ਪ੍ਹੈਰਾ ਕਿਤਾਬ

pa ਡਾਕਟਰ ਦੇ ਕੋਲ   »   am በዶክተሩ

57 [ਸਤਵੰਜਾ]

ਡਾਕਟਰ ਦੇ ਕੋਲ

ਡਾਕਟਰ ਦੇ ਕੋਲ

57 [ሃምሣ ሰባት]

57 [ሃምሣ ሰባት]

በዶክተሩ

hikimina

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਮਹਾਰਿਕ ਖੇਡੋ ਹੋਰ
ਮੇਰੀ ਡਾਕਟਰ ਦੇ ਨਾਲ ਮੁਲਾਕਾਤ ਹੈ। የዶክ-ር -ጠሮ--ለ-። የ____ ቀ__ አ___ የ-ክ-ር ቀ-ሮ አ-ኝ- -------------- የዶክተር ቀጠሮ አለኝ። 0
hik---na h_______ h-k-m-n- -------- hikimina
ਮੇਰੀ ਮੁਲਾਕਾਤ 10 ਵਜੇ ਹੈ। በ--ር--ዓ--ቀ-ሮ ---። በ___ ሰ__ ቀ__ አ___ በ-ስ- ሰ-ት ቀ-ሮ አ-ኝ- ----------------- በአስር ሰዓት ቀጠሮ አለኝ። 0
h---mi-a h_______ h-k-m-n- -------- hikimina
ਤੁਹਾਡਾ ਨਾਮ ਕੀ ਹੈ? የ--ት- -- ማ- --? የ____ ስ_ ማ_ ነ__ የ-ባ-ዎ ስ- ማ- ነ-? --------------- የአባትዎ ስም ማን ነው? 0
y---k--e----’-t------l-nyi. y_________ k_______ ā______ y-d-k-t-r- k-e-’-r- ā-e-y-. --------------------------- yedokiteri k’et’ero ālenyi.
ਕਿਰਪਾ ਕਰਕੇ ਉਡੀਕਘਰ ਵਿੱਚ ਬੈਠੋ। እባ-ዎ ---ፊ- --- -ስ- -ቀመጡ። እ___ በ____ ክ__ ው__ ይ____ እ-ክ- በ-ረ-ያ ክ-ል ው-ጥ ይ-መ-። ------------------------ እባክዎ በማረፊያ ክፍል ውስጥ ይቀመጡ። 0
y-d--i---i ---t-e-o ā----i. y_________ k_______ ā______ y-d-k-t-r- k-e-’-r- ā-e-y-. --------------------------- yedokiteri k’et’ero ālenyi.
ਡਾਕਟਰ ਕੁਝ ਸਮੇਂ ਵਿੱਚ ਆ ਜਾਣਗੇ। ዶክተር-አ-----ጣ-። ዶ___ አ__ ይ____ ዶ-ተ- አ-ን ይ-ጣ-። -------------- ዶክተር አሁን ይመጣል። 0
y---k-te-- k’-t’-r---le---. y_________ k_______ ā______ y-d-k-t-r- k-e-’-r- ā-e-y-. --------------------------- yedokiteri k’et’ero ālenyi.
ਤੁਸੀਂ ਬੀਮਾ ਕਿੱਥੋਂ ਕਰਵਾਇਆ ਹੈ? በ--ኛ----- ---ና ሰጪ ድርጅ- --- ነ----ቀፉ-? በ____ የ__ ዋ___ ሰ_ ድ___ ው__ ነ_ የ_____ በ-ት-ው የ-ና ዋ-ት- ሰ- ድ-ጅ- ው-ጥ ነ- የ-ቀ-ት- ------------------------------------ በየትኛው የጤና ዋስትና ሰጪ ድርጅት ውስጥ ነው የታቀፉት? 0
be’ā-iri-s--ati k-et------l---i. b_______ s_____ k_______ ā______ b-’-s-r- s-‘-t- k-e-’-r- ā-e-y-. -------------------------------- be’āsiri se‘ati k’et’ero ālenyi.
ਮੈਂ ਤੁਹਾਡੇ ਲਈ ਕੀ ਕਰ ਸਕਦਾ / ਸਕਦੀ ਹਾਂ? ም--ላደ---ዎ --ላ--? ም_ ላ_____ እ_____ ም- ላ-ር-ል- እ-ላ-ው- ---------------- ምን ላደርግልዎ እችላለው? 0
be’āsi-i---‘--- --et’er- -l---i. b_______ s_____ k_______ ā______ b-’-s-r- s-‘-t- k-e-’-r- ā-e-y-. -------------------------------- be’āsiri se‘ati k’et’ero ālenyi.
ਕੀ ਤੁਹਾਨੂੰ ਦਰਦ ਹੋ ਰਿਹਾ ਹੈ? ህ-ም -ለ-ት? ህ__ አ____ ህ-ም አ-ዎ-? --------- ህመም አለዎት? 0
b---siri ---a-- k----ero -l-n-i. b_______ s_____ k_______ ā______ b-’-s-r- s-‘-t- k-e-’-r- ā-e-y-. -------------------------------- be’āsiri se‘ati k’et’ero ālenyi.
ਤੁਹਾਨੂੰ ਦਰਦ ਕਿੱਥੇ ਹੋ ਰਿਹਾ ਹੈ? የቱ -- -- የ--ሞ-? የ_ ጋ_ ነ_ የ_____ የ- ጋ- ነ- የ-ያ-ት- --------------- የቱ ጋር ነው የሚያሞት? 0
ye---a---o-s--- --n----wi? y_________ s___ m___ n____ y-’-b-t-w- s-m- m-n- n-w-? -------------------------- ye’ābatiwo simi mani newi?
ਮੈਨੂੰ ਹਮੇਸ਼ਾਂ ਪਿਠ ਦਰਦ ਹੁੰਦਾ ਰਹਿੰਦਾ ਹੈ। ሁ--ዜ---ባ-- --ኛል ሁ___ ጀ____ ያ___ ሁ-ጊ- ጀ-ባ-ን ያ-ኛ- --------------- ሁልጊዜ ጀርባዬን ያመኛል 0
ye-āb--iw- simi-mani --wi? y_________ s___ m___ n____ y-’-b-t-w- s-m- m-n- n-w-? -------------------------- ye’ābatiwo simi mani newi?
ਮੈਨੂੰ ਅਕਸਰ ਸਿਰਦਰਦ ਹੁੰਦਾ ਰਹਿੰਦਾ ਹੈ। በአ--ኛው----- -መ--። በ_____ እ___ ያ____ በ-ብ-ኛ- እ-ሴ- ያ-ኛ-። ----------------- በአብዛኛው እራሴን ያመኛል። 0
ye------w--sim- m--i----i? y_________ s___ m___ n____ y-’-b-t-w- s-m- m-n- n-w-? -------------------------- ye’ābatiwo simi mani newi?
ਮੈਨੂੰ ਕਦੇ ਕਦੇ ਪੇਟ – ਦਰਦ ਹੁੰਦਾ ਹੈ। አን- -ንድ-ጊዜ---- ይ-ር-ኛል። አ__ አ__ ጊ_ ሆ__ ይ______ አ-ድ አ-ድ ጊ- ሆ-ን ይ-ር-ኛ-። ---------------------- አንድ አንድ ጊዜ ሆዴን ይቆርጠኛል። 0
ibak-w--b---r----a -if-li w--it’- yik’em-t’-. i______ b_________ k_____ w______ y__________ i-a-i-o b-m-r-f-y- k-f-l- w-s-t-i y-k-e-e-’-. --------------------------------------------- ibakiwo bemarefīya kifili wisit’i yik’emet’u.
ਕਿਰਪਾ ਕਰਕੇ ਕਮਰ ਤੱਕ ਦੇ ਕੱਪੜੇ ਉਤਾਰੋ। ከ----በላይ ----። ከ___ በ__ ያ____ ከ-ገ- በ-ይ ያ-ል-። -------------- ከወገብ በላይ ያውልቁ። 0
ib--i---b-ma-e-ī-a-k---l- --sit-- y--’em-t’-. i______ b_________ k_____ w______ y__________ i-a-i-o b-m-r-f-y- k-f-l- w-s-t-i y-k-e-e-’-. --------------------------------------------- ibakiwo bemarefīya kifili wisit’i yik’emet’u.
ਕਿਰਪਾ ਕਰਕੇ ਬੈਡ ਤੇ ਲੇਟ ਜਾਓ। በ-መ----- ጠረ-ዛ--ይ-ይተ-። በ_______ ጠ___ ላ_ ይ___ በ-መ-መ-ያ- ጠ-ጴ- ላ- ይ-ኙ- --------------------- በመመርመሪያው ጠረጴዛ ላይ ይተኙ። 0
i---iwo-b-m-r-fīya--ifi-i-w--i-’- ------et--. i______ b_________ k_____ w______ y__________ i-a-i-o b-m-r-f-y- k-f-l- w-s-t-i y-k-e-e-’-. --------------------------------------------- ibakiwo bemarefīya kifili wisit’i yik’emet’u.
ਖੂਨ – ਦਾ ਦੌਰਾ ਠੀਕ ਹੈ। የ------- --ና---። የ__ ግ___ ደ__ ነ__ የ-ም ግ-ት- ደ-ና ነ-። ---------------- የደም ግፊትዎ ደህና ነው። 0
dok-te-----u-i-yi-et’ali. d_______ ā____ y_________ d-k-t-r- ā-u-i y-m-t-a-i- ------------------------- dokiteri āhuni yimet’ali.
ਮੈਂ ਤੁਹਾਨੂੰ ਇੱਕ ਇੰਜੈਕਸ਼ਨ ਲਗਾ ਦਿੰਦਾ / ਦਿੰਦੀ ਹਾਂ। መርፌ እ-ጋዎታ-ው። መ__ እ_______ መ-ፌ እ-ጋ-ታ-ው- ------------ መርፌ እወጋዎታለው። 0
do--teri āhuni -i-et’--i. d_______ ā____ y_________ d-k-t-r- ā-u-i y-m-t-a-i- ------------------------- dokiteri āhuni yimet’ali.
ਮੈਂ ਤੁਹਾਨੂੰ ਗੋਲੀਆਂ ਦੇ ਦਿੰਦਾ / ਦਿੰਦੀ ਹਾਂ। ኪ---እሰ---ለ-። ኪ__ እ_______ ኪ-ን እ-ጥ-ታ-ው- ------------ ኪኒን እሰጥዎታለው። 0
d-k-t--i-----i--i-et’al-. d_______ ā____ y_________ d-k-t-r- ā-u-i y-m-t-a-i- ------------------------- dokiteri āhuni yimet’ali.
ਮੈਂ ਤੁਹਾਨੂੰ ਦਵਾਈਆਂ ਲਿਖ ਦਿੰਦਾ / ਦਿੰਦੀ ਹਾਂ। የመድሃ------ --ቀት-----ታ--። የ_____ ማ__ ወ___ እ_______ የ-ድ-ኒ- ማ-ዣ ወ-ቀ- እ-ጥ-ታ-ው- ------------------------ የመድሃኒት ማዘዣ ወረቀት እሰጥዎታለው። 0
b-----ny--i --t--n----si-i-a-s---’- -iriji---w-si-’--n-wi y--ak----t-? b__________ y______ w_______ s_____ d_______ w______ n___ y___________ b-y-t-n-a-i y-t-ē-a w-s-t-n- s-c-’- d-r-j-t- w-s-t-i n-w- y-t-k-e-u-i- ---------------------------------------------------------------------- beyetinyawi yet’ēna wasitina sech’ī dirijiti wisit’i newi yetak’efuti?

ਲੰਬੇ ਸ਼ਬਦ, ਛੋਟੇ ਸ਼ਬਦ

ਇੱਕ ਸ਼ਬਦ ਦੀ ਲੰਬਾਈ ਇਸਦੀ ਜਾਣਕਾਰੀ ਸਮੱਗਰੀ ਉੱਤੇ ਆਧਾਰਿਤ ਹੁੰਦੀ ਹੈ। ਅਜਿਹਾ ਇੱਕ ਅਮਰੀਕਨ ਅਧਿਐਨ ਦੁਆਰਾ ਦਰਸਾਇਆ ਗਿਆ ਹੈ। ਖੋਜਕਰਤਾਵਾਂ ਨੇ ਦੱਸ ਯੂਰੋਪੀਅਨ ਭਾਸ਼ਾਵਾਂ ਵਿੱਚੋਂ ਸ਼ਬਦਾਂ ਦਾ ਮੁੱਲਾਂਕਣ ਕੀਤਾ। ਇਸ ਕੰਮ ਲਈ ਇੱਕ ਕੰਪਿਊਟਰ ਦੀ ਵਰਤੋਂ ਕੀਤੀ ਗਈ। ਕੰਪਿਊਟਰ ਨੇ ਇੱਕ ਪ੍ਰੋਗ੍ਰਾਮ ਦੀ ਸਹਾਇਤਾ ਨਾਲ ਵੱਖ-ਵੱਖ ਸ਼ਬਦਾਂ ਦੀ ਜਾਂਚ ਕੀਤੀ। ਕਾਰਜ ਪ੍ਰਣਾਲੀ ਵਿੱਚ, ਇਸਨੇ ਜਾਣਕਾਰੀ ਸਮੱਗਰੀ ਦੀ ਗਣਨਾ ਕਰਨ ਲਈ ਇੱਕ ਫਾਰਮੂਲੇ ਦੀ ਵਰਤੋਂ ਕੀਤੀ। ਨਤੀਜੇ ਸਪੱਸ਼ਟ ਸਨ। ਸ਼ਬਦ ਜਿੰਨਾ ਛੋਟਾ ਹੋਵੇਗਾ, ਉਨੀ ਘੱਟ ਜਾਣਕਾਰੀ ਦਰਸਾਏਗਾ। ਦਿਲਚਸਪੀ ਨਾਲ, ਅਸੀਂ ਜ਼ਿਆਦਾਤਰ ਲੰਬੇ ਸ਼ਬਦਾਂ ਦੀ ਬਜਾਏ ਛੋਟੇ ਸ਼ਬਦਾਂ ਦੀ ਵਰਤੋਂਕਰਦੇ ਹਾਂ। ਇਸ ਦਾ ਕਾਰਨ ਬੋਲੀ ਦੀ ਕੁਸ਼ਲਤਾ ਹੋ ਸਕਦਾ ਹੈ। ਜਦੋਂ ਅਸੀਂ ਬੋਲਦੇ ਹਾਂ, ਅਸੀਂ ਸਭ ਤੋਂ ਵੱਧ ਜ਼ਰੂਰੀ ਚੀਜ਼ ਉੱਤੇ ਧਿਆਨ ਕੇਂਦ੍ਰਿਤ ਕਰਦੇ ਹਾਂ। ਇਸਲਈ, ਵਧੇਰੇ ਜਾਣਕਾਰੀ ਵਾਲੇ ਸ਼ਬਦ ਬਹੁਤ ਲੰਬੇ ਨਹੀਂ ਹੋਣੇ ਚਾਹੀਦੇ। ਇਹ ਸੁਨਿਸਚਿਤ ਕਰਦਾ ਹੈ ਕਿ ਸਾਨੂੰ ਗ਼ੈਰ-ਜ਼ਰੂਰੀ ਚੀਜ਼ਾਂ ਉੱਤੇ ਬਹੁਤ ਜ਼ਿਆਦਾ ਸਮਾਂ ਨਹੀਂ ਲਾਉਣਾ ਚਾਹੀਦਾ। ਸ਼ਬਦ ਦੀ ਲੰਬਾਈ ਅਤੇ ਸਮੱਗਰੀ ਵਿਚਲੇ ਆਪਸੀ ਸੰਬੰਧ ਦਾ ਇੱਕ ਹੋਰ ਫਾਇਦਾ ਹੈ। ਇਹ ਸੁਨਿਸਚਿਤ ਕਰਦਾ ਹੈ ਕਿ ਜਾਣਕਾਰੀ ਵਾਲੀ ਸਮੱਗਰੀ ਹਮੇਸ਼ਾਂ ਸਮਾਨ ਰਹਿੰਦੀਹੈ। ਭਾਵ, ਅਸੀਂ ਇੱਕ ਨਿਸਚਿਤ ਸਮੇਂ ਦੇ ਦੌਰਾਨ ਹਮੇਸ਼ਾਂ ਇੱਕੋ ਗਿਣਤੀ ਦੇ ਸ਼ਬਦ ਬੋਲਦੇ ਹਾਂ। ਉਦਾਹਰਣ ਵਜੋਂ, ਅਸੀਂ ਕੁਝ ਲੰਬੇ ਸ਼ਬਦਾਂ ਦੀ ਵਰਤੋਂ ਕਰ ਸਕਦੇ ਹਾਂ। ਪਰ ਅਸੀਂ ਕਈ ਛੋਟੇ ਸ਼ਬਦਾਂ ਦੀ ਵਰਤੋਂ ਵੀ ਕਰ ਸਕਦੇ ਹਾਂ। ਅਸੀਂ ਕੀ ਫੈਸਲਾ ਕਰਦੇ ਹਾਂ, ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ: ਜਾਣਕਾਰੀ ਦੀ ਸਮੱਗਰੀ ਸਮਾਨ ਰਹਿੰਦੀ ਹੈ। ਨਤੀਜੇ ਵਜੋਂ, ਸਾਡੀ ਬੋਲੀ ਦੀ ਲੈਅ ਇਕਸਾਰ ਹੁੰਦੀ ਹੈ। ਇਹ ਸ੍ਰੋਤਿਆਂ ਲਈ ਸਾਨੂੰ ਸਮਝਣਾ ਆਸਾਨ ਕਰਦਾ ਹੈ। ਜੇਕਰ ਜਾਣਕਾਰੀ ਦੀ ਮਾਤਰਾ ਹਮੇਸ਼ਾ ਵੱਖਰੀ ਹੋਵੇ, ਤਾਂ ਮੁਸ਼ਕਲ ਹੋ ਜਾਂਦਾ ਹੈ। ਸਾਡੇ ਸ੍ਰੋਤੇ ਸਾਡੀ ਬੋਲੀ ਨਾਲ ਸਹੀ ਤਰ੍ਹਾਂ ਅਨੁਕੂਲ ਨਹੀਂ ਹੋ ਸਕਦੇ। ਇਸਲਈ ਗ੍ਰਹਿਣ ਕਰਨਾ ਔਖਾ ਬਣ ਜਾਂਦਾ ਹੈ। ਜਿਹੜੇ ਆਪਣੀ ਗੱਲ ਦੂਜਿਆਂ ਨੂੰ ਸਮਝਾਉਣ ਦਾ ਸਭ ਤੋਂ ਵਧੀਆ ਮੌਕਾ ਚਾਹੁੰਦੇ ਹਨ, ਨੂੰ ਛੋਟੇ ਸ਼ਬਦ ਵਰਤਣੇ ਚਾਹੀਦੇ ਹਨ। ਕਿਉਂਕਿ ਛੋਟੇ ਸ਼ਬਦ, ਵੱਡੇ ਸ਼ਬਦਾਂ ਨਾਲੋਂ ਚੰਗੀ ਤਰ੍ਹਾਂ ਸਮਝ ਲਏ ਜਾਂਦੇ ਹਨ। ਇਸਲਈ, ਅਸੂਲ ਇਹ ਹੈ: Keep It Short and Simple! ਸੰਖੇਪ ਵਿੱਚ: KISS!