ਪ੍ਹੈਰਾ ਕਿਤਾਬ

pa ਡਾਕਟਰ ਦੇ ਕੋਲ   »   th พบหมอ

57 [ਸਤਵੰਜਾ]

ਡਾਕਟਰ ਦੇ ਕੋਲ

ਡਾਕਟਰ ਦੇ ਕੋਲ

57 [ห้าสิบเจ็ด]

hâ-sìp-jèt

พบหมอ

póp-mǎw

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਥਾਈ ਖੇਡੋ ਹੋਰ
ਮੇਰੀ ਡਾਕਟਰ ਦੇ ਨਾਲ ਮੁਲਾਕਾਤ ਹੈ। ผ--/----ั-------กับ---หมอ ผ_ / ดิ__ มี_________ ผ- / ด-ฉ-น ม-น-ด-ั-ค-ณ-ม- ------------------------- ผม / ดิฉัน มีนัดกับคุณหมอ 0
pó--m-̌w p______ p-́---a-w --------- póp-mǎw
ਮੇਰੀ ਮੁਲਾਕਾਤ 10 ਵਜੇ ਹੈ। ผม - --ฉ---ม-นัดตอ---บน-ฬ-กา ผ_ / ดิ__ มี____________ ผ- / ด-ฉ-น ม-น-ด-อ-ส-บ-า-ิ-า ---------------------------- ผม / ดิฉัน มีนัดตอนสิบนาฬิกา 0
pó--ma-w p______ p-́---a-w --------- póp-mǎw
ਤੁਹਾਡਾ ਨਾਮ ਕੀ ਹੈ? คุ--ื----ไ- -รั----คะ? คุ_______ ค__ / ค__ ค-ณ-ื-อ-ะ-ร ค-ั- / ค-? ---------------------- คุณชื่ออะไร ครับ / คะ? 0
pǒ--di-----̌--me--n--t--a-p--o----a-w p_______________________________ p-̌---i---h-̌---e---a-t-g-̀---o-n-m-̌- -------------------------------------- pǒm-dì-chǎn-mee-nát-gàp-koon-mǎw
ਕਿਰਪਾ ਕਰਕੇ ਉਡੀਕਘਰ ਵਿੱਚ ਬੈਠੋ। ก--ณ-นั่-ร-ในห-อง ก____________ ก-ุ-า-ั-ง-อ-น-้-ง ----------------- กรุณานั่งรอในห้อง 0
p-̌m-dì--h--------n--t-g--p--oo---ǎw p_______________________________ p-̌---i---h-̌---e---a-t-g-̀---o-n-m-̌- -------------------------------------- pǒm-dì-chǎn-mee-nát-gàp-koon-mǎw
ਡਾਕਟਰ ਕੁਝ ਸਮੇਂ ਵਿੱਚ ਆ ਜਾਣਗੇ। คุ-ห--ก---ง-ดิ-----า คุ_______________ ค-ณ-ม-ก-ล-ง-ด-น-า-ม- -------------------- คุณหมอกำลังเดินทางมา 0
p-̌--di-----̌n------------̀----o---ǎw p_______________________________ p-̌---i---h-̌---e---a-t-g-̀---o-n-m-̌- -------------------------------------- pǒm-dì-chǎn-mee-nát-gàp-koon-mǎw
ਤੁਸੀਂ ਬੀਮਾ ਕਿੱਥੋਂ ਕਰਵਾਇਆ ਹੈ? ค-ณม-ปร-ก-น-ับบริษั----? คุ_________________ ค-ณ-ี-ร-ก-น-ั-บ-ิ-ั-ไ-น- ------------------------ คุณมีประกันกับบริษัทไหน? 0
pǒ---ì---a-n--ee-n-́t--------ìp-na-l---ga p_____________________________________ p-̌---i---h-̌---e---a-t-d-a-n-s-̀---a-l-́-g- -------------------------------------------- pǒm-dì-chǎn-mee-nát-dhawn-sìp-na-lí-ga
ਮੈਂ ਤੁਹਾਡੇ ਲਈ ਕੀ ਕਰ ਸਕਦਾ / ਸਕਦੀ ਹਾਂ? ผ- - ด-ฉ-น จะช-วยอะไรค--ไ-้--ม? ผ_ / ดิ__ จ________________ ผ- / ด-ฉ-น จ-ช-ว-อ-ไ-ค-ณ-ด-ไ-ม- ------------------------------- ผม / ดิฉัน จะช่วยอะไรคุณได้ไหม? 0
po-m-d-̀-ch-----e--na-t--haw---ìp----lí-ga p_____________________________________ p-̌---i---h-̌---e---a-t-d-a-n-s-̀---a-l-́-g- -------------------------------------------- pǒm-dì-chǎn-mee-nát-dhawn-sìp-na-lí-ga
ਕੀ ਤੁਹਾਨੂੰ ਦਰਦ ਹੋ ਰਿਹਾ ਹੈ? ค-------ารปว---- ค--- /--ะ? คุ_____________ ค__ / ค__ ค-ณ-ี-า-า-ป-ด-ห- ค-ั- / ค-? --------------------------- คุณมีอาการปวดไหม ครับ / คะ? 0
po---------a---mee---́t--h-w---i-------í-ga p_____________________________________ p-̌---i---h-̌---e---a-t-d-a-n-s-̀---a-l-́-g- -------------------------------------------- pǒm-dì-chǎn-mee-nát-dhawn-sìp-na-lí-ga
ਤੁਹਾਨੂੰ ਦਰਦ ਕਿੱਥੇ ਹੋ ਰਿਹਾ ਹੈ? เ---ต--ไ-น--ร---/-ค-? เ________ ค__ / ค__ เ-็-ต-ง-ห- ค-ั- / ค-? --------------------- เจ็บตรงไหน ครับ / คะ? 0
k-on-ch-̂u-a----i-kra-p-ká k______________________ k-o---h-̂---̀-r-i-k-a-p-k-́ --------------------------- koon-chêu-à-rai-kráp-ká
ਮੈਨੂੰ ਹਮੇਸ਼ਾਂ ਪਿਠ ਦਰਦ ਹੁੰਦਾ ਰਹਿੰਦਾ ਹੈ। ผ--/ ด-ฉั- -วดหลัง-ป--ปร-จำ ผ_ / ดิ__ ป____________ ผ- / ด-ฉ-น ป-ด-ล-ง-ป-น-ร-จ- --------------------------- ผม / ดิฉัน ปวดหลังเป็นประจำ 0
k-on-c-ê--a----i-kra-----́ k______________________ k-o---h-̂---̀-r-i-k-a-p-k-́ --------------------------- koon-chêu-à-rai-kráp-ká
ਮੈਨੂੰ ਅਕਸਰ ਸਿਰਦਰਦ ਹੁੰਦਾ ਰਹਿੰਦਾ ਹੈ। ผ------ฉัน--ว--ั--่อย ผ_ / ดิ__ ป_______ ผ- / ด-ฉ-น ป-ด-ั-บ-อ- --------------------- ผม / ดิฉัน ปวดหัวบ่อย 0
ko----hêu----r-i--r-́p---́ k______________________ k-o---h-̂---̀-r-i-k-a-p-k-́ --------------------------- koon-chêu-à-rai-kráp-ká
ਮੈਨੂੰ ਕਦੇ ਕਦੇ ਪੇਟ – ਦਰਦ ਹੁੰਦਾ ਹੈ। ผม / ดิฉั----ด-้อ-เป-นบาง----ง ผ_ / ดิ__ ป______________ ผ- / ด-ฉ-น ป-ด-้-ง-ป-น-า-ค-ั-ง ------------------------------ ผม / ดิฉัน ปวดท้องเป็นบางครั้ง 0
gr----n--na------w-na---a---g g_________________________ g-o-o-n---a-n---a---a---a-w-g ----------------------------- gròo-na-nâng-raw-nai-hâwng
ਕਿਰਪਾ ਕਰਕੇ ਕਮਰ ਤੱਕ ਦੇ ਕੱਪੜੇ ਉਤਾਰੋ। ถ---ส-้--อ- -ร-- / -่ะ! ถ________ ค__ / ค่__ ถ-ด-ส-้-อ-ก ค-ั- / ค-ะ- ----------------------- ถอดเสื้อออก ครับ / ค่ะ! 0
gr--o----n-̂ng-----nai----wng g_________________________ g-o-o-n---a-n---a---a---a-w-g ----------------------------- gròo-na-nâng-raw-nai-hâwng
ਕਿਰਪਾ ਕਰਕੇ ਬੈਡ ਤੇ ਲੇਟ ਜਾਓ। น-นบนเตียง--วจ-ค--บ / --! น____________ ค__ / ค__ น-น-น-ต-ย-ต-ว- ค-ั- / ค-! ------------------------- นอนบนเตียงตรวจ ครับ / คะ! 0
gròo-na--a-n--raw--ai--â--g g_________________________ g-o-o-n---a-n---a---a---a-w-g ----------------------------- gròo-na-nâng-raw-nai-hâwng
ਖੂਨ – ਦਾ ਦੌਰਾ ਠੀਕ ਹੈ। คว-ม-ันโลห----ติ ค____________ ค-า-ด-น-ล-ิ-ป-ต- ---------------- ความดันโลหิตปกติ 0
ko-n--a---g---l-n--d---n-t-ng-ma k_____________________________ k-o---a-w-g-m-l-n---e-̶---a-g-m- -------------------------------- koon-mǎw-gam-lang-der̶n-tang-ma
ਮੈਂ ਤੁਹਾਨੂੰ ਇੱਕ ਇੰਜੈਕਸ਼ਨ ਲਗਾ ਦਿੰਦਾ / ਦਿੰਦੀ ਹਾਂ। ผม-- -ิ-ั- ----ด-า-----ณ ผ_ / ดิ__ จ_________ ผ- / ด-ฉ-น จ-ฉ-ด-า-ห-ค-ณ ------------------------ ผม / ดิฉัน จะฉีดยาให้คุณ 0
k-o--m--w--am-lang-d-r̶--ta----a k_____________________________ k-o---a-w-g-m-l-n---e-̶---a-g-m- -------------------------------- koon-mǎw-gam-lang-der̶n-tang-ma
ਮੈਂ ਤੁਹਾਨੂੰ ਗੋਲੀਆਂ ਦੇ ਦਿੰਦਾ / ਦਿੰਦੀ ਹਾਂ। ผ----ด---น -ะ-ห้--คุณ ผ_ / ดิ__ จ_______ ผ- / ด-ฉ-น จ-ใ-้-า-ุ- --------------------- ผม / ดิฉัน จะให้ยาคุณ 0
koon-m--w--a--l-----e-̶----n---a k_____________________________ k-o---a-w-g-m-l-n---e-̶---a-g-m- -------------------------------- koon-mǎw-gam-lang-der̶n-tang-ma
ਮੈਂ ਤੁਹਾਨੂੰ ਦਵਾਈਆਂ ਲਿਖ ਦਿੰਦਾ / ਦਿੰਦੀ ਹਾਂ। ผ- - -ิฉ---จ-เขียนใบสั-งยาให-ค-ณ-ปซื-อที่ร้านข---า ผ_ / ดิ__ จ____________________________ ผ- / ด-ฉ-น จ-เ-ี-น-บ-ั-ง-า-ห-ค-ณ-ป-ื-อ-ี-ร-า-ข-ย-า -------------------------------------------------- ผม / ดิฉัน จะเขียนใบสั่งยาให้คุณไปซื้อที่ร้านขายยา 0
k--n--ê-p--á---n----p---̀---í---̀t--a-i k__________________________________ k-o---e-e---a---a---a-p-b-̀---i---a-t-n-̌- ------------------------------------------ koon-mêep-rá-gan-gàp-bàw-rí-sàt-nǎi

ਲੰਬੇ ਸ਼ਬਦ, ਛੋਟੇ ਸ਼ਬਦ

ਇੱਕ ਸ਼ਬਦ ਦੀ ਲੰਬਾਈ ਇਸਦੀ ਜਾਣਕਾਰੀ ਸਮੱਗਰੀ ਉੱਤੇ ਆਧਾਰਿਤ ਹੁੰਦੀ ਹੈ। ਅਜਿਹਾ ਇੱਕ ਅਮਰੀਕਨ ਅਧਿਐਨ ਦੁਆਰਾ ਦਰਸਾਇਆ ਗਿਆ ਹੈ। ਖੋਜਕਰਤਾਵਾਂ ਨੇ ਦੱਸ ਯੂਰੋਪੀਅਨ ਭਾਸ਼ਾਵਾਂ ਵਿੱਚੋਂ ਸ਼ਬਦਾਂ ਦਾ ਮੁੱਲਾਂਕਣ ਕੀਤਾ। ਇਸ ਕੰਮ ਲਈ ਇੱਕ ਕੰਪਿਊਟਰ ਦੀ ਵਰਤੋਂ ਕੀਤੀ ਗਈ। ਕੰਪਿਊਟਰ ਨੇ ਇੱਕ ਪ੍ਰੋਗ੍ਰਾਮ ਦੀ ਸਹਾਇਤਾ ਨਾਲ ਵੱਖ-ਵੱਖ ਸ਼ਬਦਾਂ ਦੀ ਜਾਂਚ ਕੀਤੀ। ਕਾਰਜ ਪ੍ਰਣਾਲੀ ਵਿੱਚ, ਇਸਨੇ ਜਾਣਕਾਰੀ ਸਮੱਗਰੀ ਦੀ ਗਣਨਾ ਕਰਨ ਲਈ ਇੱਕ ਫਾਰਮੂਲੇ ਦੀ ਵਰਤੋਂ ਕੀਤੀ। ਨਤੀਜੇ ਸਪੱਸ਼ਟ ਸਨ। ਸ਼ਬਦ ਜਿੰਨਾ ਛੋਟਾ ਹੋਵੇਗਾ, ਉਨੀ ਘੱਟ ਜਾਣਕਾਰੀ ਦਰਸਾਏਗਾ। ਦਿਲਚਸਪੀ ਨਾਲ, ਅਸੀਂ ਜ਼ਿਆਦਾਤਰ ਲੰਬੇ ਸ਼ਬਦਾਂ ਦੀ ਬਜਾਏ ਛੋਟੇ ਸ਼ਬਦਾਂ ਦੀ ਵਰਤੋਂਕਰਦੇ ਹਾਂ। ਇਸ ਦਾ ਕਾਰਨ ਬੋਲੀ ਦੀ ਕੁਸ਼ਲਤਾ ਹੋ ਸਕਦਾ ਹੈ। ਜਦੋਂ ਅਸੀਂ ਬੋਲਦੇ ਹਾਂ, ਅਸੀਂ ਸਭ ਤੋਂ ਵੱਧ ਜ਼ਰੂਰੀ ਚੀਜ਼ ਉੱਤੇ ਧਿਆਨ ਕੇਂਦ੍ਰਿਤ ਕਰਦੇ ਹਾਂ। ਇਸਲਈ, ਵਧੇਰੇ ਜਾਣਕਾਰੀ ਵਾਲੇ ਸ਼ਬਦ ਬਹੁਤ ਲੰਬੇ ਨਹੀਂ ਹੋਣੇ ਚਾਹੀਦੇ। ਇਹ ਸੁਨਿਸਚਿਤ ਕਰਦਾ ਹੈ ਕਿ ਸਾਨੂੰ ਗ਼ੈਰ-ਜ਼ਰੂਰੀ ਚੀਜ਼ਾਂ ਉੱਤੇ ਬਹੁਤ ਜ਼ਿਆਦਾ ਸਮਾਂ ਨਹੀਂ ਲਾਉਣਾ ਚਾਹੀਦਾ। ਸ਼ਬਦ ਦੀ ਲੰਬਾਈ ਅਤੇ ਸਮੱਗਰੀ ਵਿਚਲੇ ਆਪਸੀ ਸੰਬੰਧ ਦਾ ਇੱਕ ਹੋਰ ਫਾਇਦਾ ਹੈ। ਇਹ ਸੁਨਿਸਚਿਤ ਕਰਦਾ ਹੈ ਕਿ ਜਾਣਕਾਰੀ ਵਾਲੀ ਸਮੱਗਰੀ ਹਮੇਸ਼ਾਂ ਸਮਾਨ ਰਹਿੰਦੀਹੈ। ਭਾਵ, ਅਸੀਂ ਇੱਕ ਨਿਸਚਿਤ ਸਮੇਂ ਦੇ ਦੌਰਾਨ ਹਮੇਸ਼ਾਂ ਇੱਕੋ ਗਿਣਤੀ ਦੇ ਸ਼ਬਦ ਬੋਲਦੇ ਹਾਂ। ਉਦਾਹਰਣ ਵਜੋਂ, ਅਸੀਂ ਕੁਝ ਲੰਬੇ ਸ਼ਬਦਾਂ ਦੀ ਵਰਤੋਂ ਕਰ ਸਕਦੇ ਹਾਂ। ਪਰ ਅਸੀਂ ਕਈ ਛੋਟੇ ਸ਼ਬਦਾਂ ਦੀ ਵਰਤੋਂ ਵੀ ਕਰ ਸਕਦੇ ਹਾਂ। ਅਸੀਂ ਕੀ ਫੈਸਲਾ ਕਰਦੇ ਹਾਂ, ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ: ਜਾਣਕਾਰੀ ਦੀ ਸਮੱਗਰੀ ਸਮਾਨ ਰਹਿੰਦੀ ਹੈ। ਨਤੀਜੇ ਵਜੋਂ, ਸਾਡੀ ਬੋਲੀ ਦੀ ਲੈਅ ਇਕਸਾਰ ਹੁੰਦੀ ਹੈ। ਇਹ ਸ੍ਰੋਤਿਆਂ ਲਈ ਸਾਨੂੰ ਸਮਝਣਾ ਆਸਾਨ ਕਰਦਾ ਹੈ। ਜੇਕਰ ਜਾਣਕਾਰੀ ਦੀ ਮਾਤਰਾ ਹਮੇਸ਼ਾ ਵੱਖਰੀ ਹੋਵੇ, ਤਾਂ ਮੁਸ਼ਕਲ ਹੋ ਜਾਂਦਾ ਹੈ। ਸਾਡੇ ਸ੍ਰੋਤੇ ਸਾਡੀ ਬੋਲੀ ਨਾਲ ਸਹੀ ਤਰ੍ਹਾਂ ਅਨੁਕੂਲ ਨਹੀਂ ਹੋ ਸਕਦੇ। ਇਸਲਈ ਗ੍ਰਹਿਣ ਕਰਨਾ ਔਖਾ ਬਣ ਜਾਂਦਾ ਹੈ। ਜਿਹੜੇ ਆਪਣੀ ਗੱਲ ਦੂਜਿਆਂ ਨੂੰ ਸਮਝਾਉਣ ਦਾ ਸਭ ਤੋਂ ਵਧੀਆ ਮੌਕਾ ਚਾਹੁੰਦੇ ਹਨ, ਨੂੰ ਛੋਟੇ ਸ਼ਬਦ ਵਰਤਣੇ ਚਾਹੀਦੇ ਹਨ। ਕਿਉਂਕਿ ਛੋਟੇ ਸ਼ਬਦ, ਵੱਡੇ ਸ਼ਬਦਾਂ ਨਾਲੋਂ ਚੰਗੀ ਤਰ੍ਹਾਂ ਸਮਝ ਲਏ ਜਾਂਦੇ ਹਨ। ਇਸਲਈ, ਅਸੂਲ ਇਹ ਹੈ: Keep It Short and Simple! ਸੰਖੇਪ ਵਿੱਚ: KISS!