ਪ੍ਹੈਰਾ ਕਿਤਾਬ

pa ਘਰ ਦੀ ਸਫਾਈ   »   uk Прибирання в домі

18 [ਅਠਾਰਾਂ]

ਘਰ ਦੀ ਸਫਾਈ

ਘਰ ਦੀ ਸਫਾਈ

18 [вісімнадцять]

18 [visimnadtsyatʹ]

Прибирання в домі

Prybyrannya v domi

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਯੂਕਰੇਨੀਅਨ ਖੇਡੋ ਹੋਰ
ਅੱਜ ਸ਼ਨੀਵਾਰ ਹੈ। С--год-і -убо-а. С_______ с______ С-о-о-н- с-б-т-. ---------------- Сьогодні субота. 0
Pr--yrannya-- -omi P__________ v d___ P-y-y-a-n-a v d-m- ------------------ Prybyrannya v domi
ਅੱਜ ਸਾਡੇ ਕੋਲ ਸਮਾਂ ਹੈ। Сь---дн- -------- час. С_______ м_ м____ ч___ С-о-о-н- м- м-є-о ч-с- ---------------------- Сьогодні ми маємо час. 0
Pr-byr--n-- - --mi P__________ v d___ P-y-y-a-n-a v d-m- ------------------ Prybyrannya v domi
ਅੱਜ ਅਸੀਂ ਘਰ ਸਾਫ ਕਰ ਰਹੇ / ਰਹੀਆਂ ਹਾਂ। С--год-- -- приби-ає-- к---т-ру. С_______ м_ п_________ к________ С-о-о-н- м- п-и-и-а-м- к-а-т-р-. -------------------------------- Сьогодні ми прибираємо квартиру. 0
S---o--i ---o-a. S_______ s______ S-o-o-n- s-b-t-. ---------------- Sʹohodni subota.
ਮੈਂ ਇਸ਼ਨਾਨਘਰ ਸਾਫ ਕਰ ਰਹੀ ਹਾਂ। Я -р-бираю в--н----м--т-. Я п_______ в____ к_______ Я п-и-и-а- в-н-у к-м-а-у- ------------------------- Я прибираю ванну кімнату. 0
S--hodn--subo-a. S_______ s______ S-o-o-n- s-b-t-. ---------------- Sʹohodni subota.
ਮੇਰਾ ਘਰਵਾਲਾ ਗੱਡੀ ਧੋ ਰਿਹਾ ਹੈ। М-й --лові- --є ав-о----л-. М__ ч______ м__ а__________ М-й ч-л-в-к м-є а-т-м-б-л-. --------------------------- Мій чоловік миє автомобіль. 0
S--h-d---sub--a. S_______ s______ S-o-o-n- s-b-t-. ---------------- Sʹohodni subota.
ਬੱਚੇ ਸਾਈਕਲਾਂ ਸਾਫ ਕਰ ਰਹੇ ਹਨ। Ді-и--ис-я-ь вело--п--и. Д___ ч______ в__________ Д-т- ч-с-я-ь в-л-с-п-д-. ------------------------ Діти чистять велосипеди. 0
S---odni -y--ay-m- chas. S_______ m_ m_____ c____ S-o-o-n- m- m-y-m- c-a-. ------------------------ Sʹohodni my mayemo chas.
ਦਾਦੀ / ਨਾਨੀ ਪੌਦਿਆਂ ਨੂੰ ਪਾਣੀ ਦੇ ਰਹੀ ਹੈ। Баб-ся по---ає--віт-. Б_____ п______ к_____ Б-б-с- п-л-в-є к-і-и- --------------------- Бабуся поливає квіти. 0
S-o----- -y ma-e-- c---. S_______ m_ m_____ c____ S-o-o-n- m- m-y-m- c-a-. ------------------------ Sʹohodni my mayemo chas.
ਬੱਚੇ ਬੱਚਿਆਂ ਦਾ ਕਮਰਾ ਸਾਫ ਕਰ ਰਹੇ ਹਨ। Д--- --ибирают---и---у--і-н--у. Д___ п_________ д_____ к_______ Д-т- п-и-и-а-т- д-т-ч- к-м-а-у- ------------------------------- Діти прибирають дитячу кімнату. 0
S-oh---i-my may--o -h--. S_______ m_ m_____ c____ S-o-o-n- m- m-y-m- c-a-. ------------------------ Sʹohodni my mayemo chas.
ਮੇਰਾ ਘਰਵਾਲਾ ਆਪਣਾ ਡੈੱਸਕ ਸਾਫ ਕਰ ਰਿਹਾ ਹੈ। Мі- чо-ов-к -р--ира-----й ---ь--в-й--ті-. М__ ч______ п_______ с___ п________ с____ М-й ч-л-в-к п-и-и-а- с-і- п-с-м-в-й с-і-. ----------------------------------------- Мій чоловік прибирає свій письмовий стіл. 0
Sʹoh-d-i-------byrayem---v-r-yr-. S_______ m_ p__________ k________ S-o-o-n- m- p-y-y-a-e-o k-a-t-r-. --------------------------------- Sʹohodni my prybyrayemo kvartyru.
ਮੈਂ ਵਾਸ਼ਿੰਗ ਮਸ਼ੀਨ ਵਿੱਚ ਕੱਪੜੇ ਰੱਖ ਰਹੀ ਹਾਂ। Я--ладу--іли-ну-в-п-а------аш-ну. Я к____ б______ в п______ м______ Я к-а-у б-л-з-у в п-а-ь-у м-ш-н-. --------------------------------- Я кладу білизну в пральну машину. 0
S-oho--i my-pry-yraye---kv-r--ru. S_______ m_ p__________ k________ S-o-o-n- m- p-y-y-a-e-o k-a-t-r-. --------------------------------- Sʹohodni my prybyrayemo kvartyru.
ਮੈਂ ਕੱਪੜੇ ਟੰਗ ਰਹੀ ਹਾਂ। Я-в-ш----і---ну. Я в____ б_______ Я в-ш-ю б-л-з-у- ---------------- Я вішаю білизну. 0
S--h--n- -y-prybyr-ye-o--var-y--. S_______ m_ p__________ k________ S-o-o-n- m- p-y-y-a-e-o k-a-t-r-. --------------------------------- Sʹohodni my prybyrayemo kvartyru.
ਮੈਂ ਕੱਪੜੇ ਪ੍ਰੈੱਸ ਕਰ ਰਹੀ ਹਾਂ। Я--р---- бі-и---. Я п_____ б_______ Я п-а-у- б-л-з-у- ----------------- Я прасую білизну. 0
YA -ry-y---u ---nu--i--atu. Y_ p________ v____ k_______ Y- p-y-y-a-u v-n-u k-m-a-u- --------------------------- YA prybyrayu vannu kimnatu.
ਖਿੜਕੀਆਂ ਗੰਦੀਆਂ ਹਨ। Вік-а -р---і. В____ б______ В-к-а б-у-н-. ------------- Вікна брудні. 0
Y---ryb-ray--v--n- --m-a-u. Y_ p________ v____ k_______ Y- p-y-y-a-u v-n-u k-m-a-u- --------------------------- YA prybyrayu vannu kimnatu.
ਫਰਸ਼ ਗੰਦਾ ਹੈ। П-дло---бр--н-. П______ б______ П-д-о-а б-у-н-. --------------- Підлога брудна. 0
Y-----by---u-v--n--k---at-. Y_ p________ v____ k_______ Y- p-y-y-a-u v-n-u k-m-a-u- --------------------------- YA prybyrayu vannu kimnatu.
ਚੀਨੀ ਦੇ ਬਰਤਨ ਗੰਦੇ ਹਨ। По--- -рудни-. П____ б_______ П-с-д б-у-н-й- -------------- Посуд брудний. 0
Mi-- c-o-ovik ---- --tomo----. M__ c_______ m___ a__________ M-y- c-o-o-i- m-y- a-t-m-b-l-. ------------------------------ Miy̆ cholovik myye avtomobilʹ.
ਖਿੜਕੀਆਂ ਕੌਨ ਸਾਫ ਕਰ ਰਿਹਾ ਹੈ। Х---ми---ік-а? Х__ м__ в_____ Х-о м-є в-к-а- -------------- Хто миє вікна? 0
M-y̆ ---lov-- -yy---v---ob--ʹ. M__ c_______ m___ a__________ M-y- c-o-o-i- m-y- a-t-m-b-l-. ------------------------------ Miy̆ cholovik myye avtomobilʹ.
ਵੈਕਿਊਮ ਕੌਨ ਕਰ ਰਿਹਾ ਹੈ। Хт- пил--о---ь? Х__ п__________ Х-о п-л-с-с-т-? --------------- Хто пилoсосить? 0
Mi-̆---o---ik-myye -v--mobil-. M__ c_______ m___ a__________ M-y- c-o-o-i- m-y- a-t-m-b-l-. ------------------------------ Miy̆ cholovik myye avtomobilʹ.
ਚੀਨੀ ਦੇ ਬਰਤਨ ਕੌਨ ਧੋ ਰਿਹਾ ਹੈ। Хто -и----суд? Х__ м__ п_____ Х-о м-є п-с-д- -------------- Хто миє посуд? 0
Dity---ysty-----el--yp-dy. D___ c________ v__________ D-t- c-y-t-a-ʹ v-l-s-p-d-. -------------------------- Dity chystyatʹ velosypedy.

ਪ੍ਰਾਰੰਭਿਕ ਸਿਖਲਾਈ

ਅੱਜਕਲ੍ਹ, ਵਿਦੇਸ਼ੀ ਭਾਸ਼ਾਵਾਂ ਵਧੇਰੇ ਮਹੱਤਵਪੂਰਨ ਹੁੰਦੀਆਂ ਜਾ ਰਹੀਆਂ ਹਨ। ਇਹ ਪੇਸ਼ੇਵਰ ਜ਼ਿੰਦਗੀ ਉੱਤੇ ਵੀ ਲਾਗੂ ਹੁੰਦਾ ਹੈ। ਨਤੀਜੇ ਵਜੋਂ, ਵਿਦੇਸ਼ੀ ਭਾਸ਼ਾਵਾਂ ਸਿੱਖਣ ਵਾਲਿਆਂ ਦੀ ਗਿਣਤੀ ਵਿੱਚ ਵਾਧਾ ਹੋਇਆਹੈ। ਬਹੁਤ ਸਾਰੇ ਮਾਪੇ ਵੀ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚੇ ਭਾਸ਼ਾਵਾਂ ਸਿੱਖਣ। ਛੋਟੀ ਉਮਰ ਵਿੱਚ ਸਿੱਖਣਾ ਸਭ ਤੋਂ ਬਿਹਤਰ ਹੈ। ਵਿਸ਼ਵ ਭਰ ਵਿੱਚ ਪਹਿਲਾਂ ਤੋਂ ਹੀ ਕਈ ਅੰਤਰ-ਰਾਸ਼ਟਰੀ ਗ੍ਰੇਡ ਸਕੂਲ ਹਨ। ਬਹੁ-ਭਾਸ਼ਾਈ ਸਿਖਲਾਈ ਵਾਲੇ ਕਿੰਡਰਗਾਰਟਨ ਵਧੇਰੇ ਮਸ਼ਹੂਰ ਹੋ ਰਹੇ ਹਨ। ਬਹੁਤ ਪਹਿਲਾਂ ਸਿਖਲਾਈ ਸ਼ੁਰੂ ਕਰਨ ਦੇ ਕਈ ਫਾਇਦੇ ਹਨ। ਇਹ ਸਾਡੇ ਦਿਮਾਗ ਦੇ ਵਿਕਾਸ ਦੇ ਕਾਰਨ ਹੁੰਦਾ ਹੈ। ਸਾਡਾ ਦਿਮਾਗ 4 ਸਾਲ ਦੀ ਉਮਰ ਤੱਕ ਭਾਸ਼ਾਵਾਂ ਦੇ ਢਾਂਚੇ ਬਣਾਉਂਦਾ ਹੈ। ਇਹ ਨਿਊਰੋਨਾਲ ਨੈੱਟਵਰਕ ਸਿੱਖਣ ਵਿੱਚ ਸਾਡੀ ਸਹਾਇਤਾ ਕਰਦੇ ਹਨ। ਬਾਦ ਵਿੱਚ ਜ਼ਿੰਦਗੀ ਵਿੱਚ, ਨਵੇਂ ਢਾਂਚੇ ਚੰਗੀ ਤਰ੍ਹਾਂ ਨਹੀਂ ਬਣਦੇ। ਵੱਡੇ ਬੱਚਿਆਂ ਅਤੇ ਬਾਲਗਾਂ ਨੂੰ ਭਾਸ਼ਾਵਾਂ ਸਿੱਖਣ ਵਿੱਚ ਵਧੇਰੇ ਮੁਸ਼ਕਲ ਆਉਂਦੀ ਹੈ। ਇਸਲਈ, ਸਾਨੂੰ ਆਪਣੇ ਦਿਮਾਗ ਦੇ ਅਰੰਭਕ ਸਮੇਂ ਤੋਂ ਵਿਕਾਸ ਲਈ ਉਤਸ਼ਾਹਤ ਹੋਣਾ ਚਾਹੀਦਾ ਹੈ। ਸੰਖੇਪ ਵਿੱਚ: ਜਿੰਨੀ ਛੋਟੀ ਉਮਰ, ਉਨੀ ਵਧੀਆ। ਭਾਵੇਂ ਕਿ, ਅਜਿਹੇ ਵਿਅਕਤੀ ਵੀ ਹਨ, ਜਿਹੜੇ ਪ੍ਰਾਰੰਭਿਕ ਸਿਖਲਾਈ ਦੀ ਆਲੋਚਨਾ ਕਰਦੇ ਹਨ। ਉਹ ਡਰਦੇ ਹਨ ਕਿ ਬਹੁਭਾਸ਼ਾਵਾਦ ਨਾਲ ਛੋਟੇ ਬੱਚੇ ਬਿਹਬਲ ਹੋ ਜਾਂਦੇ ਹਨ। ਇਸਦੇ ਨਾਲ ਹੀ, ਇਹ ਡਰ ਵੀ ਹੁੰਦਾ ਹੈ ਕਿ ਉਹ ਕੋਈ ਵੀ ਭਾਸ਼ਾ ਚੰਗੀ ਤਰ੍ਹਾਂ ਨਹੀਂ ਸਿੱਖਣਗੇ। ਪਰ ਇਹ ਸ਼ੱਕ ਵਿਗਿਆਨਕ ਪੱਖੋਂ ਨਿਰਾਧਾਰ ਹਨ। ਜ਼ਿਆਦਾ ਭਾਸ਼ਾ-ਵਿਗਿਆਨੀ ਅਤੇ ਮਨੋਵਿਗਿਆਨੀ ਆਸ਼ਾਵਾਦੀ ਹਨ। ਉਨ੍ਹਾਂ ਦੀਆਂ ਖੋਜਾਂ ਨੇ ਸਾਕਾਰਾਤਮਕ ਨਤੀਜੇ ਦਰਸਾਏ ਹਨ। ਆਮ ਤੌਰ 'ਤੇ ਬੱਚੇ ਭਾਸ਼ਾ ਕੋਰਸਾਂ ਨੂੰ ਮਨੋਰੰਜਕ ਸਮਝਦੇ ਹਨ। ਅਤੇ: ਜੇਕਰ ਬੱਚੇ ਭਾਸ਼ਾਵਾਂ ਸਿੱਖਦੇ ਹਨ, ਉਹ ਭਾਸ਼ਾਵਾਂ ਬਾਰੇ ਸੋਚਦੇ ਵੀ ਹਨ। ਇਸਲਈ, ਵਿਦੇਸ਼ੀ ਭਾਸ਼ਾਵਾਂ ਸਿੱਖਣ ਨਾਲ ਉਹ ਆਪਣੀ ਮਾਤ-ਭਾਸ਼ਾ ਬਾਰੇ ਵੀ ਜਾਣੂ ਹੋ ਜਾਂਦੇ ਹਨ। ਉਹਨਾਂ ਨੂੰ ਆਪਣੀ ਪੂਰੀ ਜ਼ਿੰਦਗੀ ਵਿੱਚ ਭਾਸ਼ਾਵਾਂ ਦੇ ਗਿਆਨ ਦਾ ਫਾਇਦਾ ਪਹੁੰਚਦਾ ਹੈ। ਸ਼ਾਇਦ ਵਧੇਰੇ ਔਖੀਆਂ ਭਾਸ਼ਾਵਾਂ ਸਿੱਖਣ ਤੋਂ ਸ਼ੁਰੂਆਤ ਕਰਨਾ ਅਸਲ ਵਿੱਚ ਚੰਗਾ ਹੈ। ਕਿਉਂਕਿ ਬੱਚੇ ਦਾ ਦਿਮਾਗ ਛੇਤੀ ਅਤੇ ਸਮਝ ਨਾਲ ਸਿੱਖਦਾ ਹੈ। ਇਸਨੂੰ ਕੋਈ ਪਰਵਾਹ ਨਹੀਂ ਕਿ ਇਹ ਹੈਲੋ, hello, ciao ਜਾਂ néih hóu ਸਟੋਰ ਕਰਦਾ ਹੈ।