ਪ੍ਹੈਰਾ ਕਿਤਾਬ

pa ਸਟੇਸ਼ਨ ਤੇ   »   bn রেল স্টেশনে

33 [ਤੇਤੀ]

ਸਟੇਸ਼ਨ ਤੇ

ਸਟੇਸ਼ਨ ਤੇ

৩৩ [তেত্রিশ]

33 [tētriśa]

রেল স্টেশনে

rēla sṭēśanē

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੰਗਾਲੀ ਖੇਡੋ ਹੋਰ
ਬਰਲਿਨ ਲਈ ਅਗਲੀਟ੍ਰੇਨ ਕਦੋਂ ਹੈ? ব--্-িন-র জ--- প-ব-্----্র----খ--আছ-? বা____ জ__ প____ ট্__ ক__ আ__ ব-র-ল-ন-র জ-্- প-ব-্-ী ট-র-ন ক-ন আ-ে- ------------------------------------- বার্লিনের জন্য পরবর্তী ট্রেন কখন আছে? 0
rēl--sṭ-ś-nē r___ s______ r-l- s-ē-a-ē ------------ rēla sṭēśanē
ਪੈਰਿਸ ਲਈ ਅਗਲੀਟ੍ਰੇਨ ਕਦੋਂ ਹੈ? প্-া-িসের-জন্য-প-ব-্-ী--্--------আছ-? প্____ জ__ প____ ট্__ ক__ আ__ প-য-র-স-র জ-্- প-ব-্-ী ট-র-ন ক-ন আ-ে- ------------------------------------- প্যারিসের জন্য পরবর্তী ট্রেন কখন আছে? 0
r--a-sṭēśanē r___ s______ r-l- s-ē-a-ē ------------ rēla sṭēśanē
ਲੰਦਨ ਲਈ ਅਗਲੀਟ੍ਰੇਨ ਕਦੋਂ ਹੈ? লন---ের ---য--রবর-তী------ --- -ছে? ল____ জ__ প____ ট্__ ক__ আ__ ল-্-ন-র জ-্- প-ব-্-ী ট-র-ন ক-ন আ-ে- ----------------------------------- লন্ডনের জন্য পরবর্তী ট্রেন কখন আছে? 0
b--l------j----a ----ba-t- ṭr--- --k---a āch-? b________ j_____ p________ ṭ____ k______ ā____ b-r-i-ē-a j-n-y- p-r-b-r-ī ṭ-ē-a k-k-a-a ā-h-? ---------------------------------------------- bārlinēra jan'ya parabartī ṭrēna kakhana āchē?
ਵਾਰਸਾ ਲਈ ਅਗਲੀਟ੍ਰੇਨ ਕਦੋਂ ਹੈ? ওয়া--সর--ন্য-পর-র্তী --রে- ক-া- সময়--া---? ও____ জ__ প____ ট্__ ক__ স__ ছা___ ও-া-্-র জ-্- প-ব-্-ী ট-র-ন ক-া- স-য় ছ-ড়-ে- ------------------------------------------ ওয়ার্সর জন্য পরবর্তী ট্রেন কটার সময় ছাড়বে? 0
Py-ri-ē---j----a --raba--- ṭrēna-k--han--ā-h-? P________ j_____ p________ ṭ____ k______ ā____ P-ā-i-ē-a j-n-y- p-r-b-r-ī ṭ-ē-a k-k-a-a ā-h-? ---------------------------------------------- Pyārisēra jan'ya parabartī ṭrēna kakhana āchē?
ਸਟਾਕਹੋਮ ਲਈ ਅਗਲੀਟ੍ਰੇਨ ਕਦੋਂ ਹੈ? স-টক-ো-ের -ন-- পরব-্ত- ট--েন-ক-া--স----া---? স্_____ জ__ প____ ট্__ ক__ স__ ছা___ স-ট-হ-ম-র জ-্- প-ব-্-ী ট-র-ন ক-া- স-য় ছ-ড়-ে- -------------------------------------------- স্টকহোমের জন্য পরবর্তী ট্রেন কটার সময় ছাড়বে? 0
L---a-ē-a -----a p-r----tī---ēn- --k---a----ē? L________ j_____ p________ ṭ____ k______ ā____ L-n-a-ē-a j-n-y- p-r-b-r-ī ṭ-ē-a k-k-a-a ā-h-? ---------------------------------------------- Lanḍanēra jan'ya parabartī ṭrēna kakhana āchē?
ਬੁਡਾਪੇਸਟ ਲਈ ਅਗਲੀਟ੍ਰੇਨ ਕਦੋਂ ਹੈ? বু-া-ে-্ট----------ব-্ত--ট্র-- ক-ার --------ে? বু_____ জ__ প____ ট্__ ক__ স__ ছা___ ব-ড-প-স-ট-র জ-্- প-ব-্-ী ট-র-ন ক-া- স-য় ছ-ড়-ে- ---------------------------------------------- বুডাপেস্টের জন্য পরবর্তী ট্রেন কটার সময় ছাড়বে? 0
Ō--r---- ja-'ya p-r-b-----ṭ--na ka-ā------aẏ----ā-abē? Ō_______ j_____ p________ ṭ____ k_____ s_____ c_______ Ō-ā-s-r- j-n-y- p-r-b-r-ī ṭ-ē-a k-ṭ-r- s-m-ẏ- c-ā-a-ē- ------------------------------------------------------ Ōẏārsara jan'ya parabartī ṭrēna kaṭāra samaẏa chāṛabē?
ਮੈਨੂੰ ਮੈਡ੍ਰਿਡ ਦਾ ਇੱਕ ਟਿਕਟ ਚਾਹੀਦਾ ਹੈ। আমার-মা-্রি--- ---ি -ি----চাই-৷ আ__ মা____ এ__ টি__ চা_ ৷ আ-া- ম-দ-র-দ-র এ-ট- ট-ক-ট চ-ই ৷ ------------------------------- আমার মাদ্রিদের একটি টিকিট চাই ৷ 0
S-ak-h--ē-- --n--- --r---rtī-ṭrēna-----ra -a-aẏ- c--ṛa-ē? S__________ j_____ p________ ṭ____ k_____ s_____ c_______ S-a-a-ō-ē-a j-n-y- p-r-b-r-ī ṭ-ē-a k-ṭ-r- s-m-ẏ- c-ā-a-ē- --------------------------------------------------------- Sṭakahōmēra jan'ya parabartī ṭrēna kaṭāra samaẏa chāṛabē?
ਮੈਨੂੰ ਪ੍ਰਾਗ ਦਾ ਇੱਕ ਟਿਕਟ ਚਾਹੀਦਾ ਹੈ। আ-া- -্------এ--ি -ি-িট ----৷ আ__ প্___ এ__ টি__ চা_ ৷ আ-া- প-র-গ-র এ-ট- ট-ক-ট চ-ই ৷ ----------------------------- আমার প্রাগের একটি টিকিট চাই ৷ 0
B-ḍ----ṭ--a -a--ya --rab---------- -a-āra-sa-a----hā-a-ē? B__________ j_____ p________ ṭ____ k_____ s_____ c_______ B-ḍ-p-s-ē-a j-n-y- p-r-b-r-ī ṭ-ē-a k-ṭ-r- s-m-ẏ- c-ā-a-ē- --------------------------------------------------------- Buḍāpēsṭēra jan'ya parabartī ṭrēna kaṭāra samaẏa chāṛabē?
ਮੈਨੂੰ ਬਰਨ ਦਾ ਇੱਕ ਟਿਕਟ ਚਾਹੀਦਾ ਹੈ। আ-া---া-্নের----য-এ--ি-টি-িট চাই-৷ আ__ বা___ জ__ এ__ টি__ চা_ ৷ আ-া- ব-র-ন-র জ-্- এ-ট- ট-ক-ট চ-ই ৷ ---------------------------------- আমার বার্নের জন্য একটি টিকিট চাই ৷ 0
Ā-ār---ād-idēr------i--ik-ṭa-c--i Ā____ m________ ē____ ṭ_____ c___ Ā-ā-a m-d-i-ē-a ē-a-i ṭ-k-ṭ- c-'- --------------------------------- Āmāra mādridēra ēkaṭi ṭikiṭa cā'i
ਟ੍ਰੇਨ ਵੀਅਨਾ ਕਿੰਨੇ ਵਜੇ ਪਹੁੰਚਦੀ ਹੈ? ট্রে- -িয়-নাত- কখ- পৌ-ছা-ে? ট্__ ভি___ ক__ পৌঁ___ ট-র-ন ভ-য়-ন-ত- ক-ন প-ঁ-া-ে- --------------------------- ট্রেন ভিয়েনাতে কখন পৌঁছাবে? 0
ā---a --āgēra ēka-- ṭ----a -ā-i ā____ p______ ē____ ṭ_____ c___ ā-ā-a p-ā-ē-a ē-a-i ṭ-k-ṭ- c-'- ------------------------------- āmāra prāgēra ēkaṭi ṭikiṭa cā'i
ਟ੍ਰੇਨ ਮਾਸਕੋ ਕਿੰਨੇ ਵਜੇ ਪਹੁੰਚਦੀ ਹੈ? ট-রে--মস---তে-ক-ন পৌঁ-াব-? ট্__ ম___ ক__ পৌঁ___ ট-র-ন ম-্-ো-ে ক-ন প-ঁ-া-ে- -------------------------- ট্রেন মস্কোতে কখন পৌঁছাবে? 0
ām--a ---nēr- ja---a ----i--ikiṭa -ā-i ā____ b______ j_____ ē____ ṭ_____ c___ ā-ā-a b-r-ē-a j-n-y- ē-a-i ṭ-k-ṭ- c-'- -------------------------------------- āmāra bārnēra jan'ya ēkaṭi ṭikiṭa cā'i
ਟ੍ਰੇਨ ਐਸਟ੍ਰੋਡੈਰਮ ਕਿੰਨੇ ਵਜੇ ਪਹੁੰਚਦੀ ਹੈ? ট্-েন -মস--ার-----ক-ন --ঁছ-ব-? ট্__ আ______ ক__ পৌঁ___ ট-র-ন আ-স-ট-র-া-ে ক-ন প-ঁ-া-ে- ------------------------------ ট্রেন আমস্টারডামে কখন পৌঁছাবে? 0
ṭ--na-b--ẏēnātē -a-h-n- ---m̐c-ābē? ṭ____ b________ k______ p_________ ṭ-ē-a b-i-ē-ā-ē k-k-a-a p-u-̐-h-b-? ----------------------------------- ṭrēna bhiẏēnātē kakhana paum̐chābē?
ਕੀ ਮੈਨੂੰ ਟ੍ਰੇਨ ਬਦਲਣ ਦੀ ਲੋੜ ਹੈ? আ---- কি ---েন --- করতে হ-ে? আ__ কি ট্__ ব__ ক__ হ__ আ-া-ে ক- ট-র-ন ব-ল ক-ত- হ-ে- ---------------------------- আমাকে কি ট্রেন বদল করতে হবে? 0
ṭ-ēna-bhiẏē--t- k-kh-n----um̐chābē? ṭ____ b________ k______ p_________ ṭ-ē-a b-i-ē-ā-ē k-k-a-a p-u-̐-h-b-? ----------------------------------- ṭrēna bhiẏēnātē kakhana paum̐chābē?
ਟ੍ਰੇਨ ਕਿਹੜੇ ਪਲੇਟਫਾਰਮ ਤੋਂ ਜਾਂਦੀ ਹੈ? ট্র-ন -োন--প্ল-যা----- থ-কে-ছ---ে? ট্__ কো_ প্______ থে_ ছা__ ট-র-ন ক-ন- প-ল-য-ট-র-ম থ-ক- ছ-ড-ে- ---------------------------------- ট্রেন কোন্ প্ল্যাটফর্ম থেকে ছাড়ে? 0
ṭr--a---i--nā-- k--h-na-pa-m̐chābē? ṭ____ b________ k______ p_________ ṭ-ē-a b-i-ē-ā-ē k-k-a-a p-u-̐-h-b-? ----------------------------------- ṭrēna bhiẏēnātē kakhana paum̐chābē?
ਕੀ ਟ੍ਰੇਨ ਵਿੱਚ ਸਲੀਪਰ ਹੈ? ট-রেনে -ি-স-লি-ার-আ-ে? ট্__ কি স্___ আ__ ট-র-ন- ক- স-ল-প-র আ-ে- ---------------------- ট্রেনে কি স্লিপার আছে? 0
Ṭr-na-m--kōt- ---ha-- -a--̐-h-b-? Ṭ____ m______ k______ p_________ Ṭ-ē-a m-s-ō-ē k-k-a-a p-u-̐-h-b-? --------------------------------- Ṭrēna maskōtē kakhana paum̐chābē?
ਮੈਨੂੰ ਕੇਵਲ ਬ੍ਰਸੇਲਜ਼ ਲਈ ਇੱਕ ਟਿਕਟ ਚਾਹੀਦੀ ਹੈ। আ----ব্র-স--স--া--র--ন্য এ-টা-টিক-- --ই ৷ আ__ ব্____ যা__ জ__ এ__ টি__ চা_ ৷ আ-া- ব-র-স-ল- য-ব-র জ-্- এ-ট- ট-ক-ট চ-ই ৷ ----------------------------------------- আমার ব্রাসেলস যাবার জন্য একটা টিকিট চাই ৷ 0
Ṭr-na --s--t- ka--ana-p-----h---? Ṭ____ m______ k______ p_________ Ṭ-ē-a m-s-ō-ē k-k-a-a p-u-̐-h-b-? --------------------------------- Ṭrēna maskōtē kakhana paum̐chābē?
ਮੈਨੂੰ ਕੋਪਨਹੈਗਨ ਦਾ ਇੱਕ ਵਾਪਸੀ ਯਾਤਰਾ ਟਿਕਟ ਚਾਹੀਦਾ ਹੈ। আ--- ক--ে--ে-েন---কে-ফি---র --্য এক----ি--ট -া- ৷ আ__ কো_____ থে_ ফি___ জ__ এ__ টি__ চা_ ৷ আ-া- ক-প-ন-ে-ে- থ-ক- ফ-র-া- জ-্- এ-ট- ট-ক-ট চ-ই ৷ ------------------------------------------------- আমার কোপেনহেগেন থেকে ফিরবার জন্য একটা টিকিট চাই ৷ 0
Ṭr--a ma-kōtē ka---n- p-u-̐c-ā-ē? Ṭ____ m______ k______ p_________ Ṭ-ē-a m-s-ō-ē k-k-a-a p-u-̐-h-b-? --------------------------------- Ṭrēna maskōtē kakhana paum̐chābē?
ਸਲੀਪਰ ਵਿੱਚ ਇੱਕ ਬਰਥ ਦਾ ਕਿੰਨਾ ਖਰਚ ਲਗਦਾ ਹੈ? স্----রে এ----বার-থ-র--ন্- খরচ--ত? স্___ এ__ বা___ জ__ খ__ ক__ স-ল-প-র- এ-ট- ব-র-থ-র জ-্- খ-চ ক-? ---------------------------------- স্লিপারে একটা বার্থের জন্য খরচ কত? 0
Ṭrēna --as-----ām-----hana--a-m̐c---ē? Ṭ____ ā___________ k______ p_________ Ṭ-ē-a ā-a-ṭ-r-ḍ-m- k-k-a-a p-u-̐-h-b-? -------------------------------------- Ṭrēna āmasṭāraḍāmē kakhana paum̐chābē?

ਭਾਸ਼ਾ ਪਰਿਵਰਤਨ

ਇਹ ਦੁਨੀਆਂ ਜਿਸ ਵਿੱਚ ਅਸੀਂ ਰਹਿੰਦੇ ਹਾਂ, ਹਰ ਰੋਜ਼ ਬਦਲਦੀ ਹੈ। ਨਤੀਜੇ ਵਜੋਂ, ਸਾਡੀ ਭਾਸ਼ਾ ਦਾ ਵਿਕਾਸ ਕਦੀ ਵੀ ਰੁਕ ਨਹੀਂ ਸਕਦਾ। ਇਸਦਾ ਵਿਕਾਸ ਸਾਡੇ ਨਾਲ-ਨਾਲ ਜਾਰੀ ਰਹਿੰਦਾ ਹੈ ਅਤੇ ਇਸਲਈ ਇਹ ਪਰਿਵਰਤਨਸ਼ੀਲ ਹੈ। ਇਹ ਪਰਿਵਰਤਨ ਕਿਸੇ ਭਾਸ਼ਾ ਦੇ ਸਾਰੇ ਖੇਤਰਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਭਾਵ, ਇਹ ਵੱਖ-ਵੱਖ ਪਹਿਲੂਆਂ ਉੱਤੇ ਲਾਗੂ ਹੋ ਸਕਦਾ ਹੈ। ਧੁਨੀ ਪਰਿਵਰਤਨ ਭਾਸ਼ਾ ਦੀ ਆਵਾਜ਼ ਪ੍ਰਣਾਲੀ ਉੱਤੇ ਪ੍ਰਭਾਵ ਪਾਉਂਦਾ ਹੈ। ਅਰਥ ਪਰਿਵਰਤਨ ਦੇ ਨਾਲ ਸ਼ਬਦਾਂ ਦੇ ਅਰਥ ਬਦਲ ਜਾਂਦੇ ਹਨ। ਸ਼ਾਬਦਿਕ ਪਰਿਵਰਤਨ, ਸ਼ਬਦਾਵਲੀ ਵਿੱਚ ਪਰਿਵਰਤਨ ਨਾਲ ਸੰਬੰਧਤ ਹੁੰਦਾ ਹੈ। ਵਿਆਕਰਣ ਵਿੱਚ ਪਰਿਵਰਰਤਨ ਨਾਲ ਵਿਆਕਰਣ ਦੇ ਢਾਂਚੇ ਬਦਲ ਜਾਂਦੇ ਹਨ। ਭਾਸ਼ਾਈ ਪਰਿਵਰਤਨ ਦੇ ਵੱਖ-ਵੱਖ ਕਾਰਨ ਹੁੰਦੇ ਹਨ। ਆਮ ਤੌਰ 'ਤੇ ਆਰਥਿਕ ਕਾਰਨ ਮੌਜੂਦ ਹੁੰਦੇ ਹਨ। ਬੁਲਾਰੇ ਜਾਂ ਲੇਖਕ ਸਮੇਂ ਅਤੇ ਉੱਦਮ ਦੀ ਬੱਚਤ ਕਰਨਾ ਚਾਹੁੰਦੇ ਹਨ। ਇਸਲਈ, ਉਹ ਆਪਣੇ ਭਾਸ਼ਣ ਨੂੰ ਸਰਲ ਕਰ ਲੈਂਦੇ ਹਨ। ਨਵੀਂਆਂ ਕਾਢਾਂ ਵੀ ਭਾਸ਼ਾਈ ਪਰਵਿਰਤਨ ਨੂੰ ਉਤਸ਼ਾਹਿਤ ਕਰਦੀਆਂ ਹਨ। ਭਾਵ ਅਜਿਹੀ ਹਾਲਤ ਵਿੱਚ, ਉਦਾਹਰਣ ਵਜੋਂ, ਜਦੋਂ ਨਵੀਆਂ ਚੀਜ਼ਾਂ ਦੀ ਕਾਢ ਕੱਢੀ ਜਾਂਦੀ ਹੈ। ਇਨ੍ਹਾਂ ਚੀਜ਼ਾਂ ਦੇ ਨਾਮ ਰੱਖਣ ਦੀ ਲੋੜ ਪੈਂਦੀ ਹੈ, ਇਸਲਈ ਨਵੇਂ ਸ਼ਬਦ ਪੈਦਾ ਹੁੰਦੇ ਹਨ। ਭਾਸ਼ਾ ਪਰਿਵਰਤਨ ਦੀ ਨਿਸਚਿਤ ਰੂਪ ਵਿੱਚ ਕੋਈ ਯੋਜਨਾ ਨਹੀਂ ਬਣਾਈ ਜਾਂਦੀ। ਇਹ ਇੱਕ ਕੁਦਰਤੀ ਪ੍ਰਕਿਰਿਆ ਹੈ ਅਤੇ ਅਕਸਰ ਆਪਣੇ ਆਪ ਹੀ ਵਾਪਰਦੀ ਹੈ। ਪਰ ਬੁਲਾਰੇ ਵੀ ਆਪਣੀ ਭਾਸ਼ਾ ਵਿੱਚ ਵਿਸ਼ੇਸ਼ ਰੂਪ ਵਿੱਚ ਪਰਿਵਰਤਨ ਕਰ ਸਕਦੇ ਹਨ। ਉਹ ਅਜਿਹਾ ਕਿਸੇ ਵਿਸ਼ੇਸ਼ ਪ੍ਰਭਾਵ ਨੂੰ ਪ੍ਰਾਪਤ ਕਰਨ ਸਮੇਂ ਕਰਦੇ ਹਨ। ਵਿਦੇਸ਼ੀ ਭਾਸ਼ਾਵਾਂ ਦਾ ਪ੍ਰਭਾਵ ਵੀ ਭਾਸ਼ਾਈ ਪਰਿਵਰਤਨ ਨੂੰ ਉਤਸ਼ਾਹਿਤ ਕਰਦਾ ਹੈ। ਇਹ ਵਿਸ਼ਵੀਕਰਨ ਦੇ ਸਮਿਆਂ ਵਿੱਚ ਵਿਸ਼ੇਸ਼ ਤੌਰ 'ਤੇ ਜ਼ਰੂਰੀ ਹੋ ਗਿਆ ਹੈ। ਅੰਗਰੇਜ਼ੀ ਭਾਸ਼ਾ ਦੂਜੀਆਂ ਭਾਸ਼ਾਵਾਂ ਨੂੰ ਕਿਸੇ ਵੀ ਹੋਰ ਭਾਸ਼ਾ ਨਾਲੋ ਵੱਧ ਪ੍ਰਭਾਵਿਤ ਕਰਦੀ ਹੈ। ਤੁਸੀਂ ਅੰਗਰੇਜ਼ੀ ਭਾਸ਼ਾ ਦੇ ਸ਼ਬਦ ਤਕਰੀਬਨ ਹਰੇਕ ਭਾਸ਼ਾ ਵਿੱਚ ਲੱਭ ਸਕਦੇ ਹੋ। ਇਨ੍ਹਾਂ ਨੂੰ ਐਂਗਲੀਸਿਜ਼ਮਜ਼ ਕਿਹਾ ਜਾਂਦਾ ਹੈ। ਭਾਸ਼ਾ ਪਰਿਵਰਤਨ ਦੀ ਅਲੋਚਨਾ ਜਾਂ ਡਰ ਪ੍ਰਾਚੀਨ ਸਮਿਆਂ ਤੋਂ ਹੀ ਕਾਇਮ ਰਿਹਾ ਹੈ। ਇਸਦੇ ਨਾਲ ਹੀ, ਭਾਸ਼ਾ ਪਰਿਵਰਤਨ ਇੱਕ ਸਾਕਾਰਾਤਮਕ ਚਿੰਨ੍ਹ ਹੈ। ਕਿਉਂਕਿ ਇਹ ਸਾਬਤ ਕਰਦਾ ਹੈ: ਸਾਡੀ ਭਾਸ਼ਾ ਜ਼ਿੰਦਾ ਹੈ - ਬਿਲਕੁਲ ਸਾਡੇ ਵਾਂਗ!