ਪ੍ਹੈਰਾ ਕਿਤਾਬ

pa ਡਾਕਟਰ ਦੇ ਕੋਲ   »   zh 看医生

57 [ਸਤਵੰਜਾ]

ਡਾਕਟਰ ਦੇ ਕੋਲ

ਡਾਕਟਰ ਦੇ ਕੋਲ

57[五十七]

57 [Wǔshíqī]

看医生

kàn yīshēng

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਚੀਨੀ (ਸਰਲੀਕਿਰਤ) ਖੇਡੋ ਹੋਰ
ਮੇਰੀ ਡਾਕਟਰ ਦੇ ਨਾਲ ਮੁਲਾਕਾਤ ਹੈ। 我 - 医- - 一个-预约-。 我 和 医_ 有 一_ 预_ 。 我 和 医- 有 一- 预- 。 ---------------- 我 和 医生 有 一个 预约 。 0
kàn--ī-h--g k__ y______ k-n y-s-ē-g ----------- kàn yīshēng
ਮੇਰੀ ਮੁਲਾਕਾਤ 10 ਵਜੇ ਹੈ। 我-有 -个 ---- 预- 。 我 有 一_ 十___ 预_ 。 我 有 一- 十-钟- 预- 。 ---------------- 我 有 一个 十点钟的 预约 。 0
k----ī-h-ng k__ y______ k-n y-s-ē-g ----------- kàn yīshēng
ਤੁਹਾਡਾ ਨਾਮ ਕੀ ਹੈ? 您-叫 -么-名- ? 您 叫 什_ 名_ ? 您 叫 什- 名- ? ----------- 您 叫 什么 名字 ? 0
w---é-yīshē-- ---y--è yù---. w_ h_ y______ y______ y_____ w- h- y-s-ē-g y-u-ī-è y-y-ē- ---------------------------- wǒ hé yīshēng yǒuyīgè yùyuē.
ਕਿਰਪਾ ਕਰਕੇ ਉਡੀਕਘਰ ਵਿੱਚ ਬੈਠੋ। 请---- -诊- --下-。 请 您 在 候__ 等__ 。 请 您 在 候-室 等-下 。 --------------- 请 您 在 候诊室 等一下 。 0
wǒ-h--------- ---yī-- ---uē. w_ h_ y______ y______ y_____ w- h- y-s-ē-g y-u-ī-è y-y-ē- ---------------------------- wǒ hé yīshēng yǒuyīgè yùyuē.
ਡਾਕਟਰ ਕੁਝ ਸਮੇਂ ਵਿੱਚ ਆ ਜਾਣਗੇ। 医生 -上 --来-。 医_ 马_ 就 来 。 医- 马- 就 来 。 ----------- 医生 马上 就 来 。 0
wǒ--é yī-h-ng yǒ-y--è-yùy-ē. w_ h_ y______ y______ y_____ w- h- y-s-ē-g y-u-ī-è y-y-ē- ---------------------------- wǒ hé yīshēng yǒuyīgè yùyuē.
ਤੁਸੀਂ ਬੀਮਾ ਕਿੱਥੋਂ ਕਰਵਾਇਆ ਹੈ? 您的 保--是 -里- ? 您_ 保_ 是 哪__ ? 您- 保- 是 哪-的 ? ------------- 您的 保险 是 哪里的 ? 0
Wǒ yǒuy-g- s-í-diǎ--z-----de--ùyu-. W_ y______ s__ d___ z____ d_ y_____ W- y-u-ī-è s-í d-ǎ- z-ō-g d- y-y-ē- ----------------------------------- Wǒ yǒuyīgè shí diǎn zhōng de yùyuē.
ਮੈਂ ਤੁਹਾਡੇ ਲਈ ਕੀ ਕਰ ਸਕਦਾ / ਸਕਦੀ ਹਾਂ? 我-能 为-您 做什- - ? 我 能 为 您 做__ 吗 ? 我 能 为 您 做-么 吗 ? --------------- 我 能 为 您 做什么 吗 ? 0
Wǒ-yǒuy--è --- -iǎn --ōn- ----ùyu-. W_ y______ s__ d___ z____ d_ y_____ W- y-u-ī-è s-í d-ǎ- z-ō-g d- y-y-ē- ----------------------------------- Wǒ yǒuyīgè shí diǎn zhōng de yùyuē.
ਕੀ ਤੁਹਾਨੂੰ ਦਰਦ ਹੋ ਰਿਹਾ ਹੈ? 您 哪- 有 -- ? 您 哪_ 有 疼_ ? 您 哪- 有 疼- ? ----------- 您 哪里 有 疼痛 ? 0
Wǒ-y-u---- shí ---n-zh--- ---y----. W_ y______ s__ d___ z____ d_ y_____ W- y-u-ī-è s-í d-ǎ- z-ō-g d- y-y-ē- ----------------------------------- Wǒ yǒuyīgè shí diǎn zhōng de yùyuē.
ਤੁਹਾਨੂੰ ਦਰਦ ਕਿੱਥੇ ਹੋ ਰਿਹਾ ਹੈ? 哪里-- ? 哪_ 疼 ? 哪- 疼 ? ------ 哪里 疼 ? 0
N-- ji---s--nm--mín---? N__ j___ s_____ m______ N-n j-à- s-é-m- m-n-z-? ----------------------- Nín jiào shénme míngzì?
ਮੈਨੂੰ ਹਮੇਸ਼ਾਂ ਪਿਠ ਦਰਦ ਹੁੰਦਾ ਰਹਿੰਦਾ ਹੈ। 我-后--- 疼-。 我 后_ 总 疼 。 我 后- 总 疼 。 ---------- 我 后背 总 疼 。 0
Nín-jiào----n-e-mí-gz-? N__ j___ s_____ m______ N-n j-à- s-é-m- m-n-z-? ----------------------- Nín jiào shénme míngzì?
ਮੈਨੂੰ ਅਕਸਰ ਸਿਰਦਰਦ ਹੁੰਦਾ ਰਹਿੰਦਾ ਹੈ। 我--常 ---。 我 经_ 头_ 。 我 经- 头- 。 --------- 我 经常 头痛 。 0
N------o s---me mí---ì? N__ j___ s_____ m______ N-n j-à- s-é-m- m-n-z-? ----------------------- Nín jiào shénme míngzì?
ਮੈਨੂੰ ਕਦੇ ਕਦੇ ਪੇਟ – ਦਰਦ ਹੁੰਦਾ ਹੈ। 我--时- -子--。 我 有__ 肚__ 。 我 有-候 肚-痛 。 ----------- 我 有时候 肚子痛 。 0
Qǐng ní--zài -ò-zhě--sh-----g----ià. Q___ n__ z__ h______ s__ d___ y_____ Q-n- n-n z-i h-u-h-n s-ì d-n- y-x-à- ------------------------------------ Qǐng nín zài hòuzhěn shì děng yīxià.
ਕਿਰਪਾ ਕਰਕੇ ਕਮਰ ਤੱਕ ਦੇ ਕੱਪੜੇ ਉਤਾਰੋ। 请 您 露出 -身-! 请 您 露_ 上_ ! 请 您 露- 上- ! ----------- 请 您 露出 上身 ! 0
Qǐ---ní- ----hòuz--n---ì--ě-g -----. Q___ n__ z__ h______ s__ d___ y_____ Q-n- n-n z-i h-u-h-n s-ì d-n- y-x-à- ------------------------------------ Qǐng nín zài hòuzhěn shì děng yīxià.
ਕਿਰਪਾ ਕਰਕੇ ਬੈਡ ਤੇ ਲੇਟ ਜਾਓ। 请 - 躺 在-诊床--。 请 您 躺 在 诊__ 。 请 您 躺 在 诊-上 。 ------------- 请 您 躺 在 诊床上 。 0
Q-n--n-- --i h--zhěn sh- --ng yī---. Q___ n__ z__ h______ s__ d___ y_____ Q-n- n-n z-i h-u-h-n s-ì d-n- y-x-à- ------------------------------------ Qǐng nín zài hòuzhěn shì děng yīxià.
ਖੂਨ – ਦਾ ਦੌਰਾ ਠੀਕ ਹੈ। 血--- -常- 。 血_ 是 正__ 。 血- 是 正-的 。 ---------- 血压 是 正常的 。 0
Yī-h-ng -ǎsh----j-ù -ái. Y______ m______ j__ l___ Y-s-ē-g m-s-à-g j-ù l-i- ------------------------ Yīshēng mǎshàng jiù lái.
ਮੈਂ ਤੁਹਾਨੂੰ ਇੱਕ ਇੰਜੈਕਸ਼ਨ ਲਗਾ ਦਿੰਦਾ / ਦਿੰਦੀ ਹਾਂ। 我-给-您-打-一--。 我 给 您 打 一_ 。 我 给 您 打 一- 。 ------------ 我 给 您 打 一针 。 0
Yī-h-n- ---hà-g -----ái. Y______ m______ j__ l___ Y-s-ē-g m-s-à-g j-ù l-i- ------------------------ Yīshēng mǎshàng jiù lái.
ਮੈਂ ਤੁਹਾਨੂੰ ਗੋਲੀਆਂ ਦੇ ਦਿੰਦਾ / ਦਿੰਦੀ ਹਾਂ। 我 --- -- 药- 。 我 给 您 一_ 药_ 。 我 给 您 一- 药- 。 ------------- 我 给 您 一些 药片 。 0
Y---ē-- ---h-n----- --i. Y______ m______ j__ l___ Y-s-ē-g m-s-à-g j-ù l-i- ------------------------ Yīshēng mǎshàng jiù lái.
ਮੈਂ ਤੁਹਾਨੂੰ ਦਵਾਈਆਂ ਲਿਖ ਦਿੰਦਾ / ਦਿੰਦੀ ਹਾਂ। 我 给 您 开个 -方, 到 药店 取-- 。 我 给 您 开_ 药__ 到 药_ 取 药 。 我 给 您 开- 药-, 到 药- 取 药 。 ----------------------- 我 给 您 开个 药方, 到 药店 取 药 。 0
Nín -- ----i-n ----n-lǐ-d-? N__ d_ b______ s__ n___ d__ N-n d- b-o-i-n s-ì n-l- d-? --------------------------- Nín de bǎoxiǎn shì nǎlǐ de?

ਲੰਬੇ ਸ਼ਬਦ, ਛੋਟੇ ਸ਼ਬਦ

ਇੱਕ ਸ਼ਬਦ ਦੀ ਲੰਬਾਈ ਇਸਦੀ ਜਾਣਕਾਰੀ ਸਮੱਗਰੀ ਉੱਤੇ ਆਧਾਰਿਤ ਹੁੰਦੀ ਹੈ। ਅਜਿਹਾ ਇੱਕ ਅਮਰੀਕਨ ਅਧਿਐਨ ਦੁਆਰਾ ਦਰਸਾਇਆ ਗਿਆ ਹੈ। ਖੋਜਕਰਤਾਵਾਂ ਨੇ ਦੱਸ ਯੂਰੋਪੀਅਨ ਭਾਸ਼ਾਵਾਂ ਵਿੱਚੋਂ ਸ਼ਬਦਾਂ ਦਾ ਮੁੱਲਾਂਕਣ ਕੀਤਾ। ਇਸ ਕੰਮ ਲਈ ਇੱਕ ਕੰਪਿਊਟਰ ਦੀ ਵਰਤੋਂ ਕੀਤੀ ਗਈ। ਕੰਪਿਊਟਰ ਨੇ ਇੱਕ ਪ੍ਰੋਗ੍ਰਾਮ ਦੀ ਸਹਾਇਤਾ ਨਾਲ ਵੱਖ-ਵੱਖ ਸ਼ਬਦਾਂ ਦੀ ਜਾਂਚ ਕੀਤੀ। ਕਾਰਜ ਪ੍ਰਣਾਲੀ ਵਿੱਚ, ਇਸਨੇ ਜਾਣਕਾਰੀ ਸਮੱਗਰੀ ਦੀ ਗਣਨਾ ਕਰਨ ਲਈ ਇੱਕ ਫਾਰਮੂਲੇ ਦੀ ਵਰਤੋਂ ਕੀਤੀ। ਨਤੀਜੇ ਸਪੱਸ਼ਟ ਸਨ। ਸ਼ਬਦ ਜਿੰਨਾ ਛੋਟਾ ਹੋਵੇਗਾ, ਉਨੀ ਘੱਟ ਜਾਣਕਾਰੀ ਦਰਸਾਏਗਾ। ਦਿਲਚਸਪੀ ਨਾਲ, ਅਸੀਂ ਜ਼ਿਆਦਾਤਰ ਲੰਬੇ ਸ਼ਬਦਾਂ ਦੀ ਬਜਾਏ ਛੋਟੇ ਸ਼ਬਦਾਂ ਦੀ ਵਰਤੋਂਕਰਦੇ ਹਾਂ। ਇਸ ਦਾ ਕਾਰਨ ਬੋਲੀ ਦੀ ਕੁਸ਼ਲਤਾ ਹੋ ਸਕਦਾ ਹੈ। ਜਦੋਂ ਅਸੀਂ ਬੋਲਦੇ ਹਾਂ, ਅਸੀਂ ਸਭ ਤੋਂ ਵੱਧ ਜ਼ਰੂਰੀ ਚੀਜ਼ ਉੱਤੇ ਧਿਆਨ ਕੇਂਦ੍ਰਿਤ ਕਰਦੇ ਹਾਂ। ਇਸਲਈ, ਵਧੇਰੇ ਜਾਣਕਾਰੀ ਵਾਲੇ ਸ਼ਬਦ ਬਹੁਤ ਲੰਬੇ ਨਹੀਂ ਹੋਣੇ ਚਾਹੀਦੇ। ਇਹ ਸੁਨਿਸਚਿਤ ਕਰਦਾ ਹੈ ਕਿ ਸਾਨੂੰ ਗ਼ੈਰ-ਜ਼ਰੂਰੀ ਚੀਜ਼ਾਂ ਉੱਤੇ ਬਹੁਤ ਜ਼ਿਆਦਾ ਸਮਾਂ ਨਹੀਂ ਲਾਉਣਾ ਚਾਹੀਦਾ। ਸ਼ਬਦ ਦੀ ਲੰਬਾਈ ਅਤੇ ਸਮੱਗਰੀ ਵਿਚਲੇ ਆਪਸੀ ਸੰਬੰਧ ਦਾ ਇੱਕ ਹੋਰ ਫਾਇਦਾ ਹੈ। ਇਹ ਸੁਨਿਸਚਿਤ ਕਰਦਾ ਹੈ ਕਿ ਜਾਣਕਾਰੀ ਵਾਲੀ ਸਮੱਗਰੀ ਹਮੇਸ਼ਾਂ ਸਮਾਨ ਰਹਿੰਦੀਹੈ। ਭਾਵ, ਅਸੀਂ ਇੱਕ ਨਿਸਚਿਤ ਸਮੇਂ ਦੇ ਦੌਰਾਨ ਹਮੇਸ਼ਾਂ ਇੱਕੋ ਗਿਣਤੀ ਦੇ ਸ਼ਬਦ ਬੋਲਦੇ ਹਾਂ। ਉਦਾਹਰਣ ਵਜੋਂ, ਅਸੀਂ ਕੁਝ ਲੰਬੇ ਸ਼ਬਦਾਂ ਦੀ ਵਰਤੋਂ ਕਰ ਸਕਦੇ ਹਾਂ। ਪਰ ਅਸੀਂ ਕਈ ਛੋਟੇ ਸ਼ਬਦਾਂ ਦੀ ਵਰਤੋਂ ਵੀ ਕਰ ਸਕਦੇ ਹਾਂ। ਅਸੀਂ ਕੀ ਫੈਸਲਾ ਕਰਦੇ ਹਾਂ, ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ: ਜਾਣਕਾਰੀ ਦੀ ਸਮੱਗਰੀ ਸਮਾਨ ਰਹਿੰਦੀ ਹੈ। ਨਤੀਜੇ ਵਜੋਂ, ਸਾਡੀ ਬੋਲੀ ਦੀ ਲੈਅ ਇਕਸਾਰ ਹੁੰਦੀ ਹੈ। ਇਹ ਸ੍ਰੋਤਿਆਂ ਲਈ ਸਾਨੂੰ ਸਮਝਣਾ ਆਸਾਨ ਕਰਦਾ ਹੈ। ਜੇਕਰ ਜਾਣਕਾਰੀ ਦੀ ਮਾਤਰਾ ਹਮੇਸ਼ਾ ਵੱਖਰੀ ਹੋਵੇ, ਤਾਂ ਮੁਸ਼ਕਲ ਹੋ ਜਾਂਦਾ ਹੈ। ਸਾਡੇ ਸ੍ਰੋਤੇ ਸਾਡੀ ਬੋਲੀ ਨਾਲ ਸਹੀ ਤਰ੍ਹਾਂ ਅਨੁਕੂਲ ਨਹੀਂ ਹੋ ਸਕਦੇ। ਇਸਲਈ ਗ੍ਰਹਿਣ ਕਰਨਾ ਔਖਾ ਬਣ ਜਾਂਦਾ ਹੈ। ਜਿਹੜੇ ਆਪਣੀ ਗੱਲ ਦੂਜਿਆਂ ਨੂੰ ਸਮਝਾਉਣ ਦਾ ਸਭ ਤੋਂ ਵਧੀਆ ਮੌਕਾ ਚਾਹੁੰਦੇ ਹਨ, ਨੂੰ ਛੋਟੇ ਸ਼ਬਦ ਵਰਤਣੇ ਚਾਹੀਦੇ ਹਨ। ਕਿਉਂਕਿ ਛੋਟੇ ਸ਼ਬਦ, ਵੱਡੇ ਸ਼ਬਦਾਂ ਨਾਲੋਂ ਚੰਗੀ ਤਰ੍ਹਾਂ ਸਮਝ ਲਏ ਜਾਂਦੇ ਹਨ। ਇਸਲਈ, ਅਸੂਲ ਇਹ ਹੈ: Keep It Short and Simple! ਸੰਖੇਪ ਵਿੱਚ: KISS!