ਪ੍ਹੈਰਾ ਕਿਤਾਬ

pa ਡਾਕਟਰ ਦੇ ਕੋਲ   »   ta டாக்டர் இடத்தில்

57 [ਸਤਵੰਜਾ]

ਡਾਕਟਰ ਦੇ ਕੋਲ

ਡਾਕਟਰ ਦੇ ਕੋਲ

57 [ஐம்பத்தி ஏழு]

57 [Aimpatti ēḻu]

டாக்டர் இடத்தில்

ṭākṭar iṭattil

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਤਮਿਲ ਖੇਡੋ ਹੋਰ
ਮੇਰੀ ਡਾਕਟਰ ਦੇ ਨਾਲ ਮੁਲਾਕਾਤ ਹੈ। ந-ன-----ற- மரு-்-ு------ச--த--்--வே---ும். நா_ இ__ ம______ ச____ வே____ ந-ன- இ-்-ு ம-ு-்-ு-ர-ச- ச-்-ி-்- வ-ண-ட-ம-. ------------------------------------------ நான் இன்று மருத்துவரைச் சந்திக்க வேண்டும். 0
ṭ--ṭa---ṭ--til ṭ_____ i______ ṭ-k-a- i-a-t-l -------------- ṭākṭar iṭattil
ਮੇਰੀ ਮੁਲਾਕਾਤ 10 ਵਜੇ ਹੈ। பத-து ---க்-ு --க்கு--ுன்ப---- இ-ு--க-ற-ு. ப__ ம___ எ___ மு____ இ______ ப-்-ு ம-ி-்-ு எ-க-க- ம-ன-ப-ி-ு இ-ு-்-ி-த-. ------------------------------------------ பத்து மணிக்கு எனக்கு முன்பதிவு இருக்கிறது. 0
ṭ-kṭa- --a-t-l ṭ_____ i______ ṭ-k-a- i-a-t-l -------------- ṭākṭar iṭattil
ਤੁਹਾਡਾ ਨਾਮ ਕੀ ਹੈ? உங்க-- ப-யர் -ன்-? உ___ பெ__ எ___ உ-்-ள- ப-ய-் எ-்-? ------------------ உங்கள் பெயர் என்ன? 0
n-- --ṟu maru---v-rai------ikk- vēṇṭu-. n__ i___ m____________ c_______ v______ n-ṉ i-ṟ- m-r-t-u-a-a-c c-n-i-k- v-ṇ-u-. --------------------------------------- nāṉ iṉṟu maruttuvaraic cantikka vēṇṭum.
ਕਿਰਪਾ ਕਰਕੇ ਉਡੀਕਘਰ ਵਿੱਚ ਬੈਠੋ। த--ி-்-ு----்கு-்-அ----ல- உ-்-ாரவ--். த____ கா___ அ___ உ______ த-வ-ட-ட- க-க-க-ம- அ-ை-ி-் உ-்-ா-வ-ம-. ------------------------------------- தயவிட்டு காக்கும் அறையில் உட்காரவும். 0
nā--i-ṟ- --ruttuva--ic-canti-ka vēṇṭ-m. n__ i___ m____________ c_______ v______ n-ṉ i-ṟ- m-r-t-u-a-a-c c-n-i-k- v-ṇ-u-. --------------------------------------- nāṉ iṉṟu maruttuvaraic cantikka vēṇṭum.
ਡਾਕਟਰ ਕੁਝ ਸਮੇਂ ਵਿੱਚ ਆ ਜਾਣਗੇ। ட---ட-்-வந்து--ொ--ட---க-கி---். டா___ வ__ கொ________ ட-க-ட-் வ-்-ு க-ண-ட-ர-க-க-ற-ர-. ------------------------------- டாக்டர் வந்து கொண்டிருக்கிறார். 0
n----ṉṟu-ma--t--va---c cant-k-a --ṇṭum. n__ i___ m____________ c_______ v______ n-ṉ i-ṟ- m-r-t-u-a-a-c c-n-i-k- v-ṇ-u-. --------------------------------------- nāṉ iṉṟu maruttuvaraic cantikka vēṇṭum.
ਤੁਸੀਂ ਬੀਮਾ ਕਿੱਥੋਂ ਕਰਵਾਇਆ ਹੈ? உ--கள--ைய -ா---ீ---ந-----ம--எ-ு? உ_____ கா___ நி____ எ__ உ-்-ள-ட-ய க-ப-ப-ட- ந-ற-வ-ம- எ-ு- -------------------------------- உங்களுடைய காப்பீடு நிறுவனம் எது? 0
Pat-- --ṇik-u--ṉakk-----pat-vu--rukk-ṟa-u. P____ m______ e_____ m________ i__________ P-t-u m-ṇ-k-u e-a-k- m-ṉ-a-i-u i-u-k-ṟ-t-. ------------------------------------------ Pattu maṇikku eṉakku muṉpativu irukkiṟatu.
ਮੈਂ ਤੁਹਾਡੇ ਲਈ ਕੀ ਕਰ ਸਕਦਾ / ਸਕਦੀ ਹਾਂ? ந-------கள---கு-என----ெய---ு? நா_ உ_____ எ__ செ____ ந-ன- உ-்-ள-க-க- எ-்- ச-ய-வ-ு- ----------------------------- நான் உங்களுக்கு என்ன செய்வது? 0
Pa-t-----ik-- -ṉ---- muṉ-a--vu --uk----tu. P____ m______ e_____ m________ i__________ P-t-u m-ṇ-k-u e-a-k- m-ṉ-a-i-u i-u-k-ṟ-t-. ------------------------------------------ Pattu maṇikku eṉakku muṉpativu irukkiṟatu.
ਕੀ ਤੁਹਾਨੂੰ ਦਰਦ ਹੋ ਰਿਹਾ ਹੈ? உ-்-ளு---ு-ஏத-ம் -ல---ர-க்-ி---? உ_____ ஏ__ வ_ இ______ உ-்-ள-க-க- ஏ-ு-் வ-ி இ-ு-்-ி-த-? -------------------------------- உங்களுக்கு ஏதும் வலி இருக்கிறதா? 0
P--t--m---kk- -ṉ-k-- ------------ukk--a-u. P____ m______ e_____ m________ i__________ P-t-u m-ṇ-k-u e-a-k- m-ṉ-a-i-u i-u-k-ṟ-t-. ------------------------------------------ Pattu maṇikku eṉakku muṉpativu irukkiṟatu.
ਤੁਹਾਨੂੰ ਦਰਦ ਕਿੱਥੇ ਹੋ ਰਿਹਾ ਹੈ? உங-களுக்-ு எங்க--வ-ி--ர----ிற-ு? உ_____ எ__ வ_ இ______ உ-்-ள-க-க- எ-்-ு வ-ி இ-ு-்-ி-த-? -------------------------------- உங்களுக்கு எங்கு வலி இருக்கிறது? 0
U--aḷ -e--r -ṉṉa? U____ p____ e____ U-k-ḷ p-y-r e-ṉ-? ----------------- Uṅkaḷ peyar eṉṉa?
ਮੈਨੂੰ ਹਮੇਸ਼ਾਂ ਪਿਠ ਦਰਦ ਹੁੰਦਾ ਰਹਿੰਦਾ ਹੈ। எ--்-ு ---ப-ழ-து----ுத-----ி-----்--றத-. எ___ எ_____ மு____ இ______ எ-க-க- எ-்-ொ-ு-ு-் ம-த-க-வ-ி இ-ு-்-ி-த-. ---------------------------------------- எனக்கு எப்பொழுதும் முதுகுவலி இருக்கிறது. 0
Uṅ--ḷ---yar ----? U____ p____ e____ U-k-ḷ p-y-r e-ṉ-? ----------------- Uṅkaḷ peyar eṉṉa?
ਮੈਨੂੰ ਅਕਸਰ ਸਿਰਦਰਦ ਹੁੰਦਾ ਰਹਿੰਦਾ ਹੈ। எ-க்க- அடிக-க-ி --ை-ல---ரு-்-ிறத-. எ___ அ____ த___ இ______ எ-க-க- அ-ி-்-ட- த-ை-ல- இ-ு-்-ி-த-. ---------------------------------- எனக்கு அடிக்கடி தலைவலி இருக்கிறது. 0
Uṅkaḷ -ey-------? U____ p____ e____ U-k-ḷ p-y-r e-ṉ-? ----------------- Uṅkaḷ peyar eṉṉa?
ਮੈਨੂੰ ਕਦੇ ਕਦੇ ਪੇਟ – ਦਰਦ ਹੁੰਦਾ ਹੈ। எ---கு--ப-பொ-ு--வத---ய-----வலி ---க்கிற--. எ___ எ______ வ_____ இ______ எ-க-க- எ-்-ொ-ு-ா-த- வ-ி-்-ு-ல- இ-ு-்-ி-த-. ------------------------------------------ எனக்கு எப்பொழுதாவது வயிற்றுவலி இருக்கிறது. 0
T---vi--u --k--- -ṟaiyi--u---r-vum. T________ k_____ a______ u_________ T-y-v-ṭ-u k-k-u- a-a-y-l u-k-r-v-m- ----------------------------------- Tayaviṭṭu kākkum aṟaiyil uṭkāravum.
ਕਿਰਪਾ ਕਰਕੇ ਕਮਰ ਤੱਕ ਦੇ ਕੱਪੜੇ ਉਤਾਰੋ। உங-கள்-ம-ல--ட்டை------த்-- விடுங்-ள-. உ___ மே_____ எ___ வி_____ உ-்-ள- ம-ல-ச-்-ை-ை எ-ு-்-ு வ-ட-ங-க-்- ------------------------------------- உங்கள் மேல்சட்டையை எடுத்து விடுங்கள். 0
T-yav-----k--ku- aṟ-iy-l u--ā-av--. T________ k_____ a______ u_________ T-y-v-ṭ-u k-k-u- a-a-y-l u-k-r-v-m- ----------------------------------- Tayaviṭṭu kākkum aṟaiyil uṭkāravum.
ਕਿਰਪਾ ਕਰਕੇ ਬੈਡ ਤੇ ਲੇਟ ਜਾਓ। பரீட-சி----ம-----ை --ல்--டுங்க-் ப______ மே_ மே_ ப____ ப-ீ-்-ி-்-ு-் ம-ஜ- ம-ல- ப-ு-்-ள- -------------------------------- பரீட்சிக்கும் மேஜை மேல் படுங்கள் 0
T-y-viṭ---k---um---aiy-l---kārav--. T________ k_____ a______ u_________ T-y-v-ṭ-u k-k-u- a-a-y-l u-k-r-v-m- ----------------------------------- Tayaviṭṭu kākkum aṟaiyil uṭkāravum.
ਖੂਨ – ਦਾ ਦੌਰਾ ਠੀਕ ਹੈ। உங்க-- இ-----அ-ு--தம் சரிய----ர-க்----ு. உ___ இ___ அ____ ச___ இ______ உ-்-ள- இ-த-த அ-ு-்-ம- ச-ி-ா- இ-ு-்-ி-த-. ---------------------------------------- உங்கள் இரத்த அழுத்தம் சரியாக இருக்கிறது. 0
Ṭāk-ar --n-u--oṇ--r------r. Ṭ_____ v____ k_____________ Ṭ-k-a- v-n-u k-ṇ-i-u-k-ṟ-r- --------------------------- Ṭākṭar vantu koṇṭirukkiṟār.
ਮੈਂ ਤੁਹਾਨੂੰ ਇੱਕ ਇੰਜੈਕਸ਼ਨ ਲਗਾ ਦਿੰਦਾ / ਦਿੰਦੀ ਹਾਂ। ந-ன- உ-்--ு---- ஊ---ரு---- -ோடுகி-ேன-. நா_ உ_____ ஊ_____ போ_____ ந-ன- உ-்-ள-க-க- ஊ-ி-ர-ந-த- ப-ட-க-ற-ன-. -------------------------------------- நான் உங்களுக்கு ஊசிமருந்து போடுகிறேன். 0
Ṭ-k--r-v-ntu koṇṭir-kk-ṟ-r. Ṭ_____ v____ k_____________ Ṭ-k-a- v-n-u k-ṇ-i-u-k-ṟ-r- --------------------------- Ṭākṭar vantu koṇṭirukkiṟār.
ਮੈਂ ਤੁਹਾਨੂੰ ਗੋਲੀਆਂ ਦੇ ਦਿੰਦਾ / ਦਿੰਦੀ ਹਾਂ। நான- உங்க---்க--சி---ாத்-ிரை----தர-கிற--். நா_ உ_____ சி_ மா_____ த_____ ந-ன- உ-்-ள-க-க- ச-ல ம-த-த-ர-க-் த-ு-ி-ே-்- ------------------------------------------ நான் உங்களுக்கு சில மாத்திரைகள் தருகிறேன். 0
Ṭā-ṭar -an-- --ṇ-----kiṟā-. Ṭ_____ v____ k_____________ Ṭ-k-a- v-n-u k-ṇ-i-u-k-ṟ-r- --------------------------- Ṭākṭar vantu koṇṭirukkiṟār.
ਮੈਂ ਤੁਹਾਨੂੰ ਦਵਾਈਆਂ ਲਿਖ ਦਿੰਦਾ / ਦਿੰਦੀ ਹਾਂ। நான----்கள-------ு-்த- -டை-்கு -ரு-மர-ந்த- ---்-ு---ுக-றேன். நா_ உ_____ ம___ க___ ஒ_ ம___ சீ__ த_____ ந-ன- உ-்-ள-ட-் ம-ு-்-ு க-ை-்-ு ஒ-ு ம-ு-்-ு ச-ட-ட- த-ு-ி-ே-்- ------------------------------------------------------------ நான் உங்களிடம் மருந்து கடைக்கு ஒரு மருந்து சீட்டு தருகிறேன். 0
U-ka----iya-kāp-ī-u--i--v------t-? U__________ k______ n________ e___ U-k-ḷ-ṭ-i-a k-p-ī-u n-ṟ-v-ṉ-m e-u- ---------------------------------- Uṅkaḷuṭaiya kāppīṭu niṟuvaṉam etu?

ਲੰਬੇ ਸ਼ਬਦ, ਛੋਟੇ ਸ਼ਬਦ

ਇੱਕ ਸ਼ਬਦ ਦੀ ਲੰਬਾਈ ਇਸਦੀ ਜਾਣਕਾਰੀ ਸਮੱਗਰੀ ਉੱਤੇ ਆਧਾਰਿਤ ਹੁੰਦੀ ਹੈ। ਅਜਿਹਾ ਇੱਕ ਅਮਰੀਕਨ ਅਧਿਐਨ ਦੁਆਰਾ ਦਰਸਾਇਆ ਗਿਆ ਹੈ। ਖੋਜਕਰਤਾਵਾਂ ਨੇ ਦੱਸ ਯੂਰੋਪੀਅਨ ਭਾਸ਼ਾਵਾਂ ਵਿੱਚੋਂ ਸ਼ਬਦਾਂ ਦਾ ਮੁੱਲਾਂਕਣ ਕੀਤਾ। ਇਸ ਕੰਮ ਲਈ ਇੱਕ ਕੰਪਿਊਟਰ ਦੀ ਵਰਤੋਂ ਕੀਤੀ ਗਈ। ਕੰਪਿਊਟਰ ਨੇ ਇੱਕ ਪ੍ਰੋਗ੍ਰਾਮ ਦੀ ਸਹਾਇਤਾ ਨਾਲ ਵੱਖ-ਵੱਖ ਸ਼ਬਦਾਂ ਦੀ ਜਾਂਚ ਕੀਤੀ। ਕਾਰਜ ਪ੍ਰਣਾਲੀ ਵਿੱਚ, ਇਸਨੇ ਜਾਣਕਾਰੀ ਸਮੱਗਰੀ ਦੀ ਗਣਨਾ ਕਰਨ ਲਈ ਇੱਕ ਫਾਰਮੂਲੇ ਦੀ ਵਰਤੋਂ ਕੀਤੀ। ਨਤੀਜੇ ਸਪੱਸ਼ਟ ਸਨ। ਸ਼ਬਦ ਜਿੰਨਾ ਛੋਟਾ ਹੋਵੇਗਾ, ਉਨੀ ਘੱਟ ਜਾਣਕਾਰੀ ਦਰਸਾਏਗਾ। ਦਿਲਚਸਪੀ ਨਾਲ, ਅਸੀਂ ਜ਼ਿਆਦਾਤਰ ਲੰਬੇ ਸ਼ਬਦਾਂ ਦੀ ਬਜਾਏ ਛੋਟੇ ਸ਼ਬਦਾਂ ਦੀ ਵਰਤੋਂਕਰਦੇ ਹਾਂ। ਇਸ ਦਾ ਕਾਰਨ ਬੋਲੀ ਦੀ ਕੁਸ਼ਲਤਾ ਹੋ ਸਕਦਾ ਹੈ। ਜਦੋਂ ਅਸੀਂ ਬੋਲਦੇ ਹਾਂ, ਅਸੀਂ ਸਭ ਤੋਂ ਵੱਧ ਜ਼ਰੂਰੀ ਚੀਜ਼ ਉੱਤੇ ਧਿਆਨ ਕੇਂਦ੍ਰਿਤ ਕਰਦੇ ਹਾਂ। ਇਸਲਈ, ਵਧੇਰੇ ਜਾਣਕਾਰੀ ਵਾਲੇ ਸ਼ਬਦ ਬਹੁਤ ਲੰਬੇ ਨਹੀਂ ਹੋਣੇ ਚਾਹੀਦੇ। ਇਹ ਸੁਨਿਸਚਿਤ ਕਰਦਾ ਹੈ ਕਿ ਸਾਨੂੰ ਗ਼ੈਰ-ਜ਼ਰੂਰੀ ਚੀਜ਼ਾਂ ਉੱਤੇ ਬਹੁਤ ਜ਼ਿਆਦਾ ਸਮਾਂ ਨਹੀਂ ਲਾਉਣਾ ਚਾਹੀਦਾ। ਸ਼ਬਦ ਦੀ ਲੰਬਾਈ ਅਤੇ ਸਮੱਗਰੀ ਵਿਚਲੇ ਆਪਸੀ ਸੰਬੰਧ ਦਾ ਇੱਕ ਹੋਰ ਫਾਇਦਾ ਹੈ। ਇਹ ਸੁਨਿਸਚਿਤ ਕਰਦਾ ਹੈ ਕਿ ਜਾਣਕਾਰੀ ਵਾਲੀ ਸਮੱਗਰੀ ਹਮੇਸ਼ਾਂ ਸਮਾਨ ਰਹਿੰਦੀਹੈ। ਭਾਵ, ਅਸੀਂ ਇੱਕ ਨਿਸਚਿਤ ਸਮੇਂ ਦੇ ਦੌਰਾਨ ਹਮੇਸ਼ਾਂ ਇੱਕੋ ਗਿਣਤੀ ਦੇ ਸ਼ਬਦ ਬੋਲਦੇ ਹਾਂ। ਉਦਾਹਰਣ ਵਜੋਂ, ਅਸੀਂ ਕੁਝ ਲੰਬੇ ਸ਼ਬਦਾਂ ਦੀ ਵਰਤੋਂ ਕਰ ਸਕਦੇ ਹਾਂ। ਪਰ ਅਸੀਂ ਕਈ ਛੋਟੇ ਸ਼ਬਦਾਂ ਦੀ ਵਰਤੋਂ ਵੀ ਕਰ ਸਕਦੇ ਹਾਂ। ਅਸੀਂ ਕੀ ਫੈਸਲਾ ਕਰਦੇ ਹਾਂ, ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ: ਜਾਣਕਾਰੀ ਦੀ ਸਮੱਗਰੀ ਸਮਾਨ ਰਹਿੰਦੀ ਹੈ। ਨਤੀਜੇ ਵਜੋਂ, ਸਾਡੀ ਬੋਲੀ ਦੀ ਲੈਅ ਇਕਸਾਰ ਹੁੰਦੀ ਹੈ। ਇਹ ਸ੍ਰੋਤਿਆਂ ਲਈ ਸਾਨੂੰ ਸਮਝਣਾ ਆਸਾਨ ਕਰਦਾ ਹੈ। ਜੇਕਰ ਜਾਣਕਾਰੀ ਦੀ ਮਾਤਰਾ ਹਮੇਸ਼ਾ ਵੱਖਰੀ ਹੋਵੇ, ਤਾਂ ਮੁਸ਼ਕਲ ਹੋ ਜਾਂਦਾ ਹੈ। ਸਾਡੇ ਸ੍ਰੋਤੇ ਸਾਡੀ ਬੋਲੀ ਨਾਲ ਸਹੀ ਤਰ੍ਹਾਂ ਅਨੁਕੂਲ ਨਹੀਂ ਹੋ ਸਕਦੇ। ਇਸਲਈ ਗ੍ਰਹਿਣ ਕਰਨਾ ਔਖਾ ਬਣ ਜਾਂਦਾ ਹੈ। ਜਿਹੜੇ ਆਪਣੀ ਗੱਲ ਦੂਜਿਆਂ ਨੂੰ ਸਮਝਾਉਣ ਦਾ ਸਭ ਤੋਂ ਵਧੀਆ ਮੌਕਾ ਚਾਹੁੰਦੇ ਹਨ, ਨੂੰ ਛੋਟੇ ਸ਼ਬਦ ਵਰਤਣੇ ਚਾਹੀਦੇ ਹਨ। ਕਿਉਂਕਿ ਛੋਟੇ ਸ਼ਬਦ, ਵੱਡੇ ਸ਼ਬਦਾਂ ਨਾਲੋਂ ਚੰਗੀ ਤਰ੍ਹਾਂ ਸਮਝ ਲਏ ਜਾਂਦੇ ਹਨ। ਇਸਲਈ, ਅਸੂਲ ਇਹ ਹੈ: Keep It Short and Simple! ਸੰਖੇਪ ਵਿੱਚ: KISS!