ਪ੍ਹੈਰਾ ਕਿਤਾਬ

pa ਘਰ ਦੀ ਸਫਾਈ   »   te ఇంటి పరిశుభ్రత

18 [ਅਠਾਰਾਂ]

ਘਰ ਦੀ ਸਫਾਈ

ਘਰ ਦੀ ਸਫਾਈ

18 [పద్దెనిమిది]

18 [Paddenimidi]

ఇంటి పరిశుభ్రత

Iṇṭi pariśubhrata

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਤੇਲਗੂ ਖੇਡੋ ਹੋਰ
ਅੱਜ ਸ਼ਨੀਵਾਰ ਹੈ। ఈరోజ--శన-వా-ము ఈ__ శ____ ఈ-ో-ు శ-ి-ా-మ- -------------- ఈరోజు శనివారము 0
Iṇṭ--pa---u----ta I___ p___________ I-ṭ- p-r-ś-b-r-t- ----------------- Iṇṭi pariśubhrata
ਅੱਜ ਸਾਡੇ ਕੋਲ ਸਮਾਂ ਹੈ। ఈ--జ--మా----ద సమ-ం ఉంది ఈ__ మా వ__ స__ ఉం_ ఈ-ో-ు మ- వ-్- స-య- ఉ-ద- ----------------------- ఈరోజు మా వద్ద సమయం ఉంది 0
I--i-pa-----h-ata I___ p___________ I-ṭ- p-r-ś-b-r-t- ----------------- Iṇṭi pariśubhrata
ਅੱਜ ਅਸੀਂ ਘਰ ਸਾਫ ਕਰ ਰਹੇ / ਰਹੀਆਂ ਹਾਂ। ఈర------మ- అ-ా---్--ె----న--శ---రం-చ----ు-్న--ు ఈ__ మే_ అ___ మెం_ ని శు__ చే_____ ఈ-ో-ు మ-మ- అ-ా-్-్ మ-ం-్ న- శ-భ-ర- చ-స-త-న-న-మ- ----------------------------------------------- ఈరోజు మేము అపార్ట్ మెంట్ ని శుభ్రం చేస్తున్నాము 0
Īr--- ---i-ā-a-u Ī____ ś_________ Ī-ō-u ś-n-v-r-m- ---------------- Īrōju śanivāramu
ਮੈਂ ਇਸ਼ਨਾਨਘਰ ਸਾਫ ਕਰ ਰਹੀ ਹਾਂ। నే-ు స్న-న-లగద----శ-భ--- -ేస-తున్నా-ు నే_ స్______ శు__ చే_____ న-న- స-న-న-ల-ద-న- శ-భ-ర- చ-స-త-న-న-న- ------------------------------------- నేను స్నానాలగదిని శుభ్రం చేస్తున్నాను 0
Īrōju -ani---amu Ī____ ś_________ Ī-ō-u ś-n-v-r-m- ---------------- Īrōju śanivāramu
ਮੇਰਾ ਘਰਵਾਲਾ ਗੱਡੀ ਧੋ ਰਿਹਾ ਹੈ। మా శ్-ీవ--- -ార్-ని---ు-----్నా-ు మా శ్___ కా_ ని క______ మ- శ-ర-వ-ర- క-ర- న- క-ు-ు-ు-్-ా-ు --------------------------------- మా శ్రీవారు కార్ ని కడుగుతున్నారు 0
Īrōju---n--ā--mu Ī____ ś_________ Ī-ō-u ś-n-v-r-m- ---------------- Īrōju śanivāramu
ਬੱਚੇ ਸਾਈਕਲਾਂ ਸਾਫ ਕਰ ਰਹੇ ਹਨ। పిల్-లు-సై-ి----ి----్--ర--్--న----ు పి___ సై____ శు_________ ప-ల-ల-ు స-క-ళ-ళ-ి శ-భ-ర-ర-స-త-న-న-ర- ------------------------------------ పిల్లలు సైకిళ్ళని శుభ్రపరుస్తున్నారు 0
Ī-ō-- -ā--ad-a -am-ya- undi Ī____ m_ v____ s______ u___ Ī-ō-u m- v-d-a s-m-y-ṁ u-d- --------------------------- Īrōju mā vadda samayaṁ undi
ਦਾਦੀ / ਨਾਨੀ ਪੌਦਿਆਂ ਨੂੰ ਪਾਣੀ ਦੇ ਰਹੀ ਹੈ। బ---- / -ాయ--్మ---అ-్-మ్మ-----ొ-్క--ి------ు --డు--ం-ి బా__ / నా____ / అ____ పూ______ నీ__ పె___ బ-మ-మ / న-య-మ-మ / అ-్-మ-మ ప-ల-ొ-్-ల-ి న-ళ-ళ- ప-డ-త-ం-ి ------------------------------------------------------ బామ్మ / నాయనమ్మ / అమ్మమ్మ పూలమొక్కలకి నీళ్ళు పెడుతోంది 0
Īr--u -----d-a---m---ṁ--ndi Ī____ m_ v____ s______ u___ Ī-ō-u m- v-d-a s-m-y-ṁ u-d- --------------------------- Īrōju mā vadda samayaṁ undi
ਬੱਚੇ ਬੱਚਿਆਂ ਦਾ ਕਮਰਾ ਸਾਫ ਕਰ ਰਹੇ ਹਨ। పి-్ల----పి--లల-గది-- శుభ్రం-చ--్తు-్--రు పి____ పి___ గ__ శు__ చే_____ ప-ల-ల-ు- ప-ల-ల- గ-ి-ి శ-భ-ర- చ-స-త-న-న-ర- ----------------------------------------- పిల్లలు, పిల్లల గదిని శుభ్రం చేస్తున్నారు 0
Ī-ōju -ā vad-a ---a-aṁ-u-di Ī____ m_ v____ s______ u___ Ī-ō-u m- v-d-a s-m-y-ṁ u-d- --------------------------- Īrōju mā vadda samayaṁ undi
ਮੇਰਾ ਘਰਵਾਲਾ ਆਪਣਾ ਡੈੱਸਕ ਸਾਫ ਕਰ ਰਿਹਾ ਹੈ। న--భర-- ఆయన డ-స్-- -- శ------ు-ు---ట---నా-ు నా భ__ ఆ__ డె__ ని శు__________ న- భ-్- ఆ-న డ-స-క- న- శ-భ-ర-ర-చ-క-ం-ు-్-ా-ు ------------------------------------------- నా భర్త ఆయన డెస్క్ ని శుభ్రపరుచుకుంటున్నారు 0
Īrō-- -ēmu apā------- ni --b-r---c--tun-ā-u Ī____ m___ a____ m___ n_ ś______ c_________ Ī-ō-u m-m- a-ā-ṭ m-ṇ- n- ś-b-r-ṁ c-s-u-n-m- ------------------------------------------- Īrōju mēmu apārṭ meṇṭ ni śubhraṁ cēstunnāmu
ਮੈਂ ਵਾਸ਼ਿੰਗ ਮਸ਼ੀਨ ਵਿੱਚ ਕੱਪੜੇ ਰੱਖ ਰਹੀ ਹਾਂ। నేన-------గ్ -ెష--్ ల- ఉత-క---ట-టల---వ-------నాను నే_ వా__ మె__ లో ఉ__ బ____ వే_____ న-న- వ-ష-ం-్ మ-ష-న- ల- ఉ-ి-ే బ-్-ల-ు వ-స-త-న-న-న- ------------------------------------------------- నేను వాషింగ్ మెషీన్ లో ఉతికే బట్టలను వేస్తున్నాను 0
Ī---u----u -pār--meṇṭ ----u-hr-- cē--u-n--u Ī____ m___ a____ m___ n_ ś______ c_________ Ī-ō-u m-m- a-ā-ṭ m-ṇ- n- ś-b-r-ṁ c-s-u-n-m- ------------------------------------------- Īrōju mēmu apārṭ meṇṭ ni śubhraṁ cēstunnāmu
ਮੈਂ ਕੱਪੜੇ ਟੰਗ ਰਹੀ ਹਾਂ। నేన------ి--బట---న---రవే-------ాను నే_ ఉ___ బ____ ఆ_______ న-న- ఉ-ి-ి- బ-్-ల-ు ఆ-వ-స-త-న-న-న- ---------------------------------- నేను ఉతికిన బట్టలను ఆరవేస్తున్నాను 0
Īrōj---ē-u-----ṭ meṇṭ--i-śub-r-- --stu-n-mu Ī____ m___ a____ m___ n_ ś______ c_________ Ī-ō-u m-m- a-ā-ṭ m-ṇ- n- ś-b-r-ṁ c-s-u-n-m- ------------------------------------------- Īrōju mēmu apārṭ meṇṭ ni śubhraṁ cēstunnāmu
ਮੈਂ ਕੱਪੜੇ ਪ੍ਰੈੱਸ ਕਰ ਰਹੀ ਹਾਂ। నే-----్టలన- --్--రీ-చ--్త-న్న--ు నే_ బ____ ఇ___ చే_____ న-న- బ-్-ల-ు ఇ-్-్-ీ చ-స-త-న-న-న- --------------------------------- నేను బట్టలను ఇస్త్రీ చేస్తున్నాను 0
N-nu-snā-----adi-i śub-r-ṁ-c-stu---nu N___ s____________ ś______ c_________ N-n- s-ā-ā-a-a-i-i ś-b-r-ṁ c-s-u-n-n- ------------------------------------- Nēnu snānālagadini śubhraṁ cēstunnānu
ਖਿੜਕੀਆਂ ਗੰਦੀਆਂ ਹਨ। క-----ల- -ు---ిగ- --్న--ి కి___ ము___ ఉ___ క-ట-క-ల- మ-ర-క-గ- ఉ-్-ా-ి ------------------------- కిటికీలు మురికిగా ఉన్నాయి 0
Nē-u--------g-di-i -ubhr-- cē---n-ā-u N___ s____________ ś______ c_________ N-n- s-ā-ā-a-a-i-i ś-b-r-ṁ c-s-u-n-n- ------------------------------------- Nēnu snānālagadini śubhraṁ cēstunnānu
ਫਰਸ਼ ਗੰਦਾ ਹੈ। నే---ుర--ిగ---ం-ి నే_ ము___ ఉం_ న-ల మ-ర-క-గ- ఉ-ద- ----------------- నేల మురికిగా ఉంది 0
N--- s-ānāl-ga--n---u----ṁ --stu-n-nu N___ s____________ ś______ c_________ N-n- s-ā-ā-a-a-i-i ś-b-r-ṁ c-s-u-n-n- ------------------------------------- Nēnu snānālagadini śubhraṁ cēstunnānu
ਚੀਨੀ ਦੇ ਬਰਤਨ ਗੰਦੇ ਹਨ। గ--్--లు-ము--కి---ఉ---ాయి గి___ ము___ ఉ___ గ-న-న-ల- మ-ర-క-గ- ఉ-్-ా-ి ------------------------- గిన్నెలు మురికిగా ఉన్నాయి 0
M- śrīv--- kār -i kaḍugutun--ru M_ ś______ k__ n_ k____________ M- ś-ī-ā-u k-r n- k-ḍ-g-t-n-ā-u ------------------------------- Mā śrīvāru kār ni kaḍugutunnāru
ਖਿੜਕੀਆਂ ਕੌਨ ਸਾਫ ਕਰ ਰਿਹਾ ਹੈ। కి--కీలను ఎ-ర---ుభ------స-తా--? కి____ ఎ__ శు__ చే____ క-ట-క-ల-ు ఎ-ర- శ-భ-ర- చ-స-త-ర-? ------------------------------- కిటికీలను ఎవరు శుభ్రం చేస్తారు? 0
Mā --īv-----ār-n--k-----t-n-āru M_ ś______ k__ n_ k____________ M- ś-ī-ā-u k-r n- k-ḍ-g-t-n-ā-u ------------------------------- Mā śrīvāru kār ni kaḍugutunnāru
ਵੈਕਿਊਮ ਕੌਨ ਕਰ ਰਿਹਾ ਹੈ। వ్--క----- -వ-- ---్-ార-? వ్____ ఎ__ చే____ వ-య-క-య-మ- ఎ-ర- చ-స-త-ర-? ------------------------- వ్యాక్యూమ్ ఎవరు చేస్తారు? 0
Mā--r--ā----ār-ni---ḍu--tun-āru M_ ś______ k__ n_ k____________ M- ś-ī-ā-u k-r n- k-ḍ-g-t-n-ā-u ------------------------------- Mā śrīvāru kār ni kaḍugutunnāru
ਚੀਨੀ ਦੇ ਬਰਤਨ ਕੌਨ ਧੋ ਰਿਹਾ ਹੈ। గ-న--ె-- -వ-----------ు? గి___ ఎ__ క_____ గ-న-న-ల- ఎ-ర- క-ు-ు-ా-ు- ------------------------ గిన్నెలు ఎవరు కడుగుతారు? 0
P-l-alu----k-ḷḷa-i-ś----a-a-u---nnā-u P______ s_________ ś_________________ P-l-a-u s-i-i-ḷ-n- ś-b-r-p-r-s-u-n-r- ------------------------------------- Pillalu saikiḷḷani śubhraparustunnāru

ਪ੍ਰਾਰੰਭਿਕ ਸਿਖਲਾਈ

ਅੱਜਕਲ੍ਹ, ਵਿਦੇਸ਼ੀ ਭਾਸ਼ਾਵਾਂ ਵਧੇਰੇ ਮਹੱਤਵਪੂਰਨ ਹੁੰਦੀਆਂ ਜਾ ਰਹੀਆਂ ਹਨ। ਇਹ ਪੇਸ਼ੇਵਰ ਜ਼ਿੰਦਗੀ ਉੱਤੇ ਵੀ ਲਾਗੂ ਹੁੰਦਾ ਹੈ। ਨਤੀਜੇ ਵਜੋਂ, ਵਿਦੇਸ਼ੀ ਭਾਸ਼ਾਵਾਂ ਸਿੱਖਣ ਵਾਲਿਆਂ ਦੀ ਗਿਣਤੀ ਵਿੱਚ ਵਾਧਾ ਹੋਇਆਹੈ। ਬਹੁਤ ਸਾਰੇ ਮਾਪੇ ਵੀ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚੇ ਭਾਸ਼ਾਵਾਂ ਸਿੱਖਣ। ਛੋਟੀ ਉਮਰ ਵਿੱਚ ਸਿੱਖਣਾ ਸਭ ਤੋਂ ਬਿਹਤਰ ਹੈ। ਵਿਸ਼ਵ ਭਰ ਵਿੱਚ ਪਹਿਲਾਂ ਤੋਂ ਹੀ ਕਈ ਅੰਤਰ-ਰਾਸ਼ਟਰੀ ਗ੍ਰੇਡ ਸਕੂਲ ਹਨ। ਬਹੁ-ਭਾਸ਼ਾਈ ਸਿਖਲਾਈ ਵਾਲੇ ਕਿੰਡਰਗਾਰਟਨ ਵਧੇਰੇ ਮਸ਼ਹੂਰ ਹੋ ਰਹੇ ਹਨ। ਬਹੁਤ ਪਹਿਲਾਂ ਸਿਖਲਾਈ ਸ਼ੁਰੂ ਕਰਨ ਦੇ ਕਈ ਫਾਇਦੇ ਹਨ। ਇਹ ਸਾਡੇ ਦਿਮਾਗ ਦੇ ਵਿਕਾਸ ਦੇ ਕਾਰਨ ਹੁੰਦਾ ਹੈ। ਸਾਡਾ ਦਿਮਾਗ 4 ਸਾਲ ਦੀ ਉਮਰ ਤੱਕ ਭਾਸ਼ਾਵਾਂ ਦੇ ਢਾਂਚੇ ਬਣਾਉਂਦਾ ਹੈ। ਇਹ ਨਿਊਰੋਨਾਲ ਨੈੱਟਵਰਕ ਸਿੱਖਣ ਵਿੱਚ ਸਾਡੀ ਸਹਾਇਤਾ ਕਰਦੇ ਹਨ। ਬਾਦ ਵਿੱਚ ਜ਼ਿੰਦਗੀ ਵਿੱਚ, ਨਵੇਂ ਢਾਂਚੇ ਚੰਗੀ ਤਰ੍ਹਾਂ ਨਹੀਂ ਬਣਦੇ। ਵੱਡੇ ਬੱਚਿਆਂ ਅਤੇ ਬਾਲਗਾਂ ਨੂੰ ਭਾਸ਼ਾਵਾਂ ਸਿੱਖਣ ਵਿੱਚ ਵਧੇਰੇ ਮੁਸ਼ਕਲ ਆਉਂਦੀ ਹੈ। ਇਸਲਈ, ਸਾਨੂੰ ਆਪਣੇ ਦਿਮਾਗ ਦੇ ਅਰੰਭਕ ਸਮੇਂ ਤੋਂ ਵਿਕਾਸ ਲਈ ਉਤਸ਼ਾਹਤ ਹੋਣਾ ਚਾਹੀਦਾ ਹੈ। ਸੰਖੇਪ ਵਿੱਚ: ਜਿੰਨੀ ਛੋਟੀ ਉਮਰ, ਉਨੀ ਵਧੀਆ। ਭਾਵੇਂ ਕਿ, ਅਜਿਹੇ ਵਿਅਕਤੀ ਵੀ ਹਨ, ਜਿਹੜੇ ਪ੍ਰਾਰੰਭਿਕ ਸਿਖਲਾਈ ਦੀ ਆਲੋਚਨਾ ਕਰਦੇ ਹਨ। ਉਹ ਡਰਦੇ ਹਨ ਕਿ ਬਹੁਭਾਸ਼ਾਵਾਦ ਨਾਲ ਛੋਟੇ ਬੱਚੇ ਬਿਹਬਲ ਹੋ ਜਾਂਦੇ ਹਨ। ਇਸਦੇ ਨਾਲ ਹੀ, ਇਹ ਡਰ ਵੀ ਹੁੰਦਾ ਹੈ ਕਿ ਉਹ ਕੋਈ ਵੀ ਭਾਸ਼ਾ ਚੰਗੀ ਤਰ੍ਹਾਂ ਨਹੀਂ ਸਿੱਖਣਗੇ। ਪਰ ਇਹ ਸ਼ੱਕ ਵਿਗਿਆਨਕ ਪੱਖੋਂ ਨਿਰਾਧਾਰ ਹਨ। ਜ਼ਿਆਦਾ ਭਾਸ਼ਾ-ਵਿਗਿਆਨੀ ਅਤੇ ਮਨੋਵਿਗਿਆਨੀ ਆਸ਼ਾਵਾਦੀ ਹਨ। ਉਨ੍ਹਾਂ ਦੀਆਂ ਖੋਜਾਂ ਨੇ ਸਾਕਾਰਾਤਮਕ ਨਤੀਜੇ ਦਰਸਾਏ ਹਨ। ਆਮ ਤੌਰ 'ਤੇ ਬੱਚੇ ਭਾਸ਼ਾ ਕੋਰਸਾਂ ਨੂੰ ਮਨੋਰੰਜਕ ਸਮਝਦੇ ਹਨ। ਅਤੇ: ਜੇਕਰ ਬੱਚੇ ਭਾਸ਼ਾਵਾਂ ਸਿੱਖਦੇ ਹਨ, ਉਹ ਭਾਸ਼ਾਵਾਂ ਬਾਰੇ ਸੋਚਦੇ ਵੀ ਹਨ। ਇਸਲਈ, ਵਿਦੇਸ਼ੀ ਭਾਸ਼ਾਵਾਂ ਸਿੱਖਣ ਨਾਲ ਉਹ ਆਪਣੀ ਮਾਤ-ਭਾਸ਼ਾ ਬਾਰੇ ਵੀ ਜਾਣੂ ਹੋ ਜਾਂਦੇ ਹਨ। ਉਹਨਾਂ ਨੂੰ ਆਪਣੀ ਪੂਰੀ ਜ਼ਿੰਦਗੀ ਵਿੱਚ ਭਾਸ਼ਾਵਾਂ ਦੇ ਗਿਆਨ ਦਾ ਫਾਇਦਾ ਪਹੁੰਚਦਾ ਹੈ। ਸ਼ਾਇਦ ਵਧੇਰੇ ਔਖੀਆਂ ਭਾਸ਼ਾਵਾਂ ਸਿੱਖਣ ਤੋਂ ਸ਼ੁਰੂਆਤ ਕਰਨਾ ਅਸਲ ਵਿੱਚ ਚੰਗਾ ਹੈ। ਕਿਉਂਕਿ ਬੱਚੇ ਦਾ ਦਿਮਾਗ ਛੇਤੀ ਅਤੇ ਸਮਝ ਨਾਲ ਸਿੱਖਦਾ ਹੈ। ਇਸਨੂੰ ਕੋਈ ਪਰਵਾਹ ਨਹੀਂ ਕਿ ਇਹ ਹੈਲੋ, hello, ciao ਜਾਂ néih hóu ਸਟੋਰ ਕਰਦਾ ਹੈ।