ਪ੍ਹੈਰਾ ਕਿਤਾਬ

pa ਦੁਕਾਨਾਂ   »   ta கடைகள்

53 [ਤਰਵੰਜਾ]

ਦੁਕਾਨਾਂ

ਦੁਕਾਨਾਂ

53 [ஐம்பத்தி மூண்று]

53 [Aimpatti mūṇṟu]

கடைகள்

kaṭaikaḷ

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਤਮਿਲ ਖੇਡੋ ਹੋਰ
ਅਸੀਂ ਇੱਕ ਖੇਡਾਂ ਦੀ ਦੁਕਾਨ ਲੱਭ ਰਹੇ ਹਾਂ। ந-ங்-ள- ஒ-- வ--ை-ாட-டு-்-சாமான- -ட- ---ிக்கொணட- -ர--்----ம-. நா___ ஒ_ வி_____ சா__ க_ தே_____ இ______ ந-ங-க-் ஒ-ு வ-ள-ய-ட-ட-ச- ச-ம-ன- க-ை த-ட-க-க-ண-ு இ-ு-்-ி-ோ-்- ------------------------------------------------------------ நாங்கள் ஒரு விளையாட்டுச் சாமான் கடை தேடிக்கொணடு இருக்கிறோம். 0
kaṭ--kaḷ k_______ k-ṭ-i-a- -------- kaṭaikaḷ
ਅਸੀਂ ਇੱਕ ਕਸਾਈ ਦੀ ਦੁਕਾਨ ਲੱਭ ਰਹੇ ਹਾਂ। ந-ங்க-- ஓர- -றை-்--க்கடை -ேட--்-ொ-்ட- இ-ு---ி---். நா___ ஓ_ இ______ தே_____ இ______ ந-ங-க-் ஓ-் இ-ை-்-ி-்-ட- த-ட-க-க-ண-ட- இ-ு-்-ி-ோ-்- -------------------------------------------------- நாங்கள் ஓர் இறைச்சிக்கடை தேடிக்கொண்டு இருக்கிறோம். 0
k------ḷ k_______ k-ṭ-i-a- -------- kaṭaikaḷ
ਅਸੀਂ ਇੱਕ ਦਵਾਈਆਂ ਦੀ ਦੁਕਾਨ ਲੱਭ ਰਹੇ ਹਾਂ। ந---கள- ----ம---்--க்--ை-த-ட-க-கொ-்-ு--ர--்--றோ--. நா___ ஒ_ ம______ தே_____ இ______ ந-ங-க-் ஒ-ு ம-ு-்-ு-்-ட- த-ட-க-க-ண-ட- இ-ு-்-ி-ோ-்- -------------------------------------------------- நாங்கள் ஒரு மருந்துக்கடை தேடிக்கொண்டு இருக்கிறோம். 0
n-ṅ--ḷ oru ---a------c -ā----------t-ṭikk--aṭu-iruk-iṟō-. n_____ o__ v__________ c____ k____ t__________ i_________ n-ṅ-a- o-u v-ḷ-i-ā-ṭ-c c-m-ṉ k-ṭ-i t-ṭ-k-o-a-u i-u-k-ṟ-m- --------------------------------------------------------- nāṅkaḷ oru viḷaiyāṭṭuc cāmāṉ kaṭai tēṭikkoṇaṭu irukkiṟōm.
ਅਸੀਂ ਇੱਕ ਫੁਟਬਾਲ ਖਰੀਦਣੀ ਹੈ। நாங்க-் ஒர--க-ல-பந்து-வ-ங---வே-----். நா___ ஒ_ கா____ வா__ வே____ ந-ங-க-் ஒ-ு க-ல-ப-்-ு வ-ங-க வ-ண-ட-ம-. ------------------------------------- நாங்கள் ஒரு கால்பந்து வாங்க வேண்டும். 0
nāṅ--ḷ--ru-v---i-āṭṭu- cāmāṉ------ tē-i-ko-aṭ- -ru-kiṟ-m. n_____ o__ v__________ c____ k____ t__________ i_________ n-ṅ-a- o-u v-ḷ-i-ā-ṭ-c c-m-ṉ k-ṭ-i t-ṭ-k-o-a-u i-u-k-ṟ-m- --------------------------------------------------------- nāṅkaḷ oru viḷaiyāṭṭuc cāmāṉ kaṭai tēṭikkoṇaṭu irukkiṟōm.
ਅਸੀਂ ਸਲਾਮੀ ਖਰੀਦਣੀ ਹੈ। ந----ள--ஸலா-- வ-ங---வ-ண்ட-ம். நா___ ஸ__ வா__ வே____ ந-ங-க-் ஸ-ா-ி வ-ங-க வ-ண-ட-ம-. ----------------------------- நாங்கள் ஸலாமி வாங்க வேண்டும். 0
nā-ka- -ru v------ṭṭ----ām-ṉ -a--i --ṭi--o-aṭu--r-k--ṟō-. n_____ o__ v__________ c____ k____ t__________ i_________ n-ṅ-a- o-u v-ḷ-i-ā-ṭ-c c-m-ṉ k-ṭ-i t-ṭ-k-o-a-u i-u-k-ṟ-m- --------------------------------------------------------- nāṅkaḷ oru viḷaiyāṭṭuc cāmāṉ kaṭai tēṭikkoṇaṭu irukkiṟōm.
ਅਸੀਂ ਦਵਾਈਆਂ ਖਰੀਦਣੀਆਂ ਹਨ। ந-ங-க-் ---ந-த--வ-ங்க-வ--்ட-ம். நா___ ம___ வா__ வே____ ந-ங-க-் ம-ு-்-ு வ-ங-க வ-ண-ட-ம-. ------------------------------- நாங்கள் மருந்து வாங்க வேண்டும். 0
Nā---ḷ-ōr iṟ-----k--ṭai -ēṭ-k-oṇṭu--ru-ki-ō-. N_____ ō_ i____________ t_________ i_________ N-ṅ-a- ō- i-a-c-i-k-ṭ-i t-ṭ-k-o-ṭ- i-u-k-ṟ-m- --------------------------------------------- Nāṅkaḷ ōr iṟaiccikkaṭai tēṭikkoṇṭu irukkiṟōm.
ਅਸੀਂ ਫੁਟਬਾਲ ਖਰੀਦਣ ਲਈ ਇੱਕ ਖੇਡਾਂ ਦੀ ਦੁਕਾਨ ਲੱਭ ਰਹੇ ਹਾਂ। ந-ங்க-- --ல்பந-த- வ--்- ஒர- --ளையாட---ச்-சாமான- -ட- தே-ுகிற---. நா___ கா____ வா__ ஒ_ வி_____ சா__ க_ தே_____ ந-ங-க-் க-ல-ப-்-ு வ-ங-க ஒ-ு வ-ள-ய-ட-ட-ச- ச-ம-ன- க-ை த-ட-க-ற-ம-. --------------------------------------------------------------- நாங்கள் கால்பந்து வாங்க ஒரு விளையாட்டுச் சாமான் கடை தேடுகிறோம். 0
N--ka--ōr-iṟaiccik-aṭ-i-tē-----ṇ-u -ruk--ṟō-. N_____ ō_ i____________ t_________ i_________ N-ṅ-a- ō- i-a-c-i-k-ṭ-i t-ṭ-k-o-ṭ- i-u-k-ṟ-m- --------------------------------------------- Nāṅkaḷ ōr iṟaiccikkaṭai tēṭikkoṇṭu irukkiṟōm.
ਅਸੀਂ ਸਲਾਮੀ ਖਰੀਦਣ ਲਈ ਕਸਾਈ ਦੀ ਦੁਕਾਨ ਲੱਭ ਰਹੇ ਹਾਂ। ந---க-----ா-- -ாங்க--ர---றை-்-----ட--தே--க-கொண----இருக்----ம-. நா___ ஸ__ வா__ ஓ_ இ______ தே_____ இ______ ந-ங-க-் ஸ-ா-ி வ-ங-க ஓ-் இ-ை-்-ி-்-ட- த-ட-க-க-ண-ட- இ-ு-்-ி-ோ-்- -------------------------------------------------------------- நாங்கள் ஸலாமி வாங்க ஓர் இறைச்சிக்கடை தேடிக்கொண்டு இருக்கிறோம். 0
Nāṅ--- -- iṟa-c-i---ṭ-i tē----o-ṭ- -ru--i---. N_____ ō_ i____________ t_________ i_________ N-ṅ-a- ō- i-a-c-i-k-ṭ-i t-ṭ-k-o-ṭ- i-u-k-ṟ-m- --------------------------------------------- Nāṅkaḷ ōr iṟaiccikkaṭai tēṭikkoṇṭu irukkiṟōm.
ਅਸੀਂ ਦਵਾਈਆਂ ਖਰੀਦਣ ਲਈ ਦਵਾਈਆਂ ਦੀ ਦੁਕਾਨ ਲੱਭ ਰਹੇ ਹਾਂ। ந--்க-் -ரு--து-வாங்க -ர--ம--ந-துக்கடை-தேடி---ொண்-ு இர----ிற-ம். நா___ ம___ வா__ ஒ_ ம______ தே_____ இ______ ந-ங-க-் ம-ு-்-ு வ-ங-க ஒ-ு ம-ு-்-ு-்-ட- த-ட-க-க-ண-ட- இ-ு-்-ி-ோ-்- ---------------------------------------------------------------- நாங்கள் மருந்து வாங்க ஒரு மருந்துக்கடை தேடிக்கொண்டு இருக்கிறோம். 0
Nāṅ--- -----aruntu----a--t-ṭ-----ṭ- iru-----m. N_____ o__ m____________ t_________ i_________ N-ṅ-a- o-u m-r-n-u-k-ṭ-i t-ṭ-k-o-ṭ- i-u-k-ṟ-m- ---------------------------------------------- Nāṅkaḷ oru maruntukkaṭai tēṭikkoṇṭu irukkiṟōm.
ਮੈਂ ਇੱਕ ਗਹਿਣਿਆਂ ਦੀ ਦੁਕਾਨ ਲੱਭ ਰਹੇ / ਰਹੀਆਂ ਹਾਂ। ந--் ஒ-----ை---ட--த----்கொண்-- இர-க்-ிற-ன-. நா_ ஒ_ ந____ தே_____ இ______ ந-ன- ஒ-ு ந-ை-்-ட- த-ட-க-க-ண-ட- இ-ு-்-ி-ே-்- ------------------------------------------- நான் ஒரு நகைக்கடை தேடிக்கொண்டு இருக்கிறேன். 0
Nā--aḷ --u -a--ntuk---------ikkoṇṭ------k-ṟō-. N_____ o__ m____________ t_________ i_________ N-ṅ-a- o-u m-r-n-u-k-ṭ-i t-ṭ-k-o-ṭ- i-u-k-ṟ-m- ---------------------------------------------- Nāṅkaḷ oru maruntukkaṭai tēṭikkoṇṭu irukkiṟōm.
ਮੈਂ ਇੱਕ ਕੈਮਰੇ ਦੀ ਦੁਕਾਨ ਲੱਭ ਰਿਹਾ / ਰਹੀ ਹਾਂ। ந-ன- ----ப--ைப--ட---ர-க- கட- தேடி--கொ----. -ருக்--ற-ன். நா_ ஒ_ பு__________ க_ தே______ இ______ ந-ன- ஒ-ு ப-க-ப-ப-உ-க-ண-் க-ை த-ட-க-க-ண-ட-. இ-ு-்-ி-ே-்- ------------------------------------------------------- நான் ஒரு புகைப்படஉபகரணக் கடை தேடிக்கொண்டு. இருக்கிறேன். 0
Nāṅk-ḷ -ru-ma-unt-kk-ṭa--tē-i-ko-ṭ- i--kk--ō-. N_____ o__ m____________ t_________ i_________ N-ṅ-a- o-u m-r-n-u-k-ṭ-i t-ṭ-k-o-ṭ- i-u-k-ṟ-m- ---------------------------------------------- Nāṅkaḷ oru maruntukkaṭai tēṭikkoṇṭu irukkiṟōm.
ਮੈਂ ਇੱਕ ਕੇਕ ਦੀ ਦੁਕਾਨ ਲੱਭ ਰਿਹਾ / ਰਹੀ ਹਾਂ। ந--்---ு--ிட---ய்க்-க-ை தே-----ொண்ட- இ-ுக்கிறேன். நா_ ஒ_ மி____ க_ தே_____ இ______ ந-ன- ஒ-ு ம-ட-ட-ய-க- க-ை த-ட-க-க-ண-ட- இ-ு-்-ி-ே-்- ------------------------------------------------- நான் ஒரு மிட்டாய்க் கடை தேடிக்கொண்டு இருக்கிறேன். 0
N---aḷ-or---ā-pant--v--ka--ēṇṭum. N_____ o__ k_______ v____ v______ N-ṅ-a- o-u k-l-a-t- v-ṅ-a v-ṇ-u-. --------------------------------- Nāṅkaḷ oru kālpantu vāṅka vēṇṭum.
ਮੈਂ ਇੱਕ ਅੰਗੂਠੀ ਖਰੀਦਣ ਬਾਰੇ ਸੋਚ ਰਿਹਾ ਹਾਂ /ਰਹੀ ਹਾਂ ந------ு மோ---ம--வா--க நி--க-கி-ே-். நா_ ஒ_ மோ___ வா__ நி______ ந-ன- ஒ-ு ம-த-ர-் வ-ங-க ந-ன-க-க-ற-ன-. ------------------------------------ நான் ஒரு மோதிரம் வாங்க நினைக்கிறேன். 0
Nā--aḷ---u--ā-pa-tu vāṅka vē---m. N_____ o__ k_______ v____ v______ N-ṅ-a- o-u k-l-a-t- v-ṅ-a v-ṇ-u-. --------------------------------- Nāṅkaḷ oru kālpantu vāṅka vēṇṭum.
ਮੈਂ ਇੱਕ ਫਿਲਮ ਖਰੀਦਣ ਬਾਰੇ ਸੋਚ ਰਿਹਾ ਹਾਂ /ਰਹੀ ਹਾਂ ந--்-ஒ-----ி-்---ர----வ-ங்- -ின-க----ேன-. நா_ ஒ_ ஃ___ ரோ_ வா__ நி______ ந-ன- ஒ-ு ஃ-ி-்-் ர-ல- வ-ங-க ந-ன-க-க-ற-ன-. ----------------------------------------- நான் ஒரு ஃபில்ம் ரோல் வாங்க நினைக்கிறேன். 0
Nā--a- o-- --lpa--u-vā--- ---ṭ--. N_____ o__ k_______ v____ v______ N-ṅ-a- o-u k-l-a-t- v-ṅ-a v-ṇ-u-. --------------------------------- Nāṅkaḷ oru kālpantu vāṅka vēṇṭum.
ਮੈਂ ਇੱਕ ਕੇਕ ਖਰੀਦਣ ਬਾਰੇ ਸੋਚ ਰਿਹਾ ਹਾਂ /ਰਹੀ ਹਾਂ நா-்-ஒ-- க-க்--ா--- நி-----ி-ே-். நா_ ஒ_ கே_ வா__ நி______ ந-ன- ஒ-ு க-க- வ-ங-க ந-ன-க-க-ற-ன-. --------------------------------- நான் ஒரு கேக் வாங்க நினைக்கிறேன். 0
N---a- ---ā---vāṅka --ṇ-u-. N_____ s_____ v____ v______ N-ṅ-a- s-l-m- v-ṅ-a v-ṇ-u-. --------------------------- Nāṅkaḷ salāmi vāṅka vēṇṭum.
ਮੈਂ ਇੱਕ ਅੰਗੂਠੀ ਖਰੀਦਣ ਲਈ ਗਹਿਣਿਆਂ ਦੀ ਦੁਕਾਨ ਲੱਭ ਰਿਹਾ / ਰਹੀ ਹਾਂ। ந-ன் ஒ-ு ம---ரம--வ-ங்- --- --ைக-க்கடை-தேடிக்கொண-டு இருக்--ற---. நா_ ஒ_ மோ___ வா__ ஒ_ ந_____ தே_____ இ______ ந-ன- ஒ-ு ம-த-ர-் வ-ங-க ஒ-ு ந-ை-்-்-ட- த-ட-க-க-ண-ட- இ-ு-்-ி-ே-்- --------------------------------------------------------------- நான் ஒரு மோதிரம் வாங்க ஒரு நகைக்க்கடை தேடிக்கொண்டு இருக்கிறேன். 0
N----ḷ sa---- vāṅ-a -ēṇ--m. N_____ s_____ v____ v______ N-ṅ-a- s-l-m- v-ṅ-a v-ṇ-u-. --------------------------- Nāṅkaḷ salāmi vāṅka vēṇṭum.
ਮੈਂ ਇੱਕ ਕੈਮਰੇ ਦਾ ਰੋਲ ਖਰੀਦਣ ਲਈ ਕੈਮਰੇ ਦੀ ਦੁਕਾਨ ਲੱਭ ਰਿਹਾ / ਰਹੀ ਹਾਂ ஒரு -ப----்--ோல--வாங----ான் ஒ-ு--ுகை--பட-----க- கட- த-ட--ிற---. ஒ_ ஃ___ ரோ_ வா__ நா_ ஒ_ பு__________ க_ தே_____ ஒ-ு ஃ-ி-்-் ர-ல- வ-ங-க ந-ன- ஒ-ு ப-க-ப-ப-உ-க-ண-் க-ை த-ட-க-ற-ன-. --------------------------------------------------------------- ஒரு ஃபில்ம் ரோல் வாங்க நான் ஒரு புகைப்படஉபகரணக் கடை தேடுகிறேன். 0
Nā--aḷ ---ā-i---ṅ-a -ē----. N_____ s_____ v____ v______ N-ṅ-a- s-l-m- v-ṅ-a v-ṇ-u-. --------------------------- Nāṅkaḷ salāmi vāṅka vēṇṭum.
ਮੈਂ ਇੱਕ ਕੇਕ ਖਰੀਦਣ ਲਈ ਬੇਕਰੀ ਲੱਭ ਰਿਹਾ / ਰਹੀ ਹਾਂ। ந-ன் -ர- கே---வாங-- --- மி--ட-ய்க் --- ---ிக-கொ-ட-.-இருக-க-ற---. நா_ ஒ_ கே_ வா__ ஒ_ மி____ க_ தே______ இ______ ந-ன- ஒ-ு க-க- வ-ங-க ஒ-ு ம-ட-ட-ய-க- க-ை த-ட-க-க-ண-ு- இ-ு-்-ி-ே-்- ---------------------------------------------------------------- நான் ஒரு கேக் வாங்க ஒரு மிட்டாய்க் கடை தேடிக்கொணடு. இருக்கிறேன். 0
Nāṅkaḷ -ar-n---vāṅk- v---u-. N_____ m______ v____ v______ N-ṅ-a- m-r-n-u v-ṅ-a v-ṇ-u-. ---------------------------- Nāṅkaḷ maruntu vāṅka vēṇṭum.

ਭਾਸ਼ਾ ਵਿੱਚ ਤਬਦੀਲੀ = ਸ਼ਖ਼ਸੀਅਤ ਵਿੱਚ ਤਬਦੀਲੀ

ਸਾਡੀ ਭਾਸ਼ਾ ਸਾਡੇ ਨਾਲ ਸੰਬੰਧਤ ਹੁੰਦੀ ਹੈ। ਇਹ ਸਾਡੀ ਸ਼ਖ਼ਸੀਅਤ ਦਾ ਇੱਕ ਅਹਿਮ ਭਾਗ ਹੈ। ਪਰ ਕਈ ਵਿਅਕਤੀ ਵੱਖ-ਵੱਖ ਭਾਸ਼ਾਵਾਂ ਬੋਲਦੇ ਹਨ। ਕੀ ਇਸਦਾ ਮਤਲਬ ਇਹ ਹੈ ਕਿ ਉਹ ਬਹੁ-ਸ਼ਖ਼ਸੀਅਤਾਂ ਦੇ ਮਾਲਿਕ ਹਨ? ਖੋਜਕਰਤਾਵਾਂ ਦਾ ਵਿਸ਼ਵਾਸ ਹੈ: ਹਾਂ! ਜਦੋਂ ਅਸੀਂ ਭਾਸ਼ਾ ਬਦਲਦੇ ਹਾਂ, ਅਸੀਂ ਆਪਣੀ ਸ਼ਖ਼ਸੀਅਤ ਵੀ ਬਦਲਦੇ ਹਾਂ। ਭਾਵ, ਅਸੀਂ ਵੱਖ ਤਰੀਕੇ ਨਾਲ ਵਰਤਾਓ ਕਰਦੇ ਹਾਂ। ਅਮਰੀਕੀ ਵਿਗਿਆਨੀਆਂ ਨੇ ਇਹ ਸਿੱਟਾ ਕੱਢਿਆ ਹੈ। ਉਨ੍ਹਾਂ ਨੇ ਬਹੁ-ਭਾਸ਼ੀ ਔਰਤਾਂ ਦੇ ਵਰਤਾਓ ਉੱਤੇ ਅਧਿਐਨ ਕੀਤਾ। ਇਹ ਔਰਤਾਂ ਅੰਗਰੇਜ਼ੀ ਅਤੇ ਸਪੈਨਿਸ਼ ਨਾਲ ਵੱਡੀਆਂ ਹੋਈਆਂ। ਦੋਹੇਂ ਹੀ ਭਾਸ਼ਾਵਾਂ ਅਤੇ ਸਭਿਆਚਾਰਾਂ ਨਾਲ ਇੱਕ-ਸਮਾਨ ਪਰਿਚਿਤ ਸਨ। ਇਸਦੇ ਬਾਵਜੂਦ, ਉਨ੍ਹਾਂ ਦਾ ਵਰਤਾਓ ਉਨ੍ਹਾਂ ਦੀ ਭਾਸ਼ਾ ਉੱਤੇ ਆਧਾਰਿਤ ਸੀ। ਸਪੈਨਿਸ਼ ਬੋਲਣ ਸਮੇਂ ਇਨ੍ਹਾਂ ਔਰਤਾਂ ਵਿੱਚ ਵਧੇਰੇ ਆਤਮ-ਵਿਸ਼ਵਾਸ ਸੀ। ਆਪਣੇ ਆਲੇ-ਦੁਆਲੇ ਸਪੈਨਿਸ਼ ਬੋਲ ਰਹੇ ਵਿਅਕਤੀਆਂ ਦੀ ਮੌਜੂਦਗੀ ਵਿੱਚ ਵੀ ਉਹ ਸੁਖਦ ਮਹਿਸੂਸ ਕਰ ਰਹੀਆਂ ਸਨ। ਫੇਰ, ਜਦੋਂ ਉਨ੍ਹਾਂ ਨੇ ਅੰਗਰੇਜ਼ੀ ਬੋਲਣੀ ਸ਼ੁਰੂ ਕੀਤੀ, ਉਨ੍ਹਾਂ ਦਾ ਵਰਤਾਓ ਬਦਲ ਗਿਆ। ਉਹ ਘੱਟ ਆਤਮ-ਵਿਸ਼ਵਾਸੀ ਸਨ ਅਤੇ ਅਕਸਰ ਆਪਣੇ ਬਾਰੇ ਸੁਨਿਸਚਿਤ ਨਹੀਂ ਸਨ। ਖੋਜਕਰਤਾਵਾਂ ਨੇ ਦੇਖਿਆ ਕਿ ਇਹ ਔਰਤਾਂ ਜ਼ਿਆਦਾ ਇਕੱਲਾਪਣ ਵੀ ਮਹਿਸੂਸ ਕਰ ਰਹੀਆਂ ਸਨ। ਇਸਲਈ, ਸਾਡੇ ਦੁਆਰਾ ਬੋਲੀ ਜਾਂਦੀ ਭਾਸ਼ਾ ਸਾਡੇ ਵਰਤਾਓ ਨੂੰ ਪ੍ਰਭਾਵਿਤ ਕਰਦੀ ਹੈ। ਖੋਜਕਰਤਾ ਅਜੇ ਤੱਕ ਇਸਦਾ ਕਾਰਨ ਨਹੀਂ ਜਾਣਦੇ। ਸ਼ਾਇਦ ਸਾਡੇ ਸਭਿਆਚਾਰਕ ਨਿਯਮ ਸਾਨੂੰ ਨਿਰਦੇਸ਼ਿਤ ਕਰਦੇ ਹਨ। ਬੋਲਣ ਸਮੇਂ, ਅਸੀਂ ਉਸ ਸਭਿਆਚਾਰ ਬਾਰੇ ਸੋਚਦੇ ਹਾਂ, ਜਿੱਥੋਂ ਭਾਸ਼ਾ ਉਤਪੰਨ ਹੁੰਦੀ ਹੈ। ਅਜਿਹਾ ਕੁਦਰਤੀ ਤੌਰ 'ਤੇ ਹੁੰਦਾ ਹੈ। ਇਸਲਈ, ਅਸੀਂ ਸਭਿਆਚਾਰ ਨੂੰ ਅਪਨਾਉਣ ਦੀ ਕੋਸ਼ਿਸ਼ ਕਰਦੇ ਹਾਂ। ਅਸੀਂ ਉਸੇ ਤਰ੍ਹਾਂ ਵਰਤਾਓ ਕਰਦੇ ਹਾਂ, ਜਿਹੜਾ ਉਸ ਸਭਿਆਚਾਰ ਲਈ ਪਰੰਪਰਾਗਤ ਹੁੰਦਾ ਹੈ। ਚੀਨੀ ਬੁਲਾਰੇ ਤਜਰਬਿਆਂ ਵਿੱਚ ਬਹੁਤ ਸੰਕੁਚਿਤ ਹੁੰਦੇ ਸਨ। ਫੇਰ ਜਦੋਂ ਉਹ ਅੰਗਰੇਜ਼ੀ ਬੋਲਦੇ ਸਨ, ਉਹ ਜ਼ਿਆਦਾ ਘੁਲਮਿਲ ਜਾਂਦੇ ਸਨ। ਸ਼ਾਇਦ ਅਸੀਂ ਵਧੀਆ ਢੰਗ ਨਾਲ ਮੇਲਜੋਲ ਕਰਨ ਲਈ ਆਪਣਾ ਵਰਤਾਓ ਬਦਲ ਲੈਂਦੇ ਹਾਂ। ਜਿਨ੍ਹਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ, ਅਸੀਂ ਉਨ੍ਹਾਂ ਵਾਂਗ ਹੀ ਹੋਣਾ ਚਾਹੁੰਦੇ ਹਾਂ...