ਪ੍ਹੈਰਾ ਕਿਤਾਬ

pa ਭੂਤਕਾਲ 2   »   zh 过去时2

82 [ਬਿਆਸੀ]

ਭੂਤਕਾਲ 2

ਭੂਤਕਾਲ 2

82[八十二]

82 [Bāshí'èr]

过去时2

guòqù shí 2

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਚੀਨੀ (ਸਰਲੀਕਿਰਤ) ਖੇਡੋ ਹੋਰ
ਕੀ ਤੁਹਾਨੂੰ ਹਸਪਤਾਲ ਦੀ ਗੱਡੀ ਬੁਲਾਉਣੀ ਪਵੇਗੀ? 你 得---救护车-吗-? 你 得_ 叫___ 吗 ? 你 得- 叫-护- 吗 ? ------------- 你 得要 叫救护车 吗 ? 0
g-ò----h- 2 g____ s__ 2 g-ò-ù s-í 2 ----------- guòqù shí 2
ਕੀ ਤੁਹਾਨੂੰ ਡਾਕਟਰ ਬੁਲਾਉਣਾ ਪਵੇਗਾ? 你-得- --生-- ? 你 得_ 找__ 吗 ? 你 得- 找-生 吗 ? ------------ 你 得要 找医生 吗 ? 0
g-ò-- shí-2 g____ s__ 2 g-ò-ù s-í 2 ----------- guòqù shí 2
ਕੀ ਤੁਹਾਨੂੰ ਪੁਲਿਸ ਬੁਲਾਉਣੀ ਪਵੇਗੀ? 你--要-找警察-- ? 你 得_ 找__ 吗 ? 你 得- 找-察 吗 ? ------------ 你 得要 找警察 吗 ? 0
n-----yào j--o--i--- c-- --? n_ d_ y__ j___ j____ c__ m__ n- d- y-o j-à- j-ù-ù c-ē m-? ---------------------------- nǐ dé yào jiào jiùhù chē ma?
ਕੀ ਤੁਹਾਡੇ ਕੋਲ ਟੈਲੀਫੋਨ ਨੰਬਰ ਹੈ? ਹੁਣੇ ਮੇਰੇ ਕੋਲ ਸੀ। 您 有 -个 电-号码---?----- 还--那个 电话-码-。 您 有 那_ 电___ 吗 ? 我 刚_ 还_ 那_ 电___ 。 您 有 那- 电-号- 吗 ? 我 刚- 还- 那- 电-号- 。 --------------------------------- 您 有 那个 电话号码 吗 ? 我 刚才 还有 那个 电话号码 。 0
nǐ -----o--i---j---ù--h--m-? n_ d_ y__ j___ j____ c__ m__ n- d- y-o j-à- j-ù-ù c-ē m-? ---------------------------- nǐ dé yào jiào jiùhù chē ma?
ਕੀ ਤੁਹਾਡੇ ਕੋਲ ਪਤਾ ਹੈ? ਹੁਣੇ ਮੇਰੇ ਕੋਲ ਸੀ। 您 - 地--- - ---才-还有-那-----。 您 有 地_ 吗 ? 我 刚_ 还_ 那_ 地_ 。 您 有 地- 吗 ? 我 刚- 还- 那- 地- 。 -------------------------- 您 有 地址 吗 ? 我 刚才 还有 那个 地址 。 0
nǐ--é-yào -iào-jiùhù--hē --? n_ d_ y__ j___ j____ c__ m__ n- d- y-o j-à- j-ù-ù c-ē m-? ---------------------------- nǐ dé yào jiào jiùhù chē ma?
ਕੀ ਤੁਹਾਡੇ ਕੋਲ ਸ਼ਹਿਰ ਦਾ ਨਕਸ਼ਾ ਹੈ? ਹੁਣੇ ਮੇਰੇ ਕੋਲ ਸੀ। 您-- 城市旅------? --刚- ---。 您 有 城_____ 吗 ? 我 刚_ 还_ 。 您 有 城-旅-指- 吗 ? 我 刚- 还- 。 ------------------------ 您 有 城市旅游指南 吗 ? 我 刚才 还有 。 0
N--d- --- -h-o -īs-------? N_ d_ y__ z___ y______ m__ N- d- y-o z-ǎ- y-s-ē-g m-? -------------------------- Nǐ dé yào zhǎo yīshēng ma?
ਕੀ ਉਹ ਵਕਤ ਤੇ ਆਇਆ? ਉਸ ਸਮੇਂ ਤੇ ਨਹੀਂ ਆ ਸਕਿਆ। 他-来-------? 他 -能-准- --。 他 来_ 准_ 吗 ? 他 没_ 准_ 来 。 他 来- 准- 吗 ? 他 没- 准- 来 。 ----------------------- 他 来得 准时 吗 ? 他 没能 准时 来 。 0
Nǐ-d------------īs-ē-- -a? N_ d_ y__ z___ y______ m__ N- d- y-o z-ǎ- y-s-ē-g m-? -------------------------- Nǐ dé yào zhǎo yīshēng ma?
ਕੀ ਉਹਨੂੰ ਰਾਹ ਲੱਭ ਗਿਆ ਸੀ? ਉਸਨੂੰ ਰਸਤਾ ਨਹੀਂ ਮਿਲਿਆ। 他 找- --了-- - 他 ---找到 路 。 他 找_ 路 了 吗 ? 他 没_ 找_ 路 。 他 找- 路 了 吗 ? 他 没- 找- 路 。 ------------------------ 他 找到 路 了 吗 ? 他 没能 找到 路 。 0
Nǐ dé -----h-o y-s-ēn--m-? N_ d_ y__ z___ y______ m__ N- d- y-o z-ǎ- y-s-ē-g m-? -------------------------- Nǐ dé yào zhǎo yīshēng ma?
ਕੀ ਉਹ ਸਮਝ ਗਿਆ? ਉਹ ਸਮਝ ਨਹੀਂ ਸਕਿਆ। 他-听- 你说的 话 了-- ? 他--听懂 我说的 - 。 他 听_ 你__ 话 了 吗 ? 他 没__ 我__ 话 。 他 听- 你-的 话 了 吗 ? 他 没-懂 我-的 话 。 ------------------------------ 他 听懂 你说的 话 了 吗 ? 他 没听懂 我说的 话 。 0
N---é -à-----o -ǐn-chá-m-? N_ d_ y__ z___ j______ m__ N- d- y-o z-ǎ- j-n-c-á m-? -------------------------- Nǐ dé yào zhǎo jǐngchá ma?
ਤੁਸੀਂ ਵਕਤ ਤੇ ਕਿਉਂ ਨਹੀਂ ਆ ਸਕੇ? 你---么--能--准- 来-呢-? 你 为__ 没__ 准_ 来 呢 ? 你 为-么 没-够 准- 来 呢 ? ------------------ 你 为什么 没能够 准时 来 呢 ? 0
N- -----o zh-o--ǐn---á---? N_ d_ y__ z___ j______ m__ N- d- y-o z-ǎ- j-n-c-á m-? -------------------------- Nǐ dé yào zhǎo jǐngchá ma?
ਤੁਹਾਨੂੰ ਰਸਤਾ ਕਿਉਂ ਨਹੀਂ ਮਿਲਿਆ? 你---么 没-能 -到--- ? 你 为__ 没__ 找__ 呢 ? 你 为-么 没-能 找-路 呢 ? ----------------- 你 为什么 没有能 找到路 呢 ? 0
N- -é yà--------ǐ--c-á-ma? N_ d_ y__ z___ j______ m__ N- d- y-o z-ǎ- j-n-c-á m-? -------------------------- Nǐ dé yào zhǎo jǐngchá ma?
ਤੁਸੀਂ ਇਸਨੂੰ ਸਮਝ ਕਿਉਂ ਨਹੀਂ ਸਕੇ? 你--什么---懂 -说--- 呢 ? 你 为__ 没__ 他__ 话 呢 ? 你 为-么 没-懂 他-的 话 呢 ? ------------------- 你 为什么 没听懂 他说的 话 呢 ? 0
N-- y-u ---è d-ànhuà ----ǎ m---Wǒ -ān--ái-h-i-yǒu n-g- -i----- -à-mǎ. N__ y__ n___ d______ h____ m__ W_ g______ h__ y__ n___ d______ h_____ N-n y-u n-g- d-à-h-à h-o-ǎ m-? W- g-n-c-i h-i y-u n-g- d-à-h-à h-o-ǎ- --------------------------------------------------------------------- Nín yǒu nàgè diànhuà hàomǎ ma? Wǒ gāngcái hái yǒu nàgè diànhuà hàomǎ.
ਮੈਂ ਵਕਤ ਤੇ ਕਿਉਂ ਨਹੀਂ ਆ ਸਕਿਆ / ਸਕੀ ਕਿਉਂਕਿ ਕੋਈ ਬੱਸ ਨਹੀਂ ਸੀ। 我 -能-准- ---因- 当时--- -共-车 。 我 没_ 准_ 来_ 因_ 当_ 没_ 公___ 。 我 没- 准- 来- 因- 当- 没- 公-汽- 。 -------------------------- 我 没能 准时 来, 因为 当时 没有 公共汽车 。 0
N-n -ǒu-n--è -ià-huà--à-mǎ m---Wǒ --n-cái-h-i -ǒu-nà-è--iànhuà h-o-ǎ. N__ y__ n___ d______ h____ m__ W_ g______ h__ y__ n___ d______ h_____ N-n y-u n-g- d-à-h-à h-o-ǎ m-? W- g-n-c-i h-i y-u n-g- d-à-h-à h-o-ǎ- --------------------------------------------------------------------- Nín yǒu nàgè diànhuà hàomǎ ma? Wǒ gāngcái hái yǒu nàgè diànhuà hàomǎ.
ਮੈਨੂੰ ਰਸਤਾ ਨਹੀਂ ਮਿਲਿਆ ਕਿਉਂਕਿ ਮੇਰੇ ਕੋਲ ਸ਼ਹਿਰ ਦਾ ਨਕਸ਼ਾ ਨਹੀਂ ਸੀ। 我-没- -- 路 ,--- - 当时-没---市--图 。 我 没_ 找_ 路 , 因_ 我 当_ 没_ 城____ 。 我 没- 找- 路 , 因- 我 当- 没- 城-交-图 。 ------------------------------ 我 没能 找到 路 , 因为 我 当时 没有 城市交通图 。 0
Ní- -ǒu -àgè di-n-u- h--mǎ------- ----cái-hái y-- --g- di-n----h---ǎ. N__ y__ n___ d______ h____ m__ W_ g______ h__ y__ n___ d______ h_____ N-n y-u n-g- d-à-h-à h-o-ǎ m-? W- g-n-c-i h-i y-u n-g- d-à-h-à h-o-ǎ- --------------------------------------------------------------------- Nín yǒu nàgè diànhuà hàomǎ ma? Wǒ gāngcái hái yǒu nàgè diànhuà hàomǎ.
ਮੈਂ ਸਮਝ ਨਹੀਂ ਸਕਿਆ / ਸਕੀ ਕਿਉਂਕਿ ਸੰਗੀਤ ਕਾਫੀ ਜ਼ੋਰ ਨਾਲ ਵੱਜ ਰਿਹਾ ਸੀ। 我--有 ---他-的-, 因- -- 音- ---了-。 我 没_ 听_ 他__ , 因_ 当_ 音_ 太_ 了 。 我 没- 听- 他-的 , 因- 当- 音- 太- 了 。 ----------------------------- 我 没有 听懂 他说的 , 因为 当时 音乐 太吵 了 。 0
Ní- -ǒu-d---ǐ --? W- ---gcá- -á--yǒu-nà-- dì--ǐ. N__ y__ d____ m__ W_ g______ h__ y__ n___ d_____ N-n y-u d-z-ǐ m-? W- g-n-c-i h-i y-u n-g- d-z-ǐ- ------------------------------------------------ Nín yǒu dìzhǐ ma? Wǒ gāngcái hái yǒu nàgè dìzhǐ.
ਮੈਨੂੰ ਟੈਕਸੀ ਲੈਣੀ ਪਈ। 我 当-----坐-出租- 。 我 当_ 必_ 坐 出__ 。 我 当- 必- 坐 出-车 。 --------------- 我 当时 必须 坐 出租车 。 0
N-- --u-dìz-- -a?--ǒ -āngcá- h-- y-u--àg--d-z--. N__ y__ d____ m__ W_ g______ h__ y__ n___ d_____ N-n y-u d-z-ǐ m-? W- g-n-c-i h-i y-u n-g- d-z-ǐ- ------------------------------------------------ Nín yǒu dìzhǐ ma? Wǒ gāngcái hái yǒu nàgè dìzhǐ.
ਮੈਨੂੰ ਸ਼ਹਿਰ ਦਾ ਨਕਸ਼ਾ ਖਰੀਦਣਾ ਪਿਆ। 我 -时 必须 买 -张-城市 --指--。 我 当_ 必_ 买 一_ 城_ 交___ 。 我 当- 必- 买 一- 城- 交-指- 。 ---------------------- 我 当时 必须 买 一张 城市 交通指南 。 0
Ní----u--ì--ǐ-ma- -ǒ-g-ng-ái --i y-----g---ì-h-. N__ y__ d____ m__ W_ g______ h__ y__ n___ d_____ N-n y-u d-z-ǐ m-? W- g-n-c-i h-i y-u n-g- d-z-ǐ- ------------------------------------------------ Nín yǒu dìzhǐ ma? Wǒ gāngcái hái yǒu nàgè dìzhǐ.
ਮੈਨੂੰ ਰੇਡੀਓ ਬੰਦ ਕਰਨਾ ਪਿਆ। 我-当---须 ----- 关掉 。 我 当_ 必_ 把 收__ 关_ 。 我 当- 必- 把 收-机 关- 。 ------------------ 我 当时 必须 把 收音机 关掉 。 0
Ní- -ǒu-ch-n--h- lǚyóu---ǐná- ma- -ǒ --n-cái hái--ǒ-. N__ y__ c_______ l____ z_____ m__ W_ g______ h__ y___ N-n y-u c-é-g-h- l-y-u z-ǐ-á- m-? W- g-n-c-i h-i y-u- ----------------------------------------------------- Nín yǒu chéngshì lǚyóu zhǐnán ma? Wǒ gāngcái hái yǒu.

ਵਿਦੇਸ਼ੀ ਭਾਸ਼ਾਵਾਂ ਨੂੰ ਚੰਗੇ ਢੰਗ ਨਾਲ ਵਿਦੇਸ਼ਾਂ ਵਿੱਚ ਸਿੱਖੋ!

ਬਾਲਗ ਭਾਸ਼ਾਵਾਂ ਨੂੰ ਬੱਚਿਆਂ ਜਿੰਨੀ ਆਸਾਨੀ ਨਾਲ ਨਹੀਂ ਸਿੱਖਦੇ। ਉਨ੍ਹਾਂ ਦੇ ਦਿਮਾਗ ਦਾ ਪੂਰਨ ਤੌਰ 'ਤੇ ਵਿਕਾਸ ਹੋ ਜਾਂਦਾ ਹੈ। ਇਸਲਈ, ਇਹ ਨਵੇਂ ਨੈੱਟਵਰਕ ਇੰਨੀ ਆਸਾਨੀ ਬਿਲਕੁਲ ਵੀ ਨਾਲ ਸਥਾਪਿਤ ਨਹੀਂ ਕਰ ਸਕਦਾ। ਪਰ ਫਿਰ ਵੀ ਅਸੀਂ ਇੱਕ ਬਾਲਗ ਵਜੋਂ ਇੱਕ ਭਾਸ਼ਾ ਬਹੁਤ ਚੰਗੀ ਤਰ੍ਹਾਂ ਸਿੱਖ ਸਕਦੇ ਹਾਂ! ਅਜਿਹਾ ਕਰਨ ਲਈ, ਸਾਨੂੰ ਉਸ ਦੇਸ਼ ਵਿੱਚ ਜ਼ਰੂਰ ਜਾਣਾ ਚਾਹੀਦਾ ਹੈ ਜਿੱਥੇ ਉਹ ਭਾਸ਼ਾ ਬੋਲੀ ਜਾਂਦੀ ਹੈ। ਇੱਕ ਵਿਦੇਸ਼ੀ ਭਾਸ਼ਾ ਵਿਦੇਸ਼ ਵਿੱਚ ਵਿਸ਼ੇਸ਼ ਤੌਰ 'ਤੇ ਪ੍ਰਭਾਵਸ਼ਾਵਲੀ ਢੰਗ ਨਾਲ ਸਿੱਖੀ ਜਾਂਦੀ ਹੈ। ਜਿਹੜੇ ਵਿਅਕਤੀ ਕਦੀ ਭਾਸ਼ਾ ਸਿੱਖਣ ਦੇ ਉਦੇਸ਼ ਲਈ ਛੁੱਟੀ ਮਨਾਉਣ ਗਏ ਹਨ, ਇਸ ਬਾਰੇ ਜਾਣਦੇ ਹਨ। ਅਸੀਂ ਇੱਕ ਨਵੀਂ ਭਾਸ਼ਾ ਇਸਦੇ ਕੁਦਰਤੀ ਮਾਹੌਲ ਵਿੱਚ ਵਧੀਆ ਢੰਗ ਨਾਲ ਸਿੱਖਦੇ ਹਾਂ। ਇੱਕ ਨਵਾਂ ਅਧਿਐਨ ਹੁਣੇ ਹੀ ਇੱਕ ਦਿਲਚਸਪ ਨਤੀਜੇ 'ਤੇ ਪਹੁੰਚਿਆ ਹੈ। ਇਸ ਅਨੁਸਾਰ, ਇੱਕ ਵਿਅਕਤੀ ਕੋਈ ਨਵੀਂ ਭਾਸ਼ਾ ਵਿਦੇਸ਼ ਵਿੱਚ ਵੀ ਵੱਖ ਢੰਗ ਨਾਲ ਸਿੱਖਦਾ ਹੈ! ਦਿਮਾਗ ਨਵੀਂ ਭਾਸ਼ਾ ਨੂੰ ਮੂਲ ਭਾਸ਼ਾ ਵਾਂਗ ਸੰਸਾਧਿਤ ਕਰ ਸਕਦਾ ਹੈ। ਖੋਜਕਰਤਾਵਾਂ ਦਾ ਬਹੁਤ ਸਮੇਂ ਤੋਂ ਵਿਸ਼ਵਾਸ ਹੈ ਕਿ ਸਿਖਲਾਈ ਦੇ ਵੱਖ-ਵੱਖ ਢੰਗ ਮੌਜੂਦ ਹਨ। ਹੁਣ ਇੱਕ ਤਜਰਬੇ ਨੇ ਅਜਿਹਾ ਸਾਬਤ ਕਰ ਦਿੱਤਾ ਲੱਗਦਾ ਹੈ। ਜਾਂਚ-ਅਧੀਨ ਵਿਅਕਤੀਆਂ ਦੇ ਇੱਕ ਸਮੂਹ ਨੇ ਇੱਕ ਕਾਲਪਨਿਕ ਭਾਸ਼ਾ ਸਿੱਖਣੀ ਸੀ। ਸਮੂਹ ਦੇ ਕੁਝ ਭਾਗ ਸਿਖਲਾਈ ਦੇ ਨਿਯਮਿਤ ਪਾਠਾਂ ਵਿੱਚ ਸ਼ਾਮਲ ਹੋਏ। ਦੂਜੇ ਭਾਗ ਨੇ ਇੱਕ ਵਿਦੇਸ਼ੀ ਸਥਿਤੀ ਦੀ ਅਨੁਰੂਪਤਾ ਵਜੋਂ ਸਿਖਲਾਈ ਪ੍ਰਾਪਤ ਕੀਤੀ। ਇਨ੍ਹਾਂ ਜਾਂਚ-ਅਧੀਨ ਵਿਅਕਤੀਆਂ ਨੇ ਆਪਣੇ ਆਪ ਨੂੰ ਵਿਦੇਸ਼ੀ ਸਥਿਤੀ ਦੇ ਅਨੁਕੂਲ ਬਣਾਉਣਾ ਸੀ। ਹਰੇਕ ਵਿਅਕਤੀ ਨੇ ਆਪਣੇ ਸੰਪਰਕ ਸਾਥੀ ਨਾਲ ਨਵੀਂ ਭਾਸ਼ਾ ਵਿੱਚ ਗੱਲਬਾਤ ਕੀਤੀ। ਇਸ ਸਮੂਹ ਦੇ ਜਾਂਚ-ਅਧੀਨ ਵਿਅਕਤੀ, ਇਸਲਈ, ਵਿਸ਼ੇਸ਼ ਰੂਪ ਵਿੱਚ ਭਾਸ਼ਾ ਦੇ ਵਿਦਿਆਰਥੀ ਨਹੀਂ ਸਨ। ਉਹ ਬੋਲਣ ਵਾਲਿਆਂ ਦੇ ਕਿਸੇ ਅਣਜਾਣ ਸਮਾਜ ਨਾਲ ਸੰਬੰਧਤ ਸਨ। ਇਸ ਤਰ੍ਹਾਂ ਉਨ੍ਹਾਂ ਨੂੰ ਨਵੀਂ ਭਾਸ਼ਾ ਲਈ ਛੇਤੀ ਨਾਲ ਸਹਾਇਤਾ ਪ੍ਰਾਪਤ ਕਰਨ ਲਈਮਜਬੂਰ ਕੀਤਾ ਗਿਆ। ਕੁਝ ਸਮੇਂ ਬਾਦ ਜਾਂਚ-ਅਧੀਨ ਵਿਅਕਤੀਆਂ ਦਾ ਨਿਰੀਖਣ ਕੀਤਾ ਗਿਆ। ਦੋਹਾਂ ਸਮੂਹਾਂ ਨੇ ਨਵੀਂ ਭਾਸ਼ਾ ਦੀ ਇੱਕੋ-ਜਿਹੀ ਵਧੀਆ ਜਾਣਕਾਰੀ ਪ੍ਰਦਰਸ਼ਿਤ ਕੀਤੀ। ਪਰ ਉਨ੍ਹਾਂ ਦੇ ਦਿਮਾਗ ਨੇ ਵਿਦੇਸ਼ੀ ਭਾਸ਼ਾ ਨੂੰ ਵੱਖ-ਵੱਖ ਢੰਗ ਨਾਲ ਸੰਸਾਧਿਤ ਕੀਤਾ! ਜਿਨ੍ਹਾਂ ਨੇ ‘ਵਿਦੇਸ਼ੀ’ ਮਾਹੌਲ ਅਨੁਸਾਰ ਸਿੱਖਿਆ ਪ੍ਰਾਪਤ ਕੀਤੀ, ਅਜੀਬ ਦਿਮਾਗੀ ਗਤੀਵਿਧੀਆਂ ਦਰਸਾਈਆਂ। ਉਨ੍ਹਾਂ ਦੇ ਦਿਮਾਗ ਨੇ ਵਿਦੇਸ਼ੀ ਵਿਆਕਰਣ ਨੂੰ ਉਨ੍ਹਾਂ ਦੀ ਆਪਣੀ ਭਾਸ਼ਾ ਵਾਂਗ ਸੰਸਾਧਿਤ ਕੀਤਾ। ਮੂਲ ਬੁਲਾਰਿਆਂ ਵਿੱਚ ਵੀ ਉਹੀ ਕਾਰਜਵਿਧੀਆਂ ਦੀ ਪਛਾਣ ਕੀਤੀ ਗਈ। ਭਾਸ਼ਾ ਲਈ ਛੁੱਟੀ ਮਨਾਉਣ ਜਾਣਾ ਸਿਖਲਾਈ ਦਾ ਇੱਕ ਬਹੁਤ ਹੀ ਵਧੀਆ ਅਤੇ ਸਭ ਤੋ ਵੱਧ ਪ੍ਰਭਾਵਸ਼ਾਲੀ ਤਰੀਕਾ ਹੈ!