ਪ੍ਹੈਰਾ ਕਿਤਾਬ

pa ਸਮੁਚਬੋਧਕ 2   »   sr Везници 2

95 [ਪਚਾਨਵੇਂ]

ਸਮੁਚਬੋਧਕ 2

ਸਮੁਚਬੋਧਕ 2

95 [деведесет и пет]

95 [devedeset i pet]

Везници 2

Veznici 2

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਸਰਬੀਆਈ ਖੇਡੋ ਹੋਰ
ਉਹ ਕਦੋਂ ਤੋਂ ਕੰਮ ਨਹੀਂ ਕਰ ਰਹੀ? Од--ада о-а--- р--и ---е? О_ к___ о__ н_ р___ в____ О- к-д- о-а н- р-д- в-ш-? ------------------------- Од када она не ради више? 0
V---ici 2 V______ 2 V-z-i-i 2 --------- Veznici 2
ਉਸਦਾ ਵਿਆਹ ਹੋ ਜਾਣ ਤੋਂ ਬਾਅਦ ਤੋਂ? О- њ--е----ј-? О_ њ___ у_____ О- њ-н- у-а-е- -------------- Од њене удаје? 0
V-z--ci 2 V______ 2 V-z-i-i 2 --------- Veznici 2
ਹਾਂ, ਉਸਦਾ ਵਿਆਹ ਹੋ ਜਾਣ ਤੋਂ ਬਾਅਦ ਤੋਂ ਉਹ ਕੰਮ ਨਹੀਂ ਕਰ ਰਹੀ। Д-, -на -- --д---и--------д- с- у-ала. Д__ о__ н_ р___ в___ о_ к___ с_ у_____ Д-, о-а н- р-д- в-ш- о- к-д- с- у-а-а- -------------------------------------- Да, она не ради више од када се удала. 0
O---ada---- -----d--viš-? O_ k___ o__ n_ r___ v____ O- k-d- o-a n- r-d- v-š-? ------------------------- Od kada ona ne radi više?
ਉਸਦਾ ਵਿਆਹ ਹੋ ਜਾਣ ਤੋਂ ਬਾਅਦ ਤੋਂ ਉਹ ਕੰਮ ਨਹੀਂ ਕਰ ਰਹੀ। О- к------ --ал---о-- н---ад- виш-. О_ к___ с_ у_____ о__ н_ р___ в____ О- к-д- с- у-а-а- о-а н- р-д- в-ш-. ----------------------------------- Од када се удала, она не ради више. 0
Od ka-a -na-ne r--i-više? O_ k___ o__ n_ r___ v____ O- k-d- o-a n- r-d- v-š-? ------------------------- Od kada ona ne radi više?
ਜਦੋਂ ਤੋਂ ਉਹ ਇੱਕ ਦੂਜੇ ਨੂੰ ਜਾਣਦੇ ਨੇ, ਉਦੋਂ ਤੋਂ ਉਹ ਖੁਸ਼ ਨੇ। О---а-а-се-они--оз-а--, --ећ-----. О_ к___ с_ о__ п_______ с_____ с__ О- к-д- с- о-и п-з-а-у- с-е-н- с-. ---------------------------------- Од када се они познају, срећни су. 0
O---a----na -e--adi-v--e? O_ k___ o__ n_ r___ v____ O- k-d- o-a n- r-d- v-š-? ------------------------- Od kada ona ne radi više?
ਜਦੋਂ ਤੋਂ ਉਹਨਾਂ ਦੇ ਬੱਚੇ ਹੋਏ ਹਨ ਉਦੋਂ ਤੋਂ ਉਹ ਬਹੁਤ ਘੱਟ ਬਾਹਰ ਜਾਂਦੇ ਹਨ О---ада-и--ју-д---,--з-аз- ре-е. О_ к___ и____ д____ и_____ р____ О- к-д- и-а-у д-ц-, и-л-з- р-ђ-. -------------------------------- Од када имају децу, излазе ређе. 0
O--nj--e-u--j-? O_ n____ u_____ O- n-e-e u-a-e- --------------- Od njene udaje?
ਉਹ ਕਦੋਂ ਫੋਨ ਕਰੇਗੀ? Када ће -н--т-------р--и? К___ ћ_ о__ т____________ К-д- ћ- о-а т-л-ф-н-р-т-? ------------------------- Када ће она телефонирати? 0
Od n------d---? O_ n____ u_____ O- n-e-e u-a-e- --------------- Od njene udaje?
ਗੱਡੀ ਚਲਾਉਣ ਵਕਤ? За-време в-жње? З_ в____ в_____ З- в-е-е в-ж-е- --------------- За време вожње? 0
O--n-e---ud-j-? O_ n____ u_____ O- n-e-e u-a-e- --------------- Od njene udaje?
ਹਾਂ ਜਦੋਂ ਉਹ ਗੱਡੀ ਚਲਾ ਰਹੀ ਹੋਊਗੀ। Д---д-к-во---аут-. Д__ д__ в___ а____ Д-, д-к в-з- а-т-. ------------------ Да, док вози ауто. 0
D-,-on- ne-r-d-----e-o--k-da ----dala. D__ o__ n_ r___ v___ o_ k___ s_ u_____ D-, o-a n- r-d- v-š- o- k-d- s- u-a-a- -------------------------------------- Da, ona ne radi više od kada se udala.
ਗੱਡੀ ਚਲਾਉਣ ਵੇਲੇ ਉਹ ਫੋਨ ਕਰਦੀ ਹੈ। О-а т---фо---а -о- -о-и а-то. О__ т_________ д__ в___ а____ О-а т-л-ф-н-р- д-к в-з- а-т-. ----------------------------- Она телефонира док вози ауто. 0
Da, ----n- --di---še o- kada s- -da-a. D__ o__ n_ r___ v___ o_ k___ s_ u_____ D-, o-a n- r-d- v-š- o- k-d- s- u-a-a- -------------------------------------- Da, ona ne radi više od kada se udala.
ਕੱਪੜਿਆਂ ਨੂੰ ਪ੍ਰੈੱਸ ਕਰਦੇ ਸਮੇਂ ਉਹ ਟੀਵੀ ਦੇਖਦੀ ਹੈ। О------д- ----в-з--у---- п-гл-. О__ г____ т_________ д__ п_____ О-а г-е-а т-л-в-з-ј- д-к п-г-а- ------------------------------- Она гледа телевизију док пегла. 0
Da,------e rad- --še ---k-da-se--da--. D__ o__ n_ r___ v___ o_ k___ s_ u_____ D-, o-a n- r-d- v-š- o- k-d- s- u-a-a- -------------------------------------- Da, ona ne radi više od kada se udala.
ਆਪਣਾ ਕੰਮ ਕਰਨ ਵੇਲੇ ਉਹ ਸੰਗੀਤ ਸੁਣਦੀ ਹੈ। Она-слу-а -у---у-д---ра-и --да-к-. О__ с____ м_____ д__ р___ з_______ О-а с-у-а м-з-к- д-к р-д- з-д-т-е- ---------------------------------- Она слуша музику док ради задатке. 0
Od ---a-se-udala,-ona ne r-----i--. O_ k___ s_ u_____ o__ n_ r___ v____ O- k-d- s- u-a-a- o-a n- r-d- v-š-. ----------------------------------- Od kada se udala, ona ne radi više.
ਜਦੋਂ ਮੇਰੇ ਕੋਲ ਐਨਕ ਨਹੀਂ ਹੁੰਦੀ ਉਦੋਂ ਮੈਂ ਕੁਝ ਦੇਖ ਨਹੀਂ ਸਕਦਾ / ਸਕਦਾ। Ја--е ---и- --ш-а,------немам-на-ч-л-. Ј_ н_ в____ н_____ к___ н____ н_______ Ј- н- в-д-м н-ш-а- к-д- н-м-м н-о-а-е- -------------------------------------- Ја не видим ништа, када немам наочале. 0
O--k----se-u-al-------n--r--i --še. O_ k___ s_ u_____ o__ n_ r___ v____ O- k-d- s- u-a-a- o-a n- r-d- v-š-. ----------------------------------- Od kada se udala, ona ne radi više.
ਜਦੋਂ ਸੰਗੀਤ ਉੱਚਾ ਵੱਜਦਾ ਹੈ ਤਾਂ ਮੈਂ ਕੁਝ ਸਮਝ ਨਹੀਂ ਪਾਉਂਦਾ / ਪਾਉਂਦੀ। Ј- н-----ум-м-ни---- када -- м---ка тако-г-а--а. Ј_ н_ р______ н_____ к___ ј_ м_____ т___ г______ Ј- н- р-з-м-м н-ш-а- к-д- ј- м-з-к- т-к- г-а-н-. ------------------------------------------------ Ја не разумем ништа, када је музика тако гласна. 0
O- ka-- s- -d-l---o-a-ne---di vi--. O_ k___ s_ u_____ o__ n_ r___ v____ O- k-d- s- u-a-a- o-a n- r-d- v-š-. ----------------------------------- Od kada se udala, ona ne radi više.
ਜਦੋਂ ਮੈਨੂੰ ਜ਼ੁਕਾਮ ਹੁੰਦਾ ਹੈ ਤਾਂ ਮੈਂ ਕੁਝ ਸੁੰਘ ਨਹੀਂ ਪਾਉਂਦਾ। Ја--- ос--ам --рисе,-к-да-и--- п--х-ад-. Ј_ н_ о_____ м______ к___ и___ п________ Ј- н- о-е-а- м-р-с-, к-д- и-а- п-е-л-д-. ---------------------------------------- Ја не осећам мирисе, када имам прехладу. 0
Od-k-d- -e-o-- pozna-u--sr--́n---u. O_ k___ s_ o__ p_______ s_____ s__ O- k-d- s- o-i p-z-a-u- s-e-́-i s-. ----------------------------------- Od kada se oni poznaju, srećni su.
ਜੇਕਰ ਬਾਰਿਸ਼ ਹੋਈ ਤਾਂ ਅਸੀਂ ਟੈਕਸੀ ਲਵਾਂਗੇ। Ми узим-мо -а--и, --- -а-- ----. М_ у______ т_____ а__ п___ к____ М- у-и-а-о т-к-и- а-о п-д- к-ш-. -------------------------------- Ми узимамо такси, ако пада киша. 0
Od-------e -n- p-znaj-,-sre---i--u. O_ k___ s_ o__ p_______ s_____ s__ O- k-d- s- o-i p-z-a-u- s-e-́-i s-. ----------------------------------- Od kada se oni poznaju, srećni su.
ਜੇ ਸਾਡੀ ਲਾਟਰੀ ਲੱਗ ਗਈ ਤਾਂ ਅਸੀਂ ਸਾਰੀ ਦੁਨੀਆਂ ਘੁੰਮਾਂਗੇ। Пут-в-ћемо-ок-------- а-- -оби---- н---от-. П_________ о__ с_____ а__ д_______ н_ л____ П-т-в-ћ-м- о-о с-е-а- а-о д-б-ј-м- н- л-т-. ------------------------------------------- Путоваћемо око света, ако добијемо на лоту. 0
Od k-d- -e oni po-naj----r-c--- s-. O_ k___ s_ o__ p_______ s_____ s__ O- k-d- s- o-i p-z-a-u- s-e-́-i s-. ----------------------------------- Od kada se oni poznaju, srećni su.
ਜੇਕਰ ਉਹ ਜਲਦੀ ਨਹੀਂ ਆਇਆਤਾਂ ਅਸੀਂ ਖਾਣਾ ਸ਼ੁਰੂ ਕਰਾਂਗੇ। М- ---о -оче---с- јел-м,-а---он-не--ође-ускоро. М_ ћ___ п_____ с_ ј_____ а__ о_ н_ д___ у______ М- ћ-м- п-ч-т- с- ј-л-м- а-о о- н- д-ђ- у-к-р-. ----------------------------------------------- Ми ћемо почети са јелом, ако он не дође ускоро. 0
O--k-da i---u -ec-- -z-------đ-. O_ k___ i____ d____ i_____ r____ O- k-d- i-a-u d-c-, i-l-z- r-đ-. -------------------------------- Od kada imaju decu, izlaze ređe.

ਯੂਰੋਪੀਅਨ ਸੰਗਠਨ ਦੀਆਂ ਭਾਸ਼ਾਵਾਂ

ਅੱਜ ਯੂਰੋਪੀਅਨ ਯੂਨੀਅਨ ਵਿੱਚ 25 ਤੋਂ ਵੱਧ ਦੇਸ਼ ਹਨ। ਭਵਿੱਖ ਵਿੱਚ, ਇਸਤੋਂ ਵੀ ਵੱਧ ਦੇਸ਼ ਈਯੂ (EU) ਨਾਲ ਸੰਬੰਧਤ ਹੋਣਗੇ। ਆਮ ਤੌਰ 'ਤੇ ਇੱਕ ਨਵੇਂ ਦੇਸ਼ ਤੋਂ ਭਾਵ ਇੱਕ ਨਵੀਂ ਭਾਸ਼ਾ ਵੀ ਹੁੰਦਾ ਹੈ। ਅੱਜਕਲ੍ਹ, ਈਯੂ (EU) ਵਿੱਚ 20 ਵੱਖ-ਵੱਖ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਯੂਰੋਪੀਅਨ ਯੂਨੀਅਨ ਵਿੱਚ ਸਾਰੀਆਂ ਭਾਸ਼ਾਵਾਂ ਬਰਾਬਰ ਹਨ। ਭਾਸ਼ਾਵਾਂ ਦੀ ਇਹ ਭਿੰਨਤਾ ਦਿਲਚਸਪ ਹੈ। ਪਰ ਇਹ ਮੁਸ਼ਕਲਾਂ ਦਾ ਕਾਰਨ ਵੀ ਬਣ ਸਕਦੀ ਹੈ। ਸ਼ੰਕਾਵਾਦੀ ਸਮਝਦੇ ਹਨ ਕਿ ਕਈ ਭਾਸ਼ਾਵਾਂ ਈਯੂ (EU) ਲਈ ਇੱਕ ਰੁਕਾਵਟ ਹਨ। ਇਹ ਪ੍ਰਭਾਵਸ਼ਾਲੀ ਭਾਗੀਦਾਰੀ ਵਿੱਚ ਵਿਘਨ ਪਾਉਂਦੀਆਂ ਹਨ। ਇਸਲਈ, ਕਈ ਸੋਚਦੇ ਹਨ ਕਿ ਇੱਕ ਸਾਂਝੀ ਭਾਸ਼ਾ ਦਾ ਹੋਣਾ ਜ਼ਰੂਰੀ ਹੈ। ਇਸ ਭਾਸ਼ਾ ਨਾਲ ਸਾਰੇ ਦੇਸ਼ਾਂ ਨੂੰ ਸੰਚਾਰ ਕਰਨ ਦੇ ਸਮਰੱਥ ਹੋਣਾ ਚਾਹੀਦਾ ਹੈ। ਪਰ ਇਹ ਏਨਾ ਆਸਾਨ ਨਹੀਂ ਹੈ। ਕਿਸੇ ਭਾਸ਼ਾ ਨੂੰ ਇੱਕ ਸਰਕਾਰੀ ਭਾਸ਼ਾ ਵਜੋਂ ਨਿਰਧਾਰਿਤ ਨਹੀਂ ਕੀਤਾ ਜਾ ਸਕਦਾ। ਦੂਜੇ ਦੇਸ਼ ਇਸ ਨਾਲ ਗ਼ੈਰ-ਫਾਇਦੇਮੰਦ ਮਹਿਸੂਸ ਕਰਨਗੇ। ਅਤੇ ਯੂਰੋਪ ਵਿੱਚ ਸਹੀ ਮਾਇਨਿਆਂ ਵਿੱਚ ਕੋਈ ਵੀ ਨਿਰਪੱਖ ਭਾਸ਼ਾ ਨਹੀਂ ਹੈ... ਇੱਕ ਨਕਲੀ ਭਾਸ਼ਾ ਜਿਵੇਂ ਕਿ ਐਸਪੇਰਾਂਤੋ ਵੀ ਇੱਥੇ ਕੰਮ ਨਹੀਂ ਕਰੇਗੀ। ਕਿਉਂਕਿ ਕਿਸੇ ਦੇਸ਼ ਦਾ ਸੱਭਿਆਚਾਰ ਮਹੇਸ਼ਾਂ ਭਾਸ਼ਾ ਵਿੱਚ ਝਲਕਦਾ ਹੈ। ਇਸਲਈ, ਕੋਈ ਵੀ ਦੇਸ਼ ਆਪਣੀ ਭਾਸ਼ਾ ਨੂੰ ਤਿਆਗਣਾ ਨਹੀਂ ਚਾਹੁੰਦਾ। ਦੇਸ਼ ਆਪਣੀ ਪਛਾਣ ਦਾ ਇੱਕ ਭਾਗ ਆਪਣੀ ਭਾਸ਼ਾ ਵਿੱਚ ਦੇਖਦੇ ਹਨ। ਈਯੂ (EU) ਦੀ ਕਾਰਜ-ਪ੍ਰਣਾਲੀ ਵਿੱਚ ਭਾਸ਼ਾ ਨੀਤੀ ਇੱਕ ਮਹੱਤਵਪੂਰਨ ਵਿਸ਼ਾ ਹੈ। ਬਹੁਭਾਸ਼ਾਵਾਦ ਲਈ ਇੱਕ ਕਮਿਸ਼ਨਰ ਵੀ ਨਿਯੁਕਤ ਹੈ। ਈਯੂ (EU) ਕੋਲ ਦੁਨੀਆ ਭਰ ਵਿੱਚ ਸਭ ਤੋਂ ਵੱਧ ਅਨੁਵਾਦਕ ਅਤੇ ਦੁਭਾਸ਼ੀਏ ਹਨ। ਲੱਗਭਗ 3,500 ਵਿਅਕਤੀ ਇਕ ਸਮਝੋਤੇ ਨੂੰ ਸੰਭਵ ਬਣਾਉਣ ਲਈ ਕੰਮ ਕਰ ਰਹੇ ਹਨ। ਪਰ ਫੇਰ ਵੀ, ਹਮੇਸ਼ਾਂ ਸਾਰੇ ਦਸਤਾਵੇਜ਼ ਅਨੁਵਾਦਿਤ ਨਹੀਂ ਕੀਤੇ ਜਾ ਸਕਦੇ। ਇਸ ਵਿੱਚ ਬਹੁਤ ਸਾਰਾ ਸਮਾਂ ਅਤੇ ਧਨ ਖਰਚ ਹੋਵੇਗਾ। ਵਧੇਰੇ ਦਸਤਾਵੇਜ਼ ਕੇਵਲ ਕੁਝ ਹੀ ਭਾਸ਼ਾਵਾਂ ਵਿੱਚ ਅਨੁਵਾਦਿਤ ਕੀਤੇ ਜਾਂਦੇ ਹਨ। ਬਹੁਤ ਸਾਰੀਆਂ ਭਾਸ਼ਾਵਾਂ ਦੀ ਮੌਜੂਦਗੀ ਈਯੂ (EU) ਲਈ ਸਭ ਤੋਂ ਵੱਡੀਆਂ ਚੁਣੌਤੀਆਂ ਵਿੱਚੋਂ ਇੱਕ ਹੈ। ਯੂਰੋਪ ਨੂੰ ਸੰਗਠਤ ਹੋਣਾ ਚਾਹੀਦਾ ਹੈ, ਆਪਣੀਆਂ ਕਈ ਪਛਾਣਾਂ ਨੂੰ ਗਵਾਏ ਬਗ਼ੈਰ!