ਪ੍ਹੈਰਾ ਕਿਤਾਬ

pa ਸਮੁੱਚਬੋਧਕ 3   »   am መገናኛዎች 3

96 [ਛਿਆਨਵੇਂ]

ਸਮੁੱਚਬੋਧਕ 3

ਸਮੁੱਚਬੋਧਕ 3

96 [ዘጠና ስድስት]

96 [ዘጠና ስድስት]

መገናኛዎች 3

mesitets’amiri 3

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਮਹਾਰਿਕ ਖੇਡੋ ਹੋਰ
ਜਿਵੇਂ ਹੀ ਘੜੀ ਦਾ ਅਲਾਰਮ ਵੱਜਦਾ ਹੈ, ਮੈਂ ਉਠਦਾ / ਉਠਦੀ ਹਾਂ। ሰኣቱ-እ--ጮከ ወዲያው --ሳው። ሰ__ እ____ ወ___ ተ____ ሰ-ቱ እ-ደ-ከ ወ-ያ- ተ-ሳ-። -------------------- ሰኣቱ እንደጮከ ወዲያው ተነሳው። 0
m---t--s-amir- 3 m_____________ 3 m-s-t-t-’-m-r- 3 ---------------- mesitets’amiri 3
ਜਿਵੇਂ ਹੀ ਮੈਂ ਪੜ੍ਹਨ ਲੱਗਦਾ / ਲੱਗਦੀ ਹਾਂ, ਮੈਨੂੰ ਥਕਾਨ ਹੋ ਜਾਂਦੀ ਹੈ। ላጠ- -- ው-ያው--ደከመኛ-። ላ__ ስ_ ው___ ይ______ ላ-ና ስ- ው-ያ- ይ-ከ-ኛ-። ------------------- ላጠና ስል ውዲያው ይደከመኛል። 0
m-s--e-s’a-i-i 3 m_____________ 3 m-s-t-t-’-m-r- 3 ---------------- mesitets’amiri 3
60 ਸਾਲ ਦੇ ਹੋ ਜਾਣ ਤੇ ਮੈਂ ਕੰਮ ਕਰਨਾ ਬੰਦ ਕਰ ਦਿਆਂਗਾ / ਦਿਆਂਗੀ। 6- አመት --ደ--- -ስራ- --ማ--። 6_ አ__ እ_____ መ___ አ_____ 6- አ-ት እ-ደ-ላ- መ-ራ- አ-ማ-ው- ------------------------- 60 አመት እንደሞላኝ መስራት አቆማለው። 0
se-a-u i---e--’--e--e---a-- --n--aw-. s_____ i__________ w_______ t________ s-’-t- i-i-e-h-o-e w-d-y-w- t-n-s-w-. ------------------------------------- se’atu inidech’oke wedīyawi tenesawi.
ਤੁਸੀਂ ਕਦੋਂ ਫੋਨ ਕਰੋਗੇ? መ---ደውላሉ? መ_ ይ_____ መ- ይ-ው-ሉ- --------- መቼ ይደውላሉ? 0
se-at- ---de----k- we--y--i ten-sawi. s_____ i__________ w_______ t________ s-’-t- i-i-e-h-o-e w-d-y-w- t-n-s-w-. ------------------------------------- se’atu inidech’oke wedīyawi tenesawi.
ਜਿਵੇਂ ਹੀ ਮੈਨੂੰ ਕੁਝ ਸਮਾਂ, ਮਿਲੇਗਾ। ወዲ-- ሰዓት -ንዳ---። ወ___ ሰ__ እ______ ወ-ያ- ሰ-ት እ-ዳ-ኘ-። ---------------- ወዲያው ሰዓት እንዳገኘው። 0
s-’--u --id-c-’--e---dīya---t-nesawi. s_____ i__________ w_______ t________ s-’-t- i-i-e-h-o-e w-d-y-w- t-n-s-w-. ------------------------------------- se’atu inidech’oke wedīyawi tenesawi.
ਜਿਵੇਂ ਹੀ ਉਸਨੂੰ ਕੁਝ ਸਮਾਂ ਮਿਲੇਗਾ,ਉਹ ਫੋਨ ਕਰੇਗਾ। ት-ሽ-ጊ---ንዳ-ኘ -ደ--ል። ት__ ጊ_ እ____ ይ_____ ት-ሽ ጊ- እ-ዳ-ኘ ይ-ው-ል- ------------------- ትንሽ ጊዜ እንዳገኘ ይደውላል። 0
l-t’--- --l---i-īyawi---dekem--y-li. l______ s___ w_______ y_____________ l-t-e-a s-l- w-d-y-w- y-d-k-m-n-a-i- ------------------------------------ lat’ena sili widīyawi yidekemenyali.
ਤੁਸੀਂ ਕਦੋਂ ਤੱਕ ਕੰਮ ਕਰੋਗੇ? ምን ያክ- -ዜ ይሰራሉ? ም_ ያ__ ጊ_ ይ____ ም- ያ-ል ጊ- ይ-ራ-? --------------- ምን ያክል ጊዜ ይሰራሉ? 0
lat’--- --l- w----a-- yi--k---n--li. l______ s___ w_______ y_____________ l-t-e-a s-l- w-d-y-w- y-d-k-m-n-a-i- ------------------------------------ lat’ena sili widīyawi yidekemenyali.
ਜਦੋਂ ਤੱਕ ਮੈਂ ਕੰਮ ਕਰ ਸਕਦਾ / ਸਕਦੀ ਹਾਂ, ਮੈਂ ਕੰਮ ਕਰਾਂਗਾ / ਕਰਾਂਗੀ। እ-ከ---ው-ድረ--እ-ራለ-። እ______ ድ__ እ_____ እ-ከ-ች-ው ድ-ስ እ-ራ-ው- ------------------ እስከምችለው ድረስ እሰራለው። 0
l-t-e-- --li----ī--w--yi-e-e---y-li. l______ s___ w_______ y_____________ l-t-e-a s-l- w-d-y-w- y-d-k-m-n-a-i- ------------------------------------ lat’ena sili widīyawi yidekemenyali.
ਜਦੋਂ ਤੱਕ ਮੇਰੀ ਸਿਹਤ ਚੰਗੀ ਹੈ, ਮੈਂ ਕੰਮ ਕਰਾਂਗਾ / ਕਰਾਂਗੀ। ጤ-- እ--ሆንኩኝ -ረ- -----። ጤ__ እ______ ድ__ እ_____ ጤ-ማ እ-ከ-ን-ኝ ድ-ስ እ-ራ-ው- ---------------------- ጤናማ እስከሆንኩኝ ድረስ እሰራለው። 0
60 -m-ti ini--m----yi--e---at--ā-’om-lewi. 6_ ā____ i___________ m_______ ā__________ 6- ā-e-i i-i-e-o-a-y- m-s-r-t- ā-’-m-l-w-. ------------------------------------------ 60 āmeti inidemolanyi mesirati āk’omalewi.
ਉਹ ਕੰਮ ਕਰਨ ਦੀ ਬਜਾਏ ਬਿਸਤਰੇ ਤੇ ਪਿਆ ਹੈ। በመስራት ፋን---ልጋ ላ--ተኝቷል። በ____ ፋ__ አ__ ላ_ ተ____ በ-ስ-ት ፋ-ታ አ-ጋ ላ- ተ-ቷ-። ---------------------- በመስራት ፋንታ አልጋ ላይ ተኝቷል። 0
60-ā-e-- i----mol---- ---ir-ti--k--ma-e-i. 6_ ā____ i___________ m_______ ā__________ 6- ā-e-i i-i-e-o-a-y- m-s-r-t- ā-’-m-l-w-. ------------------------------------------ 60 āmeti inidemolanyi mesirati āk’omalewi.
ਉਹ ਖਾਣਾ ਬਣਾਉਣ ਦੀ ਬਜਾਏ ਅਖਬਾਰ ਪੜ੍ਹ ਰਹੀ ਹੈ। እ-----ሰ----ታ-ጋዜጣ -ነባ--። እ_ በ____ ፋ__ ጋ__ ታ_____ እ- በ-ብ-ል ፋ-ታ ጋ-ጣ ታ-ባ-ች- ----------------------- እሷ በማብሰል ፋንታ ጋዜጣ ታነባለች። 0
60---e-- in-dem---n---mesi--t- -k’-ma-ewi. 6_ ā____ i___________ m_______ ā__________ 6- ā-e-i i-i-e-o-a-y- m-s-r-t- ā-’-m-l-w-. ------------------------------------------ 60 āmeti inidemolanyi mesirati āk’omalewi.
ਉਹ ਘਰ ਵਾਪਸ ਜਾਣ ਦੀ ਬਜਾਏ ਅਹਾਤੇ ਵਿੱਚ ਬੈਠਾ ਹੈ। ወደ-ቤ- በ-----ን--መጠጥ -ት-ተ-ም-ል። ወ_ ቤ_ በ___ ፋ__ መ__ ቤ_ ተ_____ ወ- ቤ- በ-ሄ- ፋ-ታ መ-ጥ ቤ- ተ-ም-ል- ---------------------------- ወደ ቤት በመሄድ ፋንታ መጠጥ ቤት ተቀምጧል። 0
me-hē---d-wila--? m____ y__________ m-c-ē y-d-w-l-l-? ----------------- mechē yidewilalu?
ਜਿੱਥੋਂ ਤੱਕ ਮੈਨੂੰ ਪਤਾ ਹੈ, ਉਹ ਇੱਥੇ ਰਹਿੰਦਾ ਹੈ। እ-ከማው----ረ--እሱ---ኖረ--እዚ- ነው። እ______ ድ__ እ_ የ____ እ__ ነ__ እ-ከ-ው-ው ድ-ስ እ- የ-ኖ-ው እ-ህ ነ-። ---------------------------- እስከማውቀው ድረስ እሱ የሚኖረው እዚህ ነው። 0
mec-ē---de--l-l-? m____ y__________ m-c-ē y-d-w-l-l-? ----------------- mechē yidewilalu?
ਜਿੱਥੋਂ ਤੱਕ ਮੈਨੂੰ ਪਤਾ ਹੈ, ਉਸਦੀ ਪਤਨੀ ਬੀਮਾਰ ਹੈ। እስከማው-----ስ---ቱ -ማ--። እ______ ድ__ ሚ__ ታ____ እ-ከ-ው-ው ድ-ስ ሚ-ቱ ታ-ለ-። --------------------- እስከማውቀው ድረስ ሚስቱ ታማለች። 0
m---ē y--ewilalu? m____ y__________ m-c-ē y-d-w-l-l-? ----------------- mechē yidewilalu?
ਜਿੱਥੋਂ ਤੱਕ ਮੈਨੂੰ ਪਤਾ ਹੈ, ਉਹ ਬੇਰੋਜ਼ਗਾਰ ਹੈ। እስ--ው-ው-ድ-ስ ------አ---ው። እ______ ድ__ እ_ ስ_ አ_ ነ__ እ-ከ-ው-ው ድ-ስ እ- ስ- አ- ነ-። ------------------------ እስከማውቀው ድረስ እሱ ስራ አጥ ነው። 0
w-d-y-wi ------ -nid-g--y-wi. w_______ s_____ i____________ w-d-y-w- s-‘-t- i-i-a-e-y-w-. ----------------------------- wedīyawi se‘ati inidagenyewi.
ਮੈਂ ਸੌਂਦਾ / ਸੌਂਦੀ ਰਹਿ ਗਿਆ / ਗਈ, ਨਹੀਂ ਤਾਂ ਮੈਂ ਸਮੇਂ ਤੇ ਆ ਜਾਂਦਾ / ਜਾਂਦੀ। በጣ- ተኛው - -ለ-- ------- እደ-- -በር። በ__ ተ__ ፤ አ___ ል_ በ___ እ___ ነ___ በ-ም ተ-ው ፤ አ-ዚ- ል- በ-ዓ- እ-ር- ነ-ር- -------------------------------- በጣም ተኛው ፤ አለዚያ ልክ በሰዓቱ እደርስ ነበር። 0
w-dī-a----e---- ---d-g---ew-. w_______ s_____ i____________ w-d-y-w- s-‘-t- i-i-a-e-y-w-. ----------------------------- wedīyawi se‘ati inidagenyewi.
ਮੇਰੀ ਬੱਸ ਛੁੱਟ ਗਈ ਨਹੀਂ ਤਾਂ ਮੈਂ ਸਮੇਂ ਤੇ ਆ ਜਾਂਦਾ / ਜਾਂਦੀ। አ-ቶቢስ-አ---ኝ------ያ--ክ-በሰ-ቱ እ-ር--ነ-ር። አ____ አ____ ፤ አ___ ል_ በ___ እ___ ነ___ አ-ቶ-ስ አ-ለ-ኝ ፤ አ-ዚ- ል- በ-ዓ- እ-ር- ነ-ር- ------------------------------------ አውቶቢስ አመለጠኝ ፤ አለዚያ ልክ በሰዓቱ እደርስ ነበር። 0
w--īy-wi-se---i--------n----. w_______ s_____ i____________ w-d-y-w- s-‘-t- i-i-a-e-y-w-. ----------------------------- wedīyawi se‘ati inidagenyewi.
ਮੈਨੂੰ ਰਸਤਾ ਨਹੀਂ ਮਿਲਿਆ, ਨਹੀਂ ਤਾਂ ਮੈਂ ਸਮੇਂ ਤੇ ਆ ਜਾਂਦਾ / ਜਾਂਦੀ। መን--ን--ላ-ኘ-ትም--------ል--በሰ-ቱ--ደርስ --ር። መ____ አ______ ፤ አ___ ል_ በ___ እ___ ነ___ መ-ገ-ን አ-ገ-ሁ-ም ፤ አ-ዚ- ል- በ-ዓ- እ-ር- ነ-ር- -------------------------------------- መንገዱን አላገኘሁትም ፤ አለዚያ ልክ በሰዓቱ እደርስ ነበር። 0
ti----i gī---inida--n-e----e--lali. t______ g___ i_________ y__________ t-n-s-i g-z- i-i-a-e-y- y-d-w-l-l-. ----------------------------------- tinishi gīzē inidagenye yidewilali.

ਭਾਸ਼ਾ ਅਤੇ ਗਣਿਤ

ਸੋਚਣਾ ਅਤੇ ਬੋਲੀ ਨਾਲ-ਨਾਲ ਚੱਲਦੇ ਹਨ। ਇਹ ਇੱਕ-ਦੂਜੇ ਨੂੰ ਪ੍ਰਭਾਵਿਤ ਕਰਦੇ ਹਨ। ਭਾਸ਼ਾਈ ਬਣਤਰਾਂ ਸਾਡੀ ਸੋਚ ਦੀਆਂ ਬਣਤਰਾਂ ਨੂੰ ਪ੍ਰਭਾਵਤ ਕਰਦੀਆਂ ਹਨ। ਕਈ ਭਾਸ਼ਾਵਾਂ ਵਿੱਚ, ਉਦਾਹਰਣ ਵਜੋਂ, ਅੰਕੜਿਆਂ ਲਈ ਕੋਈ ਸ਼ਬਦ ਨਹੀਂ ਹੁੰਦੇ। ਬੁਲਾਰਿਆਂ ਨੂੰ ਅੰਕੜਿਆਂ ਦੇ ਸਿਧਾਂਤ ਬਾਰੇ ਸਮਝ ਨਹੀਂ ਹੁੰਦੀ। ਇਸਲਈ ਗਣਿਤ ਅਤੇ ਭਾਸ਼ਾ ਵੀ ਇੱਕ ਤਰ੍ਹਾਂ ਨਾਲ-ਨਾਲ ਚੱਲਦੇ ਹਨ। ਵਿਆਕਰਣ ਅਤੇ ਗਣਿਤ ਦੀਆਂ ਬਣਤਰਾਂ ਆਮ ਤੌਰ 'ਤੇ ਇੱਕੋ ਜਿਹੀਆਂ ਹੁੰਦੀਆਂ ਹਨ। ਕੁਝ ਖੋਜਕਰਤਾਵਾਂ ਦਾ ਵਿਚਾਰ ਹੈ ਕਿ ਇਨ੍ਹਾਂ ਦਾ ਸੰਸਾਧਨ ਵੀ ਇੱਕੋ ਜਿਹੇ ਢੰਗ ਨਾਲ ਹੁੰਦਾ ਹੈ। ਉਨ੍ਹਾਂ ਦਾ ਵਿਸ਼ਵਾਸ ਹੈ ਕਿ ਬੋਲੀ ਕੇਂਦਰ ਵੀ ਗਣਿਤ ਲਈ ਜ਼ਿੰਮੇਵਾਰ ਹੈ। ਇਹ ਹਿਸਾਬ-ਕਿਤਾਬ ਲਗਾਉਣ ਵਿੱਚ ਦਿਮਾਗ ਦੀ ਸਹਾਇਤਾ ਕਰਦਾ ਹੈ। ਪਰ, ਨਵੇਂ ਅਧਿਐਨ ਕਿਸੇ ਹੋਰ ਨਤੀਜੇ ਉੱਤੇ ਪਹੁੰਚ ਰਹੇ ਹਨ। ਇਹ ਦਰਸਾਉਂਦੇ ਹਨ ਕਿ ਸਾਡਾ ਦਿਮਾਗ, ਬੋਲੀ ਤੋਂ ਬਗ਼ੈਰ ਹੀ ਗਣਿਤ ਦਾ ਸੰਸਾਧਨ ਕਰਦਾ ਹੈ। ਖੋਜਕਰਤਾਵਾਂ ਨੇ ਤਿੰਨ ਵਿਅਕਤੀਆਂ ਉੱਤੇ ਅਧਿਐਨ ਕੀਤਾ। ਇਨ੍ਹਾਂ ਜਾਂਚ-ਅਧੀਨ ਵਿਅਕਤੀਆਂ ਦੇ ਦਿਮਾਗ ਜ਼ਖ਼ਮੀ ਸਨ। ਨਤੀਜੇ ਵਜੋਂ, ਬੋਲੀ ਕੇਂਦਰ ਵੀ ਨਸ਼ਟ ਹੋ ਚੁਕਾ ਸੀ। ਇਨ੍ਹਾਂ ਵਿਅਕਤੀਆਂ ਨੂੰ ਬੋਲਣ ਲੱਗਿਆਂ ਬਹੁਤ ਮੁਸ਼ਕਲਾਂ ਪੇਸ਼ ਆਉਂਦੀਆਂ ਸਨ। ਉਹ ਹੁਣ ਸਧਾਰਨ ਵਾਕਾਂ ਨੂੰ ਵੀ ਸੂਤਰਬੱਧ ਨਹੀਂ ਕਰ ਸਕਦੇ ਸਨ। ਉਨ੍ਹਾਂ ਨੂੰ ਸ਼ਬਦਾਂ ਦੀ ਵੀ ਸਮਝ ਨਹੀਂ ਆਉਂਦੀ ਸੀ। ਬੋਲੀ ਦੀ ਜਾਂਚ ਤੋਂ ਬਾਦ ਇਨ੍ਹਾਂ ਵਿਅਕਤੀਆਂ ਨੇ ਗਣਿਤ ਦੇ ਸਵਾਲ ਹੱਲ਼ ਕਰਨੇ ਸਨ। ਗਣਿਤ ਦੀਆਂ ਇਨ੍ਹਾਂ ਬੁਝਾਰਤਾਂ ਵਿੱਚੋਂ ਕੁਝ ਬਹੁਤ ਗੁੰਝਲਦਾਰ ਸਨ। ਫੇਰ ਵੀ, ਜਾਂਚ-ਅਧੀਨ ਵਿਅਕਤੀਆਂ ਨੇ ਇਨ੍ਹਾਂ ਨੂੰ ਹੱਲ ਕਰ ਲਿਆ! ਇਸ ਅਧਿਐਨ ਦੇ ਨਤੀਜੇ ਬਹੁਤ ਦਿਲਚਸਪ ਹਨ। ਇਹ ਦਰਸਾਉਂਦੇ ਹਨ ਕਿ ਗਣਿਤ ਨੂੰ ਸ਼ਬਦਾਂ ਦੁਆਰਾ ਸੰਕੇਤਕ ਨਹੀਂ ਬਣਾਇਆ ਜਾਂਦਾ। ਇਹ ਸੰਭਵ ਹੈ ਕਿ ਭਾਸ਼ਾ ਅਤੇ ਗਣਿਤ ਦਾ ਆਧਾਰ ਇੱਕੋ ਹੈ। ਦੋਵੇਂ ਇੱਕੋ ਕੇਂਦਰ ਤੋਂ ਸੰਸਾਧਿਤ ਹੁੰਦੇ ਹਨ। ਪਰ ਗਣਿਤ ਨੂੰ ਪਹਿਲਾਂ ਬੋਲੀ ਵਿੱਚ ਤਬਦੀਲ ਹੋਣ ਦੀ ਲੋੜ ਨਹੀਂ ਹੁੰਦੀ। ਸ਼ਾਇਦ ਭਾਸ਼ਾ ਅਤੇ ਗਣਿਤ ਦਾ ਨਿਰਮਾਣ ਵੀ ਇਕੱਠਿਆਂ ਹੁੰਦਾ ਹੈ... ਫੇਰ ਜਦੋਂ ਦਿਮਾਗ ਨਿਰਮਾਣ ਦਾ ਕੰਮ ਪੂਰਾ ਕਰ ਲੈਂਦਾ ਹੈ, ਇਨ੍ਹਾਂ ਦੀ ਹੋਂਦ ਵੱਖ ਹੋ ਜਾਂਦੀ ਹੈ!