ਪ੍ਹੈਰਾ ਕਿਤਾਬ

pa ਰੈਸਟੋਰੈਂਟ ਵਿੱਚ 4   »   uk В ресторані 4

32 [ਬੱਤੀ]

ਰੈਸਟੋਰੈਂਟ ਵਿੱਚ 4

ਰੈਸਟੋਰੈਂਟ ਵਿੱਚ 4

32 [тридцять два]

32 [trydtsyatʹ dva]

В ресторані 4

V restorani 4

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਯੂਕਰੇਨੀਅਨ ਖੇਡੋ ਹੋਰ
ਕੈਚਪ ਨਾਲ ਇੱਕ ਫ੍ਰੈਂਚ ਫ੍ਰਾਈਜ਼ Од-у пор----к-----л- ф-і - кет-----. О___ п_____ к_______ ф__ з к________ О-н- п-р-і- к-р-о-л- ф-і з к-т-у-о-. ------------------------------------ Одну порцію картоплі фрі з кетчупом. 0
V -es--ra-i-4 V r________ 4 V r-s-o-a-i 4 ------------- V restorani 4
ਅਤੇ ਦੋ ਮੈਅਨੋਜ਼ ਦੇ ਨਾਲ І--ві --р----з-май-незо-. І д__ п_____ з м_________ І д-і п-р-і- з м-й-н-з-м- ------------------------- І дві порції з майонезом. 0
V -es--ra-i 4 V r________ 4 V r-s-o-a-i 4 ------------- V restorani 4
ਅਤੇ ਤਿੰਨ ਗ੍ਰਿੱਲ ਕੀਤੇ ਸਾਸੇਜ ਸਰੋਂ ਦੇ ਨਾਲ। І --и п-рц-ї -м---н-----вб-си - -і--иц-ю. І т__ п_____ с_______ к______ з г________ І т-и п-р-і- с-а-е-о- к-в-а-и з г-р-и-е-. ----------------------------------------- І три порції смаженої ковбаси з гірчицею. 0
Odn--ports-yu -----p-- --- ----t-hu--m. O___ p_______ k_______ f__ z k_________ O-n- p-r-s-y- k-r-o-l- f-i z k-t-h-p-m- --------------------------------------- Odnu portsiyu kartopli fri z ketchupom.
ਤੁਹਾਡੇ ਕੋਲ ਕਿਸ ਤਰ੍ਹਾਂ ਦੀਆਂ ਸਬਜ਼ੀਆਂ ਹਨ? Щ- у ва- -----в-ч-в? Щ_ у в__ є з о______ Щ- у в-с є з о-о-і-? -------------------- Що у вас є з овочів? 0
Odnu -----i-u-k-----l--------ket--u--m. O___ p_______ k_______ f__ z k_________ O-n- p-r-s-y- k-r-o-l- f-i z k-t-h-p-m- --------------------------------------- Odnu portsiyu kartopli fri z ketchupom.
ਕੀ ਫਲੀਆਂ ਮਿਲ ਸਕਦੀਆਂ ਹਨ? У --с-- к-а---я? У в__ є к_______ У в-с є к-а-о-я- ---------------- У вас є квасоля? 0
Odn- ------yu-k--topl- --i z-ketch-pom. O___ p_______ k_______ f__ z k_________ O-n- p-r-s-y- k-r-o-l- f-i z k-t-h-p-m- --------------------------------------- Odnu portsiyu kartopli fri z ketchupom.
ਕੀ ਤੁਹਾਡੇ ਕੋਲ ਫੁੱਲਗੋਭੀ ਹੈ? У --с - ---тн- к-пу-т-? У в__ є ц_____ к_______ У в-с є ц-і-н- к-п-с-а- ----------------------- У вас є цвітна капуста? 0
I -v---ortsi---z may̆onezo-. I d__ p______ z m_________ I d-i p-r-s-i- z m-y-o-e-o-. ---------------------------- I dvi portsiï z may̆onezom.
ਮੈਨੂੰ ਮੱਕੀ ਖਾਣਾ ਚੰਗਾ ਲੱਗਦਾ ਹੈ। Я------оче к-ку-у-з-. Я ї_ о____ к_________ Я ї- о-о-е к-к-р-д-у- --------------------- Я їм охоче кукурудзу. 0
I ----po---i-- ---ay-o-----. I d__ p______ z m_________ I d-i p-r-s-i- z m-y-o-e-o-. ---------------------------- I dvi portsiï z may̆onezom.
ਮੈਨੂੰ ਖੀਰਾ ਚੰਗਾ ਲੱਗਦਾ ਹੈ। Я-ї- ---ч-------и. Я ї_ о____ о______ Я ї- о-о-е о-і-к-. ------------------ Я їм охоче огірки. 0
I dvi--o-----̈-z may̆o-ezo-. I d__ p______ z m_________ I d-i p-r-s-i- z m-y-o-e-o-. ---------------------------- I dvi portsiï z may̆onezom.
ਮੈਨੂੰ ਟਮਾਟਰ ਚੰਗਾ ਲੱਗਦਾ ਹੈ। Я ї---х--- -ом--ор-. Я ї_ о____ п________ Я ї- о-о-е п-м-д-р-. -------------------- Я їм охоче помідори. 0
I-try--ort---̈ sm---enoï -ov-asy z ----h-ts---. I t__ p______ s________ k______ z h___________ I t-y p-r-s-i- s-a-h-n-i- k-v-a-y z h-r-h-t-e-u- ------------------------------------------------ I try portsiï smazhenoï kovbasy z hirchytseyu.
ਕੀ ਤੁਹਾਨੂੰ ਭੂਕਾਂ ਚੰਗੀਆਂ ਲੱਗਦੀਆਂ ਹਨ? Ч----те-В- -акож --оч--по-ей? Ч_ ї___ В_ т____ о____ п_____ Ч- ї-т- В- т-к-ж о-о-е п-р-й- ----------------------------- Чи їсте Ви також охоче порей? 0
I-try ---tsiï sm-zh--o---ko-b--y-----rc-yts---. I t__ p______ s________ k______ z h___________ I t-y p-r-s-i- s-a-h-n-i- k-v-a-y z h-r-h-t-e-u- ------------------------------------------------ I try portsiï smazhenoï kovbasy z hirchytseyu.
ਕੀ ਤੁਹਾਨੂੰ ਅਚਾਰੀ ਬੰਦਗੋਭੀ ਚੰਗੀ ਲੱਗਦੀ ਹੈ? Ч- їсте -- т-к---ох--- кваш-н- к-----у? Ч_ ї___ В_ т____ о____ к______ к_______ Ч- ї-т- В- т-к-ж о-о-е к-а-е-у к-п-с-у- --------------------------------------- Чи їсте Ви також охоче квашену капусту? 0
I-------rts-ï---az-----------asy---hi-chy-----. I t__ p______ s________ k______ z h___________ I t-y p-r-s-i- s-a-h-n-i- k-v-a-y z h-r-h-t-e-u- ------------------------------------------------ I try portsiï smazhenoï kovbasy z hirchytseyu.
ਕੀ ਤੁਸੀਂ ਦਾਲ ਖਾਣਾ ਪਸੰਦ ਕਰਦੇ ਹੋ? Ч--ї--е--и-та------о-- -о----ц-? Ч_ ї___ В_ т____ о____ с________ Ч- ї-т- В- т-к-ж о-о-е с-ч-в-ц-? -------------------------------- Чи їсте Ви також охоче сочевицю? 0
Shc---- -a--ye---ovoc---? S____ u v__ y_ z o_______ S-c-o u v-s y- z o-o-h-v- ------------------------- Shcho u vas ye z ovochiv?
ਕੀ ਤੈਨੂੰ ਗਾਜਰਾਂ ਵੀ ਚੰਗੀਆਂ ਲੱਗਦੀਆਂ ਹਨ? Ч----и--и та------оче--о--ву? Ч_ ї__ т_ т____ о____ м______ Ч- ї-и т- т-к-ж о-о-е м-р-в-? ----------------------------- Чи їси ти також охоче моркву? 0
S-c-- ----s -e-z ov--h--? S____ u v__ y_ z o_______ S-c-o u v-s y- z o-o-h-v- ------------------------- Shcho u vas ye z ovochiv?
ਕੀ ਤੈਨੂੰ ਬ੍ਰੋਕਲੀ ਵੀ ਚੰਗੀ ਲੱਗਦੀ ਹੈ? Чи--си----т-кож охо-е-б-о-ол-? Ч_ ї__ т_ т____ о____ б_______ Ч- ї-и т- т-к-ж о-о-е б-о-о-і- ------------------------------ Чи їси ти також охоче броколі? 0
S-c-o-u-v-s--e --ovo----? S____ u v__ y_ z o_______ S-c-o u v-s y- z o-o-h-v- ------------------------- Shcho u vas ye z ovochiv?
ਕੀ ਤੈਨੂੰ ਸ਼ਿਮਲਾ – ਮਿਰਚਾਂ ਵੀ ਚੰਗੀਆਂ ਲੱਗਦੀਆਂ ਹਨ? Ч- їс- -и-т--о- ---ч- ---в-----п---ць? Ч_ ї__ т_ т____ о____ ч_______ п______ Ч- ї-и т- т-к-ж о-о-е ч-р-о-и- п-р-ц-? -------------------------------------- Чи їси ти також охоче червоний перець? 0
U -a- ye--v--o-y-? U v__ y_ k________ U v-s y- k-a-o-y-? ------------------ U vas ye kvasolya?
ਮੈਨੂੰ ਪਿਆਜ਼ ਚੰਗਾ ਨਹੀਂ ਲੱਗਦਾ। Я н- -юблю----у--. Я н_ л____ ц______ Я н- л-б-ю ц-б-л-. ------------------ Я не люблю цибулі. 0
U -------k--s--ya? U v__ y_ k________ U v-s y- k-a-o-y-? ------------------ U vas ye kvasolya?
ਮੈਨੂੰ ਜੈਤੂਨ ਚੰਗੇ ਨਹੀਂ ਲੱਗਦੇ। Я н--л--лю-м--лин. Я н_ л____ м______ Я н- л-б-ю м-с-и-. ------------------ Я не люблю маслин. 0
U v-s-ye-k-----ya? U v__ y_ k________ U v-s y- k-a-o-y-? ------------------ U vas ye kvasolya?
ਮੈਨੂੰ ਖੁੰਬਾਂ ਚੰਗੀਆਂ ਨਹੀਂ ਲੱਗਦੀਆਂ। Я не люб---г-ибів. Я н_ л____ г______ Я н- л-б-ю г-и-і-. ------------------ Я не люблю грибів. 0
U-v-- -e--sv-tna-k----ta? U v__ y_ t______ k_______ U v-s y- t-v-t-a k-p-s-a- ------------------------- U vas ye tsvitna kapusta?

ਧੁਨੀ-ਆਧਾਰਿਤ ਭਾਸ਼ਾਵਾਂ

ਵਿਸ਼ਵ ਭਰ ਵਿੱਚ ਬੋਲਣ ਜਾਣ ਵਾਲੀਆਂ ਭਾਸ਼ਾਵਾਂ ਜ਼ਿਆਦਾਤਰ ਧੁਨੀ-ਆਧਾਰਿਤ ਭਾਸ਼ਾਵਾਂ ਹਨ। ਧੁਨੀ-ਆਧਾਰਿਤ ਭਾਸ਼ਾਵਾਂ ਵਿੱਚ ਧੁਨਾਂ ਦਾ ਉਤਾਰ-ਚੜ੍ਹਾਅ ਅਹਿਮ ਹੁੰਦਾ ਹੈ। ਇਹ ਨਿਰਧਾਰਿਤ ਕਰਦੇ ਹਨ ਸ਼ਬਦਾਂ ਜਾਂ ਸ਼ਬਦ-ਅੰਸ਼ਾਂ ਦਾ ਕੀ ਅਰਥ ਹੈ। ਇਸਲਈ , ਧੁਨੀ ਸ਼ਬਦ ਦੇ ਨਾਲ ਪੱਕੀ ਤਰ੍ਹਾਂ ਸੰਬੰਧਿਤ ਹੁੰਦੀ ਹੈ। ਏਸ਼ੀਆ ਵਿੱਚ ਬੋਲੀਆਂ ਜਾਣ ਵਾਲੀਆਂ ਵਧੇਰੇ ਭਾਸ਼ਾਵਾਂ ਧੁਨੀ-ਆਧਾਰਿਤ ਭਾਸ਼ਾਵਾਂਹਨ। ਉਦਾਹਰਣ ਵਜੋਂ , ਚੀਨੀ , ਥਾਈ ਅਤੇ ਵੀਅਤਨਾਮੀ। ਅਫ਼ਰੀਕਾ ਵਿੱਚ ਵੀ ਕਈ ਧੁਨੀ-ਆਧਾਰਿਤ ਭਾਸ਼ਾਵਾਂ ਪ੍ਰਚੱਲਿਤ ਹਨ। ਅਮਰੀਕਾ ਵਿੱਚ ਵੀ ਕਈ ਸਥਾਨਿਕ ਭਾਸ਼ਾਵਾਂ ਧੁਨੀ-ਆਧਾਰਿਤ ਭਾਸ਼ਾਵਾਂ ਹਨ। ਇੰਡੋ-ਯੂਰੋਪੀਅਨ ਭਾਸ਼ਾਵਾਂ ਵਿੱਚ ਜ਼ਿਆਦਾਤਰ ਕੇਵਲ ਧੁਨੀ-ਆਧਾਰਿਤ ਤੱਤ ਹੀ ਹੁੰਦੇ ਹਨ। ਉਦਾਹਰਣ ਵਜੋਂ , ਇਹ ਸਵੀਡਿਸ਼ ਜਾਂ ਸਰਬੀਅਨ ਉੱਤੇ ਵੀ ਲਾਗੂ ਹੁੰਦਾ ਹੈ। ਧੁਨੀ ਦੇ ਉਤਾਰ-ਚੜ੍ਹਾਵਾਂ ਦੀ ਗਿਣਤੀ ਵਿਅਕਤੀਗਤ ਭਾਸ਼ਾਵਾਂ ਵਿੱਚ ਵੱਖ-ਵੱਖ ਹੁੰਦੀ ਹੈ। ਚੀਨੀ ਵਿੱਚ ਚਾਰ ਵੱਖ-ਵੱਖ ਧੁਨੀਆਂ ਵਿੱਚ ਸਪੱਸ਼ਟ ਅੰਤਰ ਹੈ। ਇਸ ਅਨੁਸਾਰ , ma ਅੱਖਰ ਦੇ ਚਾਰ ਅਰਥ ਹੋ ਸਕਦੇ ਹਨ। ਇਹ ਹਨ mother, hemp, horse ਅਤੇ to rant ਦਿਲਚਸਪ ਗੱਲ ਇਹ ਹੈ, ਧੁਨੀ-ਆਧਾਰਿਤ ਭਾਸ਼ਾਵਾਂ ਸਾਡੀ ਸੁਣਨ ਸ਼ਕਤੀ ਉੱਤੇ ਵੀ ਪ੍ਰਭਾਵ ਪਾਉਂਦੀਆਂ ਹਨ। ਸੰਪੂਰਨ ਸੁਣਾਈ ਨਾਲ ਸੰਬੰਧਤ ਅਧਿਐਨ ਅਜਿਹਾ ਦਰਸਾਉਂਦੇ ਹਨ। ਸੰਪੂਰਨ ਸੁਣਾਈ, ਸੁਣੀਆਂ ਜਾਣ ਵਾਲਾਂ ਧੁਨੀਆਂ ਦੀ ਸਹੀ ਤਰ੍ਹਾਂ ਪਛਾਣ ਕਰਨ ਦੀ ਯੋਗਤਾ ਹੈ। ਸੰਪੂਰਨ ਸੁਣਾਈ ਯੂਰੋਪ ਅਤੇ ਅਮਰੀਕਾ ਵਿੱਚ ਬਹੁਤ ਹੀ ਘੱਟ ਪ੍ਰਚਲਿਤ ਹੈ। 10,000 ਵਿੱਚੋਂ 1 ਤੋਂ ਘੱਟ ਲੋਕ ਇਸਦੀ ਵਰਤੋਂ ਕਰਦੇ ਹਨ। ਇਹ ਸਵਦੇਸ਼ੀ ਚੀਨੀ ਬੋਲਣ ਵਾਲਿਆਂ ਲਈ ਵੱਖਰੀ ਹੈ। ਇੱਥੇ, ਇਸਤੋਂ 9 ਗੁਣਾਂ ਵੱਧ ਲੋਕਾਂ ਕੋਲ ਇਹ ਯੋਗਤਾ ਹੈ। ਅਸੀਂ ਸਾਰਿਆਂ ਨੇ ਆਪਣੇ ਬਚਪਨ ਵਿੱਚ ਸੰਪੂਰਨ ਸੁਣਾਈ ਅਪਣਾਈ ਸੀ। ਅਸੀਂ ਇਸਦੀ ਵਰਤੋਂ ਸਹੀ ਢੰਗ ਨਾਲ ਬੋਲਣਾ ਸਿੱਖਣ ਲਈ ਕੀਤੀ। ਬਦਕਿਸਮਤੀ ਨਾਲ, ਵਧੇਰੇ ਲੋਕ ਬਾਦ ਵਿੱਚ ਇਸਨੂੰ ਭੁੱਲ ਜਂਦੇ ਹਨ। ਧਨੀਆਂ ਦਾ ਉਤਾਰ-ਚੜ੍ਹਾਅ ਸੰਗੀਤ ਵਿੱਚ ਵੀ ਬਹੁਤ ਮਹੱਤਵਪੂਰਨ ਹੈ। ਇਹ ਵਿਸ਼ੇਸ਼ ਰੂਪ ਵਿੱਚ ਧੁਨੀ-ਆਧਾਰਿਤ ਭਾਸ਼ਾਵਾਂ ਬੋਲਣ ਵਾਲੀਆਂ ਸਭਿਆਤਾਵਾਂ ਲਈ ਢੁਕਵੀਂ ਹੈ। ਇਨ੍ਹਾਂ ਨੂੰ ਬਹੁਤ ਬਾਰੀਕੀ ਨਾਲ ਸੁਰ ਦਾ ਪਾਲਣ ਕਰਨਾ ਚਾਹੀਦਾ ਹੈ। ਨਹੀਂ ਤਾਂ ਇੱਕ ਵਧੀਆ ਗਾਣਾ ਇੱਕ ਖ਼ਰਾਬ ਗਾਣੇ ਵਜੋਂ ਪੈਦਾ ਹੋਵੇਗਾ।