ਪ੍ਹੈਰਾ ਕਿਤਾਬ

pa ਰੰਗ   »   te రంగులు

14 [ਚੌਦਾਂ]

ਰੰਗ

ਰੰਗ

14 [పద్నాలుగు]

14 [Padnālugu]

రంగులు

Raṅgulu

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਤੇਲਗੂ ਖੇਡੋ ਹੋਰ
ਬਰਫ ਸਫੈਦ ਹੁੰਦੀ ਹੈ। మ--ు తెల--గ- --ట-ం-ి మం_ తె___ ఉం__ మ-చ- త-ల-ల-ా ఉ-ట-ం-ి -------------------- మంచు తెల్లగా ఉంటుంది 0
Raṅ-u-u R______ R-ṅ-u-u ------- Raṅgulu
ਸੂਰਜ ਪੀਲਾ ਹੁੰਦਾ ਹੈ। సూర-యు-ు ప--ప--చ్-గ-----ాడు సూ___ ప______ ఉం__ స-ర-య-డ- ప-ు-ు-చ-చ-ా ఉ-ట-డ- --------------------------- సూర్యుడు పసుపుపచ్చగా ఉంటాడు 0
R-ṅg--u R______ R-ṅ-u-u ------- Raṅgulu
ਸੰਤਰਾ ਨਾਰੰਗੀ ਹੁੰਦਾ ਹੈ। న-ర-ంజ నా-ి--ర-గు-ో-ఉ-ట--ది నా__ నా_____ ఉం__ న-ర-ం- న-ర-ం-ర-గ-ల- ఉ-ట-ం-ి --------------------------- నారింజ నారింజరంగులో ఉంటుంది 0
Man̄-- ---la-ā uṇ-undi M____ t______ u______ M-n-c- t-l-a-ā u-ṭ-n-i ---------------------- Man̄cu tellagā uṇṭundi
ਚੈਰੀ ਲਾਲ ਹੁੰਦੀ ਹੈ। చ-ర్ర---ర-----ఉం-ు-ది చె__ ఎ___ ఉం__ చ-ర-ర- ఎ-్-గ- ఉ-ట-ం-ి --------------------- చెర్రీ ఎర్రగా ఉంటుంది 0
Ma-̄c---e--ag- u---ndi M____ t______ u______ M-n-c- t-l-a-ā u-ṭ-n-i ---------------------- Man̄cu tellagā uṇṭundi
ਅਕਾਸ਼ ਨੀਲਾ ਹੁੰਦਾ ਹੈ। ఆకా-- -ీలం-ా-ఉం--ంది ఆ__ నీ__ ఉం__ ఆ-ా-ం న-ల-గ- ఉ-ట-ం-ి -------------------- ఆకాశం నీలంగా ఉంటుంది 0
M-n-c- t--la-ā-uṇ-un-i M____ t______ u______ M-n-c- t-l-a-ā u-ṭ-n-i ---------------------- Man̄cu tellagā uṇṭundi
ਘਾਹ ਹਰਾ ਹੁੰਦਾ ਹੈ। గ-్-- -కుప-్--- ఉం-ుంది గ__ ఆ_____ ఉం__ గ-్-ి ఆ-ు-చ-చ-ా ఉ-ట-ం-ి ----------------------- గడ్డి ఆకుపచ్చగా ఉంటుంది 0
Sūryuḍu--asup----c--- -ṇṭāḍu S______ p____________ u_____ S-r-u-u p-s-p-p-c-a-ā u-ṭ-ḍ- ---------------------------- Sūryuḍu pasupupaccagā uṇṭāḍu
ਮਿੱਟੀ ਭੂਰੀ ਹੁੰਦੀ ਹੈ। భూ-ి-గ--ుమ--గు-- -ంటు--ి భూ_ గో_____ ఉం__ భ-మ- గ-ధ-మ-ం-ు-ో ఉ-ట-ం-ి ------------------------ భూమి గోధుమరంగులో ఉంటుంది 0
S-ry--u---su--p-c-ag-----āḍu S______ p____________ u_____ S-r-u-u p-s-p-p-c-a-ā u-ṭ-ḍ- ---------------------------- Sūryuḍu pasupupaccagā uṇṭāḍu
ਬੱਦਲ ਸਲੇਟੀ ਰੰਗ ਦੇ ਹੁੰਦੇ ਹਨ। మ---ు -చ-చ-----ం---- ఉ-----ి మ__ గ____ రం__ ఉం__ మ-్-ు గ-్-క-య ర-గ-ల- ఉ-ట-ం-ి ---------------------------- మబ్బు గచ్చకాయ రంగులో ఉంటుంది 0
S-r-uḍu pa-u--pa--a-ā --ṭā-u S______ p____________ u_____ S-r-u-u p-s-p-p-c-a-ā u-ṭ-ḍ- ---------------------------- Sūryuḍu pasupupaccagā uṇṭāḍu
ਟਾਇਰ ਕਾਲੇ ਹੁੰਦੇ ਹਨ। టై--లు న---గ- --ట-యి టై__ న___ ఉం__ ట-ర-ల- న-్-గ- ఉ-ట-య- -------------------- టైర్లు నల్లగా ఉంటాయి 0
N-r-n̄j- n--i---a-----l--uṇṭu-di N______ n_____________ u______ N-r-n-j- n-r-n-j-r-ṅ-u-ō u-ṭ-n-i -------------------------------- Nārin̄ja nārin̄jaraṅgulō uṇṭundi
ਬਰਫ ਦਾ ਰੰਗ ਕਿਹੜਾ ਹੁੰਦਾ ਹੈ? ਸਫੈਦ మ--ు ఏ రంగు---ఉంటుంది? -ెల--ు మం_ ఏ రం__ ఉం___ తె__ మ-చ- ఏ ర-గ-ల- ఉ-ట-ం-ి- త-ల-ప- ----------------------------- మంచు ఏ రంగులో ఉంటుంది? తెలుపు 0
N---n--- n-r-n̄-ara--ulō ----n-i N______ n_____________ u______ N-r-n-j- n-r-n-j-r-ṅ-u-ō u-ṭ-n-i -------------------------------- Nārin̄ja nārin̄jaraṅgulō uṇṭundi
ਸੂਰਜ ਦਾ ਰੰਗ ਕਿਹੜਾ ਹੁੰਦਾ ਹੈ? ਪੀਲਾ స---య--ు ఏ రం--లో-ఉం--డు- -సుప-ప--చ సూ___ ఏ రం__ ఉం___ ప_____ స-ర-య-డ- ఏ ర-గ-ల- ఉ-ట-డ-? ప-ు-ు-చ-చ ----------------------------------- సూర్యుడు ఏ రంగులో ఉంటాడు? పసుపుపచ్చ 0
N-r--̄-a ---in-j-ra-g-lō -ṇ--n-i N______ n_____________ u______ N-r-n-j- n-r-n-j-r-ṅ-u-ō u-ṭ-n-i -------------------------------- Nārin̄ja nārin̄jaraṅgulō uṇṭundi
ਸੰਤਰੇ ਦਾ ਰੰਗ ਕਿਹੜਾ ਹੁੰਦਾ ਹੈ? ਨਰੰਗੀ న-రిం- ఏ -ంగు----ంటు--ి--నా-ింజర-గు నా__ ఏ రం__ ఉం___ నా____ న-ర-ం- ఏ ర-గ-ల- ఉ-ట-ం-ి- న-ర-ం-ర-గ- ----------------------------------- నారింజ ఏ రంగులో ఉంటుంది? నారింజరంగు 0
Cerrī e---gā -----di C____ e_____ u______ C-r-ī e-r-g- u-ṭ-n-i -------------------- Cerrī erragā uṇṭundi
ਚੈਰੀ ਦਾ ਰੰਗ ਕਿਹੜਾ ਹੁੰਦਾ ਹੈ?ਲਾਲ చెర--ీ----ంగులో-ఉంటు-ది- ఎరు-ు చె__ ఏ రం__ ఉం___ ఎ__ చ-ర-ర- ఏ ర-గ-ల- ఉ-ట-ం-ి- ఎ-ు-ు ------------------------------ చెర్రీ ఏ రంగులో ఉంటుంది? ఎరుపు 0
C-rr--er-a----ṇ-undi C____ e_____ u______ C-r-ī e-r-g- u-ṭ-n-i -------------------- Cerrī erragā uṇṭundi
ਅਕਾਸ਼ ਦਾ ਰੰਗ ਕਿਹੜਾ ਹੁੰਦਾ ਹੈ? ਨੀਲਾ ఆక-శ- ----గ-లో ఉ--ుం--?-నీ-ం ఆ__ ఏ రం__ ఉం___ నీ_ ఆ-ా-ం ఏ ర-గ-ల- ఉ-ట-ం-ి- న-ల- ---------------------------- ఆకాశం ఏ రంగులో ఉంటుంది? నీలం 0
Cerr- --ra-ā-u-----i C____ e_____ u______ C-r-ī e-r-g- u-ṭ-n-i -------------------- Cerrī erragā uṇṭundi
ਘਾਹ ਦਾ ਰੰਗ ਕਿਹੜਾ ਹੁੰਦਾ ਹੈ?ਹਰਾ గడ--ి ఏ ర-గ--ో--ం-ుం-ి---కు---చ గ__ ఏ రం__ ఉం___ ఆ____ గ-్-ి ఏ ర-గ-ల- ఉ-ట-ం-ి- ఆ-ు-చ-చ ------------------------------- గడ్డి ఏ రంగులో ఉంటుంది? ఆకుపచ్చ 0
Āk---ṁ nī-a-----ṇṭu-di Ā_____ n______ u______ Ā-ā-a- n-l-ṅ-ā u-ṭ-n-i ---------------------- Ākāśaṁ nīlaṅgā uṇṭundi
ਮਿੱਟੀ ਦਾ ਰੰਗ ਕਿਹੜਾ ਹੁੰਦਾ ਹੈ? ਭੂਰਾ భ--- ఏ-ర-గు-ో ఉ-టు-----గో-ు--ం-ు భూ_ ఏ రం__ ఉం___ గో____ భ-మ- ఏ ర-గ-ల- ఉ-ట-ం-ి- గ-ధ-మ-ం-ు -------------------------------- భూమి ఏ రంగులో ఉంటుంది? గోధుమరంగు 0
Āk-ś----ī-aṅ-ā---ṭ-n-i Ā_____ n______ u______ Ā-ā-a- n-l-ṅ-ā u-ṭ-n-i ---------------------- Ākāśaṁ nīlaṅgā uṇṭundi
ਬੱਦਲ ਦਾ ਰੰਗ ਕਿਹੜਾ ਹੁੰਦਾ ਹੈ?ਸਲੇਟੀ మ---ు ఏ --గుల----టుం--- -చ్-క-- రం-ు మ__ ఏ రం__ ఉం___ గ____ రం_ మ-్-ు ఏ ర-గ-ల- ఉ-ట-ం-ి- గ-్-క-య ర-గ- ------------------------------------ మబ్బు ఏ రంగులో ఉంటుంది? గచ్చకాయ రంగు 0
Ā--ś----īlaṅg- --ṭ-ndi Ā_____ n______ u______ Ā-ā-a- n-l-ṅ-ā u-ṭ-n-i ---------------------- Ākāśaṁ nīlaṅgā uṇṭundi
ਟਾਇਰਾਂ ਦਾ ਰੰਗ ਕਿਹੜਾ ਹੁੰਦਾ ਹੈ? ਕਾਲਾ ట-ర----ఏ---గుల- -ంట-య-? -ల్ల-ా టై__ ఏ రం__ ఉం___ న___ ట-ర-ల- ఏ ర-గ-ల- ఉ-ట-య-? న-్-గ- ------------------------------ టైర్లు ఏ రంగులో ఉంటాయి? నల్లగా 0
G--ḍ- ----a---gā uṇṭu--i G____ ā_________ u______ G-ḍ-i ā-u-a-c-g- u-ṭ-n-i ------------------------ Gaḍḍi ākupaccagā uṇṭundi

ਔਰਤਾਂ ਅਤੇ ਮਰਦ ਵੱਖ-ਵੱਖ ਢੰਗ ਨਾਲ ਬੋਲਦੇ ਹਨ

ਅਸੀਂ ਸਾਰੇ ਜਾਣਦੇ ਹਾਂ ਕਿ ਔਰਤਾਂ ਅਤੇ ਮਰਦ ਵੱਖ-ਵੱਖ ਹਨ। ਪਰ ਕੀ ਤੁਸੀਂ ਇਹ ਵੀ ਜਾਣਦੇ ਹੋ ਕਿ ਉਹ ਵੱਖ-ਵੱਖ ਢੰਗ ਨਾਲ ਬੋਲਦੇ ਹਨ? ਬਹੁਤ ਸਾਰੇ ਅਧਿਐਨ ਇਹ ਸਾਬਤ ਕਰ ਚੁਕੇ ਹਨ। ਔਰਤਾਂ ਮਰਦਾਂ ਨਾਲੋ ਵੱਖਰੇ ਬੋਲੀ-ਢਾਂਚੇ ਵਰਤਦੀਆਂ ਹਨ। ਉਹ ਆਮ ਤੌਰ 'ਤੇ ਵਧੇਰੇ ਅਪ੍ਰਤੱਖ ਅਤੇ ਸੰਕੁਚਿਤ ਢੰਗ ਨਾਲ ਬੋਲਦੀਆਂ ਹਨ। ਇਸਦੇ ਉਲਟ, ਮਰਦ ਆਮ ਤੌਰ 'ਤੇ ਪ੍ਰਤੱਖ ਅਤੇ ਸਪੱਸ਼ਟ ਭਾਸ਼ਾ ਬੋਲਦੇ ਹਨ। ਪਰ ਉਨ੍ਹਾਂ ਦੇ ਗੱਲ ਕਰਨ ਦੇ ਵਿਸ਼ੇ ਵੀ ਵੱਖ-ਵੱਖ ਹੁੰਦੇ ਹਨ। ਮਰਦ ਜ਼ਿਆਦਾਤਰ ਖ਼ਬਰਾਂ, ਅਰਥ-ਵਿਵਸਥਾ, ਜਾਂ ਖੇਡਾਂ ਬਾਰੇ ਗੱਲਬਾਤ ਕਰਦੇ ਹਨ। ਔਰਤਾਂ ਨੂੰ ਸਮਾਜਿਕ ਵਿਸ਼ੇ ਜਿਵੇਂ ਪਰਿਵਾਰ ਜਾਂ ਸਿਹਤ ਪਸੰਦ ਹੁੰਦੇ ਹਨ। ਸੋ, ਮਰਦ ਤੱਥਾਂ ਬਾਰੇ ਗੱਲਬਾਤ ਕਰਨਾ ਪਸੰਦ ਕਰਦੇ ਹਨ। ਔਰਤਾਂ ਲੋਕਾਂ ਬਾਰੇ ਗੱਲਬਾਤ ਕਰਨਾ ਪਸੰਦ ਕਰਦੀਆਂ ਹਨ। ਇਹ ਹੈਰਾਨੀਜਨਕ ਹੈ ਕਿ ਔਰਤਾਂ ਦੀ ਭਾਸ਼ਾ ‘ਕਮਜ਼ੋਰ’ ਹੁੰਦੀ ਹੈ। ਭਾਵ, ਉਹ ਵਧੇਰੇ ਧਿਆਨਪੂਰਬਕ ਅਤੇ ਨਰਮੀ ਨਾਲ ਬੋਲਦੀਆਂ ਹਨ। ਔਰਤਾਂ ਜ਼ਿਆਦਾ ਸਵਾਲ ਵੀ ਕਰਦੀਆਂ ਹਨ। ਕਾਰਨ ਇਹ ਹੈ ਕਿ, ਉਹ ਵਧੇਰੇ ਤੌਰ 'ਤੇ ਤਾਲਮੇਲ ਪ੍ਰਾਪਤ ਕਰਨਾ ਅਤੇ ਸੰਘਰਸ਼ ਤੋਂ ਬਚਣਾ ਚਾਹੁੰਦੀਆਂ ਹਨ। ਇਸਤੋਂ ਛੁੱਟ, ਔਰਤਾਂ ਕੋਲ ਭਾਵਨਾਵਾਂ ਦੀ ਵਧੇਰੇ ਵਿਸ਼ਾਲ ਸ਼ਬਦਾਵਲੀ ਹੁੰਦੀ ਹੈ। ਮਰਦਾਂ ਲਈ, ਗੱਲਬਾਤ ਅਕਸਰ ਇਕ ਤਰ੍ਹਾਂ ਦਾ ਮੁਕਾਬਲਾ ਹੁੰਦਾ ਹੈ। ਉਨ੍ਹਾਂ ਦੀ ਬੋਲੀ ਵਿਸ਼ੇਸ਼ ਤੌਰ 'ਤੇ ਵਧੇਰੇ ਉੱਤੇਜਕ ਅਤੇ ਝਗੜਾਲੂ ਹੁੰਦੀ ਹੈ। ਅਤੇ ਮਰਦ ਔਰਤਾਂ ਨਾਲੋਂ ਬਹੁਤ ਹੀ ਘੱਟ ਸ਼ਬਦ ਪ੍ਰਤੀਦਿਨ ਬੋਲਦੇ ਹਨ। ਕੁਝ ਖੋਜਕਰਤਾਵਾਂ ਦਾ ਦਾਅਵਾ ਹੈ ਕਿ ਅਜਿਹਾ ਦਿਮਾਗ ਦੀ ਬਣਤਰ ਦੇ ਕਾਰਨ ਹੁੰਦਾ ਹੈ। ਕਿਉਂਕਿ ਮਰਦਾਂ ਅਤੇ ਔਰਤਾਂ ਵਿੱਚ ਦਿਮਾਗ ਵੱਖਰਾ ਹੁੰਦਾ ਹੈ। ਭਾਵ, ਉਹਨਾਂ ਦੇ ਬੋਲੀ-ਕੇਂਦਰਾਂ ਦੀ ਬਣਤਰ ਵੀ ਵੱਖ-ਵੱਖ ਹੁੰਦੀ ਹੈ। ਭਾਵੇਂ ਕਿ ਸੰਭਵ ਤੌਰ 'ਤੇ ਹੋਰ ਕਾਰਕ ਸਾਡੀ ਭਾਸ਼ਾ ਉੱਤੇ ਵੀ ਪ੍ਰਭਾਵ ਪਾਉਂਦੇ ਹਨ। ਵਿਗਿਆਨ ਨੇ ਲੰਮੇ ਸਮੇਂ ਤੋਂ ਇਸ ਖੇਤਰ ਦੀ ਖੋਜ ਨਹੀਂ ਕੀਤੀ ਹੈ। ਫੇਰ ਵੀ, ਔਰਤਾਂ ਅਤੇ ਮਰਦ ਬਿਲਕੁਲ ਵੱਖ-ਵੱਖ ਭਾਸ਼ਾਵਾਂ ਨਹੀਂ ਬੋਲਦੇ। ਗ਼ਲਤਫ਼ਹਿਮੀਆਂ ਪੈਦਾ ਨਹੀਂ ਹੋਣੀਆਂ ਚਾਹੀਦੀਆਂ। ਸਫ਼ਲ ਸੰਚਾਰ ਲਈ ਕਈ ਰਣਨੀਤੀਆਂ ਮੌਜੂਦ ਹਨ। ਸਭ ਤੋਂ ਆਸਾਨ ਹੈ: ਧਿਆਨ ਨਾਲ ਸੁਣੋ!