ਪ੍ਹੈਰਾ ਕਿਤਾਬ

pa ਡਾਕਟਰ ਦੇ ਕੋਲ   »   el Στον γιατρό

57 [ਸਤਵੰਜਾ]

ਡਾਕਟਰ ਦੇ ਕੋਲ

ਡਾਕਟਰ ਦੇ ਕੋਲ

57 [πενήντα επτά]

57 [penḗnta eptá]

Στον γιατρό

Ston giatró

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਯੂਨਾਨੀ ਖੇਡੋ ਹੋਰ
ਮੇਰੀ ਡਾਕਟਰ ਦੇ ਨਾਲ ਮੁਲਾਕਾਤ ਹੈ। Έ-- έ-----ν-εβ-- στ-ν για-ρ-. Έ__ έ__ ρ_______ σ___ γ______ Έ-ω έ-α ρ-ν-ε-ο- σ-ο- γ-α-ρ-. ----------------------------- Έχω ένα ραντεβού στον γιατρό. 0
S--- gi-t-ó S___ g_____ S-o- g-a-r- ----------- Ston giatró
ਮੇਰੀ ਮੁਲਾਕਾਤ 10 ਵਜੇ ਹੈ। Τ--ραντε-ού--ο--ε--αι --ι----. Τ_ ρ_______ μ__ ε____ σ___ 1__ Τ- ρ-ν-ε-ο- μ-υ ε-ν-ι σ-ι- 1-. ------------------------------ Το ραντεβού μου είναι στις 10. 0
St-- gia--ó S___ g_____ S-o- g-a-r- ----------- Ston giatró
ਤੁਹਾਡਾ ਨਾਮ ਕੀ ਹੈ? Π-ς--ίνα--το----μά--α-; Π__ ε____ τ_ ό____ σ___ Π-ς ε-ν-ι τ- ό-ο-ά σ-ς- ----------------------- Πώς είναι το όνομά σας; 0
É-hō--n-----t--o---ton g-at-ó. É___ é__ r_______ s___ g______ É-h- é-a r-n-e-o- s-o- g-a-r-. ------------------------------ Échō éna ranteboú ston giatró.
ਕਿਰਪਾ ਕਰਕੇ ਉਡੀਕਘਰ ਵਿੱਚ ਬੈਠੋ। Π---καλ--κα--σ------- α---υ-- α-αμονής. Π_______ κ______ σ___ α______ α________ Π-ρ-κ-λ- κ-θ-σ-ε σ-η- α-θ-υ-α α-α-ο-ή-. --------------------------------------- Παρακαλώ καθίστε στην αίθουσα αναμονής. 0
Éc-ō é-a-r-nt-b---ston-gi-t--. É___ é__ r_______ s___ g______ É-h- é-a r-n-e-o- s-o- g-a-r-. ------------------------------ Échō éna ranteboú ston giatró.
ਡਾਕਟਰ ਕੁਝ ਸਮੇਂ ਵਿੱਚ ਆ ਜਾਣਗੇ। Ο --ατ-ό- θα έ-θ----μέσ-ς. Ο γ______ θ_ έ____ α______ Ο γ-α-ρ-ς θ- έ-θ-ι α-έ-ω-. -------------------------- Ο γιατρός θα έρθει αμέσως. 0
É------- r--t-bo-------giatró. É___ é__ r_______ s___ g______ É-h- é-a r-n-e-o- s-o- g-a-r-. ------------------------------ Échō éna ranteboú ston giatró.
ਤੁਸੀਂ ਬੀਮਾ ਕਿੱਥੋਂ ਕਰਵਾਇਆ ਹੈ? Π-- ε--τ- -σφ-λ--μέ-ος-/ -σφ-λ--μ--η; Π__ ε____ α___________ / α___________ Π-ύ ε-σ-ε α-φ-λ-σ-έ-ο- / α-φ-λ-σ-έ-η- ------------------------------------- Πού είστε ασφαλισμένος / ασφαλισμένη; 0
T- -a-t-b-ú --u-eí-a--s-is--0. T_ r_______ m__ e____ s___ 1__ T- r-n-e-o- m-u e-n-i s-i- 1-. ------------------------------ To ranteboú mou eínai stis 10.
ਮੈਂ ਤੁਹਾਡੇ ਲਈ ਕੀ ਕਰ ਸਕਦਾ / ਸਕਦੀ ਹਾਂ? Τ- -πο---ν- -----γι-----; Τ_ μ____ ν_ κ___ γ__ σ___ Τ- μ-ο-ώ ν- κ-ν- γ-α σ-ς- ------------------------- Τι μπορώ να κάνω για σας; 0
T---a--ebo--m-u --na- -t-s---. T_ r_______ m__ e____ s___ 1__ T- r-n-e-o- m-u e-n-i s-i- 1-. ------------------------------ To ranteboú mou eínai stis 10.
ਕੀ ਤੁਹਾਨੂੰ ਦਰਦ ਹੋ ਰਿਹਾ ਹੈ? Έχε-ε---νους; Έ____ π______ Έ-ε-ε π-ν-υ-; ------------- Έχετε πόνους; 0
To r---ebo--mou--ína--s--s -0. T_ r_______ m__ e____ s___ 1__ T- r-n-e-o- m-u e-n-i s-i- 1-. ------------------------------ To ranteboú mou eínai stis 10.
ਤੁਹਾਨੂੰ ਦਰਦ ਕਿੱਥੇ ਹੋ ਰਿਹਾ ਹੈ? Πού-π-ν---; Π__ π______ Π-ύ π-ν-τ-; ----------- Πού πονάτε; 0
Pṓs eí-a--t--óno-á s-s? P__ e____ t_ ó____ s___ P-s e-n-i t- ó-o-á s-s- ----------------------- Pṓs eínai to ónomá sas?
ਮੈਨੂੰ ਹਮੇਸ਼ਾਂ ਪਿਠ ਦਰਦ ਹੁੰਦਾ ਰਹਿੰਦਾ ਹੈ। Π--άε- -υ--χ-ια --π--τη-μο-. Π_____ σ_______ η π____ μ___ Π-ν-ε- σ-ν-χ-ι- η π-ά-η μ-υ- ---------------------------- Πονάει συνέχεια η πλάτη μου. 0
P----ín---to ón-m- s--? P__ e____ t_ ó____ s___ P-s e-n-i t- ó-o-á s-s- ----------------------- Pṓs eínai to ónomá sas?
ਮੈਨੂੰ ਅਕਸਰ ਸਿਰਦਰਦ ਹੁੰਦਾ ਰਹਿੰਦਾ ਹੈ। Έ---σ-----π--ο--φά-ο-ς. Έ__ σ____ π____________ Έ-ω σ-χ-ά π-ν-κ-φ-λ-υ-. ----------------------- Έχω συχνά πονοκεφάλους. 0
P-s ----i -o-óno-- sa-? P__ e____ t_ ó____ s___ P-s e-n-i t- ó-o-á s-s- ----------------------- Pṓs eínai to ónomá sas?
ਮੈਨੂੰ ਕਦੇ ਕਦੇ ਪੇਟ – ਦਰਦ ਹੁੰਦਾ ਹੈ। Κ-μι-----ά --νάε--η -ο---ά μ-υ. Κ____ φ___ π_____ η κ_____ μ___ Κ-μ-ά φ-ρ- π-ν-ε- η κ-ι-ι- μ-υ- ------------------------------- Καμιά φορά πονάει η κοιλιά μου. 0
P-ra-al- k-thíste st-n---th--sa anam-nḗs. P_______ k_______ s___ a_______ a________ P-r-k-l- k-t-í-t- s-ē- a-t-o-s- a-a-o-ḗ-. ----------------------------------------- Parakalṓ kathíste stēn aíthousa anamonḗs.
ਕਿਰਪਾ ਕਰਕੇ ਕਮਰ ਤੱਕ ਦੇ ਕੱਪੜੇ ਉਤਾਰੋ। Παρ---λώ γ-υθ--τε---- ---μέ-η κα- -ά-ω! Π_______ γ_______ α__ τ_ μ___ κ__ π____ Π-ρ-κ-λ- γ-υ-ε-τ- α-ό τ- μ-σ- κ-ι π-ν-! --------------------------------------- Παρακαλώ γδυθείτε από τη μέση και πάνω! 0
Pa--kal- k---ís-e -t-- ----o--a------nḗs. P_______ k_______ s___ a_______ a________ P-r-k-l- k-t-í-t- s-ē- a-t-o-s- a-a-o-ḗ-. ----------------------------------------- Parakalṓ kathíste stēn aíthousa anamonḗs.
ਕਿਰਪਾ ਕਰਕੇ ਬੈਡ ਤੇ ਲੇਟ ਜਾਓ। Πα-ακα-ώ-ξαπλώ-τε! Π_______ ξ________ Π-ρ-κ-λ- ξ-π-ώ-τ-! ------------------ Παρακαλώ ξαπλώστε! 0
P---k--- kat--ste stē--aítho--a-ana-o-ḗ-. P_______ k_______ s___ a_______ a________ P-r-k-l- k-t-í-t- s-ē- a-t-o-s- a-a-o-ḗ-. ----------------------------------------- Parakalṓ kathíste stēn aíthousa anamonḗs.
ਖੂਨ – ਦਾ ਦੌਰਾ ਠੀਕ ਹੈ। Η--ί--η -ί--- -ν-άξ--. Η π____ ε____ ε_______ Η π-ε-η ε-ν-ι ε-τ-ξ-ι- ---------------------- Η πίεση είναι εντάξει. 0
O----t-ó----a -r--ei ---sō-. O g______ t__ é_____ a______ O g-a-r-s t-a é-t-e- a-é-ō-. ---------------------------- O giatrós tha érthei amésōs.
ਮੈਂ ਤੁਹਾਨੂੰ ਇੱਕ ਇੰਜੈਕਸ਼ਨ ਲਗਾ ਦਿੰਦਾ / ਦਿੰਦੀ ਹਾਂ। Θ---ας κ--ω--ία--ν--η. Θ_ σ__ κ___ μ__ έ_____ Θ- σ-ς κ-ν- μ-α έ-ε-η- ---------------------- Θα σας κάνω μία ένεση. 0
O-giatró--th--érth-- --ésōs. O g______ t__ é_____ a______ O g-a-r-s t-a é-t-e- a-é-ō-. ---------------------------- O giatrós tha érthei amésōs.
ਮੈਂ ਤੁਹਾਨੂੰ ਗੋਲੀਆਂ ਦੇ ਦਿੰਦਾ / ਦਿੰਦੀ ਹਾਂ। Θ--σ-ς-δώ-ω χ---α. Θ_ σ__ δ___ χ_____ Θ- σ-ς δ-σ- χ-π-α- ------------------ Θα σας δώσω χάπια. 0
O gia--ó--th---rt----a--s-s. O g______ t__ é_____ a______ O g-a-r-s t-a é-t-e- a-é-ō-. ---------------------------- O giatrós tha érthei amésōs.
ਮੈਂ ਤੁਹਾਨੂੰ ਦਵਾਈਆਂ ਲਿਖ ਦਿੰਦਾ / ਦਿੰਦੀ ਹਾਂ। Θα-σ-- δ-σ- --- συ--αγή --- το φ-ρμ--ε-ο. Θ_ σ__ δ___ μ__ σ______ γ__ τ_ φ_________ Θ- σ-ς δ-σ- μ-α σ-ν-α-ή γ-α τ- φ-ρ-α-ε-ο- ----------------------------------------- Θα σας δώσω μία συνταγή για το φαρμακείο. 0
Poú e-s---as-hal-sm--os / -s-ha---mé--? P__ e____ a____________ / a____________ P-ú e-s-e a-p-a-i-m-n-s / a-p-a-i-m-n-? --------------------------------------- Poú eíste asphalisménos / asphalisménē?

ਲੰਬੇ ਸ਼ਬਦ, ਛੋਟੇ ਸ਼ਬਦ

ਇੱਕ ਸ਼ਬਦ ਦੀ ਲੰਬਾਈ ਇਸਦੀ ਜਾਣਕਾਰੀ ਸਮੱਗਰੀ ਉੱਤੇ ਆਧਾਰਿਤ ਹੁੰਦੀ ਹੈ। ਅਜਿਹਾ ਇੱਕ ਅਮਰੀਕਨ ਅਧਿਐਨ ਦੁਆਰਾ ਦਰਸਾਇਆ ਗਿਆ ਹੈ। ਖੋਜਕਰਤਾਵਾਂ ਨੇ ਦੱਸ ਯੂਰੋਪੀਅਨ ਭਾਸ਼ਾਵਾਂ ਵਿੱਚੋਂ ਸ਼ਬਦਾਂ ਦਾ ਮੁੱਲਾਂਕਣ ਕੀਤਾ। ਇਸ ਕੰਮ ਲਈ ਇੱਕ ਕੰਪਿਊਟਰ ਦੀ ਵਰਤੋਂ ਕੀਤੀ ਗਈ। ਕੰਪਿਊਟਰ ਨੇ ਇੱਕ ਪ੍ਰੋਗ੍ਰਾਮ ਦੀ ਸਹਾਇਤਾ ਨਾਲ ਵੱਖ-ਵੱਖ ਸ਼ਬਦਾਂ ਦੀ ਜਾਂਚ ਕੀਤੀ। ਕਾਰਜ ਪ੍ਰਣਾਲੀ ਵਿੱਚ, ਇਸਨੇ ਜਾਣਕਾਰੀ ਸਮੱਗਰੀ ਦੀ ਗਣਨਾ ਕਰਨ ਲਈ ਇੱਕ ਫਾਰਮੂਲੇ ਦੀ ਵਰਤੋਂ ਕੀਤੀ। ਨਤੀਜੇ ਸਪੱਸ਼ਟ ਸਨ। ਸ਼ਬਦ ਜਿੰਨਾ ਛੋਟਾ ਹੋਵੇਗਾ, ਉਨੀ ਘੱਟ ਜਾਣਕਾਰੀ ਦਰਸਾਏਗਾ। ਦਿਲਚਸਪੀ ਨਾਲ, ਅਸੀਂ ਜ਼ਿਆਦਾਤਰ ਲੰਬੇ ਸ਼ਬਦਾਂ ਦੀ ਬਜਾਏ ਛੋਟੇ ਸ਼ਬਦਾਂ ਦੀ ਵਰਤੋਂਕਰਦੇ ਹਾਂ। ਇਸ ਦਾ ਕਾਰਨ ਬੋਲੀ ਦੀ ਕੁਸ਼ਲਤਾ ਹੋ ਸਕਦਾ ਹੈ। ਜਦੋਂ ਅਸੀਂ ਬੋਲਦੇ ਹਾਂ, ਅਸੀਂ ਸਭ ਤੋਂ ਵੱਧ ਜ਼ਰੂਰੀ ਚੀਜ਼ ਉੱਤੇ ਧਿਆਨ ਕੇਂਦ੍ਰਿਤ ਕਰਦੇ ਹਾਂ। ਇਸਲਈ, ਵਧੇਰੇ ਜਾਣਕਾਰੀ ਵਾਲੇ ਸ਼ਬਦ ਬਹੁਤ ਲੰਬੇ ਨਹੀਂ ਹੋਣੇ ਚਾਹੀਦੇ। ਇਹ ਸੁਨਿਸਚਿਤ ਕਰਦਾ ਹੈ ਕਿ ਸਾਨੂੰ ਗ਼ੈਰ-ਜ਼ਰੂਰੀ ਚੀਜ਼ਾਂ ਉੱਤੇ ਬਹੁਤ ਜ਼ਿਆਦਾ ਸਮਾਂ ਨਹੀਂ ਲਾਉਣਾ ਚਾਹੀਦਾ। ਸ਼ਬਦ ਦੀ ਲੰਬਾਈ ਅਤੇ ਸਮੱਗਰੀ ਵਿਚਲੇ ਆਪਸੀ ਸੰਬੰਧ ਦਾ ਇੱਕ ਹੋਰ ਫਾਇਦਾ ਹੈ। ਇਹ ਸੁਨਿਸਚਿਤ ਕਰਦਾ ਹੈ ਕਿ ਜਾਣਕਾਰੀ ਵਾਲੀ ਸਮੱਗਰੀ ਹਮੇਸ਼ਾਂ ਸਮਾਨ ਰਹਿੰਦੀਹੈ। ਭਾਵ, ਅਸੀਂ ਇੱਕ ਨਿਸਚਿਤ ਸਮੇਂ ਦੇ ਦੌਰਾਨ ਹਮੇਸ਼ਾਂ ਇੱਕੋ ਗਿਣਤੀ ਦੇ ਸ਼ਬਦ ਬੋਲਦੇ ਹਾਂ। ਉਦਾਹਰਣ ਵਜੋਂ, ਅਸੀਂ ਕੁਝ ਲੰਬੇ ਸ਼ਬਦਾਂ ਦੀ ਵਰਤੋਂ ਕਰ ਸਕਦੇ ਹਾਂ। ਪਰ ਅਸੀਂ ਕਈ ਛੋਟੇ ਸ਼ਬਦਾਂ ਦੀ ਵਰਤੋਂ ਵੀ ਕਰ ਸਕਦੇ ਹਾਂ। ਅਸੀਂ ਕੀ ਫੈਸਲਾ ਕਰਦੇ ਹਾਂ, ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ: ਜਾਣਕਾਰੀ ਦੀ ਸਮੱਗਰੀ ਸਮਾਨ ਰਹਿੰਦੀ ਹੈ। ਨਤੀਜੇ ਵਜੋਂ, ਸਾਡੀ ਬੋਲੀ ਦੀ ਲੈਅ ਇਕਸਾਰ ਹੁੰਦੀ ਹੈ। ਇਹ ਸ੍ਰੋਤਿਆਂ ਲਈ ਸਾਨੂੰ ਸਮਝਣਾ ਆਸਾਨ ਕਰਦਾ ਹੈ। ਜੇਕਰ ਜਾਣਕਾਰੀ ਦੀ ਮਾਤਰਾ ਹਮੇਸ਼ਾ ਵੱਖਰੀ ਹੋਵੇ, ਤਾਂ ਮੁਸ਼ਕਲ ਹੋ ਜਾਂਦਾ ਹੈ। ਸਾਡੇ ਸ੍ਰੋਤੇ ਸਾਡੀ ਬੋਲੀ ਨਾਲ ਸਹੀ ਤਰ੍ਹਾਂ ਅਨੁਕੂਲ ਨਹੀਂ ਹੋ ਸਕਦੇ। ਇਸਲਈ ਗ੍ਰਹਿਣ ਕਰਨਾ ਔਖਾ ਬਣ ਜਾਂਦਾ ਹੈ। ਜਿਹੜੇ ਆਪਣੀ ਗੱਲ ਦੂਜਿਆਂ ਨੂੰ ਸਮਝਾਉਣ ਦਾ ਸਭ ਤੋਂ ਵਧੀਆ ਮੌਕਾ ਚਾਹੁੰਦੇ ਹਨ, ਨੂੰ ਛੋਟੇ ਸ਼ਬਦ ਵਰਤਣੇ ਚਾਹੀਦੇ ਹਨ। ਕਿਉਂਕਿ ਛੋਟੇ ਸ਼ਬਦ, ਵੱਡੇ ਸ਼ਬਦਾਂ ਨਾਲੋਂ ਚੰਗੀ ਤਰ੍ਹਾਂ ਸਮਝ ਲਏ ਜਾਂਦੇ ਹਨ। ਇਸਲਈ, ਅਸੂਲ ਇਹ ਹੈ: Keep It Short and Simple! ਸੰਖੇਪ ਵਿੱਚ: KISS!