ਪ੍ਹੈਰਾ ਕਿਤਾਬ

pa ਪ੍ਰਸ਼ਨ – ਭੂਤਕਾਲ 1   »   bn প্রশ্ন – অতীত কাল ১

85 [ਪਚਾਸੀ]

ਪ੍ਰਸ਼ਨ – ਭੂਤਕਾਲ 1

ਪ੍ਰਸ਼ਨ – ਭੂਤਕਾਲ 1

৮৫ [পঁচাশি]

85 [pam̐cāśi]

প্রশ্ন – অতীত কাল ১

praśna – atīta kāla 1

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੰਗਾਲੀ ਖੇਡੋ ਹੋਰ
ਤੁਸੀਂ ਕਿੰਨੀ ਪੀਤੀ ਹੈ? আ-ন- কত-া---ন --েছেন? আ__ ক__ পা_ ক____ আ-ন- ক-ট- প-ন ক-ে-ে-? --------------------- আপনি কতটা পান করেছেন? 0
praś-a –-a-ī-a --l- 1 p_____ – a____ k___ 1 p-a-n- – a-ī-a k-l- 1 --------------------- praśna – atīta kāla 1
ਤੁਸੀਂ ਕਿੰਨਾ ਕੰਮ ਕੀਤਾ ਹੈ? আ-নি কত ক-জ-ক--ছে-? আ__ ক_ কা_ ক____ আ-ন- ক- ক-জ ক-ে-ে-? ------------------- আপনি কত কাজ করেছেন? 0
praśn--–---īt---āl--1 p_____ – a____ k___ 1 p-a-n- – a-ī-a k-l- 1 --------------------- praśna – atīta kāla 1
ਤੁਸੀਂ ਕਿੰਨਾ ਲਿਖਿਆ? আ----ক---িখ--ে-? আ__ ক_ লি____ আ-ন- ক- ল-খ-ছ-ন- ---------------- আপনি কত লিখেছেন? 0
ā-a-i ka---- pā-a ---ēch-na? ā____ k_____ p___ k_________ ā-a-i k-t-ṭ- p-n- k-r-c-ē-a- ---------------------------- āpani kataṭā pāna karēchēna?
ਤੁਸੀਂ ਕਿੰਨਾ ਸੁੱਤੇ? আপ----ীভ--ে -ুমি-ে---ে-? আ__ কী__ ঘু______ আ-ন- ক-ভ-ব- ঘ-ম-য়-ছ-ল-ন- ------------------------ আপনি কীভাবে ঘুমিয়েছিলেন? 0
āp--- -----ā -āna k-r--h-n-? ā____ k_____ p___ k_________ ā-a-i k-t-ṭ- p-n- k-r-c-ē-a- ---------------------------- āpani kataṭā pāna karēchēna?
ਤੁਸੀਂ ਪ੍ਰੀਖਿਆ ਕਿਵੇਂ ਪਾਸ ਕੀਤੀ ਹੈ? আপ---ক-ভ--ে--রী-------া--ক--ছি-ে-? আ__ কী__ প____ পা_ ক_____ আ-ন- ক-ভ-ব- প-ী-্-া- প-শ ক-ে-ি-ে-? ---------------------------------- আপনি কীভাবে পরীক্ষায় পাশ করেছিলেন? 0
ā-a-- k-taṭā pā-- --r-chēn-? ā____ k_____ p___ k_________ ā-a-i k-t-ṭ- p-n- k-r-c-ē-a- ---------------------------- āpani kataṭā pāna karēchēna?
ਤੁਹਾਨੂੰ ਰਸਤਾ ਕਿਵੇਂ ਮਿਲਿਆ? আপনি-ক-ভাবে রা---া-খুঁ-ে ----ন? আ__ কী__ রা__ খুঁ_ পে___ আ-ন- ক-ভ-ব- র-স-ত- খ-ঁ-ে প-ল-ন- ------------------------------- আপনি কীভাবে রাস্তা খুঁজে পেলেন? 0
Ā-a-i --ta-kāja -a-ēch-n-? Ā____ k___ k___ k_________ Ā-a-i k-t- k-j- k-r-c-ē-a- -------------------------- Āpani kata kāja karēchēna?
ਤੁਸੀਂ ਕਿਸਦੇ ਨਾਲ ਗੱਲਬਾਤ ਕੀਤੀ? আপ----া--সা-ে -থ- --ছিলে-? আ__ কা_ সা_ ক_ ব_____ আ-ন- ক-র স-থ- ক-া ব-ছ-ল-ন- -------------------------- আপনি কার সাথে কথা বলছিলেন? 0
Āp------t---ā---k--------? Ā____ k___ k___ k_________ Ā-a-i k-t- k-j- k-r-c-ē-a- -------------------------- Āpani kata kāja karēchēna?
ਤੁਹਾਡੀ ਕਿਸਦੇ ਨਾਲ ਮੁਲਾਕਾਤ ਹੋਈ? আ-ন----র সা-ে দে-া কর-ছ-লেন? আ__ কা_ সা_ দে_ ক_____ আ-ন- ক-র স-থ- দ-খ- ক-ে-ি-ে-? ---------------------------- আপনি কার সাথে দেখা করেছিলেন? 0
Āp-ni --ta-k--- ka--c--na? Ā____ k___ k___ k_________ Ā-a-i k-t- k-j- k-r-c-ē-a- -------------------------- Āpani kata kāja karēchēna?
ਤੁਸੀਂ ਕਿਸਦੇ ਨਾਲ ਜਨਮਦਿਨ ਮਨਾਇਆ? আপ------ স--ে ---ার ------ন-প-ল--করেছ----? আ__ কা_ সা_ আ___ জ____ পা__ ক_____ আ-ন- ক-র স-থ- আ-ন-র জ-্-দ-ন প-ল- ক-ে-ি-ে-? ------------------------------------------ আপনি কার সাথে আপনার জন্মদিন পালন করেছিলেন? 0
Āpan--ka-a--i-hēch-n-? Ā____ k___ l__________ Ā-a-i k-t- l-k-ē-h-n-? ---------------------- Āpani kata likhēchēna?
ਤੁਸੀਂ ਕਿੱਥੇ ਸੀ? আপ-- -োথ-- ছ--ে-? আ__ কো__ ছি___ আ-ন- ক-থ-য় ছ-ল-ন- ----------------- আপনি কোথায় ছিলেন? 0
Ā-a-i--a-- -i-h-chēn-? Ā____ k___ l__________ Ā-a-i k-t- l-k-ē-h-n-? ---------------------- Āpani kata likhēchēna?
ਤੁਸੀਂ ਕਿੱਥੇ ਰਹਿੰਦੇ ਸੀ? আপনি-----য়-থ-কতেন? আ__ কো__ থা____ আ-ন- ক-থ-য় থ-ক-ে-? ------------------ আপনি কোথায় থাকতেন? 0
Āp-ni -ata -i-hēch--a? Ā____ k___ l__________ Ā-a-i k-t- l-k-ē-h-n-? ---------------------- Āpani kata likhēchēna?
ਤੁਸੀਂ ਕਿੱਥੇ ਕੰਮ ਕੀਤਾ ਹੈ? আপনি--োথ----াজ -র-ছেন? আ__ কো__ কা_ ক____ আ-ন- ক-থ-য় ক-জ ক-ে-ে-? ---------------------- আপনি কোথায় কাজ করেছেন? 0
Āpa-i--īb-āb- g----ẏ-ch--ēn-? Ā____ k______ g______________ Ā-a-i k-b-ā-ē g-u-i-ē-h-l-n-? ----------------------------- Āpani kībhābē ghumiẏēchilēna?
ਤੁਸੀਂ ਕੀ ਸਲਾਹ ਦਿੱਤੀ? আ-ন- ---পরাম--শ-দ-য়েছ--? আ__ কী প____ দি____ আ-ন- ক- প-া-র-শ দ-য়-ছ-ন- ------------------------ আপনি কী পরামর্শ দিয়েছেন? 0
Āp-ni -ībh--ē gh---ẏēc----na? Ā____ k______ g______________ Ā-a-i k-b-ā-ē g-u-i-ē-h-l-n-? ----------------------------- Āpani kībhābē ghumiẏēchilēna?
ਤੁਸੀਂ ਕੀ ਖਾਧਾ ਹੈ? আ-নি -ী--------? আ__ কী খে____ আ-ন- ক- খ-য়-ছ-ন- ---------------- আপনি কী খেয়েছেন? 0
Ā-a-- --bh-bē---u---ē--i----? Ā____ k______ g______________ Ā-a-i k-b-ā-ē g-u-i-ē-h-l-n-? ----------------------------- Āpani kībhābē ghumiẏēchilēna?
ਤੁਸੀਂ ਕੀ ਅਨੁਭਵ ਕੀਤਾ? আপ----ী -ভ-জ-ঞ-- ল-ভ করে-ে-? আ__ কী অ____ লা_ ক____ আ-ন- ক- অ-ি-্-ত- ল-ভ ক-ে-ে-? ---------------------------- আপনি কী অভিজ্ঞতা লাভ করেছেন? 0
Āp-ni kī-------ar-kṣāẏ- ---a--a-ēchil-na? Ā____ k______ p________ p___ k___________ Ā-a-i k-b-ā-ē p-r-k-ā-a p-ś- k-r-c-i-ē-a- ----------------------------------------- Āpani kībhābē parīkṣāẏa pāśa karēchilēna?
ਤੁਸੀਂ ਕਿੰਨੀ ਤੇਜ਼ ਗੱਡੀ ਚਲਾਈ? আ-নি কত---রু- গাড়- চাল-য়---ন? আ__ ক_ দ্__ গা_ চা_____ আ-ন- ক- দ-র-ত গ-ড-ী চ-ল-য়-ছ-ন- ------------------------------ আপনি কত দ্রুত গাড়ী চালিয়েছেন? 0
Ā-----kī-h----p-rīk-ā-a ---a --r-c------? Ā____ k______ p________ p___ k___________ Ā-a-i k-b-ā-ē p-r-k-ā-a p-ś- k-r-c-i-ē-a- ----------------------------------------- Āpani kībhābē parīkṣāẏa pāśa karēchilēna?
ਤੁਸੀਂ ਕਿੰਨੇ ਸਮੇਂ ਤੱਕ ਉਡਾਨ ਭਰੀ? আ--ি-ক--্ষণ-ধর- --মান-----্-া-----ে-? আ__ ক____ ধ_ বি__ যা__ ক____ আ-ন- ক-ক-ষ- ধ-ে ব-ম-ন- য-ত-র- ক-ে-ে-? ------------------------------------- আপনি কতক্ষণ ধরে বিমানে যাত্রা করেছেন? 0
Āpa-i kībh--ē parīkṣ-ẏa----a ----ch-l---? Ā____ k______ p________ p___ k___________ Ā-a-i k-b-ā-ē p-r-k-ā-a p-ś- k-r-c-i-ē-a- ----------------------------------------- Āpani kībhābē parīkṣāẏa pāśa karēchilēna?
ਤੁਸੀਂ ਕਿੰਨੀ ਉਚਾਈ ਤੱਕ ਕੁੱਦੇ? আপনি -ত-ঊঁ-ু--র-যন্ত --- -িয়-ছ-ন? আ__ ক_ ঊঁ_ প____ লা_ দি____ আ-ন- ক- ঊ-চ- প-্-ন-ত ল-ফ দ-য়-ছ-ন- --------------------------------- আপনি কত ঊঁচু পর্যন্ত লাফ দিয়েছেন? 0
Āp----k-----ē rāst- kh--̐-ē pē--n-? Ā____ k______ r____ k_____ p______ Ā-a-i k-b-ā-ē r-s-ā k-u-̐-ē p-l-n-? ----------------------------------- Āpani kībhābē rāstā khum̐jē pēlēna?

ਅਫ਼ਰੀਕਨ ਭਾਸ਼ਾਵਾਂ

ਅਫ਼ਰੀਕਾ ਵਿੱਚ, ਬਹੁਤ ਸਾਰੀਆਂ ਵੱਖ-ਵੱਖ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਹੋਰ ਕਿਸੇ ਵੀ ਮਹਾਦੀਪ ਵਿੱਚ ਏਨੀਆਂ ਜ਼ਿਆਦਾ ਵੱਖ-ਵੱਖ ਭਾਸ਼ਾਵਾਂ ਮੌਜੂਦ ਨਹੀਂ ਹਨ। ਅਫ਼ਰੀਕਨ ਭਾਸ਼ਾਵਾਂ ਦੀ ਭਿੰਨਤਾ ਪ੍ਰਭਾਵਸ਼ਾਲੀ ਹੈ। ਇੱਕ ਅੰਦਾਜ਼ੇ ਅਨੁਸਾਰ ਲੱਗਭਗ 2,000 ਅਫ਼ਰੀਕਨ ਭਾਸ਼ਾਵਾਂ ਹੋਂਦ ਵਿੱਚ ਹਨ। ਪਰ, ਇਹ ਸਾਰੀਆਂ ਇੱਕ ਸਮਾਨ ਨਹੀਂ ਹਨ। ਇਸਤੋਂ ਬਿਲਕੁਲ ਉਲਟ - ਇਹ ਆਮ ਤੌਰ 'ਤੇ ਬਿਲਕੁਲ ਅਲੱਗ ਹਨ! ਅਫ਼ਰੀਕਾ ਦੀਆਂ ਭਾਸ਼ਾਵਾਂ ਚਾਰ ਵੱਖ-ਵੱਖ ਭਾਸ਼ਾ ਪਰਿਵਾਰਾਂ ਨਾਲ ਸੰਬੰਧਤ ਹਨ। ਕੁਝ ਅਫ਼ਰੀਕੀ ਭਾਸ਼ਾਵਾਂ ਦੀਆਂ ਵਿਲੱਖਣ ਵਿਸ਼ੇਸ਼ਤਾਵਾਂ ਹੁੰਦੀਆਂ ਹਨ। ਉਦਾਹਰਣ ਵਜੋਂ, ਕੁਝ ਅਜਿਹੀਆਂ ਧੁਨੀਆਂ ਹਨ ਜਿਨ੍ਹਾਂ ਦੀ ਨਕਲ ਵਿਦੇਸ਼ੀ ਲੋਕ ਨਹੀਂ ਕਰ ਸਕਦੇ। ਅਫ਼ਰੀਕਾ ਵਿੱਚ ਧਰਤੀ ਦੀਆਂ ਸੀਮਾਵਾਂ ਹਮੇਸ਼ਾਂ ਭਾਸ਼ਾਈ ਸੀਮਾਵਾਂ ਨਹੀਂ ਹੁੰਦੀਆਂ। ਕੁਝ ਖੇਤਰਾਂ ਵਿੱਚ, ਬਹੁਤ ਸਾਰੀਆਂ ਵੱਖ-ਵੱਖ ਭਾਸ਼ਾਵਾਂ ਮੌਜੂਦ ਹਨ। ਤਨਜ਼ਾਨੀਆ ਵਿੱਚ, ਉਦਾਹਰਣ ਵਜੋਂ, ਸਾਰੇ ਚਾਰ ਪਰਿਵਾਰਾਂ ਦੀਆਂ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਅਫ਼ਰੀਕਨ ਭਾਸ਼ਾਵਾਂ ਵਿੱਚੋਂ ਐਫ਼ਰੀਕਾਨਜ਼ ਇੱਕ ਛੋਟ ਹੈ। ਇਹ ਭਾਸ਼ਾ ਬਸਤੀਵਾਦ ਯੁੱਗ ਵਿੱਚ ਹੋਂਦ ਵਿੱਚ ਆਈ। ਉਸ ਸਮੇਂ ਵੱਖ-ਵੱਖ ਮਹਾਦੀਪਾਂ ਦੇ ਲੋਕ ਇੱਕ-ਦੂਜੇ ਨੂੰ ਮਿਲੇ। ਉਹ ਅਫ਼ਰੀਕਾ, ਯੂਰੋਪ ਅਤੇ ਏਸ਼ੀਆ ਤੋਂ ਆਏ। ਇਨ੍ਹਾਂ ਸੰਪਰਕ ਹਾਲਾਤਾਂ ਤੋਂ ਇੱਕ ਨਵੀਂ ਭਾਸ਼ਾ ਦਾ ਵਿਕਾਸ ਹੋਇਆ। ਐਫ਼ਰੀਕਾਨਜ਼ ਕਈ ਭਾਸ਼ਾਵਾਂ ਦੇ ਪ੍ਭਾਵਾਂ ਨੂੰ ਦਰਸਾਉਂਦੀ ਹੈ। ਪਰ, ਇਹ ਡੱਚ ਭਾਸ਼ਾ ਨਾਲ ਸਭ ਤੋਂ ਵਧੇਰੇ ਸੰਬੰਧਤ ਹੈ। ਅੱਜ ਐਫ਼ਰੀਕਾਨਜ਼ ਦੱਖਣੀ ਅਫ਼ਰੀਕਾ ਅਤੇ ਨਾਮੀਬੀਆ ਵਿੱਚ ਹੋਰ ਕਿਸੇ ਵੀ ਸਥਾਨਨਾਲੋਂ ਵਧੇਰੇ ਬੋਲੀ ਜਾਂਦੀ ਹੈ। ਸਭ ਤੋਂ ਅਸਧਾਰਨ ਅਫ਼ਰੀਕਨ ਭਾਸ਼ਾ ਡਰੱਮ ਭਾਸ਼ਾ ਹੈ। ਡਰੱਮਾਂ ਰਾਹੀਂ ਸਿਧਾਂਤਕ ਰੂਪ ਵਿੱਚ ਹਰੇਕ ਸੰਦੇਸ਼ ਭੇਜਿਆ ਜਾ ਸਕਦਾ ਹੈ। ਡਰੱਮਾਂ ਰਾਹੀਂ ਸੰਚਾਰ ਲਈ ਵਰਤੀਆਂ ਜਾਂਦੀਆਂ ਭਾਸ਼ਾਵਾਂ ਧੁਨੀ-ਆਧਾਰਿਤ ਭਾਸ਼ਾਵਾਂ ਹੁੰਦੀਆਂ ਹਨ। ਸ਼ਬਦਾਂ ਜਾਂ ਸ਼ਬਦ-ਅੰਸ਼ਾਂ ਦੇ ਅਰਥ ਧੁਨੀਆਂ ਦੇ ਉਤਾਰ-ਚੜ੍ਹਾਅ ਉੱਤੇ ਨਿਰਭਰ ਕਰਦੇ ਹਨ। ਇਸਦਾ ਭਾਵ ਇਹ ਹੈ ਕਿ ਡਰੱਮਾਂ ਨੂੰ ਧੁਨੀਆਂ ਦੀ ਨਕਲ ਕਰਨੀ ਪੈਂਦੀ ਹੈ। ਅਫ਼ਰੀਕਾ ਵਿੱਚ ਬੱਚੇ ਵੀ ਡਰੱਮ ਭਾਸ਼ਾ ਜਾਣਦੇ ਹਨ। ਅਤੇ ਇਹ ਬਹੁਤ ਪ੍ਰਭਾਵਸ਼ਾਲੀ ਹੈ... ਡਰੱਮ ਭਾਸ਼ਾ 12 ਕਿਲੋਮੀਟਰ ਤੱਕ ਵੀ ਸੁਣੀ ਜਾ ਸਕਦੀ ਹੈ!