ਪ੍ਹੈਰਾ ਕਿਤਾਬ

pa ਗਤੀਵਿਧੀਆਂ   »   bn কাজকর্ম

13 [ਤੇਰਾਂ]

ਗਤੀਵਿਧੀਆਂ

ਗਤੀਵਿਧੀਆਂ

১৩ [তের]

13 [tēra]

কাজকর্ম

kājakarma

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੰਗਾਲੀ ਖੇਡੋ ਹੋਰ
ਮਾਰਥਾ ਕੀ ਕਰਦੀ ਹੈ? মা-্-া-কী---ে? মা__ কী ক__ ম-র-থ- ক- ক-ে- -------------- মার্থা কী করে? 0
kāj----ma k________ k-j-k-r-a --------- kājakarma
ਉਹ ਇੱਕ ਦਫਤਰ ਵਿੱਚ ਕੰਮ ਕਰਦੀ ਹੈ। সে (ও---ফিস- -া- --- ৷ সে (__ অ__ কা_ ক_ ৷ স- (-) অ-ি-ে ক-জ ক-ে ৷ ---------------------- সে (ও) অফিসে কাজ করে ৷ 0
kājak--ma k________ k-j-k-r-a --------- kājakarma
ਉਹ ਕੰਪਿਊਟਰ ਦਾ ਕੰਮ ਕਰਦੀ ਹੈ। স- (-- ক--প-উট--ে-কাজ---ে-৷ সে (__ ক_____ কা_ ক_ ৷ স- (-) ক-্-ি-ট-র- ক-জ ক-ে ৷ --------------------------- সে (ও) কম্পিউটারে কাজ করে ৷ 0
mār--- ---ka--? m_____ k_ k____ m-r-h- k- k-r-? --------------- mārthā kī karē?
ਮਾਰਥਾ ਕਿੱਥੇ ਹੈ? ম---থা -োথা-? মা__ কো___ ম-র-থ- ক-থ-য়- ------------- মার্থা কোথায়? 0
m-r--ā k---ar-? m_____ k_ k____ m-r-h- k- k-r-? --------------- mārthā kī karē?
ਸਿਨੇਮਾਘਰ ਵਿੱਚ। স-নেমা---৷ সি___ ৷ স-ন-ম-ত- ৷ ---------- সিনেমাতে ৷ 0
m-rthā kī-ka--? m_____ k_ k____ m-r-h- k- k-r-? --------------- mārthā kī karē?
ਉਹ ਇੱਕ ਫਿਲਮ ਵੇਖ ਰਹੀ ਹੈ। সে-এক-ি --নে-া ----ে ৷ সে এ__ সি__ দে__ ৷ স- এ-ট- স-ন-ম- দ-খ-ে ৷ ---------------------- সে একটি সিনেমা দেখছে ৷ 0
S---------i-ē --ja---rē S_ (__ a_____ k___ k___ S- (-) a-h-s- k-j- k-r- ----------------------- Sē (ō) aphisē kāja karē
ਪੀਟਰ ਕੀ ਕਰਦਾ ਹੈ? প-ট-র ---ক--? পি__ কী ক__ প-ট-র ক- ক-ে- ------------- পিটার কী করে? 0
S--(-) a--i-ē ---a -a-ē S_ (__ a_____ k___ k___ S- (-) a-h-s- k-j- k-r- ----------------------- Sē (ō) aphisē kāja karē
ਉਹ ਵਿਸ਼ਵਵਿਦਿਆਲੇ ਵਿੱਚ ਪੜ੍ਹਾਉਂਦਾ ਹੈ। সে-ব-শ-বব----ালয়- --ে-৷ সে বি_______ প_ ৷ স- ব-শ-ব-ি-্-া-য়- প-ে ৷ ----------------------- সে বিশ্ববিদ্যালয়ে পড়ে ৷ 0
S--(-) a-hi-ē--ā----a-ē S_ (__ a_____ k___ k___ S- (-) a-h-s- k-j- k-r- ----------------------- Sē (ō) aphisē kāja karē
ਉਹ ਭਾਸ਼ਾਵਾਂ ਪੜ੍ਹਾ ਰਿਹਾ ਹੈ। স----ভ-ন-ন--া-া পড়---৷ সে বি___ ভা_ প__ ৷ স- ব-ভ-ন-ন ভ-ষ- প-়-ে ৷ ----------------------- সে বিভিন্ন ভাষা পড়ছে ৷ 0
s- -ō) k-----uṭārē k-ja--arē s_ (__ k__________ k___ k___ s- (-) k-m-i-u-ā-ē k-j- k-r- ---------------------------- sē (ō) kampi'uṭārē kāja karē
ਪੀਟਰ ਕਿੱਥੇ ਹੈ? প---র কো-া-? পি__ কো___ প-ট-র ক-থ-য়- ------------ পিটার কোথায়? 0
mā-th---ōt-āẏa? m_____ k_______ m-r-h- k-t-ā-a- --------------- mārthā kōthāẏa?
ਕੈਫੇ ਵਿੱਚ। ক্-াফ- ---৷ ক্__ তে ৷ ক-য-ফ- ত- ৷ ----------- ক্যাফে তে ৷ 0
mārt-ā--ō-----? m_____ k_______ m-r-h- k-t-ā-a- --------------- mārthā kōthāẏa?
ਉਹ ਕਾਫੀ ਪੀ ਰਿਹਾ ਹੈ। সে -ফি ---্ছ--(পান-ক---)-৷ সে ক_ খা__ (__ ক___ ৷ স- ক-ি খ-চ-ছ- (-া- ক-ছ-) ৷ -------------------------- সে কফি খাচ্ছে (পান করছে) ৷ 0
mā---ā ---h-ẏa? m_____ k_______ m-r-h- k-t-ā-a- --------------- mārthā kōthāẏa?
ਉਹਨਾਂ ਨੂੰ ਕਿੱਥੇ ਜਾਣਾ ਚੰਗਾ ਲੱਗਦਾ ਹੈ? ত------ওদে-- -োথায়-যেত- ভাল-ল-গে? তা__ (____ কো__ যে_ ভা_ লা__ ত-দ-র (-দ-র- ক-থ-য় য-ত- ভ-ল ল-গ-? --------------------------------- তাদের (ওদের) কোথায় যেতে ভাল লাগে? 0
Sinēmātē S_______ S-n-m-t- -------- Sinēmātē
ਸੰਗੀਤ ਸਮਾਰੋਹ ਵਿੱਚ। স-্গ----স-- ৷ স___ আ__ ৷ স-্-ী- আ-র- ৷ ------------- সঙ্গীত আসরে ৷ 0
S-nēmātē S_______ S-n-m-t- -------- Sinēmātē
ਉਹਨਾਂ ਨੂੰ ਸੰਗੀਤ ਸੁਣਨਾ ਚੰਗਾ ਲੱਗਦਾ ਹੈ। তার- (ও--) সঙ্গীত-শুন-ে -ছন----রে ৷ তা_ (___ স___ শু__ প___ ক_ ৷ ত-র- (-র-) স-্-ী- শ-ন-ে প-ন-দ ক-ে ৷ ----------------------------------- তারা (ওরা) সঙ্গীত শুনতে পছন্দ করে ৷ 0
S-n--ātē S_______ S-n-m-t- -------- Sinēmātē
ਉਹਨਾਂ ਨੂੰ ਕਿੱਥੇ ਜਾਣਾ ਚੰਗਾ ਨਹੀਂ ਲੱਗਦਾ ਹੈ? তা-ে--(ওদের) ------যেত- ভা- ল-গ- --? তা__ (____ কো__ যে_ ভা_ লা_ না_ ত-দ-র (-দ-র- ক-থ-য় য-ত- ভ-ল ল-গ- ন-? ------------------------------------ তাদের (ওদের) কোথায় যেতে ভাল লাগে না? 0
sē ----i--i-ē---dēk--c-ē s_ ē____ s_____ d_______ s- ē-a-i s-n-m- d-k-a-h- ------------------------ sē ēkaṭi sinēmā dēkhachē
ਡਿਸਕੋ ਵਿੱਚ। ড--্ক---ে ৷ ডি__ তে ৷ ড-স-ক- ত- ৷ ----------- ডিস্কো তে ৷ 0
sē ---ṭ- s-n----dē-h--hē s_ ē____ s_____ d_______ s- ē-a-i s-n-m- d-k-a-h- ------------------------ sē ēkaṭi sinēmā dēkhachē
ਉਹਨਾਂ ਨੂੰ ਨੱਚਣਾ ਚੰਗਾ ਨਹੀਂ ਲੱਗਦਾ। ত-র---ওর-- না-ত- প---দ -রে--া-৷ তা_ (___ না__ প___ ক_ না ৷ ত-র- (-র-) ন-চ-ে প-ন-দ ক-ে ন- ৷ ------------------------------- তারা (ওরা) নাচতে পছন্দ করে না ৷ 0
sē--ka---s-nēm- -ēkhachē s_ ē____ s_____ d_______ s- ē-a-i s-n-m- d-k-a-h- ------------------------ sē ēkaṭi sinēmā dēkhachē

ਕਰੀਓਲ ਭਾਸ਼ਾਵਾਂ

ਕੀ ਤੁਸੀਂ ਜਾਣਦੇ ਹੋ ਕਿ ਸਾਊਥ ਪੈਸੀਫਿਕ ਵਿੱਚ ਜਰਮਨ ਭਾਸ਼ਾ ਬੋਲੀ ਜਾਂਦੀ ਹੈ? ਇਹ ਬਿਲਕੁਲ ਸੱਚ ਹੈ! ਪੈਪੇ ਨਿਊ ਗਿਨੀ ਦੇ ਭਾਗਾਂ ਅਤੇ ਆਸਟ੍ਰੇਲੀਆ ਵਿੱਚ, ਲੋਕ ਸਾਡੀ ਜਰਮਨ (Unserdeutsch) ਬੋਲਦੇ ਹਨ। ਇਹ ਕਰੀਓਲ ਭਾਸ਼ਾ ਹੈ। ਕਰੀਓਲ ਭਾਸ਼ਾਵਾਂ ਭਾਸ਼ਾ-ਸੰਪਰਕ ਹਾਲਤਾਂ ਵਿੱਚ ਪਰਗਟ ਹੁੰਦੀਆਂ ਹਨ। ਭਾਵ, ਜਦੋਂ ਬਹੁਤ ਸਾਰੀਆਂ ਵੱਖ-ਵੱਖ ਭਾਸ਼ਾਵਾਂ ਇਕ-ਦੂਜੇ ਦੇ ਸੰਪਰਕ ਵਿੱਚ ਆਉਂਦੀਆਂ ਹਨ। ਹੁਣ ਤੱਕ, ਜਦੋਂ ਬਹੁਤ ਸਾਰੀਆਂ ਕਰੀਓਲ ਭਾਸ਼ਾਵਾਂ ਖ਼ਤਮ ਹੋ ਚੁਕੀਆਂ ਹਨ। ਪਰ ਵਿਸ਼ਵ ਭਰ ਵਿੱਚ 1.5 ਕਰੋੜ ਲੋਕ ਇੱਕ ਕਰੀਓਲ ਭਾਸ਼ਾ ਬੋਲਦੇ ਹਨ। ਕਰੀਓਲ ਭਾਸ਼ਾਵਾਂ ਹਮੇਸ਼ਾਂ ਮਾਤ-ਭਾਸ਼ਾਵਾਂ ਹੁੰਦੀਆਂ ਹਨ। ਇਹ ਪਿਜਿਨ (Pidgin) ਭਾਸ਼ਾਵਾਂ ਤੋਂ ਵੱਖਰੀਆਂ ਹੁੰਦੀਆਂ ਹਨ। ਪਿਜਿਨ ਭਾਸ਼ਾਵਾਂ ਉਚਾਰਨ ਦਾ ਬਹੁਤ ਹੀ ਸਰਲ ਰੂਪ ਹੁੰਦੀਆਂ ਹਨ। ਇਹ ਕੇਵਲ ਮੁਢਲੇ ਸੰਚਾਰ ਲਈ ਸਹੀ ਹੁੰਦੀਆਂ ਹਨ। ਵਧੇਰੇ ਕਰੀਓਲ ਭਾਸ਼ਾਵਾਂ ਅੰਗਰੇਜ਼ੀ ਬਸਤੀਵਾਦੀ ਯੁੱਗ ਦੌਰਾਨ ਹੋਂਦ ਵਿੱਚ ਆਈਆਂ। ਇਸਲਈ, ਕਰੀਓਲ ਭਾਸ਼ਾਵਾਂ ਅਕਸਰ ਯੂਰੋਪੀਅਨ ਭਾਸ਼ਾਵਾਂ ਉੱਤੇ ਆਧਾਰਿਤ ਹਨ। ਕਰੀਓਲ ਭਾਸ਼ਾਵਾਂ ਦੀ ਇੱਕ ਵਿਸ਼ੇਸ਼ਤਾ ਇਹਨਾਂ ਦੀ ਸੀਮਿਤ ਸ਼ਬਦਾਵਲੀ ਹੈ। ਕਰੀਓਲ ਭਾਸ਼ਾਵਾਂ ਦੀ ਆਪਣੀ ਨਿੱਜੀ ਸਵਰ-ਪ੍ਰਣਾਲੀ ਵੀ ਹੈ। ਕਰੀਓਲ ਭਾਸ਼ਾਵਾਂ ਦੀ ਵਿਆਕਰਣ ਅਤਿਅੰਤ ਸਰਲ ਹੈ। ਇਹ ਭਾਸ਼ਾ ਬੋਲਣ ਵਾਲੇ ਗੁੰਝਲਦਾਰ ਨਿਯਮਾਂ ਦੀ ਪਾਲਣਾ ਨਹੀਂ ਕਰਦੇ। ਹਰੇਕ ਕਰੀਓਲ ਭਾਸ਼ਾ ਰਾਸ਼ਟਰੀ ਪਛਾਣ ਦਾ ਇਕ ਮਹੱਤਵਪੂਰਨ ਭਾਗ ਹੈ। ਨਤੀਜੇ ਵਜੋਂ, ਕਰੀਓਲ ਭਾਸ਼ਾਵਾਂ ਵਿੱਚ ਬਹੁਤ ਸਾਰਾ ਸਾਹਿਤ ਲਿਖਿਆ ਜਾਂਦਾ ਹੈ। ਕਰੀਓਲ ਭਾਸ਼ਾਵਾਂ ਭਾਸ਼ਾਵਿਗਿਆਨੀਆਂ ਲਈ ਵਿਸ਼ੇਸ਼ ਤੌਰ 'ਤੇ ਦਿਲਚਸਪ ਹਨ। ਕਿਉਂਕਿ ਇਹ ਦਰਸਾਉਂਦੀਆਂ ਹਨ ਕਿ ਭਾਸ਼ਾਵਾਂ ਕਿਵੇਂ ਪੈਦਾ ਹੁੰਦੀਆਂ ਹਨ ਅਤੇ ਫੇਰ ਖ਼ਤਮ ਹੋ ਜਾਂਦੀਆਂ ਹਨ। ਸੋ, ਭਾਸ਼ਾ ਦੇ ਵਿਕਾਸ ਬਾਰੇ ਕਰੀਓਲ ਭਾਸ਼ਾਵਾਂ ਵਿੱਚ ਅਧਿਐਨ ਕੀਤਾ ਜਾ ਸਕਦਾ ਹੈ। ਇਹ ਸਾਬਤ ਕਰਦੀਆਂ ਹਨ ਕਿ ਭਾਸ਼ਾਵਾਂ ਬਦਲ ਅਤੇ ਅਪਣਾਈਆਂ ਜਾ ਸਕਦੀਆਂ ਹਨ। ਕਰੀਓਲ ਭਾਸ਼ਾਵਾਂ ਦੇ ਅਧਿਐਨ ਲਈ ਵਰਤੀ ਜਾਂਦੀ ਤਕਨੀਕ ਨੂੰ ਕਰੀਓਲਿਸਟਿਕਸ, ਜਾਂ ਕਰੀਓਲੋਜੀ ਕਿਹਾ ਜਾਂਦਾ ਹੈ। ਕਰੀਓਲ ਭਾਸ਼ਾਵਾਂ ਦੇ ਸਭ ਤੋਂ ਵੱਧ ਮਸ਼ਹੂਰ ਵਾਕਾਂ ਵਿੱਚੋਂ ਇੱਕ ਜਮਾਇਕਾ ਨਾਲ ਸੰਬੰਧਤ ਹੈ। ਬੌਬ ਮਾਰਲੇ ਨੇ ਇਸਨੂੰ ਵਿਸ਼ਵ-ਪ੍ਰਸਿੱਧ ਬਣਾ ਦਿੱਤਾ - ਕੀ ਤੁਸੀਂ ਇਹ ਜਾਣਦੇ ਹੋ? ਇਹ ਹੈ ਨੋ ਵੁਮੈਨ, ਨੋ ਕ੍ਰਾਈ! (= ਨਹੀਂ, ਔਰਤ, ਰੋਣਾ ਨਹੀਂ!)