ਪ੍ਰਭਾਵਸ਼ਾਲੀ ਤਰੀਕਾ ਹੈ!