ਪ੍ਹੈਰਾ ਕਿਤਾਬ

pa ਦੁਕਾਨਾਂ   »   sr Трговине

53 [ਤਰਵੰਜਾ]

ਦੁਕਾਨਾਂ

ਦੁਕਾਨਾਂ

53 [педесет и три]

53 [pedeset i tri]

Трговине

Trgovine

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਸਰਬੀਆਈ ਖੇਡੋ ਹੋਰ
ਅਸੀਂ ਇੱਕ ਖੇਡਾਂ ਦੀ ਦੁਕਾਨ ਲੱਭ ਰਹੇ ਹਾਂ। Ми-траж--о -р--авн-ц---п----к---пре--. М_ т______ п_________ с_______ о______ М- т-а-и-о п-о-а-н-ц- с-о-т-к- о-р-м-. -------------------------------------- Ми тражимо продавницу спортске опреме. 0
T-go--ne T_______ T-g-v-n- -------- Trgovine
ਅਸੀਂ ਇੱਕ ਕਸਾਈ ਦੀ ਦੁਕਾਨ ਲੱਭ ਰਹੇ ਹਾਂ। Ми --аж------сн-цу. М_ т______ м_______ М- т-а-и-о м-с-и-у- ------------------- Ми тражимо месницу. 0
Trgo-ine T_______ T-g-v-n- -------- Trgovine
ਅਸੀਂ ਇੱਕ ਦਵਾਈਆਂ ਦੀ ਦੁਕਾਨ ਲੱਭ ਰਹੇ ਹਾਂ। Ми--р-жи---апот-ку. М_ т______ а_______ М- т-а-и-о а-о-е-у- ------------------- Ми тражимо апотеку. 0
M---ra-im----od---icu s------e---re--. M_ t______ p_________ s_______ o______ M- t-a-i-o p-o-a-n-c- s-o-t-k- o-r-m-. -------------------------------------- Mi tražimo prodavnicu sportske opreme.
ਅਸੀਂ ਇੱਕ ਫੁਟਬਾਲ ਖਰੀਦਣੀ ਹੈ। Наиме, желимо --п-ти фуд--лску-лоп-у. Н_____ ж_____ к_____ ф________ л_____ Н-и-е- ж-л-м- к-п-т- ф-д-а-с-у л-п-у- ------------------------------------- Наиме, желимо купити фудбалску лопту. 0
Mi--ra--mo------vn-c- sp-r--ke -preme. M_ t______ p_________ s_______ o______ M- t-a-i-o p-o-a-n-c- s-o-t-k- o-r-m-. -------------------------------------- Mi tražimo prodavnicu sportske opreme.
ਅਸੀਂ ਸਲਾਮੀ ਖਰੀਦਣੀ ਹੈ। Н-и-е,---л-м- ----т--с--а--. Н_____ ж_____ к_____ с______ Н-и-е- ж-л-м- к-п-т- с-л-м-. ---------------------------- Наиме, желимо купити саламу. 0
Mi -ra--mo p--da-ni-u-s---tske o-rem-. M_ t______ p_________ s_______ o______ M- t-a-i-o p-o-a-n-c- s-o-t-k- o-r-m-. -------------------------------------- Mi tražimo prodavnicu sportske opreme.
ਅਸੀਂ ਦਵਾਈਆਂ ਖਰੀਦਣੀਆਂ ਹਨ। На-м-----л--о куп--- -еко--. Н_____ ж_____ к_____ л______ Н-и-е- ж-л-м- к-п-т- л-к-в-. ---------------------------- Наиме, желимо купити лекове. 0
M---r--im--mesn---. M_ t______ m_______ M- t-a-i-o m-s-i-u- ------------------- Mi tražimo mesnicu.
ਅਸੀਂ ਫੁਟਬਾਲ ਖਰੀਦਣ ਲਈ ਇੱਕ ਖੇਡਾਂ ਦੀ ਦੁਕਾਨ ਲੱਭ ਰਹੇ ਹਾਂ। М---ра-и-о -ро-а--и-у---орт-к- о-реме--а----м- к-п-----уд-алс-у-лопт-. М_ т______ п_________ с_______ о_____ д_ б____ к_____ ф________ л_____ М- т-а-и-о п-о-а-н-ц- с-о-т-к- о-р-м- д- б-с-о к-п-л- ф-д-а-с-у л-п-у- ---------------------------------------------------------------------- Ми тражимо продавницу спортске опреме да бисмо купили фудбалску лопту. 0
M- --a-im- -e---cu. M_ t______ m_______ M- t-a-i-o m-s-i-u- ------------------- Mi tražimo mesnicu.
ਅਸੀਂ ਸਲਾਮੀ ਖਰੀਦਣ ਲਈ ਕਸਾਈ ਦੀ ਦੁਕਾਨ ਲੱਭ ਰਹੇ ਹਾਂ। Ми -раж-мо -е-ни-у--- би-м- к-пи-и с-л--у. М_ т______ м______ д_ б____ к_____ с______ М- т-а-и-о м-с-и-у д- б-с-о к-п-л- с-л-м-. ------------------------------------------ Ми тражимо месницу да бисмо купили саламу. 0
Mi----ž-m- -e--i-u. M_ t______ m_______ M- t-a-i-o m-s-i-u- ------------------- Mi tražimo mesnicu.
ਅਸੀਂ ਦਵਾਈਆਂ ਖਰੀਦਣ ਲਈ ਦਵਾਈਆਂ ਦੀ ਦੁਕਾਨ ਲੱਭ ਰਹੇ ਹਾਂ। М-----жим---потек---- б-с-о-к-пи-и-л---в-. М_ т______ а______ д_ б____ к_____ л______ М- т-а-и-о а-о-е-у д- б-с-о к-п-л- л-к-в-. ------------------------------------------ Ми тражимо апотеку да бисмо купили лекове. 0
M---raž--- a-ot-k-. M_ t______ a_______ M- t-a-i-o a-o-e-u- ------------------- Mi tražimo apoteku.
ਮੈਂ ਇੱਕ ਗਹਿਣਿਆਂ ਦੀ ਦੁਕਾਨ ਲੱਭ ਰਹੇ / ਰਹੀਆਂ ਹਾਂ। Ј- тра----злат-рa. Ј_ т_____ з_______ Ј- т-а-и- з-а-а-a- ------------------ Ја тражим златарa. 0
M-----ži-o --o-eku. M_ t______ a_______ M- t-a-i-o a-o-e-u- ------------------- Mi tražimo apoteku.
ਮੈਂ ਇੱਕ ਕੈਮਰੇ ਦੀ ਦੁਕਾਨ ਲੱਭ ਰਿਹਾ / ਰਹੀ ਹਾਂ। Ј- -ра--м-фото-р-д--. Ј_ т_____ ф___ р_____ Ј- т-а-и- ф-т- р-д-у- --------------------- Ја тражим фото радњу. 0
Mi--ra-imo-apot---. M_ t______ a_______ M- t-a-i-o a-o-e-u- ------------------- Mi tražimo apoteku.
ਮੈਂ ਇੱਕ ਕੇਕ ਦੀ ਦੁਕਾਨ ਲੱਭ ਰਿਹਾ / ਰਹੀ ਹਾਂ। Ј- т-а--м-п-с-а--ич-рн--у. Ј_ т_____ п_______________ Ј- т-а-и- п-с-а-т-ч-р-и-у- -------------------------- Ја тражим посластичарницу. 0
Na--e, že-i-- -u---- f-dba------o---. N_____ ž_____ k_____ f________ l_____ N-i-e- ž-l-m- k-p-t- f-d-a-s-u l-p-u- ------------------------------------- Naime, želimo kupiti fudbalsku loptu.
ਮੈਂ ਇੱਕ ਅੰਗੂਠੀ ਖਰੀਦਣ ਬਾਰੇ ਸੋਚ ਰਿਹਾ ਹਾਂ /ਰਹੀ ਹਾਂ Наи--,-н---ра--м-к-п--и-п----н. Н_____ н________ к_____ п______ Н-и-е- н-м-р-в-м к-п-т- п-с-е-. ------------------------------- Наиме, намеравам купити прстен. 0
N---e-----imo k-pi-i-f-d---sku-l---u. N_____ ž_____ k_____ f________ l_____ N-i-e- ž-l-m- k-p-t- f-d-a-s-u l-p-u- ------------------------------------- Naime, želimo kupiti fudbalsku loptu.
ਮੈਂ ਇੱਕ ਫਿਲਮ ਖਰੀਦਣ ਬਾਰੇ ਸੋਚ ਰਿਹਾ ਹਾਂ /ਰਹੀ ਹਾਂ Н-и--- ---е--в---купити-ф-л-. Н_____ н________ к_____ ф____ Н-и-е- н-м-р-в-м к-п-т- ф-л-. ----------------------------- Наиме, намеравам купити филм. 0
Na-m-,--el--o ---i-- ----alsku--o-tu. N_____ ž_____ k_____ f________ l_____ N-i-e- ž-l-m- k-p-t- f-d-a-s-u l-p-u- ------------------------------------- Naime, želimo kupiti fudbalsku loptu.
ਮੈਂ ਇੱਕ ਕੇਕ ਖਰੀਦਣ ਬਾਰੇ ਸੋਚ ਰਿਹਾ ਹਾਂ /ਰਹੀ ਹਾਂ Н-и--, -а--рава--купит- ----у. Н_____ н________ к_____ т_____ Н-и-е- н-м-р-в-м к-п-т- т-р-у- ------------------------------ Наиме, намеравам купити торту. 0
N-im-,---limo-kupit---alamu. N_____ ž_____ k_____ s______ N-i-e- ž-l-m- k-p-t- s-l-m-. ---------------------------- Naime, želimo kupiti salamu.
ਮੈਂ ਇੱਕ ਅੰਗੂਠੀ ਖਰੀਦਣ ਲਈ ਗਹਿਣਿਆਂ ਦੀ ਦੁਕਾਨ ਲੱਭ ਰਿਹਾ / ਰਹੀ ਹਾਂ। Ја ---жи- з-а---- д----п-- п-стен. Ј_ т_____ з______ д_ к____ п______ Ј- т-а-и- з-а-а-a д- к-п-м п-с-е-. ---------------------------------- Ја тражим златарa да купим прстен. 0
Na-m-, ž-l-----u---i-sa--m-. N_____ ž_____ k_____ s______ N-i-e- ž-l-m- k-p-t- s-l-m-. ---------------------------- Naime, želimo kupiti salamu.
ਮੈਂ ਇੱਕ ਕੈਮਰੇ ਦਾ ਰੋਲ ਖਰੀਦਣ ਲਈ ਕੈਮਰੇ ਦੀ ਦੁਕਾਨ ਲੱਭ ਰਿਹਾ / ਰਹੀ ਹਾਂ Ја т----м-ф--о----њу д--к--и- ф---. Ј_ т_____ ф___ р____ д_ к____ ф____ Ј- т-а-и- ф-т- р-д-у д- к-п-м ф-л-. ----------------------------------- Ја тражим фото радњу да купим филм. 0
Nai----že-imo-----ti----amu. N_____ ž_____ k_____ s______ N-i-e- ž-l-m- k-p-t- s-l-m-. ---------------------------- Naime, želimo kupiti salamu.
ਮੈਂ ਇੱਕ ਕੇਕ ਖਰੀਦਣ ਲਈ ਬੇਕਰੀ ਲੱਭ ਰਿਹਾ / ਰਹੀ ਹਾਂ। Ј----аж-м--о----тича--и---д- куп-- -----. Ј_ т_____ п______________ д_ к____ т_____ Ј- т-а-и- п-с-а-т-ч-р-и-у д- к-п-м т-р-у- ----------------------------------------- Ја тражим посластичарницу да купим торту. 0
Na---, -e-----k--i-i lek-v-. N_____ ž_____ k_____ l______ N-i-e- ž-l-m- k-p-t- l-k-v-. ---------------------------- Naime, želimo kupiti lekove.

ਭਾਸ਼ਾ ਵਿੱਚ ਤਬਦੀਲੀ = ਸ਼ਖ਼ਸੀਅਤ ਵਿੱਚ ਤਬਦੀਲੀ

ਸਾਡੀ ਭਾਸ਼ਾ ਸਾਡੇ ਨਾਲ ਸੰਬੰਧਤ ਹੁੰਦੀ ਹੈ। ਇਹ ਸਾਡੀ ਸ਼ਖ਼ਸੀਅਤ ਦਾ ਇੱਕ ਅਹਿਮ ਭਾਗ ਹੈ। ਪਰ ਕਈ ਵਿਅਕਤੀ ਵੱਖ-ਵੱਖ ਭਾਸ਼ਾਵਾਂ ਬੋਲਦੇ ਹਨ। ਕੀ ਇਸਦਾ ਮਤਲਬ ਇਹ ਹੈ ਕਿ ਉਹ ਬਹੁ-ਸ਼ਖ਼ਸੀਅਤਾਂ ਦੇ ਮਾਲਿਕ ਹਨ? ਖੋਜਕਰਤਾਵਾਂ ਦਾ ਵਿਸ਼ਵਾਸ ਹੈ: ਹਾਂ! ਜਦੋਂ ਅਸੀਂ ਭਾਸ਼ਾ ਬਦਲਦੇ ਹਾਂ, ਅਸੀਂ ਆਪਣੀ ਸ਼ਖ਼ਸੀਅਤ ਵੀ ਬਦਲਦੇ ਹਾਂ। ਭਾਵ, ਅਸੀਂ ਵੱਖ ਤਰੀਕੇ ਨਾਲ ਵਰਤਾਓ ਕਰਦੇ ਹਾਂ। ਅਮਰੀਕੀ ਵਿਗਿਆਨੀਆਂ ਨੇ ਇਹ ਸਿੱਟਾ ਕੱਢਿਆ ਹੈ। ਉਨ੍ਹਾਂ ਨੇ ਬਹੁ-ਭਾਸ਼ੀ ਔਰਤਾਂ ਦੇ ਵਰਤਾਓ ਉੱਤੇ ਅਧਿਐਨ ਕੀਤਾ। ਇਹ ਔਰਤਾਂ ਅੰਗਰੇਜ਼ੀ ਅਤੇ ਸਪੈਨਿਸ਼ ਨਾਲ ਵੱਡੀਆਂ ਹੋਈਆਂ। ਦੋਹੇਂ ਹੀ ਭਾਸ਼ਾਵਾਂ ਅਤੇ ਸਭਿਆਚਾਰਾਂ ਨਾਲ ਇੱਕ-ਸਮਾਨ ਪਰਿਚਿਤ ਸਨ। ਇਸਦੇ ਬਾਵਜੂਦ, ਉਨ੍ਹਾਂ ਦਾ ਵਰਤਾਓ ਉਨ੍ਹਾਂ ਦੀ ਭਾਸ਼ਾ ਉੱਤੇ ਆਧਾਰਿਤ ਸੀ। ਸਪੈਨਿਸ਼ ਬੋਲਣ ਸਮੇਂ ਇਨ੍ਹਾਂ ਔਰਤਾਂ ਵਿੱਚ ਵਧੇਰੇ ਆਤਮ-ਵਿਸ਼ਵਾਸ ਸੀ। ਆਪਣੇ ਆਲੇ-ਦੁਆਲੇ ਸਪੈਨਿਸ਼ ਬੋਲ ਰਹੇ ਵਿਅਕਤੀਆਂ ਦੀ ਮੌਜੂਦਗੀ ਵਿੱਚ ਵੀ ਉਹ ਸੁਖਦ ਮਹਿਸੂਸ ਕਰ ਰਹੀਆਂ ਸਨ। ਫੇਰ, ਜਦੋਂ ਉਨ੍ਹਾਂ ਨੇ ਅੰਗਰੇਜ਼ੀ ਬੋਲਣੀ ਸ਼ੁਰੂ ਕੀਤੀ, ਉਨ੍ਹਾਂ ਦਾ ਵਰਤਾਓ ਬਦਲ ਗਿਆ। ਉਹ ਘੱਟ ਆਤਮ-ਵਿਸ਼ਵਾਸੀ ਸਨ ਅਤੇ ਅਕਸਰ ਆਪਣੇ ਬਾਰੇ ਸੁਨਿਸਚਿਤ ਨਹੀਂ ਸਨ। ਖੋਜਕਰਤਾਵਾਂ ਨੇ ਦੇਖਿਆ ਕਿ ਇਹ ਔਰਤਾਂ ਜ਼ਿਆਦਾ ਇਕੱਲਾਪਣ ਵੀ ਮਹਿਸੂਸ ਕਰ ਰਹੀਆਂ ਸਨ। ਇਸਲਈ, ਸਾਡੇ ਦੁਆਰਾ ਬੋਲੀ ਜਾਂਦੀ ਭਾਸ਼ਾ ਸਾਡੇ ਵਰਤਾਓ ਨੂੰ ਪ੍ਰਭਾਵਿਤ ਕਰਦੀ ਹੈ। ਖੋਜਕਰਤਾ ਅਜੇ ਤੱਕ ਇਸਦਾ ਕਾਰਨ ਨਹੀਂ ਜਾਣਦੇ। ਸ਼ਾਇਦ ਸਾਡੇ ਸਭਿਆਚਾਰਕ ਨਿਯਮ ਸਾਨੂੰ ਨਿਰਦੇਸ਼ਿਤ ਕਰਦੇ ਹਨ। ਬੋਲਣ ਸਮੇਂ, ਅਸੀਂ ਉਸ ਸਭਿਆਚਾਰ ਬਾਰੇ ਸੋਚਦੇ ਹਾਂ, ਜਿੱਥੋਂ ਭਾਸ਼ਾ ਉਤਪੰਨ ਹੁੰਦੀ ਹੈ। ਅਜਿਹਾ ਕੁਦਰਤੀ ਤੌਰ 'ਤੇ ਹੁੰਦਾ ਹੈ। ਇਸਲਈ, ਅਸੀਂ ਸਭਿਆਚਾਰ ਨੂੰ ਅਪਨਾਉਣ ਦੀ ਕੋਸ਼ਿਸ਼ ਕਰਦੇ ਹਾਂ। ਅਸੀਂ ਉਸੇ ਤਰ੍ਹਾਂ ਵਰਤਾਓ ਕਰਦੇ ਹਾਂ, ਜਿਹੜਾ ਉਸ ਸਭਿਆਚਾਰ ਲਈ ਪਰੰਪਰਾਗਤ ਹੁੰਦਾ ਹੈ। ਚੀਨੀ ਬੁਲਾਰੇ ਤਜਰਬਿਆਂ ਵਿੱਚ ਬਹੁਤ ਸੰਕੁਚਿਤ ਹੁੰਦੇ ਸਨ। ਫੇਰ ਜਦੋਂ ਉਹ ਅੰਗਰੇਜ਼ੀ ਬੋਲਦੇ ਸਨ, ਉਹ ਜ਼ਿਆਦਾ ਘੁਲਮਿਲ ਜਾਂਦੇ ਸਨ। ਸ਼ਾਇਦ ਅਸੀਂ ਵਧੀਆ ਢੰਗ ਨਾਲ ਮੇਲਜੋਲ ਕਰਨ ਲਈ ਆਪਣਾ ਵਰਤਾਓ ਬਦਲ ਲੈਂਦੇ ਹਾਂ। ਜਿਨ੍ਹਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ, ਅਸੀਂ ਉਨ੍ਹਾਂ ਵਾਂਗ ਹੀ ਹੋਣਾ ਚਾਹੁੰਦੇ ਹਾਂ...