ਪ੍ਹੈਰਾ ਕਿਤਾਬ

pa ਸਮੁੱਚਬੋਧਕ 1   »   te సముచ్చయం 1

94 [ਚੁਰਾਨਵੇਂ]

ਸਮੁੱਚਬੋਧਕ 1

ਸਮੁੱਚਬੋਧਕ 1

94 [తొంభై నాలుగు]

94 [Tombhai nālugu]

సముచ్చయం 1

Samuccayaṁ 1

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਤੇਲਗੂ ਖੇਡੋ ਹੋਰ
ਠਹਿਰੋ, ਜਦੋਂ ਤੱਕ ਬਾਰਿਸ਼ ਨਹੀਂ ਰੁਕਦੀ। వర--ం ---ం-వ-కూ ఆగ--ి వ__ ఆ_____ ఆ__ వ-్-ం ఆ-ే-త-ర-ూ ఆ-ం-ి --------------------- వర్షం ఆగేంతవరకూ ఆగండి 0
S--uc--yaṁ 1 S_________ 1 S-m-c-a-a- 1 ------------ Samuccayaṁ 1
ਠਹਿਰੋ ਜਦੋਂ ਤੱਕ ਮੇਰਾ ਪੂਰਾ ਨਹੀਂ ਹੁੰਦਾ। నేను-ప--్--చేసేంతవ--- ఆ--డి నే_ పూ________ ఆ__ న-న- ప-ర-త-చ-స-ం-వ-క- ఆ-ం-ి --------------------------- నేను పూర్తిచేసేంతవరకూ ఆగండి 0
Sam--c--aṁ-1 S_________ 1 S-m-c-a-a- 1 ------------ Samuccayaṁ 1
ਠਹਿਰੋ,ਜਦੋਂ ਤੱਕ ਉਹ ਵਾਪਸ ਨਹੀਂ ਆਉਂਦਾ। ఆయ- -----కి వచ----తవ--- ఆ-ండి ఆ__ వె___ వ______ ఆ__ ఆ-న వ-న-్-ి వ-్-ే-త-ర-ూ ఆ-ం-ి ----------------------------- ఆయన వెనక్కి వచ్చేంతవరకూ ఆగండి 0
Va-ṣ-ṁ--g-nt---r-k---g-ṇ-i V_____ ā___________ ā_____ V-r-a- ā-ē-t-v-r-k- ā-a-ḍ- -------------------------- Varṣaṁ āgēntavarakū āgaṇḍi
ਮੈਂ ਰੁਕਾਂਗਾ / ਰੁਕਾਂਗੀ ਜਦੋਂ ਤੱਕ ਮੇਰੇ ਵਾਲ ਸੁੱਕ ਨਹੀਂ ਜਾਂਦੇ। నా---ట-టు--ండ--ోయ--తవర-- -ేన----ుతాను నా జు__ ఎం_______ నే_ ఆ___ న- జ-ట-ట- ఎ-డ-ప-య-ం-వ-క- న-న- ఆ-ు-ా-ు ------------------------------------- నా జుట్టు ఎండిపోయేంతవరకూ నేను ఆగుతాను 0
Var--ṁ -gē-ta-ar--- ā-aṇḍi V_____ ā___________ ā_____ V-r-a- ā-ē-t-v-r-k- ā-a-ḍ- -------------------------- Varṣaṁ āgēntavarakū āgaṇḍi
ਜਦੋਂ ਤੱਕ ਫਿਲਮ ਖਤਮ ਨਹੀਂ ਹੋ ਜਾਂਦੀ ਮੈਂ ਰੁਕਾਂਗਾ / ਰੁਕਾਂਗੀ। సిని-ా-అ------వర----ే-ు ఆ---ా-ు సి__ అ______ నే_ ఆ___ స-న-మ- అ-్-ే-త-ర-ూ న-న- ఆ-ు-ా-ు ------------------------------- సినిమా అయ్యేంతవరకూ నేను ఆగుతాను 0
V-r--ṁ--gē---vara-- ā-a-ḍi V_____ ā___________ ā_____ V-r-a- ā-ē-t-v-r-k- ā-a-ḍ- -------------------------- Varṣaṁ āgēntavarakū āgaṇḍi
ਜਦੋਂ ਤੱਕ ਹਰੀ ਬੱਤੀ ਨਹੀਂ ਹੋ ਜਾਂਦੀ ਮੈਂ ਰੁਕਾਂਗਾ / ਰੁਕਾਂਗੀ। ట్ర--ి-- -ై---గ్-ీ-్ అ-్-ే---ర-ూ న-----గు---ు ట్___ లై_ గ్__ అ______ నే_ ఆ___ ట-ర-ఫ-క- ల-ట- గ-ర-న- అ-్-ే-త-ర-ూ న-న- ఆ-ు-ా-ు --------------------------------------------- ట్రాఫిక్ లైట్ గ్రీన్ అయ్యేంతవరకూ నేను ఆగుతాను 0
Nēn- p----c----t--ar--ū--g-ṇḍi N___ p_________________ ā_____ N-n- p-r-i-ē-ē-t-v-r-k- ā-a-ḍ- ------------------------------ Nēnu pūrticēsēntavarakū āgaṇḍi
ਤੁਸੀਂ ਛੁਟੀਆਂ ਵਿੱਚ ਕਿੱਥੇ ਜਾ ਰਹੇ ਹੋ? మ--ు స-ల----లో-ఎ-్-----వ-ళ-తు--న--ు? మీ_ సె____ ఎ___ వె______ మ-ర- స-ల-వ-్-ో ఎ-్-ు-ు వ-ళ-త-న-న-ర-? ------------------------------------ మీరు సెలెవల్లో ఎప్పుడు వెళ్తున్నారు? 0
Nēn--p--t-cēs-nt---ra-ū-āg-ṇḍi N___ p_________________ ā_____ N-n- p-r-i-ē-ē-t-v-r-k- ā-a-ḍ- ------------------------------ Nēnu pūrticēsēntavarakū āgaṇḍi
ਗਰਮੀ ਦੀਆਂ ਛੁਟੀਆਂ ਤੋਂ ਪਹਿਲਾਂ? ఎండా--ా---స-లవ-ల--టే-మ---ేన-? ఎం_ కా_ సె_____ ముం___ ఎ-డ- క-ల- స-ల-ు-క-ట- మ-ం-ే-ా- ----------------------------- ఎండా కాలం సెలవులకంటే ముందేనా? 0
N--u p--t-cēs-n---a-a---āga--i N___ p_________________ ā_____ N-n- p-r-i-ē-ē-t-v-r-k- ā-a-ḍ- ------------------------------ Nēnu pūrticēsēntavarakū āgaṇḍi
ਹਾਂ, ਗਰਮੀ ਦੀਆਂ ਛੁਟੀਆਂ ਸ਼ੁਰੂ ਹੋਣ ਤੋਂ ਪਹਿਲਾਂ। అవ--ు, ఎం---కాలం--ె----ు ---లవ్వ---ం-ే అ___ ఎం_ కా_ సె___ మొ_______ అ-ు-ు- ఎ-డ- క-ల- స-ల-ు-ు మ-ద-వ-వ-మ-ం-ే -------------------------------------- అవును, ఎండా కాలం సెలవులు మొదలవ్వకముందే 0
Ā---a-v-n-kki ------tavarak- -g---i Ā____ v______ v_____________ ā_____ Ā-a-a v-n-k-i v-c-ē-t-v-r-k- ā-a-ḍ- ----------------------------------- Āyana venakki vaccēntavarakū āgaṇḍi
ਸਰਦੀ ਸ਼ੁਰੂ ਹੋਣ ਤੋਂ ਪਹਿਲਾਂ ਛੱਤ ਠੀਕ ਕਰੋ। చలి --ల- ---ల---కమ-న-పే-ప-కప్--న------ చ-య-డి చ_ కా_ మొ________ పై____ బా_ చే__ చ-ి క-ల- మ-ద-వ-వ-మ-న-ప- ప-క-్-ు-ి బ-గ- చ-య-డ- --------------------------------------------- చలి కాలం మొదలవ్వకమునుపే పైకప్పుని బాగు చేయండి 0
Āya-a -e----i vac-ēntavarak--ā-a--i Ā____ v______ v_____________ ā_____ Ā-a-a v-n-k-i v-c-ē-t-v-r-k- ā-a-ḍ- ----------------------------------- Āyana venakki vaccēntavarakū āgaṇḍi
ਮੇਜ਼ ਤੇ ਬੈਠਣ ਤੋਂ ਪਹਿਲਾਂ ਆਪਣੇ ਹੱਥ ਧੋ ਲਵੋ। మీరు--ల్- ము-ద- -ూ--చ---------ే మ------లని-శుభ-రం-చ--ుక---ి మీ_ బ__ ముం_ కూ___ ము__ మీ చే___ శు__ చే___ మ-ర- బ-్- మ-ం-ు క-ర-చ-న- మ-న-ప- మ- చ-త-ల-ి శ-భ-ర- చ-స-క-ం-ి ----------------------------------------------------------- మీరు బల్ల ముందు కూర్చునే మునుపే మీ చేతులని శుభ్రం చేసుకోండి 0
Āy-----en-k-- v--c--ta-ara-- --a--i Ā____ v______ v_____________ ā_____ Ā-a-a v-n-k-i v-c-ē-t-v-r-k- ā-a-ḍ- ----------------------------------- Āyana venakki vaccēntavarakū āgaṇḍi
ਤੁਸੀਂ ਬਾਹਰ ਜਾਣ ਤੋਂ ਪਹਿਲਾਂ ਖਿੜਕੀ ਬੰਦ ਕਰੋ। మ--ు-బ-టక--వె--ళ- -ున-పే-మ- కి-ిక--న- --సి-వ-య్-ండి మీ_ బ___ వె___ ము__ మీ కి____ మూ_ వె___ మ-ర- బ-ట-ి వ-ళ-ళ- మ-న-ప- మ- క-ట-క-ల-ు మ-స- వ-య-య-డ- --------------------------------------------------- మీరు బయటకి వెళ్ళక మునుపే మీ కిటికీలను మూసి వెయ్యండి 0
Nā-j-ṭ-- ----p-y--t---ra---n-n-------nu N_ j____ e________________ n___ ā______ N- j-ṭ-u e-ḍ-p-y-n-a-a-a-ū n-n- ā-u-ā-u --------------------------------------- Nā juṭṭu eṇḍipōyēntavarakū nēnu āgutānu
ਤੁਸੀਂ ਵਾਪਸ ਘਰ ਕਦੋਂ ਆਉਣ ਵਾਲੇ ਹੋ? మ--- ---ిక--ఎ--పుడ- -స్తా-ు? మీ_ ఇం__ ఎ___ వ____ మ-ర- ఇ-ట-క- ఎ-్-ు-ు వ-్-ా-ు- ---------------------------- మీరు ఇంటికి ఎప్పుడు వస్తారు? 0
N- -uṭṭ- e--ip---n--v--akū -ēnu--g-t-nu N_ j____ e________________ n___ ā______ N- j-ṭ-u e-ḍ-p-y-n-a-a-a-ū n-n- ā-u-ā-u --------------------------------------- Nā juṭṭu eṇḍipōyēntavarakū nēnu āgutānu
ਕਲਾਸ ਤੋਂ ਬਾਅਦ? క----్---ు--తా? క్__ త____ క-ల-స- త-ు-ా-ా- --------------- క్లాస్ తరువాతా? 0
N---u-ṭ- --ḍ--ōy-nta-a--k- --n- -g-t-nu N_ j____ e________________ n___ ā______ N- j-ṭ-u e-ḍ-p-y-n-a-a-a-ū n-n- ā-u-ā-u --------------------------------------- Nā juṭṭu eṇḍipōyēntavarakū nēnu āgutānu
ਹਾਂ,ਕਲਾਸ ਖਤਮ ਹੋਣ ਤੋਂ ਬਾਅਦ। అ-ు--, క-లా---అయ----ిన --ువాత అ___ క్__ అ____ త___ అ-ు-ు- క-ల-స- అ-ి-ో-ి- త-ు-ా- ----------------------------- అవును, క్లాస్ అయిపోయిన తరువాత 0
S--imā a-y--tav-ra-- ---- -gu-ānu S_____ a____________ n___ ā______ S-n-m- a-y-n-a-a-a-ū n-n- ā-u-ā-u --------------------------------- Sinimā ayyēntavarakū nēnu āgutānu
ਉਸਦੇ ਨਾਲ ਹਾਦਸਾ ਵਾਪਰਨ ਤੋਂ ਬਾਅਦ ਉਹ ਕੰਮ ਨਹੀਂ ਕਰ ਸਕਿਆ। ఆ-నకి-ప-రమా---జ-ిగ-నతరువ-----ం---య--ప-- చే---కపో-ా-ు ఆ___ ప్___ జ________ ఇం_ ఆ__ ప_ చే______ ఆ-న-ి ప-ర-ా-ం జ-ి-ి-త-ు-ా-, ఇ-క ఆ-న ప-ి చ-య-ే-ప-య-డ- ---------------------------------------------------- ఆయనకి ప్రమాదం జరిగినతరువాత, ఇంక ఆయన పని చేయలేకపోయాడు 0
S-nimā--yy-nt---r--- --nu-ā---ānu S_____ a____________ n___ ā______ S-n-m- a-y-n-a-a-a-ū n-n- ā-u-ā-u --------------------------------- Sinimā ayyēntavarakū nēnu āgutānu
ਉਸਦੀ ਨੌਕਰੀ ਛੁੱਟ ਜਾਣ ਤੋਂ ਬਾਅਦ ਉਹ ਅਮਰੀਕਾ ਚਲਾ ਗਿਆ। ఆయన --్---ం -ోయ-- తర--ా-, ఆ-న అమ--ిక--వె-----ు ఆ__ ఉ___ పో__ త____ ఆ__ అ___ వె___ ఆ-న ఉ-్-ో-ం ప-య-న త-ు-ా-, ఆ-న అ-ె-ి-ా వ-ళ-ళ-డ- ---------------------------------------------- ఆయన ఉద్యోగం పోయిన తరువాత, ఆయన అమెరికా వెళ్ళాడు 0
Sin--ā -y-ē--ava--k--n--u -g--ānu S_____ a____________ n___ ā______ S-n-m- a-y-n-a-a-a-ū n-n- ā-u-ā-u --------------------------------- Sinimā ayyēntavarakū nēnu āgutānu
ਅਮਰੀਕਾ ਜਾਣ ਤੋਂ ਬਾਅਦ ਉਹ ਅਮੀਰ ਹੋ ਗਿਆ। ఆయన అ-ెర-కా -ెళ్----త-ువ-త,-ఆయన -------- ---యా-ు ఆ__ అ___ వె___ త____ ఆ__ ద____ అ___ ఆ-న అ-ె-ి-ా వ-ళ-ళ-న త-ు-ా-, ఆ-న ద-వ-త-డ- అ-్-ా-ు ------------------------------------------------ ఆయన అమెరికా వెళ్ళిన తరువాత, ఆయన దనవంతుడు అయ్యాడు 0
Ṭrā---k-------rī- ayy-----a---ū --nu--g---nu Ṭ______ l___ g___ a____________ n___ ā______ Ṭ-ā-h-k l-i- g-ī- a-y-n-a-a-a-ū n-n- ā-u-ā-u -------------------------------------------- Ṭrāphik laiṭ grīn ayyēntavarakū nēnu āgutānu

ਇੱਕੋ ਸਮੇਂ ਦੋ ਭਾਸ਼ਾਵਾਂ ਕਿਵੇਂ ਸਿੱਖੀਆਂ ਜਾਣ

ਅੱਜਕਲ੍ਹ ਵਿਦੇਸ਼ੀ ਭਾਸ਼ਾਵਾਂ ਤੇਜ਼ੀ ਨਾਲ ਮਹੱਤਵਪੂਰਨ ਹੁੰਦੀਆਂ ਜਾ ਰਹੀਆਂ ਹਨ। ਬਹੁਤ ਸਾਰੇ ਵਿਅਕਤੀ ਇੱਕ ਵਿਦੇਸ਼ੀ ਭਾਸ਼ਾ ਸਿੱਖ ਰਹੇ ਹਨ। ਪਰ, ਦੁਨੀਆ ਵਿੱਚ ਕਈ ਦਿਲਚਸਪ ਭਾਸ਼ਾਵਾਂ ਮੌਜੂਦ ਹਨ। ਇਸਲਈ, ਕਈ ਵਿਅਕਤੀ ਇੱਕੋ ਹੀ ਸਮੇਂ ਕਈ ਭਾਸ਼ਾਵਾਂ ਸਿੱਖਦੇ ਹਨ। ਇਸ਼ ਵਿੱਚ ਵਿਸ਼ੇਸ਼ ਰੂਪ ਵਿੱਚ ਕੋਈ ਔਕੜ ਨਹੀਂ ਹੁੰਦੀ ਜਦੋਂ ਬੱਚੇ ਦੋਭਾਸ਼ੀਆਂ ਵਜੋਂ ਵੱਡੇ ਹੁੰਦੇ ਹਨ। ਉਨ੍ਹਾਂ ਦਾ ਦਿਮਾਗ ਆਪ-ਮੁਹਾਰੇ ਹੀ ਦੋਵੇਂ ਭਾਸ਼ਾਵਾਂ ਸਿੱਖ ਲੈਂਦਾ ਹੈ। ਜਦੋਂ ਉਹ ਵੱਡੇ ਹੋ ਜਾਂਦੇ ਹਨ ਉਹ ਜਾਣਦੇ ਹਨ ਕਿਹੜੀ ਭਾਸ਼ਾ ਨਾਲ ਕੀ ਸੰਬੰਧਤ ਹੈ। ਦੋਭਾਸ਼ਾਈ ਵਿਅਕਤੀ ਦੋਹਾਂ ਭਾਸ਼ਾਵਾਂ ਦੇ ਵਿਸ਼ੇਸ਼ ਲੱਛਣ ਜਾਣਦੇ ਹਨ। ਇਹ ਬਾਲਗਾਂ ਲਈ ਅਲੱਗ ਹੈ। ਉਹ ਇੱਕੋ ਹੀ ਸਮੇਂ ਦੋ ਭਾਸ਼ਾਵਾਂ ਏਨੀ ਸਰਲਤਾ ਨਾਲ ਨਹੀਂ ਸਿੱਖ ਸਕਦੇ। ਦੋ ਭਾਸ਼ਾਵਾਂ ਇੱਕੋ ਸਮੇਂ ਸਿੱਖਣ ਦੇ ਚਾਹਵਾਨਾਂ ਨੂੰ ਕੁਝ ਨਿਯਮਾਂ ਦਾ ਪਾਲਣ ਕਰਨਾ ਪੈਂਦਾ ਹੈ। ਪਹਿਲਾ, ਦੋਹਾਂ ਭਾਸ਼ਾਵਾਂ ਦੀ ਆਪਸ ਵਿੱਚ ਤੁਲਨਾ ਕਰਨਾ ਜ਼ਰੂਰੀ ਹੈ। ਇੱਕੋ ਭਾਸ਼ਾ ਪਰਿਵਾਰ ਨਾਲ ਸੰਬੰਧਤ ਭਾਸ਼ਾਵਾਂ ਆਮ ਤੌਰ 'ਤੇ ਕਾਫ਼ੀ ਮਿਲਦੀਆਂ ਹਨ। ਇਸਲਈ ਇਹ ਆਪਸ ਵਿੱਚ ਮਿਸ਼ਰਤ ਹੋ ਸਕਦੀਆਂ ਹਨ। ਇਸਲਈ, ਇਨ੍ਹਾਂ ਦਾ ਨੇੜਤਾ ਨਾਲ ਵਿਸ਼ਲੇਸ਼ਣ ਕਰਨਾ ਬਹੁਤ ਮਾਇਨੇ ਰੱਖਦਾ ਹੈ। ਉਦਾਹਰਣ ਵਜੋਂ, ਤੁਸੀਂ ਇੱਕ ਸੂਚੀ ਬਣਾ ਸਕਦੇ ਹੋ। ਇਸ ਵਿੱਚ ਤੁਸੀਂ ਸਮਾਨਤਾਵਾਂ ਅਤੇ ਅਸਮਾਨਤਾਵਾਂ ਦਰਜ ਕਰ ਸਕਦੇ ਹੋ। ਇਸ ਪ੍ਰਕਾਰ ਦਿਮਾਗ ਦੋਹਾਂ ਭਾਸ਼ਾਵਾਂ ਨਾਲ ਤੀਬਰਤਾ ਨਾਲ ਕੰਮ ਕਰਨ ਲਈ ਮਜਬੂਰ ਹੋ ਜਾਂਦਾ ਹੈ। ਇਹ ਚੰਗੀ ਤਰ੍ਹਾਂ ਯਾਦ ਰੱਖ ਸਕਦਾ ਹੈ ਕਿ ਦੋਹਾਂ ਭਾਸ਼ਾਵਾਂ ਦੀਆਂ ਵਿਸ਼ੇਸ਼ਤਾਵਾਂਕੀ ਹਨ। ਤੁਹਾਨੂੰ ਹਰੇਕ ਭਾਸ਼ਾ ਲਈ ਵੱਖਰੇ ਰੰਗ ਅਤੇ ਫੋਲਡਰ ਚੁਣਨੇ ਚਾਹੀਦੇ ਹਨ। ਇਹ ਭਾਸ਼ਾਵਾਂ ਨੂੰ ਸਪੱਸ਼ਟਤਾ ਨਾਲ ਇੱਕ ਦੂਜੇ ਤੋਂ ਅਲੱਗ ਰੱਖਣ ਵਿੱਚ ਸਹਾਇਤਾ ਕਰਦਾ ਹੈ। ਜੇਕਰ ਕੋਈ ਵਿਅਕਤੀ ਅਸਮਾਨ ਭਾਸ਼ਾਵਾਂ ਸਿੱਖ ਰਿਹਾ ਹੈ, ਸਥਿਤੀ ਅਲੱਗ ਹੋਵੇਗੀ। ਦੋ ਬਿਲਕੁਲ ਅਲੱਗ ਭਾਸ਼ਾਵਾਂ ਨੂੰ ਮਿਸ਼ਰਤ ਕਰਨ ਵਿੱਚ ਕੋਈ ਖ਼ਤਰਾ ਨਹੀਂ ਹੁੰਦਾ। ਇਸ ਸਥਿਤੀ ਵਿੱਚ, ਇੱਕ ਭਾਸ਼ਾ ਦੀ ਦੂਜੀ ਨਾਲ ਤੁਲਨਾ ਕਰਨ ਵਿੱਚ ਖ਼ਤਰਾ ਹੋ ਸਕਦਾ ਹੈ! ਭਾਸ਼ਾਵਾਂ ਦੀ ਤੁਲਨਾ ਕਿਸੀ ਵਿਅਕਤੀ ਦੀ ਮੂਲ ਭਾਸ਼ਾ ਨਾਲ ਕਰਨਾ ਸਹੀ ਹੋਵੇਹਾ। ਜਦੋਂ ਦਿਮਾਗ ਤੁਲਨਾ ਦੀ ਪਹਿਚਾਣ ਕਰਦਾ ਹੈ, ਇਹ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਸਿੱਖਦਾ ਹੈ। ਇਹ ਵੀ ਜ਼ਰੂਰੀ ਹੈ ਕਿ ਦੋਵੇਂ ਭਾਸ਼ਾਵਾਂ ਇੱਕੋ ਜਿਹੀ ਤੀਬਰਤਾ ਨਾਲ ਸਿੱਖੀਆਂ ਜਾਣ। ਪਰ, ਸਿਧਾਂਤਕ ਤੌਰ 'ਤੇ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਦਿਮਾਗ ਕਿੰਨੀਆਂ ਭਾਸ਼ਾਵਾਂ ਸਿੱਖਦਾ ਹੈ...