ਪ੍ਹੈਰਾ ਕਿਤਾਬ

pa ਸਮੁੱਚਬੋਧਕ 1   »   bn সংযোগকারী অব্যয় ১

94 [ਚੁਰਾਨਵੇਂ]

ਸਮੁੱਚਬੋਧਕ 1

ਸਮੁੱਚਬੋਧਕ 1

৯৪ [চুরানব্বই]

94 [Curānabba'i]

সংযোগকারী অব্যয় ১

sanyōgakārī abyaẏa 1

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੰਗਾਲੀ ਖੇਡੋ ਹੋਰ
ਠਹਿਰੋ, ਜਦੋਂ ਤੱਕ ਬਾਰਿਸ਼ ਨਹੀਂ ਰੁਕਦੀ। বৃষ্ট- -া--াম---র্-ন্---পে--ষা----৷ বৃ__ না থা_ প____ অ___ ক_ ৷ ব-ষ-ট- ন- থ-ম- প-্-ন-ত অ-ে-্-া ক- ৷ ----------------------------------- বৃষ্টি না থামা পর্যন্ত অপেক্ষা কর ৷ 0
s-ny-ga--rī ------ 1 s__________ a_____ 1 s-n-ō-a-ā-ī a-y-ẏ- 1 -------------------- sanyōgakārī abyaẏa 1
ਠਹਿਰੋ ਜਦੋਂ ਤੱਕ ਮੇਰਾ ਪੂਰਾ ਨਹੀਂ ਹੁੰਦਾ। আ--র -েষ -া হ-য়- --্য-্ত --েক-ষা--র ৷ আ__ শে_ না হ__ প____ অ___ ক_ ৷ আ-া- শ-ষ ন- হ-য়- প-্-ন-ত অ-ে-্-া ক- ৷ ------------------------------------- আমার শেষ না হওয়া পর্যন্ত অপেক্ষা কর ৷ 0
s-nyōga-ā-- -b-a---1 s__________ a_____ 1 s-n-ō-a-ā-ī a-y-ẏ- 1 -------------------- sanyōgakārī abyaẏa 1
ਠਹਿਰੋ,ਜਦੋਂ ਤੱਕ ਉਹ ਵਾਪਸ ਨਹੀਂ ਆਉਂਦਾ। সে-ফ-রে--া --া ----ন্--অ-েক----ক- ৷ সে ফি_ না আ_ প____ অ___ ক_ ৷ স- ফ-র- ন- আ-া প-্-ন-ত অ-ে-্-া ক- ৷ ----------------------------------- সে ফিরে না আসা পর্যন্ত অপেক্ষা কর ৷ 0
br̥ṣ----ā--hāmā-p--y-------ēkṣ- ---a b____ n_ t____ p_______ a_____ k___ b-̥-ṭ- n- t-ā-ā p-r-a-t- a-ē-ṣ- k-r- ------------------------------------ br̥ṣṭi nā thāmā paryanta apēkṣā kara
ਮੈਂ ਰੁਕਾਂਗਾ / ਰੁਕਾਂਗੀ ਜਦੋਂ ਤੱਕ ਮੇਰੇ ਵਾਲ ਸੁੱਕ ਨਹੀਂ ਜਾਂਦੇ। আম---চ-ল -তক্ষণ-----ুক---ছ- ত--্ষ- -মি -প----া-ক---৷ আ__ চু_ য____ না শু___ ত____ আ_ অ___ ক__ ৷ আ-া- চ-ল য-ক-ষ- ন- শ-ক-চ-ছ- ত-ক-ষ- আ-ি অ-ে-্-া ক-ব ৷ ---------------------------------------------------- আমার চুল যতক্ষণ না শুকোচ্ছে ততক্ষণ আমি অপেক্ষা করব ৷ 0
b--ṣṭ- nā---āmā -------- --ē--- -ara b____ n_ t____ p_______ a_____ k___ b-̥-ṭ- n- t-ā-ā p-r-a-t- a-ē-ṣ- k-r- ------------------------------------ br̥ṣṭi nā thāmā paryanta apēkṣā kara
ਜਦੋਂ ਤੱਕ ਫਿਲਮ ਖਤਮ ਨਹੀਂ ਹੋ ਜਾਂਦੀ ਮੈਂ ਰੁਕਾਂਗਾ / ਰੁਕਾਂਗੀ। সি-েমা--ত-্-ণ -া --ষ-হয়--যাচ্-ে -ত--ষণ--ম--অপ-------রব ৷ সি__ য____ না শে_ হ_ যা__ ত____ আ_ অ___ ক__ ৷ স-ন-ম- য-ক-ষ- ন- শ-ষ হ-ে য-চ-ছ- ত-ক-ষ- আ-ি অ-ে-্-া ক-ব ৷ -------------------------------------------------------- সিনেমা যতক্ষণ না শেষ হয়ে যাচ্ছে ততক্ষণ আমি অপেক্ষা করব ৷ 0
br̥-ṭi-nā t--mā--a-y---- apē--ā k-ra b____ n_ t____ p_______ a_____ k___ b-̥-ṭ- n- t-ā-ā p-r-a-t- a-ē-ṣ- k-r- ------------------------------------ br̥ṣṭi nā thāmā paryanta apēkṣā kara
ਜਦੋਂ ਤੱਕ ਹਰੀ ਬੱਤੀ ਨਹੀਂ ਹੋ ਜਾਂਦੀ ਮੈਂ ਰੁਕਾਂਗਾ / ਰੁਕਾਂਗੀ। ট-র-ফি--র--লো--ব-- ন----য়- ---ি-আম- অ-ে-্ষ- -র-। ট্____ আ_ স__ না হ__ অ__ আ_ অ___ ক___ ট-র-ফ-ক-র আ-ো স-ু- ন- হ-য়- অ-ধ- আ-ি অ-ে-্-া ক-ব- ------------------------------------------------ ট্রাফিকের আলো সবুজ না হওয়া অবধি আমি অপেক্ষা করব। 0
ā---a śē---n- ha-ōẏ- paryan-a a--k-ā----a ā____ ś___ n_ h_____ p_______ a_____ k___ ā-ā-a ś-ṣ- n- h-'-ẏ- p-r-a-t- a-ē-ṣ- k-r- ----------------------------------------- āmāra śēṣa nā ha'ōẏā paryanta apēkṣā kara
ਤੁਸੀਂ ਛੁਟੀਆਂ ਵਿੱਚ ਕਿੱਥੇ ਜਾ ਰਹੇ ਹੋ? ত--ি ---ি-ে ------বে? তু_ ছু__ ক__ যা__ ত-ম- ছ-ট-ত- ক-ন য-ব-? --------------------- তুমি ছুটিতে কখন যাবে? 0
s--ph-rē nā -sā-p---anta-----ṣā-k-ra s_ p____ n_ ā__ p_______ a_____ k___ s- p-i-ē n- ā-ā p-r-a-t- a-ē-ṣ- k-r- ------------------------------------ sē phirē nā āsā paryanta apēkṣā kara
ਗਰਮੀ ਦੀਆਂ ਛੁਟੀਆਂ ਤੋਂ ਪਹਿਲਾਂ? গ---র-ছ--ির ---? গ___ ছু__ আ__ গ-ম-র ছ-ট-র আ-ে- ---------------- গরমের ছুটির আগে? 0
sē phi-ē--ā-----pary-n-a ---k------a s_ p____ n_ ā__ p_______ a_____ k___ s- p-i-ē n- ā-ā p-r-a-t- a-ē-ṣ- k-r- ------------------------------------ sē phirē nā āsā paryanta apēkṣā kara
ਹਾਂ, ਗਰਮੀ ਦੀਆਂ ਛੁਟੀਆਂ ਸ਼ੁਰੂ ਹੋਣ ਤੋਂ ਪਹਿਲਾਂ। হ্যাঁ,-গ-মে--ছ--- ---ু-হ-া----ে ৷ হ্__ গ___ ছু_ শু_ হ__ আ_ ৷ হ-য-ঁ- গ-ম-র ছ-ট- শ-র- হ-া- আ-ে ৷ --------------------------------- হ্যাঁ, গরমের ছুটি শুরু হবার আগে ৷ 0
sē --irē ---ā-ā ---y-n-a -pēk-- ka-a s_ p____ n_ ā__ p_______ a_____ k___ s- p-i-ē n- ā-ā p-r-a-t- a-ē-ṣ- k-r- ------------------------------------ sē phirē nā āsā paryanta apēkṣā kara
ਸਰਦੀ ਸ਼ੁਰੂ ਹੋਣ ਤੋਂ ਪਹਿਲਾਂ ਛੱਤ ਠੀਕ ਕਰੋ। শীত-শু-- ---র -গ------া-স--াই(-ের-মত) কর ৷ শী_ শু_ হ__ আ_ ছা__ সা________ ক_ ৷ শ-ত শ-র- হ-া- আ-ে ছ-দ-া স-র-ই-ম-র-ম-) ক- ৷ ------------------------------------------ শীত শুরু হবার আগে ছাদটা সারাই(মেরামত) কর ৷ 0
āmār- cu-- y-tak--ṇ--nā --kōcc---t-t---aṇ- -m--apē---------a ā____ c___ y________ n_ ś_______ t________ ā__ a_____ k_____ ā-ā-a c-l- y-t-k-a-a n- ś-k-c-h- t-t-k-a-a ā-i a-ē-ṣ- k-r-b- ------------------------------------------------------------ āmāra cula yatakṣaṇa nā śukōcchē tatakṣaṇa āmi apēkṣā karaba
ਮੇਜ਼ ਤੇ ਬੈਠਣ ਤੋਂ ਪਹਿਲਾਂ ਆਪਣੇ ਹੱਥ ਧੋ ਲਵੋ। ট---লে-বস-র--গ- ন--ে---া---ুয়--না- ৷ টে__ ব__ আ_ নি__ হা_ ধু_ না_ ৷ ট-ব-ল- ব-া- আ-ে ন-জ-র হ-ত ধ-য়- ন-ও ৷ ------------------------------------ টেবিলে বসার আগে নিজের হাত ধুয়ে নাও ৷ 0
ām-r---u-a-y-takṣ--a -- śuk-cc-ē tat---a-a--mi------ā-kar--a ā____ c___ y________ n_ ś_______ t________ ā__ a_____ k_____ ā-ā-a c-l- y-t-k-a-a n- ś-k-c-h- t-t-k-a-a ā-i a-ē-ṣ- k-r-b- ------------------------------------------------------------ āmāra cula yatakṣaṇa nā śukōcchē tatakṣaṇa āmi apēkṣā karaba
ਤੁਸੀਂ ਬਾਹਰ ਜਾਣ ਤੋਂ ਪਹਿਲਾਂ ਖਿੜਕੀ ਬੰਦ ਕਰੋ। বা--ে-----------জ---া-া ব-্---র ৷ বা__ যা__ আ_ জা___ ব__ ক_ ৷ ব-ই-ে য-ব-র আ-ে জ-ন-া-া ব-্- ক- ৷ --------------------------------- বাইরে যাবার আগে জানলাটা বন্ধ কর ৷ 0
ā---a-c------ta--a-- -ā-śuk--chē -atak---a---i-ap-kṣā---r-ba ā____ c___ y________ n_ ś_______ t________ ā__ a_____ k_____ ā-ā-a c-l- y-t-k-a-a n- ś-k-c-h- t-t-k-a-a ā-i a-ē-ṣ- k-r-b- ------------------------------------------------------------ āmāra cula yatakṣaṇa nā śukōcchē tatakṣaṇa āmi apēkṣā karaba
ਤੁਸੀਂ ਵਾਪਸ ਘਰ ਕਦੋਂ ਆਉਣ ਵਾਲੇ ਹੋ? ত------- ---ায়--ি-ে --বে? তু_ ক__ বা__ ফি_ আ___ ত-ম- ক-ন ব-স-য় ফ-র- আ-ব-? ------------------------- তুমি কখন বাসায় ফিরে আসবে? 0
si-ē-ā yat--ṣaṇa--- ś-ṣ- ---ē yācc---tat-kṣ-ṇ- ā-- a----ā -ar--a s_____ y________ n_ ś___ h___ y_____ t________ ā__ a_____ k_____ s-n-m- y-t-k-a-a n- ś-ṣ- h-ẏ- y-c-h- t-t-k-a-a ā-i a-ē-ṣ- k-r-b- ---------------------------------------------------------------- sinēmā yatakṣaṇa nā śēṣa haẏē yācchē tatakṣaṇa āmi apēkṣā karaba
ਕਲਾਸ ਤੋਂ ਬਾਅਦ? ক---------ে? ক্___ প__ ক-ল-স-র প-ে- ------------ ক্লাসের পরে? 0
s---m--yat----ṇ--n- śēṣa-h-ẏ- y-c-h---at--ṣa-a-ā-i-a--k-ā-----ba s_____ y________ n_ ś___ h___ y_____ t________ ā__ a_____ k_____ s-n-m- y-t-k-a-a n- ś-ṣ- h-ẏ- y-c-h- t-t-k-a-a ā-i a-ē-ṣ- k-r-b- ---------------------------------------------------------------- sinēmā yatakṣaṇa nā śēṣa haẏē yācchē tatakṣaṇa āmi apēkṣā karaba
ਹਾਂ,ਕਲਾਸ ਖਤਮ ਹੋਣ ਤੋਂ ਬਾਅਦ। হ্---,-ক্ল-স---ষ-----যাবার-পরে হ্__ ক্__ শে_ হ_ যা__ প_ হ-য-ঁ- ক-ল-স শ-ষ হ-ে য-ব-র প-ে ------------------------------ হ্যাঁ, ক্লাস শেষ হয়ে যাবার পরে 0
si--------a-ṣaṇa -ā--ē-a--a-ē--ā--hē-ta--k-aṇa-āmi ---kṣā kar--a s_____ y________ n_ ś___ h___ y_____ t________ ā__ a_____ k_____ s-n-m- y-t-k-a-a n- ś-ṣ- h-ẏ- y-c-h- t-t-k-a-a ā-i a-ē-ṣ- k-r-b- ---------------------------------------------------------------- sinēmā yatakṣaṇa nā śēṣa haẏē yācchē tatakṣaṇa āmi apēkṣā karaba
ਉਸਦੇ ਨਾਲ ਹਾਦਸਾ ਵਾਪਰਨ ਤੋਂ ਬਾਅਦ ਉਹ ਕੰਮ ਨਹੀਂ ਕਰ ਸਕਿਆ। ত-- ---্--না ---র -র-- -ে--র-কা- করতে----েন- ৷ তা_ দু____ হ__ প__ সে আ_ কা_ ক__ পা__ ৷ ত-র দ-র-ঘ-ন- হ-া- প-ে- স- আ- ক-জ ক-ত- প-র-ন- ৷ ---------------------------------------------- তার দুর্ঘটনা হবার পরে, সে আর কাজ করতে পারেনি ৷ 0
ṭrāphik-r--ālō-s-b-j--nā h-'-ẏā--b--h- -mi apē-ṣ- -arab-. ṭ_________ ā__ s_____ n_ h_____ a_____ ā__ a_____ k______ ṭ-ā-h-k-r- ā-ō s-b-j- n- h-'-ẏ- a-a-h- ā-i a-ē-ṣ- k-r-b-. --------------------------------------------------------- ṭrāphikēra ālō sabuja nā ha'ōẏā abadhi āmi apēkṣā karaba.
ਉਸਦੀ ਨੌਕਰੀ ਛੁੱਟ ਜਾਣ ਤੋਂ ਬਾਅਦ ਉਹ ਅਮਰੀਕਾ ਚਲਾ ਗਿਆ। তা--চ---- যা-া- --ে--সে---ের-ক---লে-গ----৷ তা_ চা__ যা__ প__ সে আ___ চ_ গে_ ৷ ত-র চ-ক-ী য-ব-র প-ে- স- আ-ে-ি-া চ-ে গ-ছ- ৷ ------------------------------------------ তার চাকরী যাবার পরে, সে আমেরিকা চলে গেছে ৷ 0
Tumi c---itē-ka-h-na-y---? T___ c______ k______ y____ T-m- c-u-i-ē k-k-a-a y-b-? -------------------------- Tumi chuṭitē kakhana yābē?
ਅਮਰੀਕਾ ਜਾਣ ਤੋਂ ਬਾਅਦ ਉਹ ਅਮੀਰ ਹੋ ਗਿਆ। সে --ে--কা চল--য-ব-র---ে--ব--ল-ক হ---গে---৷ সে আ___ চ_ যা__ প__ ব___ হ_ গে_ ৷ স- আ-ে-ি-া চ-ে য-ব-র প-ে- ব-়-ো- হ-ে গ-ছ- ৷ ------------------------------------------- সে আমেরিকা চলে যাবার পরে, বড়লোক হয়ে গেছে ৷ 0
Tu-- -h-ṭit- ka---na y--ē? T___ c______ k______ y____ T-m- c-u-i-ē k-k-a-a y-b-? -------------------------- Tumi chuṭitē kakhana yābē?

ਇੱਕੋ ਸਮੇਂ ਦੋ ਭਾਸ਼ਾਵਾਂ ਕਿਵੇਂ ਸਿੱਖੀਆਂ ਜਾਣ

ਅੱਜਕਲ੍ਹ ਵਿਦੇਸ਼ੀ ਭਾਸ਼ਾਵਾਂ ਤੇਜ਼ੀ ਨਾਲ ਮਹੱਤਵਪੂਰਨ ਹੁੰਦੀਆਂ ਜਾ ਰਹੀਆਂ ਹਨ। ਬਹੁਤ ਸਾਰੇ ਵਿਅਕਤੀ ਇੱਕ ਵਿਦੇਸ਼ੀ ਭਾਸ਼ਾ ਸਿੱਖ ਰਹੇ ਹਨ। ਪਰ, ਦੁਨੀਆ ਵਿੱਚ ਕਈ ਦਿਲਚਸਪ ਭਾਸ਼ਾਵਾਂ ਮੌਜੂਦ ਹਨ। ਇਸਲਈ, ਕਈ ਵਿਅਕਤੀ ਇੱਕੋ ਹੀ ਸਮੇਂ ਕਈ ਭਾਸ਼ਾਵਾਂ ਸਿੱਖਦੇ ਹਨ। ਇਸ਼ ਵਿੱਚ ਵਿਸ਼ੇਸ਼ ਰੂਪ ਵਿੱਚ ਕੋਈ ਔਕੜ ਨਹੀਂ ਹੁੰਦੀ ਜਦੋਂ ਬੱਚੇ ਦੋਭਾਸ਼ੀਆਂ ਵਜੋਂ ਵੱਡੇ ਹੁੰਦੇ ਹਨ। ਉਨ੍ਹਾਂ ਦਾ ਦਿਮਾਗ ਆਪ-ਮੁਹਾਰੇ ਹੀ ਦੋਵੇਂ ਭਾਸ਼ਾਵਾਂ ਸਿੱਖ ਲੈਂਦਾ ਹੈ। ਜਦੋਂ ਉਹ ਵੱਡੇ ਹੋ ਜਾਂਦੇ ਹਨ ਉਹ ਜਾਣਦੇ ਹਨ ਕਿਹੜੀ ਭਾਸ਼ਾ ਨਾਲ ਕੀ ਸੰਬੰਧਤ ਹੈ। ਦੋਭਾਸ਼ਾਈ ਵਿਅਕਤੀ ਦੋਹਾਂ ਭਾਸ਼ਾਵਾਂ ਦੇ ਵਿਸ਼ੇਸ਼ ਲੱਛਣ ਜਾਣਦੇ ਹਨ। ਇਹ ਬਾਲਗਾਂ ਲਈ ਅਲੱਗ ਹੈ। ਉਹ ਇੱਕੋ ਹੀ ਸਮੇਂ ਦੋ ਭਾਸ਼ਾਵਾਂ ਏਨੀ ਸਰਲਤਾ ਨਾਲ ਨਹੀਂ ਸਿੱਖ ਸਕਦੇ। ਦੋ ਭਾਸ਼ਾਵਾਂ ਇੱਕੋ ਸਮੇਂ ਸਿੱਖਣ ਦੇ ਚਾਹਵਾਨਾਂ ਨੂੰ ਕੁਝ ਨਿਯਮਾਂ ਦਾ ਪਾਲਣ ਕਰਨਾ ਪੈਂਦਾ ਹੈ। ਪਹਿਲਾ, ਦੋਹਾਂ ਭਾਸ਼ਾਵਾਂ ਦੀ ਆਪਸ ਵਿੱਚ ਤੁਲਨਾ ਕਰਨਾ ਜ਼ਰੂਰੀ ਹੈ। ਇੱਕੋ ਭਾਸ਼ਾ ਪਰਿਵਾਰ ਨਾਲ ਸੰਬੰਧਤ ਭਾਸ਼ਾਵਾਂ ਆਮ ਤੌਰ 'ਤੇ ਕਾਫ਼ੀ ਮਿਲਦੀਆਂ ਹਨ। ਇਸਲਈ ਇਹ ਆਪਸ ਵਿੱਚ ਮਿਸ਼ਰਤ ਹੋ ਸਕਦੀਆਂ ਹਨ। ਇਸਲਈ, ਇਨ੍ਹਾਂ ਦਾ ਨੇੜਤਾ ਨਾਲ ਵਿਸ਼ਲੇਸ਼ਣ ਕਰਨਾ ਬਹੁਤ ਮਾਇਨੇ ਰੱਖਦਾ ਹੈ। ਉਦਾਹਰਣ ਵਜੋਂ, ਤੁਸੀਂ ਇੱਕ ਸੂਚੀ ਬਣਾ ਸਕਦੇ ਹੋ। ਇਸ ਵਿੱਚ ਤੁਸੀਂ ਸਮਾਨਤਾਵਾਂ ਅਤੇ ਅਸਮਾਨਤਾਵਾਂ ਦਰਜ ਕਰ ਸਕਦੇ ਹੋ। ਇਸ ਪ੍ਰਕਾਰ ਦਿਮਾਗ ਦੋਹਾਂ ਭਾਸ਼ਾਵਾਂ ਨਾਲ ਤੀਬਰਤਾ ਨਾਲ ਕੰਮ ਕਰਨ ਲਈ ਮਜਬੂਰ ਹੋ ਜਾਂਦਾ ਹੈ। ਇਹ ਚੰਗੀ ਤਰ੍ਹਾਂ ਯਾਦ ਰੱਖ ਸਕਦਾ ਹੈ ਕਿ ਦੋਹਾਂ ਭਾਸ਼ਾਵਾਂ ਦੀਆਂ ਵਿਸ਼ੇਸ਼ਤਾਵਾਂਕੀ ਹਨ। ਤੁਹਾਨੂੰ ਹਰੇਕ ਭਾਸ਼ਾ ਲਈ ਵੱਖਰੇ ਰੰਗ ਅਤੇ ਫੋਲਡਰ ਚੁਣਨੇ ਚਾਹੀਦੇ ਹਨ। ਇਹ ਭਾਸ਼ਾਵਾਂ ਨੂੰ ਸਪੱਸ਼ਟਤਾ ਨਾਲ ਇੱਕ ਦੂਜੇ ਤੋਂ ਅਲੱਗ ਰੱਖਣ ਵਿੱਚ ਸਹਾਇਤਾ ਕਰਦਾ ਹੈ। ਜੇਕਰ ਕੋਈ ਵਿਅਕਤੀ ਅਸਮਾਨ ਭਾਸ਼ਾਵਾਂ ਸਿੱਖ ਰਿਹਾ ਹੈ, ਸਥਿਤੀ ਅਲੱਗ ਹੋਵੇਗੀ। ਦੋ ਬਿਲਕੁਲ ਅਲੱਗ ਭਾਸ਼ਾਵਾਂ ਨੂੰ ਮਿਸ਼ਰਤ ਕਰਨ ਵਿੱਚ ਕੋਈ ਖ਼ਤਰਾ ਨਹੀਂ ਹੁੰਦਾ। ਇਸ ਸਥਿਤੀ ਵਿੱਚ, ਇੱਕ ਭਾਸ਼ਾ ਦੀ ਦੂਜੀ ਨਾਲ ਤੁਲਨਾ ਕਰਨ ਵਿੱਚ ਖ਼ਤਰਾ ਹੋ ਸਕਦਾ ਹੈ! ਭਾਸ਼ਾਵਾਂ ਦੀ ਤੁਲਨਾ ਕਿਸੀ ਵਿਅਕਤੀ ਦੀ ਮੂਲ ਭਾਸ਼ਾ ਨਾਲ ਕਰਨਾ ਸਹੀ ਹੋਵੇਹਾ। ਜਦੋਂ ਦਿਮਾਗ ਤੁਲਨਾ ਦੀ ਪਹਿਚਾਣ ਕਰਦਾ ਹੈ, ਇਹ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਸਿੱਖਦਾ ਹੈ। ਇਹ ਵੀ ਜ਼ਰੂਰੀ ਹੈ ਕਿ ਦੋਵੇਂ ਭਾਸ਼ਾਵਾਂ ਇੱਕੋ ਜਿਹੀ ਤੀਬਰਤਾ ਨਾਲ ਸਿੱਖੀਆਂ ਜਾਣ। ਪਰ, ਸਿਧਾਂਤਕ ਤੌਰ 'ਤੇ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਦਿਮਾਗ ਕਿੰਨੀਆਂ ਭਾਸ਼ਾਵਾਂ ਸਿੱਖਦਾ ਹੈ...