ਪ੍ਹੈਰਾ ਕਿਤਾਬ

pa ਯਾਤਰਾ ਦੀ ਤਿਆਰੀ   »   ti ምድላው መገሻ

47 [ਸੰਤਾਲੀ]

ਯਾਤਰਾ ਦੀ ਤਿਆਰੀ

ਯਾਤਰਾ ਦੀ ਤਿਆਰੀ

47 [ኣርብዓንሸውዓተን]

47 [aribi‘anishewi‘ateni]

ምድላው መገሻ

midilawi megesha

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਟਿਗਰਿਨੀਆ ਖੇਡੋ ਹੋਰ
ਤੈਨੂੰ ਸਾਡਾ ਸੂਟਕੇਸ ਤਿਆਰ ਕਰਨਾ ਚਾਹੀਦਾ ਹੈ! ግድን -ባ-ጃና-ክ-ጥር-- --ካ! ግ__ ን____ ክ_____ ኣ___ ግ-ን ን-ል-ና ክ-ጥ-ን- ኣ-ካ- --------------------- ግድን ንባልጃና ክትጥርንፎ ኣለካ! 0
m-dil-w- -eg---a m_______ m______ m-d-l-w- m-g-s-a ---------------- midilawi megesha
ਤੈਨੂੰ ਕੁਝ ਵੀ ਭੁਲਣਾ ਨਹੀਂ ਚਾਹੀਦਾ! ዝ-ነ--ገ- -ት-ስዕ--ብ-ካ-! ዝ__ ነ__ ክ____ የ_____ ዝ-ነ ነ-ር ክ-ር-ዕ የ-ል-ን- -------------------- ዝኾነ ነገር ክትርስዕ የብልካን! 0
mid--a---m---s-a m_______ m______ m-d-l-w- m-g-s-a ---------------- midilawi megesha
ਤੈਨੂੰ ਵੱਡੇ ਸੂਟਕੇਸ ਦੀ ਲੋੜ ਹੈ! ን----- ዓቢ ባ-- እዩ ዘ---ካ! ን__ ሓ_ ዓ_ ባ__ እ_ ዘ_____ ን-ኻ ሓ- ዓ- ባ-ጃ እ- ዘ-ል-ካ- ----------------------- ንዓኻ ሓደ ዓቢ ባልጃ እዩ ዘድልየካ! 0
gi-i-i---b--i-a---kitit’i-i--fo --ek-! g_____ n_________ k____________ a_____ g-d-n- n-b-l-j-n- k-t-t-i-i-i-o a-e-a- -------------------------------------- gidini nibalijana kitit’irinifo aleka!
ਪਾਸਪੋਰਟ ਨਾ ਭੁਲਣਾ। ፓ-ፖ-ት---ይ-ርስዖ! ፓ_____ ከ______ ፓ-ፖ-ት- ከ-ት-ስ-! -------------- ፓስፖርትካ ከይትርስዖ! 0
g-dini -----ijana-k--i--iri-i-- a-eka! g_____ n_________ k____________ a_____ g-d-n- n-b-l-j-n- k-t-t-i-i-i-o a-e-a- -------------------------------------- gidini nibalijana kitit’irinifo aleka!
ਟਿਕਟ ਨਾ ਭੁਲਣਾ! ቲ-ት- --ትር-ዖ! ቲ___ ከ______ ቲ-ት- ከ-ት-ስ-! ------------ ቲከትካ ከይትርስዖ! 0
g-d--i nib-l-j-n- k--i-’ir--if- -l-k-! g_____ n_________ k____________ a_____ g-d-n- n-b-l-j-n- k-t-t-i-i-i-o a-e-a- -------------------------------------- gidini nibalijana kitit’irinifo aleka!
ਆਪਣੇ ਯਾਤਰੀ ਚੈਕ ਨਾ ਭੁੱਲਣਾ! ቸክ ና---ከ-ትርስዖ! ቸ_ ና__ ከ______ ቸ- ና-ካ ከ-ት-ስ-! -------------- ቸክ ናትካ ከይትርስዖ! 0
z---o-e-ne-e-i--i-irisi---y-bil--ani! z_____ n_____ k_________ y__________ z-h-o-e n-g-r- k-t-r-s-‘- y-b-l-k-n-! ------------------------------------- ziẖone negeri kitirisi‘i yebilikani!
ਆਪਣੇ ਨਾਲ ਸਨਸਕਰੀਨ ਮੱਲ੍ਹਮ ਲੈ ਜਾਓ। ክ-ም--ይ---ይ ተማ--። ክ__ ና_ ጸ__ ተ____ ክ-ም ና- ጸ-ይ ተ-ላ-። ---------------- ክሬም ናይ ጸሓይ ተማላእ። 0
zi-̱------ger- -i-i--s--i---bili-a-i! z_____ n_____ k_________ y__________ z-h-o-e n-g-r- k-t-r-s-‘- y-b-l-k-n-! ------------------------------------- ziẖone negeri kitirisi‘i yebilikani!
ਕਾਲਾ ਚਸ਼ਮਾ ਲੈ ਜਾਓ। መነጽር -----ይ -ማ--። መ___ ና_ ጸ__ ተ____ መ-ጽ- ና- ጸ-ይ ተ-ላ-። ----------------- መነጽር ናይ ጸሓይ ተማላእ። 0
z---on- --geri---t---si‘i-yebili-an-! z_____ n_____ k_________ y__________ z-h-o-e n-g-r- k-t-r-s-‘- y-b-l-k-n-! ------------------------------------- ziẖone negeri kitirisi‘i yebilikani!
ਟੋਪੀ ਲੈ ਜਾਓ। ናይ -ሓ----ኔ-ተ-ላእ። ና_ ጸ__ ባ________ ና- ጸ-ይ ባ-ኔ-ተ-ላ-። ---------------- ናይ ጸሓይ ባርኔጣተማላእ። 0
ni-a--a h-a-- ---ī ba---a --u-ze-i---eka! n_____ ḥ___ ‘___ b_____ i__ z__________ n-‘-h-a h-a-e ‘-b- b-l-j- i-u z-d-l-y-k-! ----------------------------------------- ni‘aẖa ḥade ‘abī balija iyu zediliyeka!
ਕੀ ਤੁਸੀਂ ਸੜ੍ਹਕ – ਮਾਰਗ ਦਾ ਨਕਸ਼ਾ ਲੈਣਾ ਚਾਹੁੰਦੇ ਹੋ? ፕ----ር-- ክትማ-- ደሊ- --? ፕ__ ጽ___ ክ____ ደ__ ዲ__ ፕ-ን ጽ-ግ- ክ-ማ-እ ደ-ኻ ዲ-? ---------------------- ፕላን ጽርግያ ክትማላእ ደሊኻ ዲኻ? 0
ni-aẖa --ade-‘-bī-b----- -yu-z-d--i-e-a! n_____ ḥ___ ‘___ b_____ i__ z__________ n-‘-h-a h-a-e ‘-b- b-l-j- i-u z-d-l-y-k-! ----------------------------------------- ni‘aẖa ḥade ‘abī balija iyu zediliyeka!
ਕੀ ਤੁਸੀਂ ਮਾਰਗ – ਦਰਸ਼ਿਕਾ ਪੁਸਤਕ ਲੈਣਾ ਚਾਹੁੰਦੇ ਹੋ? መራ- መ----ክት--- ደ-ኻ--ኻ? መ__ መ___ ክ____ ደ__ ዲ__ መ-ሒ መ-ገ- ክ-ማ-እ ደ-ኻ ዲ-? ---------------------- መራሒ መንገዲ ክትማላእ ደሊኻ ዲኻ? 0
n-‘---a --a---‘abī b---ja--y- -edil-y---! n_____ ḥ___ ‘___ b_____ i__ z__________ n-‘-h-a h-a-e ‘-b- b-l-j- i-u z-d-l-y-k-! ----------------------------------------- ni‘aẖa ḥade ‘abī balija iyu zediliyeka!
ਕੀ ਤੁਸੀਂ ਛਤਰੀ ਲਈ ਹੈ? ጽ-- ና- -ናብ -ት-ላእ ደ-ኻ-ዲኻ? ጽ__ ና_ ዝ__ ክ____ ደ__ ዲ__ ጽ-ል ና- ዝ-ብ ክ-ማ-እ ደ-ኻ ዲ-? ------------------------ ጽላል ናይ ዝናብ ክትማላእ ደሊኻ ዲኻ? 0
p----o--t-----e----r---‘-! p___________ k____________ p-s-p-r-t-k- k-y-t-r-s-‘-! -------------------------- pasiporitika keyitirisi‘o!
ਪੈਂਟ,ਕਮੀਜ਼,ਜੁਰਾਬਾਂ ਯਾਦ ਰੱਖੋ। ንስረታት- ካ---ትን--ል-ታትን‘ --ትር-ዕ ን_____ ካ_____ ካ______ ከ_____ ን-ረ-ት- ካ-ቻ-ት- ካ-ስ-ት-‘ ከ-ት-ስ- ---------------------------- ንስረታትን ካምቻታትን ካልስታትን‘ ከይትርስዕ 0
pasipor-ti-a-ke--ti---i‘-! p___________ k____________ p-s-p-r-t-k- k-y-t-r-s-‘-! -------------------------- pasiporitika keyitirisi‘o!
ਟਾਈ,ਬੈਲਟ ਅਤੇ ਜੈਕਟ ਯਾਦ ਰੱਖੋ। ንካራቫታ-----ታ-ን ጅ---ከይ---ዕ ን_____ ቁ_____ ጅ__ ከ_____ ን-ራ-ታ- ቁ-ፍ-ት- ጅ-ን ከ-ት-ስ- ------------------------ ንካራቫታን ቁልፍታትን ጅባን ከይትርስዕ 0
pasipo-it-k--k-yiti-isi-o! p___________ k____________ p-s-p-r-t-k- k-y-t-r-s-‘-! -------------------------- pasiporitika keyitirisi‘o!
ਸੌਣ ਵਾਲੇ ਕੱਪੜੇ, ਰਾਤ ਦੇ ਕੱਪੜੇ ਅਤੇ ਟੀ – ਸ਼ਰਟਾਂ ਯਾਦ ਰੱਖੋ। ናይ ለ-ቲ --ው-ትን ማ-ያታ-- ምደቀስ- ---። ና_ ለ__ ክ_____ ማ_____ ም____ ዝ___ ና- ለ-ቲ ክ-ው-ት- ማ-ያ-ት- ም-ቀ-ን ዝ-ሮ- ------------------------------- ናይ ለይቲ ክዳውንትን ማልያታትን ምደቀስን ዝክሮ። 0
tī--ti-- -ey--i--si‘o! t_______ k____________ t-k-t-k- k-y-t-r-s-‘-! ---------------------- tīketika keyitirisi‘o!
ਤੈਨੂੰ ਜੁੱਤੀਆਂ,ਸੈਂਡਲ ਅਤੇ ਬੂਟਾਂ ਦੀ ਜ਼ਰੂਰਤ ਹੈ। ጫማታትን-ሳንዳል- --- ዝ-- --- -ድ--ካ ዩ ጫ____ ሳ____ ን__ ዝ__ ጫ__ የ____ ዩ ጫ-ታ-ን ሳ-ዳ-ን ን-ሕ ዝ-ለ ጫ-ን የ-ል-ካ ዩ ------------------------------- ጫማታትን ሳንዳልን ንውሕ ዝበለ ጫማን የድልየካ ዩ 0
t-k----- --y-t-r-s---! t_______ k____________ t-k-t-k- k-y-t-r-s-‘-! ---------------------- tīketika keyitirisi‘o!
ਤੈਨੂੰ ਰੁਮਾਲ, ਸਾਬਣ ਅਤੇ ਨੇਲਕਟਰ ਦੀ ਜ਼ਰੂਰਤ ਹੈ। ሶፍት--ን-ሳው-----ድዲ ---ን--ድ----ዩ ሶ_____ ሳ___ መ___ ጽ___ የ____ ዩ ሶ-ት-ት- ሳ-ና- መ-ድ- ጽ-ር- የ-ል-ካ ዩ ----------------------------- ሶፍትታትን ሳውናን መስድዲ ጽፍርን የድልየካ ዩ 0
tī---ik- --------si--! t_______ k____________ t-k-t-k- k-y-t-r-s-‘-! ---------------------- tīketika keyitirisi‘o!
ਤੈਨੂੰ ਕੰਘੇ, ਦੰਦਾਂ ਦੇ ਬੁਰਸ਼ ਅਤੇ ਟੁੱਥਪੇਸਟ ਦੀ ਲੋੜ ਹੈ। መመሽጥን ብ-ሽ- ---ጌ---የ---- ዩ መ____ ብ___ ክ_____ የ____ ዩ መ-ሽ-ን ብ-ሽ- ክ-ል-ት- የ-ል-ካ ዩ ------------------------- መመሽጥን ብራሽን ክፕልጌትን የድልየካ ዩ 0
ch--i--a-i----ey----isi-o! c____ n_____ k____________ c-e-i n-t-k- k-y-t-r-s-‘-! -------------------------- cheki natika keyitirisi‘o!

ਭਾਸ਼ਾਵਾਂ ਦਾ ਭਵਿੱਖ

100.3 ਕਰੋੜ ਤੋਂ ਵੱਧ ਲੋਕ ਚੀਨੀ ਬੋਲਦੇ ਹਨ। ਇਸ ਕਰਕੇ ਚੀਨੀ ਦੁਨੀਆ ਭਰ ਵਿੱਚ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਹੈ। ਇਹ ਸਥਿਤੀ ਆਉਣ ਵਾਲੇ ਕਈ ਸਾਲਾਂ ਤੱਕ ਕਾਇਮ ਰਹੇਗੀ। ਕਈ ਹੋਰ ਭਾਸ਼ਾਵਾਂ ਦਾ ਭਵਿੱਖ ਸਾਕਾਰਾਤਮਕ ਨਜ਼ਰ ਨਹੀਂ ਆਉਂਦਾ। ਕਿਉਂਕਿ ਕਈ ਸਥਾਨਕ ਭਾਸ਼ਾਵਾਂ ਖ਼ਤਮ ਹੋ ਜਾਣਗੀਆਂ। ਇਸ ਸਮੇਂ ਤਕਰੀਬਨ 6,000 ਵੱਖ-ਵੱਖ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਪਰ ਮਾਹਿਰਾਂ ਦੇ ਅੰਦਾਜ਼ੇ ਦੇ ਅਨੁਸਾਰ ਇਨ੍ਹਾਂ ਵਿੱਚੋਂ ਬਹੁਗਿਣਤੀ ਨੂੰ ਅਲੋਪ ਹੋਣ ਦਾ ਖ਼ਤਰਾ ਹੈ। ਸਾਰੀਆਂ ਭਾਸ਼ਾਵਾਂ ਵਿੱਚੋਂ ਤਕਰੀਬਨ 90% ਅਲੋਪ ਹੋ ਜਾਣਗੀਆਂ। ਇਨ੍ਹਾਂ ਵਿੱਚੋਂ ਵਧੇਰੇ ਕੇਵਲ ਇਸੇ ਸਦੀ ਵਿੱਚ ਖ਼ਤਮ ਹੋ ਜਾਣਗੀਆਂ। ਭਾਵ, ਹਰ ਰੋਜ਼ ਇੱਕ ਭਾਸ਼ਾ ਖ਼ਤਮ ਹੋ ਜਾਵੇਗੀ। ਭਵਿੱਖ ਵਿੱਚ ਨਿੱਜੀ ਭਾਸ਼ਾਵਾਂ ਦਾ ਭਾਵ ਵੀ ਬਦਲ ਜਾਵੇਗਾ। ਅੰਗਰੇਜ਼ੀ ਅਜੇ ਵੀ ਦੂਜੇ ਸਥਾਨ 'ਤੇ ਹੈ। ਪਰ ਭਾਸ਼ਾਵਾਂ ਦੇ ਮੂਲ ਬੁਲਾਰਿਆਂ ਦੀ ਗਿਣਤੀ ਇੱਕਸਾਰ ਨਹੀਂ ਚੱਲ ਰਹੀ। ਇਸਦਾ ਜ਼ਿੰਮੇਵਾਰ ਜਨਸੰਖਿਅਕ ਵਿਕਾਸ ਹੈ। ਕੁਝ ਦਹਾਕਿਆਂ ਵਿੱਚ, ਹੋਰ ਭਾਸ਼ਾਵਾਂ ਭਾਰੂ ਹੋ ਜਾਣਗੀਆਂ। ਹਿੰਦੀ/ਉਰਦੂ ਅਤੇ ਅਰਬੀ ਛੇਤੀ ਹੀ ਦੂਜਾ ਅਤੇ ਤੀਜਾ ਸਥਾਨ ਲੈ ਲੈਣਗੀਆਂ। ਅੰਗਰੇਜ਼ੀ ਚੌਥਾ ਸਥਾਨ ਲਵੇਗੀ। ਟੌਪ ਟੈੱਨ ਵਿੱਚੋਂ ਜਰਮਨ ਪੂਰੀ ਤਰ੍ਹਾਂ ਅਲੋਪ ਹੋ ਜਾਵੇਗੀ। ਇਸਦੇ ਬਦਲੇ, ਮਲਾਏ ਬਹੁਤ ਸਾਰੀਆਂ ਭਾਸ਼ਾਵਾਂ ਨਾਲ ਸੰਬੰਧਤ ਹੋ ਜਾਵੇਗੀ। ਕਈ ਭਾਸ਼ਾਵਾਂ ਖ਼ਤਮ ਹੋਣ ਦੇ ਨਾਲ ਨਾਲ, ਨਵੀਂਆਂ ਪੈਦਾ ਹੋਣਗੀਆਂ। ਇਹ ਮਿਸ਼ਰਿਤ ਭਾਸ਼ਾਵਾਂ ਹੋਣਗੀਆਂ। ਇਹ ਭਾਸ਼ਾਈ ਮਿਸ਼ਰਣ ਕਿਸੇ ਹੋਰ ਸਥਾਨ ਤੋਂ ਇਲਾਵਾ ਸ਼ਹਿਰਾਂ ਵਿੱਚ ਸਭ ਤੋਂ ਵੱਧ ਬੋਲੇ ਜਾਣਗੇ। ਭਾਸ਼ਾਵਾਂ ਦੇ ਬਿਲਕੁਲ ਨਵੇਂ ਰੂਪਾਂਤਰਾਂ ਦਾ ਵੀ ਵਿਕਾਸ ਹੋਵੇਗਾ। ਇਸਲਈ ਭਵਿੱਖ ਵਿੱਚ ਅੰਗਰੇਜ਼ੀ ਭਾਸ਼ਾ ਦੀਆਂ ਕਈ ਨਵੀਆਂ ਕਿਸਮਾਂ ਦਾ ਵਿਕਾਸ ਹੋਵੇਗਾ। ਵਿਸ਼ਵ ਭਰ ਵਿੱਚ ਦੋਭਾਸ਼ੀ ਵਿਅਕਤੀਆਂ ਦੀ ਗਿਣਤੀ ਵਿੱਚ ਮਹੱਤਵਪੂਰਨ ਵਾਧਾ ਹੋਵੇਗਾ। ਅਸੀਂ ਭਵਿੱਖ ਵਿੱਚ ਕਿਵੇਂ ਗੱਲਬਾਤ ਕਰਾਂਗੇ, ਸ਼ਪੱਸ਼ਟ ਨਹੀਂ ਹੈ। ਪਰ 100 ਸਾਲਾਂ ਵਿੱਚ ਵੀ ਵੱਖ-ਵੱਖ ਭਾਸ਼ਵਾਂ ਹੋਂਦ ਵਿੱਚ ਰਹਿਣਗੀਆਂ। ਇਸਲਈ ਸਿਖਲਾਈ ਇੰਨੀ ਜਲਦੀ ਖ਼ਤਮ ਨਹੀਂ ਹੋਵੇਗੀ...