ਪ੍ਹੈਰਾ ਕਿਤਾਬ

pa ਦੁਕਾਨਾਂ   »   he ‫חנויות‬

53 [ਤਰਵੰਜਾ]

ਦੁਕਾਨਾਂ

ਦੁਕਾਨਾਂ

‫53 [חמישים ושלוש]‬

53 [xamishim w'shalosh]

‫חנויות‬

xanuyot

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਹਿਬਰੀ ਖੇਡੋ ਹੋਰ
ਅਸੀਂ ਇੱਕ ਖੇਡਾਂ ਦੀ ਦੁਕਾਨ ਲੱਭ ਰਹੇ ਹਾਂ। ‫א-ח---מ---ים---ו---מ---------ט.‬ ‫_____ מ_____ ח___ ל_____ ס______ ‫-נ-נ- מ-פ-י- ח-ו- ל-ו-ר- ס-ו-ט-‬ --------------------------------- ‫אנחנו מחפשים חנות למוצרי ספורט.‬ 0
xa--yot x______ x-n-y-t ------- xanuyot
ਅਸੀਂ ਇੱਕ ਕਸਾਈ ਦੀ ਦੁਕਾਨ ਲੱਭ ਰਹੇ ਹਾਂ। ‫אנחנו-מח-ש-ם--צ-.‬ ‫_____ מ_____ ק____ ‫-נ-נ- מ-פ-י- ק-ב-‬ ------------------- ‫אנחנו מחפשים קצב.‬ 0
xa--yot x______ x-n-y-t ------- xanuyot
ਅਸੀਂ ਇੱਕ ਦਵਾਈਆਂ ਦੀ ਦੁਕਾਨ ਲੱਭ ਰਹੇ ਹਾਂ। ‫--חנו --פ-ים בית ---ח-.‬ ‫_____ מ_____ ב__ מ______ ‫-נ-נ- מ-פ-י- ב-ת מ-ק-ת-‬ ------------------------- ‫אנחנו מחפשים בית מרקחת.‬ 0
an--n--m---ps--- -anut l-mu--r---spo--. a_____ m________ x____ l________ s_____ a-a-n- m-x-p-s-m x-n-t l-m-t-r-y s-o-t- --------------------------------------- anaxnu m'xapssim xanut l'mutsrey sport.
ਅਸੀਂ ਇੱਕ ਫੁਟਬਾਲ ਖਰੀਦਣੀ ਹੈ। ‫א-חנו ר--י- לקנ-----ורג--‬ ‫_____ ר____ ל____ כ_______ ‫-נ-נ- ר-צ-ם ל-נ-ת כ-ו-ג-.- --------------------------- ‫אנחנו רוצים לקנות כדורגל.‬ 0
a--xnu --x--s--m -at-a-. a_____ m________ q______ a-a-n- m-x-p-s-m q-t-a-. ------------------------ anaxnu m'xapssim qatsav.
ਅਸੀਂ ਸਲਾਮੀ ਖਰੀਦਣੀ ਹੈ। ‫אנחנו--וצים ל-נ-- --מ-.‬ ‫_____ ר____ ל____ ס_____ ‫-נ-נ- ר-צ-ם ל-נ-ת ס-מ-.- ------------------------- ‫אנחנו רוצים לקנות סלמי.‬ 0
ana----m-xa-s-im---yt--e----at. a_____ m________ b_____________ a-a-n- m-x-p-s-m b-y---e-q-x-t- ------------------------------- anaxnu m'xapssim beyt-merqaxat.
ਅਸੀਂ ਦਵਾਈਆਂ ਖਰੀਦਣੀਆਂ ਹਨ। ‫א-חנו ---ים --נות-ת-ו-ות.‬ ‫_____ ר____ ל____ ת_______ ‫-נ-נ- ר-צ-ם ל-נ-ת ת-ו-ו-.- --------------------------- ‫אנחנו רוצים לקנות תרופות.‬ 0
a--xn------i- --qnot ka-u--gel. a_____ r_____ l_____ k_________ a-a-n- r-t-i- l-q-o- k-d-r-g-l- ------------------------------- anaxnu rotsim liqnot kaduregel.
ਅਸੀਂ ਫੁਟਬਾਲ ਖਰੀਦਣ ਲਈ ਇੱਕ ਖੇਡਾਂ ਦੀ ਦੁਕਾਨ ਲੱਭ ਰਹੇ ਹਾਂ। ‫-נ-נ--מחפש-ם---ו--ל-וצרי----רט---י-ל---ת כ--רגל-‬ ‫_____ מ_____ ח___ ל_____ ס____ כ__ ל____ כ_______ ‫-נ-נ- מ-פ-י- ח-ו- ל-ו-ר- ס-ו-ט כ-י ל-נ-ת כ-ו-ג-.- -------------------------------------------------- ‫אנחנו מחפשים חנות למוצרי ספורט כדי לקנות כדורגל.‬ 0
anaxnu ---si--l--not-ka-ure-el. a_____ r_____ l_____ k_________ a-a-n- r-t-i- l-q-o- k-d-r-g-l- ------------------------------- anaxnu rotsim liqnot kaduregel.
ਅਸੀਂ ਸਲਾਮੀ ਖਰੀਦਣ ਲਈ ਕਸਾਈ ਦੀ ਦੁਕਾਨ ਲੱਭ ਰਹੇ ਹਾਂ। ‫--חנ- --פשי- קצ- כ-י-----ת -למי-‬ ‫_____ מ_____ ק__ כ__ ל____ ס_____ ‫-נ-נ- מ-פ-י- ק-ב כ-י ל-נ-ת ס-מ-.- ---------------------------------- ‫אנחנו מחפשים קצב כדי לקנות סלמי.‬ 0
an-----rotsim liqn-t--a-u----l. a_____ r_____ l_____ k_________ a-a-n- r-t-i- l-q-o- k-d-r-g-l- ------------------------------- anaxnu rotsim liqnot kaduregel.
ਅਸੀਂ ਦਵਾਈਆਂ ਖਰੀਦਣ ਲਈ ਦਵਾਈਆਂ ਦੀ ਦੁਕਾਨ ਲੱਭ ਰਹੇ ਹਾਂ। ‫--חנו-מ---י- --ת----חת כ------ו- --ופ-ת-‬ ‫_____ מ_____ ב__ מ____ כ__ ל____ ת_______ ‫-נ-נ- מ-פ-י- ב-ת מ-ק-ת כ-י ל-נ-ת ת-ו-ו-.- ------------------------------------------ ‫אנחנו מחפשים בית מרקחת כדי לקנות תרופות.‬ 0
anaxnu--o-si--l----t sa-a--. a_____ r_____ l_____ s______ a-a-n- r-t-i- l-q-o- s-l-m-. ---------------------------- anaxnu rotsim liqnot salami.
ਮੈਂ ਇੱਕ ਗਹਿਣਿਆਂ ਦੀ ਦੁਕਾਨ ਲੱਭ ਰਹੇ / ਰਹੀਆਂ ਹਾਂ। ‫-----חפש / ת-ח--ת--כ-יט-ם-‬ ‫___ מ___ / ת ח___ ת________ ‫-נ- מ-פ- / ת ח-ו- ת-ש-ט-ם-‬ ---------------------------- ‫אני מחפש / ת חנות תכשיטים.‬ 0
a-a--u-----im-l--------l-m-. a_____ r_____ l_____ s______ a-a-n- r-t-i- l-q-o- s-l-m-. ---------------------------- anaxnu rotsim liqnot salami.
ਮੈਂ ਇੱਕ ਕੈਮਰੇ ਦੀ ਦੁਕਾਨ ਲੱਭ ਰਿਹਾ / ਰਹੀ ਹਾਂ। ‫----מ--- / ת -----צילום-‬ ‫___ מ___ / ת ח___ צ______ ‫-נ- מ-פ- / ת ח-ו- צ-ל-ם-‬ -------------------------- ‫אני מחפש / ת חנות צילום.‬ 0
a----u-r-t-i--l-q----sal--i. a_____ r_____ l_____ s______ a-a-n- r-t-i- l-q-o- s-l-m-. ---------------------------- anaxnu rotsim liqnot salami.
ਮੈਂ ਇੱਕ ਕੇਕ ਦੀ ਦੁਕਾਨ ਲੱਭ ਰਿਹਾ / ਰਹੀ ਹਾਂ। ‫אנ---חפ--- ת --נ-יטוריה.‬ ‫___ מ___ / ת ק___________ ‫-נ- מ-פ- / ת ק-נ-י-ו-י-.- -------------------------- ‫אני מחפש / ת קונדיטוריה.‬ 0
a-ax-- rotsim-l--not---uf-t. a_____ r_____ l_____ t______ a-a-n- r-t-i- l-q-o- t-u-o-. ---------------------------- anaxnu rotsim liqnot trufot.
ਮੈਂ ਇੱਕ ਅੰਗੂਠੀ ਖਰੀਦਣ ਬਾਰੇ ਸੋਚ ਰਿਹਾ ਹਾਂ /ਰਹੀ ਹਾਂ ‫-נ----כ-- --ת ל-נו- -בע--‬ ‫___ מ____ / ת ל____ ט_____ ‫-נ- מ-כ-ן / ת ל-נ-ת ט-ע-.- --------------------------- ‫אני מתכנן / ת לקנות טבעת.‬ 0
an--nu -o-sim-l-qn-t ---f-t. a_____ r_____ l_____ t______ a-a-n- r-t-i- l-q-o- t-u-o-. ---------------------------- anaxnu rotsim liqnot trufot.
ਮੈਂ ਇੱਕ ਫਿਲਮ ਖਰੀਦਣ ਬਾਰੇ ਸੋਚ ਰਿਹਾ ਹਾਂ /ਰਹੀ ਹਾਂ ‫-ני רוצ--לקנו--ס-ט-צ-לום.‬ ‫___ ר___ ל____ ס__ צ______ ‫-נ- ר-צ- ל-נ-ת ס-ט צ-ל-ם-‬ --------------------------- ‫אני רוצה לקנות סרט צילום.‬ 0
an---u rot--m-l-qn-t t-u-o-. a_____ r_____ l_____ t______ a-a-n- r-t-i- l-q-o- t-u-o-. ---------------------------- anaxnu rotsim liqnot trufot.
ਮੈਂ ਇੱਕ ਕੇਕ ਖਰੀਦਣ ਬਾਰੇ ਸੋਚ ਰਿਹਾ ਹਾਂ /ਰਹੀ ਹਾਂ ‫--י מעוניין - - לק--- עוג-.‬ ‫___ מ______ / ת ל____ ע_____ ‫-נ- מ-ו-י-ן / ת ל-נ-ת ע-ג-.- ----------------------------- ‫אני מעוניין / ת לקנות עוגה.‬ 0
ana--u m-xa-s-i--x-n--------s-e---p-r- -ed-y-li-not kadu---e-. a_____ m________ x____ l________ s____ k____ l_____ k_________ a-a-n- m-x-p-s-m x-n-t l-m-t-r-y s-o-t k-d-y l-q-o- k-d-r-g-l- -------------------------------------------------------------- anaxnu m'xapssim xanut l'mutsrey sport kedey liqnot kaduregel.
ਮੈਂ ਇੱਕ ਅੰਗੂਠੀ ਖਰੀਦਣ ਲਈ ਗਹਿਣਿਆਂ ਦੀ ਦੁਕਾਨ ਲੱਭ ਰਿਹਾ / ਰਹੀ ਹਾਂ। ‫אני מחפש-- ת -נ----כשי--ם-כד--ל---- ט---.‬ ‫___ מ___ / ת ח___ ת______ כ__ ל____ ט_____ ‫-נ- מ-פ- / ת ח-ו- ת-ש-ט-ם כ-י ל-נ-ת ט-ע-.- ------------------------------------------- ‫אני מחפש / ת חנות תכשיטים כדי לקנות טבעת.‬ 0
ana--u-m'x--ssim q----v-ked-- --qno--s---m-. a_____ m________ q_____ k____ l_____ s______ a-a-n- m-x-p-s-m q-t-a- k-d-y l-q-o- s-l-m-. -------------------------------------------- anaxnu m'xapssim qatsav kedey liqnot salami.
ਮੈਂ ਇੱਕ ਕੈਮਰੇ ਦਾ ਰੋਲ ਖਰੀਦਣ ਲਈ ਕੈਮਰੇ ਦੀ ਦੁਕਾਨ ਲੱਭ ਰਿਹਾ / ਰਹੀ ਹਾਂ ‫-נ- -חפ--/ - -נו- -ילו- כד--לק--ת-סרט צי-ום-‬ ‫___ מ___ / ת ח___ צ____ כ__ ל____ ס__ צ______ ‫-נ- מ-פ- / ת ח-ו- צ-ל-ם כ-י ל-נ-ת ס-ט צ-ל-ם-‬ ---------------------------------------------- ‫אני מחפש / ת חנות צילום כדי לקנות סרט צילום.‬ 0
a-axnu-m'-ap--im be-----r-axa--ke---------t tru-o-. a_____ m________ b____________ k____ l_____ t______ a-a-n- m-x-p-s-m b-y---e-q-x-t k-d-y l-q-o- t-u-o-. --------------------------------------------------- anaxnu m'xapssim beyt-merqaxat kedey liqnot trufot.
ਮੈਂ ਇੱਕ ਕੇਕ ਖਰੀਦਣ ਲਈ ਬੇਕਰੀ ਲੱਭ ਰਿਹਾ / ਰਹੀ ਹਾਂ। ‫אנ--מ--ש - ת ק--די-ו--- --י--קנות-ע----‬ ‫___ מ___ / ת ק_________ כ__ ל____ ע_____ ‫-נ- מ-פ- / ת ק-נ-י-ו-י- כ-י ל-נ-ת ע-ג-.- ----------------------------------------- ‫אני מחפש / ת קונדיטוריה כדי לקנות עוגה.‬ 0
a-- mex--ess-m------s-t ----- -a-h----i-. a__ m__________________ x____ t__________ a-i m-x-p-s-/-e-a-e-s-t x-n-t t-k-s-i-i-. ----------------------------------------- ani mexapess/mexapesset xanut takhshitim.

ਭਾਸ਼ਾ ਵਿੱਚ ਤਬਦੀਲੀ = ਸ਼ਖ਼ਸੀਅਤ ਵਿੱਚ ਤਬਦੀਲੀ

ਸਾਡੀ ਭਾਸ਼ਾ ਸਾਡੇ ਨਾਲ ਸੰਬੰਧਤ ਹੁੰਦੀ ਹੈ। ਇਹ ਸਾਡੀ ਸ਼ਖ਼ਸੀਅਤ ਦਾ ਇੱਕ ਅਹਿਮ ਭਾਗ ਹੈ। ਪਰ ਕਈ ਵਿਅਕਤੀ ਵੱਖ-ਵੱਖ ਭਾਸ਼ਾਵਾਂ ਬੋਲਦੇ ਹਨ। ਕੀ ਇਸਦਾ ਮਤਲਬ ਇਹ ਹੈ ਕਿ ਉਹ ਬਹੁ-ਸ਼ਖ਼ਸੀਅਤਾਂ ਦੇ ਮਾਲਿਕ ਹਨ? ਖੋਜਕਰਤਾਵਾਂ ਦਾ ਵਿਸ਼ਵਾਸ ਹੈ: ਹਾਂ! ਜਦੋਂ ਅਸੀਂ ਭਾਸ਼ਾ ਬਦਲਦੇ ਹਾਂ, ਅਸੀਂ ਆਪਣੀ ਸ਼ਖ਼ਸੀਅਤ ਵੀ ਬਦਲਦੇ ਹਾਂ। ਭਾਵ, ਅਸੀਂ ਵੱਖ ਤਰੀਕੇ ਨਾਲ ਵਰਤਾਓ ਕਰਦੇ ਹਾਂ। ਅਮਰੀਕੀ ਵਿਗਿਆਨੀਆਂ ਨੇ ਇਹ ਸਿੱਟਾ ਕੱਢਿਆ ਹੈ। ਉਨ੍ਹਾਂ ਨੇ ਬਹੁ-ਭਾਸ਼ੀ ਔਰਤਾਂ ਦੇ ਵਰਤਾਓ ਉੱਤੇ ਅਧਿਐਨ ਕੀਤਾ। ਇਹ ਔਰਤਾਂ ਅੰਗਰੇਜ਼ੀ ਅਤੇ ਸਪੈਨਿਸ਼ ਨਾਲ ਵੱਡੀਆਂ ਹੋਈਆਂ। ਦੋਹੇਂ ਹੀ ਭਾਸ਼ਾਵਾਂ ਅਤੇ ਸਭਿਆਚਾਰਾਂ ਨਾਲ ਇੱਕ-ਸਮਾਨ ਪਰਿਚਿਤ ਸਨ। ਇਸਦੇ ਬਾਵਜੂਦ, ਉਨ੍ਹਾਂ ਦਾ ਵਰਤਾਓ ਉਨ੍ਹਾਂ ਦੀ ਭਾਸ਼ਾ ਉੱਤੇ ਆਧਾਰਿਤ ਸੀ। ਸਪੈਨਿਸ਼ ਬੋਲਣ ਸਮੇਂ ਇਨ੍ਹਾਂ ਔਰਤਾਂ ਵਿੱਚ ਵਧੇਰੇ ਆਤਮ-ਵਿਸ਼ਵਾਸ ਸੀ। ਆਪਣੇ ਆਲੇ-ਦੁਆਲੇ ਸਪੈਨਿਸ਼ ਬੋਲ ਰਹੇ ਵਿਅਕਤੀਆਂ ਦੀ ਮੌਜੂਦਗੀ ਵਿੱਚ ਵੀ ਉਹ ਸੁਖਦ ਮਹਿਸੂਸ ਕਰ ਰਹੀਆਂ ਸਨ। ਫੇਰ, ਜਦੋਂ ਉਨ੍ਹਾਂ ਨੇ ਅੰਗਰੇਜ਼ੀ ਬੋਲਣੀ ਸ਼ੁਰੂ ਕੀਤੀ, ਉਨ੍ਹਾਂ ਦਾ ਵਰਤਾਓ ਬਦਲ ਗਿਆ। ਉਹ ਘੱਟ ਆਤਮ-ਵਿਸ਼ਵਾਸੀ ਸਨ ਅਤੇ ਅਕਸਰ ਆਪਣੇ ਬਾਰੇ ਸੁਨਿਸਚਿਤ ਨਹੀਂ ਸਨ। ਖੋਜਕਰਤਾਵਾਂ ਨੇ ਦੇਖਿਆ ਕਿ ਇਹ ਔਰਤਾਂ ਜ਼ਿਆਦਾ ਇਕੱਲਾਪਣ ਵੀ ਮਹਿਸੂਸ ਕਰ ਰਹੀਆਂ ਸਨ। ਇਸਲਈ, ਸਾਡੇ ਦੁਆਰਾ ਬੋਲੀ ਜਾਂਦੀ ਭਾਸ਼ਾ ਸਾਡੇ ਵਰਤਾਓ ਨੂੰ ਪ੍ਰਭਾਵਿਤ ਕਰਦੀ ਹੈ। ਖੋਜਕਰਤਾ ਅਜੇ ਤੱਕ ਇਸਦਾ ਕਾਰਨ ਨਹੀਂ ਜਾਣਦੇ। ਸ਼ਾਇਦ ਸਾਡੇ ਸਭਿਆਚਾਰਕ ਨਿਯਮ ਸਾਨੂੰ ਨਿਰਦੇਸ਼ਿਤ ਕਰਦੇ ਹਨ। ਬੋਲਣ ਸਮੇਂ, ਅਸੀਂ ਉਸ ਸਭਿਆਚਾਰ ਬਾਰੇ ਸੋਚਦੇ ਹਾਂ, ਜਿੱਥੋਂ ਭਾਸ਼ਾ ਉਤਪੰਨ ਹੁੰਦੀ ਹੈ। ਅਜਿਹਾ ਕੁਦਰਤੀ ਤੌਰ 'ਤੇ ਹੁੰਦਾ ਹੈ। ਇਸਲਈ, ਅਸੀਂ ਸਭਿਆਚਾਰ ਨੂੰ ਅਪਨਾਉਣ ਦੀ ਕੋਸ਼ਿਸ਼ ਕਰਦੇ ਹਾਂ। ਅਸੀਂ ਉਸੇ ਤਰ੍ਹਾਂ ਵਰਤਾਓ ਕਰਦੇ ਹਾਂ, ਜਿਹੜਾ ਉਸ ਸਭਿਆਚਾਰ ਲਈ ਪਰੰਪਰਾਗਤ ਹੁੰਦਾ ਹੈ। ਚੀਨੀ ਬੁਲਾਰੇ ਤਜਰਬਿਆਂ ਵਿੱਚ ਬਹੁਤ ਸੰਕੁਚਿਤ ਹੁੰਦੇ ਸਨ। ਫੇਰ ਜਦੋਂ ਉਹ ਅੰਗਰੇਜ਼ੀ ਬੋਲਦੇ ਸਨ, ਉਹ ਜ਼ਿਆਦਾ ਘੁਲਮਿਲ ਜਾਂਦੇ ਸਨ। ਸ਼ਾਇਦ ਅਸੀਂ ਵਧੀਆ ਢੰਗ ਨਾਲ ਮੇਲਜੋਲ ਕਰਨ ਲਈ ਆਪਣਾ ਵਰਤਾਓ ਬਦਲ ਲੈਂਦੇ ਹਾਂ। ਜਿਨ੍ਹਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ, ਅਸੀਂ ਉਨ੍ਹਾਂ ਵਾਂਗ ਹੀ ਹੋਣਾ ਚਾਹੁੰਦੇ ਹਾਂ...