ਪ੍ਹੈਰਾ ਕਿਤਾਬ

pa ਯਾਤਰਾ ਦੀ ਤਿਆਰੀ   »   bn ভ্রমণের প্রস্তুতি

47 [ਸੰਤਾਲੀ]

ਯਾਤਰਾ ਦੀ ਤਿਆਰੀ

ਯਾਤਰਾ ਦੀ ਤਿਆਰੀ

৪৭ [সাতচল্লিশ]

47 [Sātacalliśa]

ভ্রমণের প্রস্তুতি

bhramaṇēra prastuti

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੰਗਾਲੀ ਖੇਡੋ ਹੋਰ
ਤੈਨੂੰ ਸਾਡਾ ਸੂਟਕੇਸ ਤਿਆਰ ਕਰਨਾ ਚਾਹੀਦਾ ਹੈ! ত-মা---আ--দ-- ---কে- গো--ত----ে! তো__ আ___ সু___ গো__ হ__ ত-ম-ক- আ-া-ে- স-ট-ে- গ-ছ-ত- হ-ে- -------------------------------- তোমাকে আমাদের সুটকেস গোছাতে হবে! 0
b--a--ṇ-r--pra--u-i b_________ p_______ b-r-m-ṇ-r- p-a-t-t- ------------------- bhramaṇēra prastuti
ਤੈਨੂੰ ਕੁਝ ਵੀ ਭੁਲਣਾ ਨਹੀਂ ਚਾਹੀਦਾ! ক-ন-----ু ভুল-ে-না! কো_ কি_ ভু__ না_ ক-ন- ক-ছ- ভ-ল-ে ন-! ------------------- কোনো কিছু ভুলবে না! 0
bhr--aṇ-r- --a-tu-i b_________ p_______ b-r-m-ṇ-r- p-a-t-t- ------------------- bhramaṇēra prastuti
ਤੈਨੂੰ ਵੱਡੇ ਸੂਟਕੇਸ ਦੀ ਲੋੜ ਹੈ! তোম-----ট--ব-় স-ট--স চ-ই! তো__ এ__ ব_ সু___ চা__ ত-ম-র এ-ট- ব-় স-ট-ে- চ-ই- -------------------------- তোমার একটা বড় সুটকেস চাই! 0
tōmāk- ---d----su--kē-- -ō-hātē h--ē! t_____ ā______ s_______ g______ h____ t-m-k- ā-ā-ē-a s-ṭ-k-s- g-c-ā-ē h-b-! ------------------------------------- tōmākē āmādēra suṭakēsa gōchātē habē!
ਪਾਸਪੋਰਟ ਨਾ ਭੁਲਣਾ। পা-পোর্ট-নিত- ---ো -া! পা____ নি_ ভু_ না_ প-স-ো-্- ন-ত- ভ-ল- ন-! ---------------------- পাসপোর্ট নিতে ভুলো না! 0
t--ā-----ādē-- -u--kēs--g---ā-ē-h-b-! t_____ ā______ s_______ g______ h____ t-m-k- ā-ā-ē-a s-ṭ-k-s- g-c-ā-ē h-b-! ------------------------------------- tōmākē āmādēra suṭakēsa gōchātē habē!
ਟਿਕਟ ਨਾ ਭੁਲਣਾ! ট-----নি---ভুলো-ন-! টি__ নি_ ভু_ না_ ট-ক-ট ন-ত- ভ-ল- ন-! ------------------- টিকিট নিতে ভুলো না! 0
tōmā---ām-d--a -uṭ-k-sa gōch----h--ē! t_____ ā______ s_______ g______ h____ t-m-k- ā-ā-ē-a s-ṭ-k-s- g-c-ā-ē h-b-! ------------------------------------- tōmākē āmādēra suṭakēsa gōchātē habē!
ਆਪਣੇ ਯਾਤਰੀ ਚੈਕ ਨਾ ਭੁੱਲਣਾ! ট--্-া-ে-া--- চেক ন--- -ুল---া! ট্______ চে_ নি_ ভু_ না_ ট-র-য-ভ-ল-র-স চ-ক ন-ত- ভ-ল- ন-! ------------------------------- ট্র্যাভেলার্স চেক নিতে ভুলো না! 0
Kōnō-ki-h- -h-la-----! K___ k____ b______ n__ K-n- k-c-u b-u-a-ē n-! ---------------------- Kōnō kichu bhulabē nā!
ਆਪਣੇ ਨਾਲ ਸਨਸਕਰੀਨ ਮੱਲ੍ਹਮ ਲੈ ਜਾਓ। স-- –-স-ক্র-ণ-লো-ন -ঙ্গ----- ৷ সা_ – স্___ লো__ স__ নি_ ৷ স-ন – স-ক-র-ণ ল-শ- স-্-ে ন-ও ৷ ------------------------------ সান – স্ক্রীণ লোশন সঙ্গে নিও ৷ 0
Kōnō---ch----ulabē n-! K___ k____ b______ n__ K-n- k-c-u b-u-a-ē n-! ---------------------- Kōnō kichu bhulabē nā!
ਕਾਲਾ ਚਸ਼ਮਾ ਲੈ ਜਾਓ। স-ন --গ-লাস--া-রো--চ--- স--গে নি--৷ সা_ – গ্__ বা রো_ চ__ স__ নি_ ৷ স-ন – গ-ল-স ব- র-দ চ-ম- স-্-ে ন-ও ৷ ----------------------------------- সান – গ্লাস বা রোদ চশমা সঙ্গে নিও ৷ 0
Kō-ō ------b-ul-b- --! K___ k____ b______ n__ K-n- k-c-u b-u-a-ē n-! ---------------------- Kōnō kichu bhulabē nā!
ਟੋਪੀ ਲੈ ਜਾਓ। সান-– হ-যা-----র-দ ট--ি সঙ-গ- ন---৷ সা_ – হ্__ বা রো_ টু_ স__ নি_ ৷ স-ন – হ-য-ট ব- র-দ ট-প- স-্-ে ন-ও ৷ ----------------------------------- সান – হ্যাট বা রোদ টুপি সঙ্গে নিও ৷ 0
Tōm-r---ka-- -a---su---ē-- --'-! T_____ ē____ b___ s_______ c____ T-m-r- ē-a-ā b-ṛ- s-ṭ-k-s- c-'-! -------------------------------- Tōmāra ēkaṭā baṛa suṭakēsa cā'i!
ਕੀ ਤੁਸੀਂ ਸੜ੍ਹਕ – ਮਾਰਗ ਦਾ ਨਕਸ਼ਾ ਲੈਣਾ ਚਾਹੁੰਦੇ ਹੋ? ত-মি--ি -াস্-া--মান--ত্র--ি-- --ও? তু_ কি রা___ মা____ নি_ চা__ ত-ম- ক- র-স-ত-র ম-ন-ি-্- ন-ত- চ-ও- ---------------------------------- তুমি কি রাস্তার মানচিত্র নিতে চাও? 0
P-s-p---a-ni---b-ulō --! P________ n___ b____ n__ P-s-p-r-a n-t- b-u-ō n-! ------------------------ Pāsapōrṭa nitē bhulō nā!
ਕੀ ਤੁਸੀਂ ਮਾਰਗ – ਦਰਸ਼ਿਕਾ ਪੁਸਤਕ ਲੈਣਾ ਚਾਹੁੰਦੇ ਹੋ? তু-ি -ি পথ---দ--শ-------্-িক--ন--ে -া-? তু_ কি প_______ – পু___ নি_ চা__ ত-ম- ক- প-প-র-র-শ- – প-স-ত-ক- ন-ত- চ-ও- --------------------------------------- তুমি কি পথপ্রদর্শক – পুস্তিকা নিতে চাও? 0
Pās-pōr-a-nitē bhu-----! P________ n___ b____ n__ P-s-p-r-a n-t- b-u-ō n-! ------------------------ Pāsapōrṭa nitē bhulō nā!
ਕੀ ਤੁਸੀਂ ਛਤਰੀ ਲਈ ਹੈ? ত-মি--ি -াত----ত- চ-ও? তু_ কি ছা_ নি_ চা__ ত-ম- ক- ছ-ত- ন-ত- চ-ও- ---------------------- তুমি কি ছাতা নিতে চাও? 0
P--a-ōrṭ- nit- --u-ō---! P________ n___ b____ n__ P-s-p-r-a n-t- b-u-ō n-! ------------------------ Pāsapōrṭa nitē bhulō nā!
ਪੈਂਟ,ਕਮੀਜ਼,ਜੁਰਾਬਾਂ ਯਾਦ ਰੱਖੋ। প-য-ন্-----র্--এবং-ম-জ- ম-ে ক---ন-ও ৷ প্____ শা__ এ_ মো_ ম_ ক_ নি_ ৷ প-য-ন-ট- শ-র-ট এ-ং ম-জ- ম-ে ক-ে ন-ও ৷ ------------------------------------- প্যান্ট, শার্ট এবং মোজা মনে করে নিও ৷ 0
Ṭikiṭ- -i---bhu---nā! Ṭ_____ n___ b____ n__ Ṭ-k-ṭ- n-t- b-u-ō n-! --------------------- Ṭikiṭa nitē bhulō nā!
ਟਾਈ,ਬੈਲਟ ਅਤੇ ਜੈਕਟ ਯਾਦ ਰੱਖੋ। টাই, --ল-- --- -ে--- জ-য---ট -ন---র- ন-ও-৷ টা__ বে__ এ_ খে__ জ্___ ম_ ক_ নি_ ৷ ট-ই- ব-ল-ট এ-ং খ-ল-র জ-য-ক-ট ম-ে ক-ে ন-ও ৷ ------------------------------------------ টাই, বেল্ট এবং খেলার জ্যাকেট মনে করে নিও ৷ 0
Ṭikiṭ--n--ē------ -ā! Ṭ_____ n___ b____ n__ Ṭ-k-ṭ- n-t- b-u-ō n-! --------------------- Ṭikiṭa nitē bhulō nā!
ਸੌਣ ਵਾਲੇ ਕੱਪੜੇ, ਰਾਤ ਦੇ ਕੱਪੜੇ ਅਤੇ ਟੀ – ਸ਼ਰਟਾਂ ਯਾਦ ਰੱਖੋ। প-য়জাম-, --ত-র---ষাক,---ং-ট--- শ-র্- --- -----ি--৷ পা____ রা__ পো___ এ_ টি – শা__ ম_ ক_ নি_ ৷ প-য়-া-া- র-ত-র প-ষ-ক- এ-ং ট- – শ-র-ট ম-ে ক-ে ন-ও ৷ -------------------------------------------------- পায়জামা, রাতের পোষাক, এবং টি – শার্ট মনে করে নিও ৷ 0
Ṭ-k--- nitē--h--ō n-! Ṭ_____ n___ b____ n__ Ṭ-k-ṭ- n-t- b-u-ō n-! --------------------- Ṭikiṭa nitē bhulō nā!
ਤੈਨੂੰ ਜੁੱਤੀਆਂ,ਸੈਂਡਲ ਅਤੇ ਬੂਟਾਂ ਦੀ ਜ਼ਰੂਰਤ ਹੈ। ত---র জুতো-----প- এ-- ব-ট জু------ ৷ তো__ জু__ চ___ এ_ বু_ জু_ চা_ ৷ ত-ম-র জ-ত-, চ-্-ল এ-ং ব-ট জ-ত- চ-ই ৷ ------------------------------------ তোমার জুতো, চপ্পল এবং বুট জুতো চাই ৷ 0
Ṭryāb-ēl-r-a--ēk--ni-ē -h-l- -ā! Ṭ___________ c___ n___ b____ n__ Ṭ-y-b-ē-ā-s- c-k- n-t- b-u-ō n-! -------------------------------- Ṭryābhēlārsa cēka nitē bhulō nā!
ਤੈਨੂੰ ਰੁਮਾਲ, ਸਾਬਣ ਅਤੇ ਨੇਲਕਟਰ ਦੀ ਜ਼ਰੂਰਤ ਹੈ। তোমার র-ম--,সা-ান-এব- -েল ক্লিপ---(-- ক-ট-র)-চ---৷ তো__ রু______ এ_ নে_ ক্___ (__ কা___ চা_ ৷ ত-ম-র র-ম-ল-স-ব-ন এ-ং ন-ল ক-ল-প-র (-খ ক-ট-র- চ-ই ৷ -------------------------------------------------- তোমার রুমাল,সাবান এবং নেল ক্লিপার (নখ কাটার) চাই ৷ 0
Ṭ-y--h--ār-a ---a-ni---bh----nā! Ṭ___________ c___ n___ b____ n__ Ṭ-y-b-ē-ā-s- c-k- n-t- b-u-ō n-! -------------------------------- Ṭryābhēlārsa cēka nitē bhulō nā!
ਤੈਨੂੰ ਕੰਘੇ, ਦੰਦਾਂ ਦੇ ਬੁਰਸ਼ ਅਤੇ ਟੁੱਥਪੇਸਟ ਦੀ ਲੋੜ ਹੈ। তোমার-----ন-- -াঁত ম-জার -্র-----ং--ুথপ-স-ট চা- ৷ তো__ চি___ দাঁ_ মা__ ব্__ এ_ টু____ চা_ ৷ ত-ম-র চ-র-ন-, দ-ঁ- ম-জ-র ব-র-শ এ-ং ট-থ-ে-্- চ-ই ৷ ------------------------------------------------- তোমার চিরুনি, দাঁত মাজার ব্রাশ এবং টুথপেস্ট চাই ৷ 0
Ṭr-ā---lā-s- --ka-ni-ē bhu-- -ā! Ṭ___________ c___ n___ b____ n__ Ṭ-y-b-ē-ā-s- c-k- n-t- b-u-ō n-! -------------------------------- Ṭryābhēlārsa cēka nitē bhulō nā!

ਭਾਸ਼ਾਵਾਂ ਦਾ ਭਵਿੱਖ

100.3 ਕਰੋੜ ਤੋਂ ਵੱਧ ਲੋਕ ਚੀਨੀ ਬੋਲਦੇ ਹਨ। ਇਸ ਕਰਕੇ ਚੀਨੀ ਦੁਨੀਆ ਭਰ ਵਿੱਚ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਹੈ। ਇਹ ਸਥਿਤੀ ਆਉਣ ਵਾਲੇ ਕਈ ਸਾਲਾਂ ਤੱਕ ਕਾਇਮ ਰਹੇਗੀ। ਕਈ ਹੋਰ ਭਾਸ਼ਾਵਾਂ ਦਾ ਭਵਿੱਖ ਸਾਕਾਰਾਤਮਕ ਨਜ਼ਰ ਨਹੀਂ ਆਉਂਦਾ। ਕਿਉਂਕਿ ਕਈ ਸਥਾਨਕ ਭਾਸ਼ਾਵਾਂ ਖ਼ਤਮ ਹੋ ਜਾਣਗੀਆਂ। ਇਸ ਸਮੇਂ ਤਕਰੀਬਨ 6,000 ਵੱਖ-ਵੱਖ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਪਰ ਮਾਹਿਰਾਂ ਦੇ ਅੰਦਾਜ਼ੇ ਦੇ ਅਨੁਸਾਰ ਇਨ੍ਹਾਂ ਵਿੱਚੋਂ ਬਹੁਗਿਣਤੀ ਨੂੰ ਅਲੋਪ ਹੋਣ ਦਾ ਖ਼ਤਰਾ ਹੈ। ਸਾਰੀਆਂ ਭਾਸ਼ਾਵਾਂ ਵਿੱਚੋਂ ਤਕਰੀਬਨ 90% ਅਲੋਪ ਹੋ ਜਾਣਗੀਆਂ। ਇਨ੍ਹਾਂ ਵਿੱਚੋਂ ਵਧੇਰੇ ਕੇਵਲ ਇਸੇ ਸਦੀ ਵਿੱਚ ਖ਼ਤਮ ਹੋ ਜਾਣਗੀਆਂ। ਭਾਵ, ਹਰ ਰੋਜ਼ ਇੱਕ ਭਾਸ਼ਾ ਖ਼ਤਮ ਹੋ ਜਾਵੇਗੀ। ਭਵਿੱਖ ਵਿੱਚ ਨਿੱਜੀ ਭਾਸ਼ਾਵਾਂ ਦਾ ਭਾਵ ਵੀ ਬਦਲ ਜਾਵੇਗਾ। ਅੰਗਰੇਜ਼ੀ ਅਜੇ ਵੀ ਦੂਜੇ ਸਥਾਨ 'ਤੇ ਹੈ। ਪਰ ਭਾਸ਼ਾਵਾਂ ਦੇ ਮੂਲ ਬੁਲਾਰਿਆਂ ਦੀ ਗਿਣਤੀ ਇੱਕਸਾਰ ਨਹੀਂ ਚੱਲ ਰਹੀ। ਇਸਦਾ ਜ਼ਿੰਮੇਵਾਰ ਜਨਸੰਖਿਅਕ ਵਿਕਾਸ ਹੈ। ਕੁਝ ਦਹਾਕਿਆਂ ਵਿੱਚ, ਹੋਰ ਭਾਸ਼ਾਵਾਂ ਭਾਰੂ ਹੋ ਜਾਣਗੀਆਂ। ਹਿੰਦੀ/ਉਰਦੂ ਅਤੇ ਅਰਬੀ ਛੇਤੀ ਹੀ ਦੂਜਾ ਅਤੇ ਤੀਜਾ ਸਥਾਨ ਲੈ ਲੈਣਗੀਆਂ। ਅੰਗਰੇਜ਼ੀ ਚੌਥਾ ਸਥਾਨ ਲਵੇਗੀ। ਟੌਪ ਟੈੱਨ ਵਿੱਚੋਂ ਜਰਮਨ ਪੂਰੀ ਤਰ੍ਹਾਂ ਅਲੋਪ ਹੋ ਜਾਵੇਗੀ। ਇਸਦੇ ਬਦਲੇ, ਮਲਾਏ ਬਹੁਤ ਸਾਰੀਆਂ ਭਾਸ਼ਾਵਾਂ ਨਾਲ ਸੰਬੰਧਤ ਹੋ ਜਾਵੇਗੀ। ਕਈ ਭਾਸ਼ਾਵਾਂ ਖ਼ਤਮ ਹੋਣ ਦੇ ਨਾਲ ਨਾਲ, ਨਵੀਂਆਂ ਪੈਦਾ ਹੋਣਗੀਆਂ। ਇਹ ਮਿਸ਼ਰਿਤ ਭਾਸ਼ਾਵਾਂ ਹੋਣਗੀਆਂ। ਇਹ ਭਾਸ਼ਾਈ ਮਿਸ਼ਰਣ ਕਿਸੇ ਹੋਰ ਸਥਾਨ ਤੋਂ ਇਲਾਵਾ ਸ਼ਹਿਰਾਂ ਵਿੱਚ ਸਭ ਤੋਂ ਵੱਧ ਬੋਲੇ ਜਾਣਗੇ। ਭਾਸ਼ਾਵਾਂ ਦੇ ਬਿਲਕੁਲ ਨਵੇਂ ਰੂਪਾਂਤਰਾਂ ਦਾ ਵੀ ਵਿਕਾਸ ਹੋਵੇਗਾ। ਇਸਲਈ ਭਵਿੱਖ ਵਿੱਚ ਅੰਗਰੇਜ਼ੀ ਭਾਸ਼ਾ ਦੀਆਂ ਕਈ ਨਵੀਆਂ ਕਿਸਮਾਂ ਦਾ ਵਿਕਾਸ ਹੋਵੇਗਾ। ਵਿਸ਼ਵ ਭਰ ਵਿੱਚ ਦੋਭਾਸ਼ੀ ਵਿਅਕਤੀਆਂ ਦੀ ਗਿਣਤੀ ਵਿੱਚ ਮਹੱਤਵਪੂਰਨ ਵਾਧਾ ਹੋਵੇਗਾ। ਅਸੀਂ ਭਵਿੱਖ ਵਿੱਚ ਕਿਵੇਂ ਗੱਲਬਾਤ ਕਰਾਂਗੇ, ਸ਼ਪੱਸ਼ਟ ਨਹੀਂ ਹੈ। ਪਰ 100 ਸਾਲਾਂ ਵਿੱਚ ਵੀ ਵੱਖ-ਵੱਖ ਭਾਸ਼ਵਾਂ ਹੋਂਦ ਵਿੱਚ ਰਹਿਣਗੀਆਂ। ਇਸਲਈ ਸਿਖਲਾਈ ਇੰਨੀ ਜਲਦੀ ਖ਼ਤਮ ਨਹੀਂ ਹੋਵੇਗੀ...