ਪ੍ਹੈਰਾ ਕਿਤਾਬ

pa ਰਸਤੇ ਤੇ   »   sr На путу

37 [ਸੈਂਤੀ]

ਰਸਤੇ ਤੇ

ਰਸਤੇ ਤੇ

37 [тридесет и седам]

37 [trideset i sedam]

На путу

Na putu

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਸਰਬੀਆਈ ਖੇਡੋ ਹੋਰ
ਉਹ ਮੋਟਰਸਾਈਕਲ ਤੇ ਜਾਂਦਾ ਹੈ। О- -е -о-- -о-о---. О_ с_ в___ м_______ О- с- в-з- м-т-р-м- ------------------- Он се вози мотором. 0
N- -utu N_ p___ N- p-t- ------- Na putu
ਉਹ ਸਾਈਕਲ ਤੇ ਜਾਂਦਾ ਹੈ। О--с- вози-би-и--ом. О_ с_ в___ б________ О- с- в-з- б-ц-к-о-. -------------------- Он се вози бициклом. 0
N--p--u N_ p___ N- p-t- ------- Na putu
ਉਹ ਪੈਦਲ ਜਾਂਦਾ ਹੈ। Он---- пе-ке. О_ и__ п_____ О- и-е п-ш-е- ------------- Он иде пешке. 0
On--e-v-zi ---or--. O_ s_ v___ m_______ O- s- v-z- m-t-r-m- ------------------- On se vozi motorom.
ਉਹ ਜਹਾਜ਼ ਤੇ ਜਾਂਦਾ ਹੈ। Он-п-ту-----о--м. О_ п_____ б______ О- п-т-ј- б-о-о-. ----------------- Он путује бродом. 0
O--s- ---i---t-ro-. O_ s_ v___ m_______ O- s- v-z- m-t-r-m- ------------------- On se vozi motorom.
ਉਹ ਕਿਸ਼ਤੀ ਤੇ ਜਾਂਦਾ ਹੈ। Он с- во-- ---цем. О_ с_ в___ ч______ О- с- в-з- ч-м-е-. ------------------ Он се вози чамцем. 0
O- ---vo----ot----. O_ s_ v___ m_______ O- s- v-z- m-t-r-m- ------------------- On se vozi motorom.
ਉਹ ਤੈਰ ਰਿਹਾ ਹੈ। Он пл-ва. О_ п_____ О- п-и-а- --------- Он плива. 0
On se v-zi-b-c-klom. O_ s_ v___ b________ O- s- v-z- b-c-k-o-. -------------------- On se vozi biciklom.
ਕੀ ਇੱਥੇ ਖਤਰਨਾਕ ਹੈ? Да -и-ј--о----опа---? Д_ л_ ј_ о___ о______ Д- л- ј- о-д- о-а-н-? --------------------- Да ли је овде опасно? 0
On s----z- --c-kl--. O_ s_ v___ b________ O- s- v-z- b-c-k-o-. -------------------- On se vozi biciklom.
ਕੀ ਇਕੱਲਿਆਂ ਸੈਰ ਕਰਨਾ ਖਤਰਨਾਕ ਹੈ? Да-л- ---о---но --м-стоп--а-и? Д_ л_ ј_ о_____ с__ с_________ Д- л- ј- о-а-н- с-м с-о-и-а-и- ------------------------------ Да ли је опасно сам стопирати? 0
O---e-vo-- bic--lo-. O_ s_ v___ b________ O- s- v-z- b-c-k-o-. -------------------- On se vozi biciklom.
ਕੀ ਰਾਤ ਵਿੱਚ ਟਹਿਲਣਾ ਖਤਰਨਾਕ ਹੈ? Да-л--је----сно ш---т--н--у? Д_ л_ ј_ о_____ ш_____ н____ Д- л- ј- о-а-н- ш-т-т- н-ћ-? ---------------------------- Да ли је опасно шетати ноћу? 0
On i-e ---ke. O_ i__ p_____ O- i-e p-š-e- ------------- On ide peške.
ਅਸੀਂ ਭਟਕ ਗਏ ਹਾਂ। По--ешили --о---т. П________ с__ п___ П-г-е-и-и с-о п-т- ------------------ Погрешили смо пут. 0
O--i-e-peš--. O_ i__ p_____ O- i-e p-š-e- ------------- On ide peške.
ਅਸੀਂ ਗਲਤ ਰਸਤੇ ਤੇ ਹਾਂ। Н---ог----о- см--п-т-. Н_ п________ с__ п____ Н- п-г-е-н-м с-о п-т-. ---------------------- На погрешном смо путу. 0
O- ide--eš--. O_ i__ p_____ O- i-e p-š-e- ------------- On ide peške.
ਸਾਨੂੰ ਪਿੱਛੇ ਮੁੜਨਾ ਚਾਹੀਦਾ ਹੈ। Мор-----е-в-а--ти. М_____ с_ в_______ М-р-м- с- в-а-и-и- ------------------ Морамо се вратити. 0
On-putu-e -r-d-m. O_ p_____ b______ O- p-t-j- b-o-o-. ----------------- On putuje brodom.
ਇੱਥੇ ਗੱਡੀ ਕਿੱਥੇ ਖੜੀ ਕੀਤੀ ਜਾ ਸਕਦੀ ਹੈ? Г-- -е овде-може пар--р---? Г__ с_ о___ м___ п_________ Г-е с- о-д- м-ж- п-р-и-а-и- --------------------------- Где се овде може паркирати? 0
On-putuj- b-o--m. O_ p_____ b______ O- p-t-j- b-o-o-. ----------------- On putuje brodom.
ਕੀ ਇੱਥੇ ਗੱਡੀ ਖੜ੍ਹੀ ਕਰਨ ਲਈ ਜਗਾਹ ਹੈ? Има--и -вде п-рк-ра-ишт-? И__ л_ о___ п____________ И-а л- о-д- п-р-и-а-и-т-? ------------------------- Има ли овде паркиралиште? 0
On ---u-e -r-d-m. O_ p_____ b______ O- p-t-j- b-o-o-. ----------------- On putuje brodom.
ਇੱਥੇ ਕਿੰਨੇ ਸਮੇਂ ਤੱਕ ਗੱਡੀ ਖੜ੍ਹੀ ਕੀਤੀ ਜਾ ਸਕਦੀ ਹੈ? Ко--ко -у-о-с--о--е----- па--и-ати? К_____ д___ с_ о___ м___ п_________ К-л-к- д-г- с- о-д- м-ж- п-р-и-а-и- ----------------------------------- Колико дуго се овде може паркирати? 0
O- -e-vo-- č-m-e-. O_ s_ v___ č______ O- s- v-z- č-m-e-. ------------------ On se vozi čamcem.
ਕੀ ਤੁਸੀਂ ਸਕੀਇੰਗ ਕਰਦੇ ਹੋ? Д--ли с-ијат-? Д_ л_ с_______ Д- л- с-и-а-е- -------------- Да ли скијате? 0
O- s--vozi--am--m. O_ s_ v___ č______ O- s- v-z- č-m-e-. ------------------ On se vozi čamcem.
ਕੀ ਤੁਸੀਂ ਸਕੀ – ਲਿਫਟ ਤੋਂ ਉਤਰ ਜਾਓਗੇ? Возит- -и-се ----ки---к-- -и-том-горе? В_____ л_ с_ с_ с________ л_____ г____ В-з-т- л- с- с- с-и-а-к-м л-ф-о- г-р-? -------------------------------------- Возите ли се са скијашким лифтом горе? 0
O--se--oz---a-c-m. O_ s_ v___ č______ O- s- v-z- č-m-e-. ------------------ On se vozi čamcem.
ਕੀ ਇੱਥੇ ਸਕੀ ਕਿਰਾਏ ਤੇ ਲਈ ਜਾ ਸਕਦੀ ਹੈ? М--- -и се --де ---а---ти ---је? М___ л_ с_ о___ и________ с_____ М-г- л- с- о-д- и-н-ј-и-и с-и-е- -------------------------------- Могу ли се овде изнајмити скије? 0
O--p---a. O_ p_____ O- p-i-a- --------- On pliva.

ਆਪਣੇ ਆਪ ਨਾਲ ਗੱਲਬਾਤ ਕਰਨਾ

ਜਦੋਂ ਕੋਈ ਆਪਣੇ ਆਪ ਨਾਲ ਗੱਲਾਂ ਕਰਦਾ ਹੈ, ਇਹ ਦੂਜਿਆਂ ਨੂੰ ਅਜੀਬ ਲੱਗਦਾ ਹੈ। ਅਤੇ ਫੇਰ ਵੀ ਤਕਰੀਬਨ ਸਾਰੇ ਨਿਯਮਿਤ ਤੌਰ 'ਤੇ ਆਪਣੇ ਆਪ ਨਾਲ ਗੱਲਾਂ ਕਰਦੇ ਹਨ। ਮਨੋਵਿਗਿਆਨੀਆਂ ਦੇ ਅੰਦਾਜ਼ੇ ਦੇ ਅਨੁਸਾਰ 95 ਫੀਸਦੀ ਬਾਲਗ ਅਜਿਹਾ ਕਰਦੇ ਹਨ। ਬੱਚੇ ਖੇਡ ਦੇ ਦੌਰਾਨ ਤਕਰੀਬਨ ਹਮੇਸ਼ਾਂ ਆਪਣੇ ਆਪ ਨਾਲ ਗੱਲਾਂ ਕਰਦੇ ਹਨ। ਇਸਲਈ ਆਪਣੇ ਆਪ ਨਾਲ ਗੱਲਾਂ ਕਰਨਾ ਸੰਪੂਰਨ ਤੋਰ 'ਤੇ ਸੁਭਾਵਕ ਹੈ। ਇਹ ਵੀ ਗੱਲਬਾਤ ਦਾ ਹੀ ਇੱਕ ਵਿਸ਼ੇਸ਼ ਰੂਪ ਹੈ। ਅਤੇ ਆਪਣੇ ਆਪ ਨਾਲ ਅਕਸਰ ਗੱਲਬਾਤ ਕਰਨ ਦੇ ਕਈ ਫਾਇਦੇ ਹਨ! ਇਸਦਾ ਕਾਰਨ ਇਹ ਹੈ ਕਿ ਅਸੀਂ ਆਪਣੇ ਵਿਚਾਰਾਂ ਨੂੰ ਬੋਲੀ ਰਾਹੀਂ ਵਿਵਸਥਿਤ ਕਰਦੇ ਹਾਂ। ਆਪਣੇ ਆਪ ਨਾਲ ਗੱਲਬਾਤ ਕਰਨ ਸਮੇਂ ਸਾਡੀ ਅੰਦਰੂਨੀ ਆਵਾਜ਼ ਉਭਰਦੀ ਹੈ। ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਇਹ ਉੱਚੀ ਆਵਾਜ਼ ਵਿੱਚ ਸੋਚਣ ਵਾਂਗ ਹੈ। ਖਿੰਡੇ ਹੋਏ ਦਿਮਾਗ ਵਾਲੇ ਵਿਅਕਤੀ ਵਿਸ਼ੇਸ਼ ਤੌਰ 'ਤੇ ਅਕਸਰ ਆਪਣੇ ਆਪ ਨਾਲ ਗੱਲਾਂ ਕਰਦੇ ਹਨ। ਉਨ੍ਹਾਂ ਦੇ ਮਾਮਲੇ ਵਿੱਚ, ਦਿਮਾਗ ਦਾ ਇੱਕ ਵਿਸ਼ੇਸ਼ ਭਾਗ ਘੱਟ ਕਾਰਜਸ਼ੀਲ ਹੁੰਦਾ ਹੈ। ਇਸਲਈ. ਉਹ ਘੱਟ ਵਿਵਸਥਿਤ ਹੁੰਦੇ ਹਨ। ਸ੍ਵੈ-ਗੱਲਬਾਤ ਨਾਲ ਉਹ ਆਪਣੇ ਆਪ ਨੂੰ ਵਧੇਰੇ ਵਿਵਸਥਿਤ ਕਰਨ ਵਿੱਚ ਸਹਾਇਤਾ ਕਰਦੇ ਹਨ। ਸ੍ਵੈ-ਗੱਲਬਾਤ ਫੈਸਲੇ ਲੈਣ ਵਿੱਚ ਵੀ ਸਾਡੀ ਸਹਾਇਤਾ ਕਰ ਸਕਦੀ ਹੈ। ਅਤੇ ਇਹ ਤਣਾਅ ਤੋਂ ਮੁਕਤੀ ਦਾ ਬਹੁਤ ਵਧੀਆ ਤਰੀਕਾ ਹੈ। ਸ੍ਵੈ-ਗੱਲਬਾਤ ਇਕਾਗਰਤਾ ਨੂੰ ਉਤਸ਼ਾਹਿਤ ਕਰਦੀ ਹੈ ਅਤੇ ਤੁਹਾਨੂੰ ਵਧੇਰੇ ਕਾਮਯਾਬ ਬਣਾਉਂਦੀ ਹੈ। ਕਿਉਂਕਿ ਉੱਚੀ ਆਵਾਜ਼ ਵਿੱਚ ਕੁਝ ਕਹਿਣਾ, ਕੇਵਲ ਸੋਚਣ ਨਾਲੋਂ ਵੱਧ ਸਮਾਂ ਲੈਂਦਾ ਹੈ। ਬੋਲਣ ਸਮੇਂ ਅਸੀਂ ਆਪਣੇ ਵਿਚਾਰਾਂ ਪ੍ਰਤੀ ਵਧੇਰੇ ਜਾਗਰੂਕ ਹੁੰਦੇ ਹਾਂ। ਅਸੀਂ ਔਖੇ ਇਮਤਿਹਾਨਾਂ ਨਾਲ ਵਧੀਆ ਨਜਿੱਠਦੇ ਹਾਂ, ਜਦੋਂ ਅਸੀਂ ਕਾਰਜਵਿਧੀ ਵਿੱਚਆਪਣੇ ਆਪ ਨਾਲ ਗੱਲ ਕਰਦੇ ਹਾਂ। ਵੱਖ-ਵੱਖ ਅਧਿਐਨਾਂ ਨੇ ਅਜਿਹਾ ਦਰਸਾਇਆ ਹੈ। ਅਸੀਂ ਸ੍ਵੈ-ਗੱਲਬਾਤ ਰਾਹੀਂ ਆਪਣੇ ਆਪ ਨੂੰ ਹੌਂਸਲਾ ਵੀ ਦੇ ਸਕਦੇ ਹਾਂ। ਕਈ ਖਿਡਾਰੀ ਆਪਣੇ ਆਪ ਨੂੰ ਪ੍ਰੇਰਿਤ ਕਰਨ ਲਈ ਸ੍ਵੈ-ਗੱਲਬਾਤ ਕਰਦੇ ਹਨ। ਬਦਕਿਸਮਤੀ ਨਾਲ, ਅਸੀਂ ਆਪਣੇ ਆਪ ਨਾਲ ਨਾਕਾਰਾਤਮਕ ਹਾਲਤਾਂ ਵਿੱਚ ਗੱਲਬਾਤ ਕਰਦੇ ਹਾਂ। ਇਸਲਈ, ਸਾਨੂੰ ਹਮੇਸ਼ਾਂ ਸਾਕਾਰਾਤਮਕ ਰਹਿਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਅਤੇ ਸਾਨੂੰ ਅਕਸਰ ਆਪਣੀਆਂ ਇੱਛਾਵਾਂ ਦੀ ਸਮੀਖਿਆ ਕਰਨੀ ਚਾਹੀਦੀ ਹੈ। ਇਸ ਤਰ੍ਹਾਂ, ਅਸੀਂ ਬੋਲਣ ਰਾਹੀਂ ਆਪਣੀਆਂ ਕਾਰਵਾਈਆਂ ਨੂੰ ਸਾਕਾਰਾਤਮਕ ਰੂਪ ਵਿੱਚ ਪ੍ਰਭਾਵਤ ਕਰ ਸਕਦੇ ਹਾਂ। ਪਰ ਬਦਕਿਸਮਤੀ ਨਾਲ, ਇਹ ਕੇਵਲ ਉਦੋਂ ਹੀ ਸੰਭਵ ਹੁੰਦਾ ਹੈ ਜਦੋਂ ਅਸੀਂ ਯਥਾਰਥਵਾਦੀ ਰਹਿੰਦੇ ਹਾਂ!