ਪ੍ਹੈਰਾ ਕਿਤਾਬ

pa ਡਾਕਟਰ ਦੇ ਕੋਲ   »   uk У лікаря

57 [ਸਤਵੰਜਾ]

ਡਾਕਟਰ ਦੇ ਕੋਲ

ਡਾਕਟਰ ਦੇ ਕੋਲ

57 [п’ятдесят сім]

57 [pʺyatdesyat sim]

У лікаря

U likarya

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਯੂਕਰੇਨੀਅਨ ਖੇਡੋ ਹੋਰ
ਮੇਰੀ ਡਾਕਟਰ ਦੇ ਨਾਲ ਮੁਲਾਕਾਤ ਹੈ। У -ене--ізит до лі---я. У м___ в____ д_ л______ У м-н- в-з-т д- л-к-р-. ----------------------- У мене візит до лікаря. 0
U l-k-rya U l______ U l-k-r-a --------- U likarya
ਮੇਰੀ ਮੁਲਾਕਾਤ 10 ਵਜੇ ਹੈ। У -ене --з-- н------т- -од--у. У м___ в____ н_ д_____ г______ У м-н- в-з-т н- д-с-т- г-д-н-. ------------------------------ У мене візит на десяту годину. 0
U-li----a U l______ U l-k-r-a --------- U likarya
ਤੁਹਾਡਾ ਨਾਮ ਕੀ ਹੈ? Як-Вас з---и? Я_ В__ з_____ Я- В-с з-а-и- ------------- Як Вас звати? 0
U-m--e --z-t do l-k----. U m___ v____ d_ l_______ U m-n- v-z-t d- l-k-r-a- ------------------------ U mene vizyt do likarya.
ਕਿਰਪਾ ਕਰਕੇ ਉਡੀਕਘਰ ਵਿੱਚ ਬੈਠੋ। За-м---,-будь---с----мі------п---ма-ь--. З_______ б__________ м____ в п__________ З-й-і-ь- б-д---а-к-, м-с-е в п-и-м-л-н-. ---------------------------------------- Займіть, будь-ласка, місце в приймальні. 0
U-m-n----zyt-do--ik--ya. U m___ v____ d_ l_______ U m-n- v-z-t d- l-k-r-a- ------------------------ U mene vizyt do likarya.
ਡਾਕਟਰ ਕੁਝ ਸਮੇਂ ਵਿੱਚ ਆ ਜਾਣਗੇ। Л---- --р-- --ий-е. Л____ з____ п______ Л-к-р з-р-з п-и-д-. ------------------- Лікар зараз прийде. 0
U-m-n--vi-y- d----k--ya. U m___ v____ d_ l_______ U m-n- v-z-t d- l-k-r-a- ------------------------ U mene vizyt do likarya.
ਤੁਸੀਂ ਬੀਮਾ ਕਿੱਥੋਂ ਕਰਵਾਇਆ ਹੈ? Д---и---с-ра-ова-і? Д_ В_ з____________ Д- В- з-с-р-х-в-н-? ------------------- Де Ви застраховані? 0
U----e v---t----d---a-u -----u. U m___ v____ n_ d______ h______ U m-n- v-z-t n- d-s-a-u h-d-n-. ------------------------------- U mene vizyt na desyatu hodynu.
ਮੈਂ ਤੁਹਾਡੇ ਲਈ ਕੀ ਕਰ ਸਕਦਾ / ਸਕਦੀ ਹਾਂ? Щ- я-можу д-- В-- -р---т-? Щ_ я м___ д__ В__ з_______ Щ- я м-ж- д-я В-с з-о-и-и- -------------------------- Що я можу для Вас зробити? 0
U ---- v--yt na--e----u h--y--. U m___ v____ n_ d______ h______ U m-n- v-z-t n- d-s-a-u h-d-n-. ------------------------------- U mene vizyt na desyatu hodynu.
ਕੀ ਤੁਹਾਨੂੰ ਦਰਦ ਹੋ ਰਿਹਾ ਹੈ? У---с ---ь -оли-ь? У в__ щ___ б______ У в-с щ-с- б-л-т-? ------------------ У вас щось болить? 0
U -e---vi--t -a-d-sya---ho----. U m___ v____ n_ d______ h______ U m-n- v-z-t n- d-s-a-u h-d-n-. ------------------------------- U mene vizyt na desyatu hodynu.
ਤੁਹਾਨੂੰ ਦਰਦ ਕਿੱਥੇ ਹੋ ਰਿਹਾ ਹੈ? Де--олит-? Д_ б______ Д- б-л-т-? ---------- Де болить? 0
Yak-V-- z---y? Y__ V__ z_____ Y-k V-s z-a-y- -------------- Yak Vas zvaty?
ਮੈਨੂੰ ਹਮੇਸ਼ਾਂ ਪਿਠ ਦਰਦ ਹੁੰਦਾ ਰਹਿੰਦਾ ਹੈ। Я ма-------- б----в-----і. Я м__ з_____ б___ в с_____ Я м-ю з-в-д- б-л- в с-и-і- -------------------------- Я маю завжди болі в спині. 0
Y---V-s z-at-? Y__ V__ z_____ Y-k V-s z-a-y- -------------- Yak Vas zvaty?
ਮੈਨੂੰ ਅਕਸਰ ਸਿਰਦਰਦ ਹੁੰਦਾ ਰਹਿੰਦਾ ਹੈ। Я---- часто-б--ь -ол---. Я м__ ч____ б___ г______ Я м-ю ч-с-о б-л- г-л-в-. ------------------------ Я маю часто біль голови. 0
Ya- V-s-z---y? Y__ V__ z_____ Y-k V-s z-a-y- -------------- Yak Vas zvaty?
ਮੈਨੂੰ ਕਦੇ ਕਦੇ ਪੇਟ – ਦਰਦ ਹੁੰਦਾ ਹੈ। Я ма---н--і---лі в жив-т-. Я м__ і____ б___ в ж______ Я м-ю і-о-і б-л- в ж-в-т-. -------------------------- Я маю іноді болі в животі. 0
Z-y--i--,--ud--l-s-a- -i--se --p-yy̆---ʹ-i. Z_______ b__________ m_____ v p__________ Z-y-m-t-, b-d---a-k-, m-s-s- v p-y-̆-a-ʹ-i- ------------------------------------------- Zay̆mitʹ, budʹ-laska, mistse v pryy̆malʹni.
ਕਿਰਪਾ ਕਰਕੇ ਕਮਰ ਤੱਕ ਦੇ ਕੱਪੜੇ ਉਤਾਰੋ। Р-зд----т-ся---у---ласк-,-д---о-са! Р____________ б__________ д_ п_____ Р-з-я-н-т-с-, б-д---а-к-, д- п-я-а- ----------------------------------- Роздягніться, будь-ласка, до пояса! 0
Za-̆---ʹ,-b--ʹ---ska- --s--e ----y-̆mal--i. Z_______ b__________ m_____ v p__________ Z-y-m-t-, b-d---a-k-, m-s-s- v p-y-̆-a-ʹ-i- ------------------------------------------- Zay̆mitʹ, budʹ-laska, mistse v pryy̆malʹni.
ਕਿਰਪਾ ਕਰਕੇ ਬੈਡ ਤੇ ਲੇਟ ਜਾਓ। П--ляжте, б-д----------а к--е-ку! П________ б__________ н_ к_______ П-и-я-т-, б-д---а-к-, н- к-ш-т-у- --------------------------------- Приляжте, будь-ласка, на кушетку! 0
Z---mit-- b-dʹ---ska- m--tse-- p-yy̆-alʹn-. Z_______ b__________ m_____ v p__________ Z-y-m-t-, b-d---a-k-, m-s-s- v p-y-̆-a-ʹ-i- ------------------------------------------- Zay̆mitʹ, budʹ-laska, mistse v pryy̆malʹni.
ਖੂਨ – ਦਾ ਦੌਰਾ ਠੀਕ ਹੈ। Т-ск --по--д--. Т___ в п_______ Т-с- в п-р-д-у- --------------- Тиск в порядку. 0
Lik-- zar-z ----̆--. L____ z____ p______ L-k-r z-r-z p-y-̆-e- -------------------- Likar zaraz pryy̆de.
ਮੈਂ ਤੁਹਾਨੂੰ ਇੱਕ ਇੰਜੈਕਸ਼ਨ ਲਗਾ ਦਿੰਦਾ / ਦਿੰਦੀ ਹਾਂ। Я---о-л- В-м ----. Я з_____ В__ у____ Я з-о-л- В-м у-о-. ------------------ Я зроблю Вам укол. 0
L-------ra---ryy-d-. L____ z____ p______ L-k-r z-r-z p-y-̆-e- -------------------- Likar zaraz pryy̆de.
ਮੈਂ ਤੁਹਾਨੂੰ ਗੋਲੀਆਂ ਦੇ ਦਿੰਦਾ / ਦਿੰਦੀ ਹਾਂ। Я д-м-В-м-таблетки. Я д__ В__ т________ Я д-м В-м т-б-е-к-. ------------------- Я дам Вам таблетки. 0
Lik-- ------p-y-̆--. L____ z____ p______ L-k-r z-r-z p-y-̆-e- -------------------- Likar zaraz pryy̆de.
ਮੈਂ ਤੁਹਾਨੂੰ ਦਵਾਈਆਂ ਲਿਖ ਦਿੰਦਾ / ਦਿੰਦੀ ਹਾਂ। Я дам--ам------- д---а---ки. Я д__ В__ р_____ д__ а______ Я д-м В-м р-ц-п- д-я а-т-к-. ---------------------------- Я дам Вам рецепт для аптеки. 0
De-Vy-zas--ak--va-i? D_ V_ z_____________ D- V- z-s-r-k-o-a-i- -------------------- De Vy zastrakhovani?

ਲੰਬੇ ਸ਼ਬਦ, ਛੋਟੇ ਸ਼ਬਦ

ਇੱਕ ਸ਼ਬਦ ਦੀ ਲੰਬਾਈ ਇਸਦੀ ਜਾਣਕਾਰੀ ਸਮੱਗਰੀ ਉੱਤੇ ਆਧਾਰਿਤ ਹੁੰਦੀ ਹੈ। ਅਜਿਹਾ ਇੱਕ ਅਮਰੀਕਨ ਅਧਿਐਨ ਦੁਆਰਾ ਦਰਸਾਇਆ ਗਿਆ ਹੈ। ਖੋਜਕਰਤਾਵਾਂ ਨੇ ਦੱਸ ਯੂਰੋਪੀਅਨ ਭਾਸ਼ਾਵਾਂ ਵਿੱਚੋਂ ਸ਼ਬਦਾਂ ਦਾ ਮੁੱਲਾਂਕਣ ਕੀਤਾ। ਇਸ ਕੰਮ ਲਈ ਇੱਕ ਕੰਪਿਊਟਰ ਦੀ ਵਰਤੋਂ ਕੀਤੀ ਗਈ। ਕੰਪਿਊਟਰ ਨੇ ਇੱਕ ਪ੍ਰੋਗ੍ਰਾਮ ਦੀ ਸਹਾਇਤਾ ਨਾਲ ਵੱਖ-ਵੱਖ ਸ਼ਬਦਾਂ ਦੀ ਜਾਂਚ ਕੀਤੀ। ਕਾਰਜ ਪ੍ਰਣਾਲੀ ਵਿੱਚ, ਇਸਨੇ ਜਾਣਕਾਰੀ ਸਮੱਗਰੀ ਦੀ ਗਣਨਾ ਕਰਨ ਲਈ ਇੱਕ ਫਾਰਮੂਲੇ ਦੀ ਵਰਤੋਂ ਕੀਤੀ। ਨਤੀਜੇ ਸਪੱਸ਼ਟ ਸਨ। ਸ਼ਬਦ ਜਿੰਨਾ ਛੋਟਾ ਹੋਵੇਗਾ, ਉਨੀ ਘੱਟ ਜਾਣਕਾਰੀ ਦਰਸਾਏਗਾ। ਦਿਲਚਸਪੀ ਨਾਲ, ਅਸੀਂ ਜ਼ਿਆਦਾਤਰ ਲੰਬੇ ਸ਼ਬਦਾਂ ਦੀ ਬਜਾਏ ਛੋਟੇ ਸ਼ਬਦਾਂ ਦੀ ਵਰਤੋਂਕਰਦੇ ਹਾਂ। ਇਸ ਦਾ ਕਾਰਨ ਬੋਲੀ ਦੀ ਕੁਸ਼ਲਤਾ ਹੋ ਸਕਦਾ ਹੈ। ਜਦੋਂ ਅਸੀਂ ਬੋਲਦੇ ਹਾਂ, ਅਸੀਂ ਸਭ ਤੋਂ ਵੱਧ ਜ਼ਰੂਰੀ ਚੀਜ਼ ਉੱਤੇ ਧਿਆਨ ਕੇਂਦ੍ਰਿਤ ਕਰਦੇ ਹਾਂ। ਇਸਲਈ, ਵਧੇਰੇ ਜਾਣਕਾਰੀ ਵਾਲੇ ਸ਼ਬਦ ਬਹੁਤ ਲੰਬੇ ਨਹੀਂ ਹੋਣੇ ਚਾਹੀਦੇ। ਇਹ ਸੁਨਿਸਚਿਤ ਕਰਦਾ ਹੈ ਕਿ ਸਾਨੂੰ ਗ਼ੈਰ-ਜ਼ਰੂਰੀ ਚੀਜ਼ਾਂ ਉੱਤੇ ਬਹੁਤ ਜ਼ਿਆਦਾ ਸਮਾਂ ਨਹੀਂ ਲਾਉਣਾ ਚਾਹੀਦਾ। ਸ਼ਬਦ ਦੀ ਲੰਬਾਈ ਅਤੇ ਸਮੱਗਰੀ ਵਿਚਲੇ ਆਪਸੀ ਸੰਬੰਧ ਦਾ ਇੱਕ ਹੋਰ ਫਾਇਦਾ ਹੈ। ਇਹ ਸੁਨਿਸਚਿਤ ਕਰਦਾ ਹੈ ਕਿ ਜਾਣਕਾਰੀ ਵਾਲੀ ਸਮੱਗਰੀ ਹਮੇਸ਼ਾਂ ਸਮਾਨ ਰਹਿੰਦੀਹੈ। ਭਾਵ, ਅਸੀਂ ਇੱਕ ਨਿਸਚਿਤ ਸਮੇਂ ਦੇ ਦੌਰਾਨ ਹਮੇਸ਼ਾਂ ਇੱਕੋ ਗਿਣਤੀ ਦੇ ਸ਼ਬਦ ਬੋਲਦੇ ਹਾਂ। ਉਦਾਹਰਣ ਵਜੋਂ, ਅਸੀਂ ਕੁਝ ਲੰਬੇ ਸ਼ਬਦਾਂ ਦੀ ਵਰਤੋਂ ਕਰ ਸਕਦੇ ਹਾਂ। ਪਰ ਅਸੀਂ ਕਈ ਛੋਟੇ ਸ਼ਬਦਾਂ ਦੀ ਵਰਤੋਂ ਵੀ ਕਰ ਸਕਦੇ ਹਾਂ। ਅਸੀਂ ਕੀ ਫੈਸਲਾ ਕਰਦੇ ਹਾਂ, ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ: ਜਾਣਕਾਰੀ ਦੀ ਸਮੱਗਰੀ ਸਮਾਨ ਰਹਿੰਦੀ ਹੈ। ਨਤੀਜੇ ਵਜੋਂ, ਸਾਡੀ ਬੋਲੀ ਦੀ ਲੈਅ ਇਕਸਾਰ ਹੁੰਦੀ ਹੈ। ਇਹ ਸ੍ਰੋਤਿਆਂ ਲਈ ਸਾਨੂੰ ਸਮਝਣਾ ਆਸਾਨ ਕਰਦਾ ਹੈ। ਜੇਕਰ ਜਾਣਕਾਰੀ ਦੀ ਮਾਤਰਾ ਹਮੇਸ਼ਾ ਵੱਖਰੀ ਹੋਵੇ, ਤਾਂ ਮੁਸ਼ਕਲ ਹੋ ਜਾਂਦਾ ਹੈ। ਸਾਡੇ ਸ੍ਰੋਤੇ ਸਾਡੀ ਬੋਲੀ ਨਾਲ ਸਹੀ ਤਰ੍ਹਾਂ ਅਨੁਕੂਲ ਨਹੀਂ ਹੋ ਸਕਦੇ। ਇਸਲਈ ਗ੍ਰਹਿਣ ਕਰਨਾ ਔਖਾ ਬਣ ਜਾਂਦਾ ਹੈ। ਜਿਹੜੇ ਆਪਣੀ ਗੱਲ ਦੂਜਿਆਂ ਨੂੰ ਸਮਝਾਉਣ ਦਾ ਸਭ ਤੋਂ ਵਧੀਆ ਮੌਕਾ ਚਾਹੁੰਦੇ ਹਨ, ਨੂੰ ਛੋਟੇ ਸ਼ਬਦ ਵਰਤਣੇ ਚਾਹੀਦੇ ਹਨ। ਕਿਉਂਕਿ ਛੋਟੇ ਸ਼ਬਦ, ਵੱਡੇ ਸ਼ਬਦਾਂ ਨਾਲੋਂ ਚੰਗੀ ਤਰ੍ਹਾਂ ਸਮਝ ਲਏ ਜਾਂਦੇ ਹਨ। ਇਸਲਈ, ਅਸੂਲ ਇਹ ਹੈ: Keep It Short and Simple! ਸੰਖੇਪ ਵਿੱਚ: KISS!