ਪ੍ਹੈਰਾ ਕਿਤਾਬ

pa ਹਵਾਈ ਅੱਡੇ ਤੇ   »   te విమానాశ్రయం వద్ద

35 [ਪੈਂਤੀ]

ਹਵਾਈ ਅੱਡੇ ਤੇ

ਹਵਾਈ ਅੱਡੇ ਤੇ

35 [ముప్పై ఐదు]

35 [Muppai aidu]

విమానాశ్రయం వద్ద

Vimānāśrayaṁ vadda

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਤੇਲਗੂ ਖੇਡੋ ਹੋਰ
ਮੈਂ ਏਥਨਜ਼ ਦੀ ਉਡਾਨ ਦਾ ਟਿਕਟ ਲੈਣਾ ਚਾਹੁੰਦਾ / ਚਾਹੁੰਦੀ ਹਾਂ। న--- ఎ-ె-్-్-క- ఒ- ----ట్ -----్-బ-క్-చ-య----కుంట-న---ను నే_ ఎ___ కి ఒ_ ఫ్__ టి__ బు_ చే________ న-న- ఎ-ె-్-్ క- ఒ- ఫ-ల-ట- ట-క-ట- బ-క- చ-య-ల-ు-ు-ట-న-న-న- -------------------------------------------------------- నేను ఎథెన్స్ కి ఒక ఫ్లైట్ టికెట్ బుక్ చేయాలనుకుంటున్నాను 0
V-m-n--r-yaṁ --dda V___________ v____ V-m-n-ś-a-a- v-d-a ------------------ Vimānāśrayaṁ vadda
ਕੀ ਉਡਾਨ ਸਿੱਧੀ ਏਥਨਜ਼ ਜਾਂਦੀ ਹੈ? అది-డ--ె-్-- ఫ-ల-ట-? అ_ డై___ ఫ్___ అ-ి డ-ర-క-ట- ఫ-ల-ట-? -------------------- అది డైరెక్ట్ ఫ్లైటా? 0
V-mān--ra-aṁ v-dda V___________ v____ V-m-n-ś-a-a- v-d-a ------------------ Vimānāśrayaṁ vadda
ਕਿਰਪਾ ਕਰਕੇ ਇੱਕ ਖਿੜਕੀ ਵਾਲੀ ਸੀਟ – ਸਿਗਰਟਨੋਸ਼ੀ – ਰਹਿਤ। ఒక వి--ో సీట్,--్------- చేయ-ూ---ది ఒ_ విం_ సీ__ స్___ చే_____ ఒ- వ-ం-ో స-ట-, స-మ-క-ం-్ చ-య-ూ-న-ద- ----------------------------------- ఒక విండో సీట్, స్మోకింగ్ చేయకూడనిది 0
Nē-u--th----k--o----hl--ṭ ṭ---ṭ-buk -ē-ā-anuku-ṭ-n-ā-u N___ e_____ k_ o__ p_____ ṭ____ b__ c_________________ N-n- e-h-n- k- o-a p-l-i- ṭ-k-ṭ b-k c-y-l-n-k-ṇ-u-n-n- ------------------------------------------------------ Nēnu ethens ki oka phlaiṭ ṭikeṭ buk cēyālanukuṇṭunnānu
ਮੈਂ ਆਪਣਾ ਰਾਂਖਵਾਂਕਰਨ ਸੁਨਿਸ਼ਚਿਤ ਕਰਨਾ ਚਾਹੁੰਦਾ / ਚਾਹੁੰਦੀ ਹਾਂ। న-----ా ----్-------ి-కన్-ర-మ్-చే-ా--ు--ంటు-్నా-ు నే_ నా రి_____ ని క____ చే________ న-న- న- ర-జ-్-ే-న- న- క-్-ర-మ- చ-య-ల-ు-ు-ట-న-న-న- ------------------------------------------------- నేను నా రిజర్వేషన్ ని కన్ఫర్మ్ చేయాలనుకుంటున్నాను 0
Nē-u -th-ns-ki---a----a----ike- -----ē-āl-n----ṭ-----u N___ e_____ k_ o__ p_____ ṭ____ b__ c_________________ N-n- e-h-n- k- o-a p-l-i- ṭ-k-ṭ b-k c-y-l-n-k-ṇ-u-n-n- ------------------------------------------------------ Nēnu ethens ki oka phlaiṭ ṭikeṭ buk cēyālanukuṇṭunnānu
ਮੈਂ ਆਪਣਾ ਰਾਂਖਵਾਂਕਰਨ ਰੱਦ ਕਰਨਾ ਚਾਹੁੰਦਾ / ਚਾਹੁੰਦੀ ਹਾਂ। నేను న- -ిజ-్---న---ి క---ంస-----ేయ--ను-ుం--న్న--ు నే_ నా రి_____ ని క్___ చే________ న-న- న- ర-జ-్-ే-న- న- క-య-ం-ి-్ చ-య-ల-ు-ు-ట-న-న-న- -------------------------------------------------- నేను నా రిజర్వేషన్ ని క్యాంసిల్ చేయాలనుకుంటున్నాను 0
Nēn---------ki-ok----l--ṭ--ik-ṭ b-k -ē---a--k-ṇṭu-n--u N___ e_____ k_ o__ p_____ ṭ____ b__ c_________________ N-n- e-h-n- k- o-a p-l-i- ṭ-k-ṭ b-k c-y-l-n-k-ṇ-u-n-n- ------------------------------------------------------ Nēnu ethens ki oka phlaiṭ ṭikeṭ buk cēyālanukuṇṭunnānu
ਮੈਂ ਆਪਣਾ ਰਾਂਖਵਾਂਕਰਨ ਬਦਲਣਾ ਚਾਹੁੰਦਾ / ਚਾਹੁੰਦੀ ਹਾਂ। న-ను నా-రిజర్వేష-- ----ా--చ----క-ం-ున్నా-ు నే_ నా రి_____ ని మా_________ న-న- న- ర-జ-్-ే-న- న- మ-ర-చ-ల-ు-ు-ట-న-న-న- ------------------------------------------ నేను నా రిజర్వేషన్ ని మార్చాలనుకుంటున్నాను 0
Adi-ḍa--ekṭ ph---ṭā? A__ ḍ______ p_______ A-i ḍ-i-e-ṭ p-l-i-ā- -------------------- Adi ḍairekṭ phlaiṭā?
ਰੋਮ ਦੇ ਲਈ ਅਗਲਾ ਜਹਾਜ਼ ਕਦੋਂ ਹੈ? రో------న-క--్---ఫ్-ై-ా -ప--ుడ-? రో_ కి నె___ ఫ్__ ఎ____ ర-మ- క- న-క-స-ట- ఫ-ల-ట- ఎ-్-ు-ు- -------------------------------- రోమ్ కి నెక్స్ట్ ఫ్లైటా ఎప్పుడు? 0
Adi---i-ek--p--ai--? A__ ḍ______ p_______ A-i ḍ-i-e-ṭ p-l-i-ā- -------------------- Adi ḍairekṭ phlaiṭā?
ਕੀ ਦੋ ਸੀਟਾਂ ਅਜੇ ਵੀ ਖਾਲੀ ਹਨ? ఇం-ా రె-డ----ట్లు వున్న-యా? ఇం_ రెం_ సీ__ వు____ ఇ-క- ర-ం-ు స-ట-ల- వ-న-న-య-? --------------------------- ఇంకా రెండు సీట్లు వున్నాయా? 0
Ad---a-r-kṭ p-l--ṭā? A__ ḍ______ p_______ A-i ḍ-i-e-ṭ p-l-i-ā- -------------------- Adi ḍairekṭ phlaiṭā?
ਜੀ ਨਹੀਂ, ਸਾਡੇ ਕੋਲ ਕੇਵਲ ਇੱਕ ਸੀਟ ਖਾਲੀ ਹੈ। లే-ు- కే--ం -క-క-స-ట్---త్--- -ంది లే__ కే__ ఒ__ సీ_ మా___ ఉం_ ల-వ-, క-వ-ం ఒ-్- స-ట- మ-త-ర-ే ఉ-ద- ---------------------------------- లేవు, కేవలం ఒక్క సీట్ మాత్రమే ఉంది 0
Oka---ṇḍō s--,-smō--ṅg --y---ḍan--i O__ v____ s___ s______ c___________ O-a v-ṇ-ō s-ṭ- s-ō-i-g c-y-k-ḍ-n-d- ----------------------------------- Oka viṇḍō sīṭ, smōkiṅg cēyakūḍanidi
ਅਸੀਂ ਕਦੋਂ ਉਤਰਾਂਗੇ? మ----ప్ప------గ-తా-ు? మ_ ఎ___ ది____ మ-ం ఎ-్-ు-ు ద-గ-త-మ-? --------------------- మనం ఎప్పుడు దిగుతాము? 0
O-a --ṇḍ-------s--kiṅ----ya----n-di O__ v____ s___ s______ c___________ O-a v-ṇ-ō s-ṭ- s-ō-i-g c-y-k-ḍ-n-d- ----------------------------------- Oka viṇḍō sīṭ, smōkiṅg cēyakūḍanidi
ਅਸੀਂ ਓਥੇ ਕਦੋਂ ਪਹੁੰਚਾਂਗੇ? మన--ఎప--ు-- చ------ట--ు? మ_ ఎ___ చే_____ మ-ం ఎ-్-ు-ు చ-ర-క-ం-ా-ు- ------------------------ మనం ఎప్పుడు చేరుకుంటాము? 0
Oka-vi--ō--ī-- sm--i-g c-y----ani-i O__ v____ s___ s______ c___________ O-a v-ṇ-ō s-ṭ- s-ō-i-g c-y-k-ḍ-n-d- ----------------------------------- Oka viṇḍō sīṭ, smōkiṅg cēyakūḍanidi
ਸ਼ਹਿਰ ਦੇ ਲਈ ਬੱਸ ਕਦੋਂ ਹੈ? సిట- సె--ర్-క--బ---ఎ------ -ెళ-త--ది? సి_ సెం__ కి బ_ ఎ___ వె____ స-ట- స-ం-ర- క- బ-్ ఎ-్-ు-ు వ-ళ-త-ం-ి- ------------------------------------- సిటీ సెంటర్ కి బస్ ఎప్పుడు వెళ్తుంది? 0
N-n---- -i---vē-a---i--an--a---cē-āl-nu--ṇ----ānu N___ n_ r_________ n_ k_______ c_________________ N-n- n- r-j-r-ē-a- n- k-n-h-r- c-y-l-n-k-ṇ-u-n-n- ------------------------------------------------- Nēnu nā rijarvēṣan ni kanpharm cēyālanukuṇṭunnānu
ਕੀ ਇਹ ਸੂਟਕੇਸ ਤੁਹਾਡਾ ਹੈ? అద---ీ సూ-్ --స-? అ_ మీ సూ_ కే__ అ-ి మ- స-ట- క-స-? ----------------- అది మీ సూట్ కేసా? 0
Nē-- -- -i--rvēṣ----i-kanp---- c----a--k--ṭ--nā-u N___ n_ r_________ n_ k_______ c_________________ N-n- n- r-j-r-ē-a- n- k-n-h-r- c-y-l-n-k-ṇ-u-n-n- ------------------------------------------------- Nēnu nā rijarvēṣan ni kanpharm cēyālanukuṇṭunnānu
ਕੀ ਇਹ ਬੈਗ ਤੁਹਾਡਾ ਹੈ? అ-ి--------గ-గ-? అ_ మీ బ్____ అ-ి మ- బ-య-గ-గ-? ---------------- అది మీ బ్యాగ్గా? 0
Nēnu-nā-r-ja--ē-an-n- k--p--rm-c-yā--n-k-ṇ-u--ā-u N___ n_ r_________ n_ k_______ c_________________ N-n- n- r-j-r-ē-a- n- k-n-h-r- c-y-l-n-k-ṇ-u-n-n- ------------------------------------------------- Nēnu nā rijarvēṣan ni kanpharm cēyālanukuṇṭunnānu
ਕੀ ਇਹ ਸਮਾਨ ਤੁਹਾਡਾ ਹੈ? అ----ీ -ామ-న-? అ_ మీ సా___ అ-ి మ- స-మ-న-? -------------- అది మీ సామానా? 0
N-n---- -ija-v-ṣa- n- k-āns-l-cē-āl---k----nnā-u N___ n_ r_________ n_ k______ c_________________ N-n- n- r-j-r-ē-a- n- k-ā-s-l c-y-l-n-k-ṇ-u-n-n- ------------------------------------------------ Nēnu nā rijarvēṣan ni kyānsil cēyālanukuṇṭunnānu
ਮੈਂ ਆਪਣੇ ਨਾਲ ਕਿੰਨਾ ਸਮਾਨ ਲੈ ਜਾ ਸਕਦਾ / ਸਕਦੀ ਹਾਂ? న-ను-ఎంత స-మాను -ే-ు-ువ----వచ-చ-? నే_ ఎం_ సా__ తే_________ న-న- ఎ-త స-మ-న- త-స-క-వ-ళ-ళ-చ-చ-? --------------------------------- నేను ఎంత సామాను తేసుకువెళ్ళవచ్చు? 0
N--- nā --ja-vē-an n- kyānsil---y-l---kuṇ-unn-nu N___ n_ r_________ n_ k______ c_________________ N-n- n- r-j-r-ē-a- n- k-ā-s-l c-y-l-n-k-ṇ-u-n-n- ------------------------------------------------ Nēnu nā rijarvēṣan ni kyānsil cēyālanukuṇṭunnānu
ਵੀਹ ਕਿਲੋ ఇ-వై ---ోలు ఇ__ కి__ ఇ-వ- క-ల-ల- ----------- ఇరవై కిలోలు 0
N-nu n--r-j-rv---n-ni---ā--il---yālanukuṇ-unn--u N___ n_ r_________ n_ k______ c_________________ N-n- n- r-j-r-ē-a- n- k-ā-s-l c-y-l-n-k-ṇ-u-n-n- ------------------------------------------------ Nēnu nā rijarvēṣan ni kyānsil cēyālanukuṇṭunnānu
ਕੀ ਸਿਰਫ ਵੀਹ ਕਿਲੋ? ఎం-ీ? ----- ఇర-- క--ో------్--ేన-? ఎం__ కే__ ఇ__ కి__ మా_____ ఎ-ట-? క-వ-ం ఇ-వ- క-ల-ల- మ-త-ర-ే-ా- ---------------------------------- ఎంటీ? కేవలం ఇరవై కిలోలు మాత్రమేనా? 0
N-nu n-----a-v-ṣ-n n- mā-c-lanuku--unn--u N___ n_ r_________ n_ m__________________ N-n- n- r-j-r-ē-a- n- m-r-ā-a-u-u-ṭ-n-ā-u ----------------------------------------- Nēnu nā rijarvēṣan ni mārcālanukuṇṭunnānu

ਸਿਖਲਾਈ ਦਿਮਾਗ ਵਿੱਚ ਤਬਦੀਲੀ ਲਿਆਉਂਦੀ ਹੈ

ਕਸਰਤ ਕਰਨ ਵਾਲੇ ਅਕਸਰ ਆਪਣੇ ਸਰੀਰ ਨੂੰ ਆਕਾਰ ਪ੍ਰਦਾਨ ਕਰਦੇ ਹਨ। ਪਰ ਪ੍ਰਤੱਖ ਰੂਪ ਵਿੱਚ ਦਿਮਾਗੀ ਕਸਰਤ ਵੀ ਸੰਭਵ ਹੈ। ਭਾਵ, ਕਿਸੇ ਭਾਸ਼ਾ ਨੂੰ ਸਿੱਖਣ ਲਈ ਕਾਬਲੀਅਤ ਤੋਂ ਇਲਾਵਾ ਹੋਰ ਬਹੁਤ ਕੁਝ ਲੋੜੀਂਦਾ ਹੈ। ਇਹ ਨਿਯਮਿਤ ਰੂਪ ਵਿੱਚ ਅਭਿਆਸ ਕਰਨ ਵਾਂਗ ਹੀ ਅਹਿਮ ਹੈ। ਕਿਉਂਕਿ ਅਭਿਆਸ ਦਿਮਾਗ ਦੇ ਢਾਂਚਿਆਂ ਉੱਤੇ ਸਾਕਾਰਾਤਮਕ ਰੂਪ ਵਿੱਚ ਪ੍ਰਭਾਵ ਪਾਉਂਦਾ ਹੈ। ਬੇਸ਼ੱਕ, ਭਾਸ਼ਾਵਾਂ ਲਈ ਇੱਕ ਵਿਸ਼ੇਸ਼ ਕਾਬਲੀਅਤ ਆਮ ਤੌਰ 'ਤੇ ਵੰਸ਼ਗਤ ਹੁੰਦੀ ਹੈ। ਫੇਰ ਵੀ, ਸਖ਼ਤ ਕਸਰਤ ਦਿਮਾਗ ਦੇ ਵਿਸ਼ੇਸ਼ ਢਾਂਚਿਆਂ ਨੂੰ ਬਦਲ ਸਕਦੀ ਹੈ। ਬੋਲੀ ਕੇਂਦਰ ਦਾ ਵਿਸਥਾਰ ਹੋ ਜਾਂਦਾ ਹੈ। ਵਧੇਰੇ ਅਭਿਆਸ ਕਰਨ ਵਾਲਿਆਂ ਦੀਆਂ ਨਾੜੀਆਂ ਦੇ ਸੈੱਲ ਵੀ ਬਦਲ ਜਾਂਦੇ ਹਨ। ਬਹੁਤ ਚਿਰ ਪਹਿਲਾਂ ਇਹ ਵਿਸ਼ਵਾਸ ਕੀਤਾ ਜਾਂਦਾ ਸੀ ਕਿ ਦਿਮਾਗ ਪਰਿਵਰਤਨਯੋਗ ਨਹੀਂ ਹੁੰਦਾ। ਇਹ ਵਿਸ਼ਵਾਸ ਸੀ: ਜੋ ਕੁਝ ਅਸੀਂ ਬੱਚਿਆਂ ਵਜੋਂ ਨਹੀਂ ਸਿੱਖਦੇ, ਅਸੀਂ ਕਦੀ ਵੀ ਨਹੀਂ ਸਿੱਖਾਂਗੇ। ਪਰ, ਦਿਮਾਗੀ ਖੋਜਕਰਤਾ, ਇੱਕ ਬਿਲਕੁੱਲ ਵੱਖਰੇ ਨਤੀਜੇ ਉੱਤੇ ਪਹੁੰਚੇ ਹਨ। ਉਹ ਇਹ ਦਰਸਾਉਣ ਵਿੱਚ ਕਾਮਯਾਬ ਸਨ ਕਿ ਸਾਡਾ ਦਿਮਾਗ ਜ਼ਿੰਦਗੀ ਭਰ ਫੁਰਤੀਲਾ ਰਹਿੰਦਾ ਹੈ। ਤੁਸੀਂ ਇਹ ਕਹਿ ਸਕਦੇ ਹੋ ਕਿ ਇਹ ਇੱਕ ਮਾਸਪੇਸ਼ੀ ਵਾਂਗ ਕੰਮ ਕਰਦਾ ਹੈ। ਇਸਲਈ, ਇਹ ਵਡੇਰੀ ਉਮਰ ਵਿੱਚ ਵੀ ਪ੍ਰਫੁੱਲਤ ਹੋਣਾ ਜਾਰੀ ਰੱਖ ਸਕਦਾ ਹੈ। ਦਿਮਾਗ ਵਿੱਚ ਹਰੇਕ ਨਿਵੇਸ਼ ਦਾ ਸੰਸਾਧਨ ਹੁੰਦਾ ਹੈ। ਪਰ ਜਦੋਂ ਦਿਮਾਗ ਦੀ ਕਸਰਤ ਹੁੰਦੀ ਹੈ, ਇਹ ਨਿਵੇਸ਼ਾਂ ਦਾ ਸੰਸਾਧਨ ਬਹੁਤ ਵਧੀਆ ਕਰਦਾ ਹੈ। ਭਾਵ, ਇਹ ਤੇਜ਼ੀ ਨਾਲ ਅਤੇ ਵਧੇਰੇ ਕੁਸ਼ਲਤਾ ਨਾਲ ਕੰਮ ਕਰਦਾ ਹੈ। ਇਹ ਸਿਧਾਂਤ ਨੌਜਵਾਨਾਂ ਅਤੇ ਬਜ਼ੁਰਗਾਂ ਦੋਹਾਂ ਉੱਤੇ ਲਾਗੂ ਹੁੰਦਾ ਹੈ। ਪਰ ਇਹ ਲਾਜ਼ਮੀ ਨਹੀਂ ਕਿ ਕਿਸੇ ਵਿਅਕਤੀ ਨੂੰ ਦਿਮਾਗ ਦੀ ਕਸਰਤ ਲਈ ਅਧਿਐਨ ਦੀ ਲੋੜ ਹੈ। ਪੜ੍ਹਨਾ ਵੀ ਬਹੁਤ ਵਧੀਆ ਅਭਿਆਸ ਹੈ। ਚੁਣੌਤੀ-ਭਰਪੂਰ ਸਾਹਿਤ ਵਿਸ਼ੇਸ਼ ਰੂਪ ਵਿੱਚ ਸਾਡੇ ਬੋਲੀ-ਕੇਂਦਰ ਨੂੰ ਉਤਸ਼ਾਹਿਤਕਰਦਾ ਹੈ। ਭਾਵ, ਸਾਡੀ ਸ਼ਬਦਾਵਲੀ ਵਿਸ਼ਾਲ ਹੋ ਜਾਂਦੀ ਹੈ। ਇਸਤੋਂ ਛੁੱਟ, ਭਾਸ਼ਾ ਲਈ ਸਾਡੀ ਭਾਵਨਾ ਵਿੱਚ ਸੁਧਾਰ ਆਉਂਦਾ ਹੈ। ਦਿਲਚਸਪ ਗੱਲ ਇਹ ਹੈ ਕਿ ਕੇਵਲ ਬੋਲੀ-ਕੇਂਦਰ ਹੀ ਭਾਸ਼ਾ ਦਾ ਸੰਸਾਧਨ ਨਹੀਂ ਕਰਦਾ। ਸਰੀਰਕ ਹਿੱਲਜੁੱਲ ਨੂੰ ਨਿਯੰਤ੍ਰਿਤ ਕਰਨ ਵਾਲਾ ਖੇਤਰ ਵੀ ਨਵੀਂ ਸਮੱਗਰੀ ਦਾ ਸੰਸਾਧਨ ਕਰਦਾ ਹੈ। ਇਸਲਈ ਇਹ ਜ਼ਰੂਰੀ ਹੈ ਕਿ ਸੰਪੂਰਨ ਦਿਮਾਗ ਨੂੰ ਵੱਧ ਤੋਂ ਵੱਧ ਸੰਭਵ ਤੌਰ 'ਤੇ ਉਤਸ਼ਾਹਿਤ ਰੱਖਿਆ ਜਾਵੇ। ਇਸਲਈ: ਆਪਣੇ ਸਰੀਰ ਅਤੇ ਦਿਮਾਗ ਦੀ ਕਸਰਤ ਕਰੋ!