ਪ੍ਹੈਰਾ ਕਿਤਾਬ

pa ਰਸਤੇ ਤੇ   »   ti ኣብ መገዲ

37 [ਸੈਂਤੀ]

ਰਸਤੇ ਤੇ

ਰਸਤੇ ਤੇ

37 [ሳላሳንሸውዓተን]

37 [salasanishewi‘ateni]

ኣብ መገዲ

abi megedī

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਟਿਗਰਿਨੀਆ ਖੇਡੋ ਹੋਰ
ਉਹ ਮੋਟਰਸਾਈਕਲ ਤੇ ਜਾਂਦਾ ਹੈ। ንሱ-ብ-ግ---እ- ዝ-ዓ- ። ን_ ብ____ እ_ ዝ___ ። ን- ብ-ግ-ግ እ- ዝ-ዓ- ። ------------------ ንሱ ብቱግቱግ እዩ ዝጉዓዝ ። 0
ab- -eg-dī a__ m_____ a-i m-g-d- ---------- abi megedī
ਉਹ ਸਾਈਕਲ ਤੇ ਜਾਂਦਾ ਹੈ। ንሱ -ብ---ታ -ዩ ዝጉዓዝ ። ን_ ብ_____ እ_ ዝ___ ። ን- ብ-ሽ-ለ- እ- ዝ-ዓ- ። ------------------- ንሱ ብብሽግለታ እዩ ዝጉዓዝ ። 0
abi -e---ī a__ m_____ a-i m-g-d- ---------- abi megedī
ਉਹ ਪੈਦਲ ਜਾਂਦਾ ਹੈ। ን- -እግሪ እዩ-ይኸ-- ። ን_ ብ___ እ_ ይ___ ። ን- ብ-ግ- እ- ይ-ይ- ። ----------------- ንሱ ብእግሪ እዩ ይኸይድ ። 0
n-----it-gitu-i-iy- -ig-‘-z- ። n___ b_________ i__ z_______ ። n-s- b-t-g-t-g- i-u z-g-‘-z- ። ------------------------------ nisu bitugitugi iyu zigu‘azi ።
ਉਹ ਜਹਾਜ਼ ਤੇ ਜਾਂਦਾ ਹੈ। ን- ብ--ከ--እዩ -ጉዓ--። ን_ ብ____ እ_ ዝ___ ። ን- ብ-ር-ብ እ- ዝ-ዓ- ። ------------------ ንሱ ብመርከብ እዩ ዝጉዓዝ ። 0
n--- b-----tugi--y- -----a---። n___ b_________ i__ z_______ ። n-s- b-t-g-t-g- i-u z-g-‘-z- ። ------------------------------ nisu bitugitugi iyu zigu‘azi ።
ਉਹ ਕਿਸ਼ਤੀ ਤੇ ਜਾਂਦਾ ਹੈ। ን--ብጃ-ባ--ዩ -ጉ-ዝ-። ን_ ብ___ እ_ ዝ___ ። ን- ብ-ል- እ- ዝ-ዓ- ። ----------------- ንሱ ብጃልባ እዩ ዝጉዓዝ ። 0
ni---b-tugitu-- --- z-gu‘-z--። n___ b_________ i__ z_______ ። n-s- b-t-g-t-g- i-u z-g-‘-z- ። ------------------------------ nisu bitugitugi iyu zigu‘azi ።
ਉਹ ਤੈਰ ਰਿਹਾ ਹੈ। ን- -ሕ-ብስ--ዩ። ን_ ይ____ እ__ ን- ይ-ም-ስ እ-። ------------ ንሱ ይሕምብስ እዩ። 0
ni-u--i-i---g-l--- -yu-zi-----i-። n___ b____________ i__ z_______ ። n-s- b-b-s-i-i-e-a i-u z-g-‘-z- ። --------------------------------- nisu bibishigileta iyu zigu‘azi ።
ਕੀ ਇੱਥੇ ਖਤਰਨਾਕ ਹੈ? እ- ሓ--ኛ ድዩ? እ_ ሓ___ ድ__ እ- ሓ-ገ- ድ-? ----------- እዚ ሓደገኛ ድዩ? 0
n--- ---ishig---t- i-u--igu‘a-- ። n___ b____________ i__ z_______ ። n-s- b-b-s-i-i-e-a i-u z-g-‘-z- ። --------------------------------- nisu bibishigileta iyu zigu‘azi ።
ਕੀ ਇਕੱਲਿਆਂ ਸੈਰ ਕਰਨਾ ਖਤਰਨਾਕ ਹੈ? በይ----ትረም-“ ም-----መኪና ጠ-ው---ኣ--ካ) ---- ድዩ? በ___ „_____ ም___ (___ ጠ__ እ______ ሓ___ ድ__ በ-ን- „-ረ-ፕ- ም-ባ- (-ኪ- ጠ-ው እ-ኣ-ል-) ሓ-ገ- ድ-? ------------------------------------------ በይንኻ „ትረምፕ“ ምግባር (መኪና ጠጠው እናኣበልካ) ሓደገኛ ድዩ? 0
nis--bi-ish----e-a i-- ---u‘azi-። n___ b____________ i__ z_______ ። n-s- b-b-s-i-i-e-a i-u z-g-‘-z- ። --------------------------------- nisu bibishigileta iyu zigu‘azi ።
ਕੀ ਰਾਤ ਵਿੱਚ ਟਹਿਲਣਾ ਖਤਰਨਾਕ ਹੈ? ብ --ቲ --ዋ- ሓደገኛ---? ብ ለ__ ም___ ሓ___ ድ__ ብ ለ-ቲ ም-ዋ- ሓ-ገ- ድ-? ------------------- ብ ለይቲ ምዝዋር ሓደገኛ ድዩ? 0
n-su ------rī -yu----̱-y-di-። n___ b_______ i__ y_______ ። n-s- b-’-g-r- i-u y-h-e-i-i ። ----------------------------- nisu bi’igirī iyu yiẖeyidi ።
ਅਸੀਂ ਭਟਕ ਗਏ ਹਾਂ। መ-ገ- -ጋ-ና ። መ___ ተ___ ። መ-ገ- ተ-ጊ- ። ----------- መንገዲ ተጋጊና ። 0
n-su-b--igi-ī---u--i-----d- ። n___ b_______ i__ y_______ ። n-s- b-’-g-r- i-u y-h-e-i-i ። ----------------------------- nisu bi’igirī iyu yiẖeyidi ።
ਅਸੀਂ ਗਲਤ ਰਸਤੇ ਤੇ ਹਾਂ। ኣብ-ግ---መ-- ኢና -ሎና። ኣ_ ግ__ መ__ ኢ_ ዘ___ ኣ- ግ-ይ መ-ዲ ኢ- ዘ-ና- ------------------ ኣብ ግጉይ መገዲ ኢና ዘሎና። 0
n-----i’igir- --u yi--e---i ። n___ b_______ i__ y_______ ። n-s- b-’-g-r- i-u y-h-e-i-i ። ----------------------------- nisu bi’igirī iyu yiẖeyidi ።
ਸਾਨੂੰ ਪਿੱਛੇ ਮੁੜਨਾ ਚਾਹੀਦਾ ਹੈ। ክን--- ኣ--። ክ____ ኣ___ ክ-ም-ስ ኣ-ና- ---------- ክንምለስ ኣለና። 0
n-su-bi-e---e-i --u-zigu-a---። n___ b_________ i__ z_______ ። n-s- b-m-r-k-b- i-u z-g-‘-z- ። ------------------------------ nisu bimerikebi iyu zigu‘azi ።
ਇੱਥੇ ਗੱਡੀ ਕਿੱਥੇ ਖੜੀ ਕੀਤੀ ਜਾ ਸਕਦੀ ਹੈ? ኣብ---በይ-ፓር- -ትገብር ---ል? ኣ__ ኣ__ ፓ__ ክ____ ይ____ ኣ-ዚ ኣ-ይ ፓ-ክ ክ-ገ-ር ይ-እ-? ----------------------- ኣብዚ ኣበይ ፓርክ ክትገብር ይኽእል? 0
n-s---i-erike-- -yu--igu--zi ። n___ b_________ i__ z_______ ። n-s- b-m-r-k-b- i-u z-g-‘-z- ። ------------------------------ nisu bimerikebi iyu zigu‘azi ።
ਕੀ ਇੱਥੇ ਗੱਡੀ ਖੜ੍ਹੀ ਕਰਨ ਲਈ ਜਗਾਹ ਹੈ? ፓ-ክ-ኣሎ ዶ ኣ-ዚ? ፓ__ ኣ_ ዶ ኣ___ ፓ-ክ ኣ- ዶ ኣ-ዚ- ------------- ፓርክ ኣሎ ዶ ኣብዚ? 0
n--- b-me--kebi i-u -igu-a---። n___ b_________ i__ z_______ ። n-s- b-m-r-k-b- i-u z-g-‘-z- ። ------------------------------ nisu bimerikebi iyu zigu‘azi ።
ਇੱਥੇ ਕਿੰਨੇ ਸਮੇਂ ਤੱਕ ਗੱਡੀ ਖੜ੍ਹੀ ਕੀਤੀ ਜਾ ਸਕਦੀ ਹੈ? ን---- ስዓ--ኣ----ርክ-ክት-ብ---ኽ-ል ? ን____ ስ__ ኣ__ ፓ__ ክ____ ት___ ? ን-ን-ይ ስ-ት ኣ-ዚ ፓ-ክ ክ-ገ-ር ት-እ- ? ------------------------------ ንኽንደይ ስዓት ኣብዚ ፓርክ ክትገብር ትኽእል ? 0
nisu b-ja-------u z-gu-az--። n___ b_______ i__ z_______ ። n-s- b-j-l-b- i-u z-g-‘-z- ። ---------------------------- nisu bijaliba iyu zigu‘azi ።
ਕੀ ਤੁਸੀਂ ਸਕੀਇੰਗ ਕਰਦੇ ਹੋ? ብ-ረ- -ና---ርጪ ስ-ር-)--ኻ- -ኽ-ል ዶ? ብ___ (__ ው__ ስ____ ም__ ት___ ዶ_ ብ-ረ- (-ይ ው-ጪ ስ-ር-) ም-ድ ት-እ- ዶ- ------------------------------ ብበረድ (ናይ ውርጪ ስፖርት) ምኻድ ትኽእል ዶ? 0
ni-u --j--i---iyu-zi---azi-። n___ b_______ i__ z_______ ። n-s- b-j-l-b- i-u z-g-‘-z- ። ---------------------------- nisu bijaliba iyu zigu‘azi ።
ਕੀ ਤੁਸੀਂ ਸਕੀ – ਲਿਫਟ ਤੋਂ ਉਤਰ ਜਾਓਗੇ? ምስ -ስኪ----“-ንላ----ድይብ -ኻ? ም_ „__ ሊ___ ን___ ት___ ዲ__ ም- „-ኪ ሊ-ት- ን-ዕ- ት-ይ- ዲ-? ------------------------- ምስ „ስኪ ሊፍት“ ንላዕሊ ትድይብ ዲኻ? 0
ni-- bi-al--a-iyu-zi-u‘-zi ። n___ b_______ i__ z_______ ። n-s- b-j-l-b- i-u z-g-‘-z- ። ---------------------------- nisu bijaliba iyu zigu‘azi ።
ਕੀ ਇੱਥੇ ਸਕੀ ਕਿਰਾਏ ਤੇ ਲਈ ਜਾ ਸਕਦੀ ਹੈ? ኣብ- -በረድ---ድ----ል-ዲ--? ኣ__ ብ___ ም__ ይ___ ዲ_ ? ኣ-ዚ ብ-ረ- ም-ድ ይ-ኣ- ዲ- ? ---------------------- ኣብዚ ብበረድ ምኻድ ይክኣል ዲዩ ? 0
n----yi-̣i-----i--yu። n___ y_________ i___ n-s- y-h-i-i-i-i i-u- --------------------- nisu yiḥimibisi iyu።

ਆਪਣੇ ਆਪ ਨਾਲ ਗੱਲਬਾਤ ਕਰਨਾ

ਜਦੋਂ ਕੋਈ ਆਪਣੇ ਆਪ ਨਾਲ ਗੱਲਾਂ ਕਰਦਾ ਹੈ, ਇਹ ਦੂਜਿਆਂ ਨੂੰ ਅਜੀਬ ਲੱਗਦਾ ਹੈ। ਅਤੇ ਫੇਰ ਵੀ ਤਕਰੀਬਨ ਸਾਰੇ ਨਿਯਮਿਤ ਤੌਰ 'ਤੇ ਆਪਣੇ ਆਪ ਨਾਲ ਗੱਲਾਂ ਕਰਦੇ ਹਨ। ਮਨੋਵਿਗਿਆਨੀਆਂ ਦੇ ਅੰਦਾਜ਼ੇ ਦੇ ਅਨੁਸਾਰ 95 ਫੀਸਦੀ ਬਾਲਗ ਅਜਿਹਾ ਕਰਦੇ ਹਨ। ਬੱਚੇ ਖੇਡ ਦੇ ਦੌਰਾਨ ਤਕਰੀਬਨ ਹਮੇਸ਼ਾਂ ਆਪਣੇ ਆਪ ਨਾਲ ਗੱਲਾਂ ਕਰਦੇ ਹਨ। ਇਸਲਈ ਆਪਣੇ ਆਪ ਨਾਲ ਗੱਲਾਂ ਕਰਨਾ ਸੰਪੂਰਨ ਤੋਰ 'ਤੇ ਸੁਭਾਵਕ ਹੈ। ਇਹ ਵੀ ਗੱਲਬਾਤ ਦਾ ਹੀ ਇੱਕ ਵਿਸ਼ੇਸ਼ ਰੂਪ ਹੈ। ਅਤੇ ਆਪਣੇ ਆਪ ਨਾਲ ਅਕਸਰ ਗੱਲਬਾਤ ਕਰਨ ਦੇ ਕਈ ਫਾਇਦੇ ਹਨ! ਇਸਦਾ ਕਾਰਨ ਇਹ ਹੈ ਕਿ ਅਸੀਂ ਆਪਣੇ ਵਿਚਾਰਾਂ ਨੂੰ ਬੋਲੀ ਰਾਹੀਂ ਵਿਵਸਥਿਤ ਕਰਦੇ ਹਾਂ। ਆਪਣੇ ਆਪ ਨਾਲ ਗੱਲਬਾਤ ਕਰਨ ਸਮੇਂ ਸਾਡੀ ਅੰਦਰੂਨੀ ਆਵਾਜ਼ ਉਭਰਦੀ ਹੈ। ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਇਹ ਉੱਚੀ ਆਵਾਜ਼ ਵਿੱਚ ਸੋਚਣ ਵਾਂਗ ਹੈ। ਖਿੰਡੇ ਹੋਏ ਦਿਮਾਗ ਵਾਲੇ ਵਿਅਕਤੀ ਵਿਸ਼ੇਸ਼ ਤੌਰ 'ਤੇ ਅਕਸਰ ਆਪਣੇ ਆਪ ਨਾਲ ਗੱਲਾਂ ਕਰਦੇ ਹਨ। ਉਨ੍ਹਾਂ ਦੇ ਮਾਮਲੇ ਵਿੱਚ, ਦਿਮਾਗ ਦਾ ਇੱਕ ਵਿਸ਼ੇਸ਼ ਭਾਗ ਘੱਟ ਕਾਰਜਸ਼ੀਲ ਹੁੰਦਾ ਹੈ। ਇਸਲਈ. ਉਹ ਘੱਟ ਵਿਵਸਥਿਤ ਹੁੰਦੇ ਹਨ। ਸ੍ਵੈ-ਗੱਲਬਾਤ ਨਾਲ ਉਹ ਆਪਣੇ ਆਪ ਨੂੰ ਵਧੇਰੇ ਵਿਵਸਥਿਤ ਕਰਨ ਵਿੱਚ ਸਹਾਇਤਾ ਕਰਦੇ ਹਨ। ਸ੍ਵੈ-ਗੱਲਬਾਤ ਫੈਸਲੇ ਲੈਣ ਵਿੱਚ ਵੀ ਸਾਡੀ ਸਹਾਇਤਾ ਕਰ ਸਕਦੀ ਹੈ। ਅਤੇ ਇਹ ਤਣਾਅ ਤੋਂ ਮੁਕਤੀ ਦਾ ਬਹੁਤ ਵਧੀਆ ਤਰੀਕਾ ਹੈ। ਸ੍ਵੈ-ਗੱਲਬਾਤ ਇਕਾਗਰਤਾ ਨੂੰ ਉਤਸ਼ਾਹਿਤ ਕਰਦੀ ਹੈ ਅਤੇ ਤੁਹਾਨੂੰ ਵਧੇਰੇ ਕਾਮਯਾਬ ਬਣਾਉਂਦੀ ਹੈ। ਕਿਉਂਕਿ ਉੱਚੀ ਆਵਾਜ਼ ਵਿੱਚ ਕੁਝ ਕਹਿਣਾ, ਕੇਵਲ ਸੋਚਣ ਨਾਲੋਂ ਵੱਧ ਸਮਾਂ ਲੈਂਦਾ ਹੈ। ਬੋਲਣ ਸਮੇਂ ਅਸੀਂ ਆਪਣੇ ਵਿਚਾਰਾਂ ਪ੍ਰਤੀ ਵਧੇਰੇ ਜਾਗਰੂਕ ਹੁੰਦੇ ਹਾਂ। ਅਸੀਂ ਔਖੇ ਇਮਤਿਹਾਨਾਂ ਨਾਲ ਵਧੀਆ ਨਜਿੱਠਦੇ ਹਾਂ, ਜਦੋਂ ਅਸੀਂ ਕਾਰਜਵਿਧੀ ਵਿੱਚਆਪਣੇ ਆਪ ਨਾਲ ਗੱਲ ਕਰਦੇ ਹਾਂ। ਵੱਖ-ਵੱਖ ਅਧਿਐਨਾਂ ਨੇ ਅਜਿਹਾ ਦਰਸਾਇਆ ਹੈ। ਅਸੀਂ ਸ੍ਵੈ-ਗੱਲਬਾਤ ਰਾਹੀਂ ਆਪਣੇ ਆਪ ਨੂੰ ਹੌਂਸਲਾ ਵੀ ਦੇ ਸਕਦੇ ਹਾਂ। ਕਈ ਖਿਡਾਰੀ ਆਪਣੇ ਆਪ ਨੂੰ ਪ੍ਰੇਰਿਤ ਕਰਨ ਲਈ ਸ੍ਵੈ-ਗੱਲਬਾਤ ਕਰਦੇ ਹਨ। ਬਦਕਿਸਮਤੀ ਨਾਲ, ਅਸੀਂ ਆਪਣੇ ਆਪ ਨਾਲ ਨਾਕਾਰਾਤਮਕ ਹਾਲਤਾਂ ਵਿੱਚ ਗੱਲਬਾਤ ਕਰਦੇ ਹਾਂ। ਇਸਲਈ, ਸਾਨੂੰ ਹਮੇਸ਼ਾਂ ਸਾਕਾਰਾਤਮਕ ਰਹਿਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਅਤੇ ਸਾਨੂੰ ਅਕਸਰ ਆਪਣੀਆਂ ਇੱਛਾਵਾਂ ਦੀ ਸਮੀਖਿਆ ਕਰਨੀ ਚਾਹੀਦੀ ਹੈ। ਇਸ ਤਰ੍ਹਾਂ, ਅਸੀਂ ਬੋਲਣ ਰਾਹੀਂ ਆਪਣੀਆਂ ਕਾਰਵਾਈਆਂ ਨੂੰ ਸਾਕਾਰਾਤਮਕ ਰੂਪ ਵਿੱਚ ਪ੍ਰਭਾਵਤ ਕਰ ਸਕਦੇ ਹਾਂ। ਪਰ ਬਦਕਿਸਮਤੀ ਨਾਲ, ਇਹ ਕੇਵਲ ਉਦੋਂ ਹੀ ਸੰਭਵ ਹੁੰਦਾ ਹੈ ਜਦੋਂ ਅਸੀਂ ਯਥਾਰਥਵਾਦੀ ਰਹਿੰਦੇ ਹਾਂ!