ਪ੍ਹੈਰਾ ਕਿਤਾਬ

pa ਸ਼ਾਮ ਨੂੰ ਬਾਹਰ ਜਾਣਾ   »   am ምሽት ላይ መውጣት

44 [ਚੁਤਾਲੀ]

ਸ਼ਾਮ ਨੂੰ ਬਾਹਰ ਜਾਣਾ

ਸ਼ਾਮ ਨੂੰ ਬਾਹਰ ਜਾਣਾ

44 [አርባ አራት]

44 [አርባ አራት]

ምሽት ላይ መውጣት

bemishiti mewit’ati

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਮਹਾਰਿਕ ਖੇਡੋ ਹੋਰ
ਕੀ ਇੱਥੇ ਕੋਈ ਡਿਸਕੋ ਹੈ? እዚህ ዳ-ስ -- አ-? እ__ ዳ__ ቤ_ አ__ እ-ህ ዳ-ስ ቤ- አ-? -------------- እዚህ ዳንስ ቤት አለ? 0
b-----iti----it--ti b________ m________ b-m-s-i-i m-w-t-a-i ------------------- bemishiti mewit’ati
ਕੀ ਇੱਥੇ ਕੋਈ ਨਾਈਟ – ਕਲੱਬ ਹੈ? እ---የለሊት-ጭፈራ -ት --? እ__ የ___ ጭ__ ቤ_ አ__ እ-ህ የ-ሊ- ጭ-ራ ቤ- አ-? ------------------- እዚህ የለሊት ጭፈራ ቤት አለ? 0
bemi-h-t- m---t--ti b________ m________ b-m-s-i-i m-w-t-a-i ------------------- bemishiti mewit’ati
ਕੀ ਇੱਥੇ ਕੋਈ ਪੱਬ ਹੈ? እዚህ---ጥ-ቤ- አ-? እ__ መ__ ቤ_ አ__ እ-ህ መ-ጥ ቤ- አ-? -------------- እዚህ መጠጥ ቤት አለ? 0
izī-i d-nisi-bē----l-? i____ d_____ b___ ā___ i-ī-i d-n-s- b-t- ā-e- ---------------------- izīhi danisi bēti āle?
ਅੱਜ ਰੰਗਮੰਚ ਤੇ ਕੀ ਚੱਲ ਰਿਹਾ ਹੈ? ዛ--ምሽት--ቲያት- -----ድ- -- የሚታየው? ዛ_ ም__ በ____ ቤ_ ም___ ነ_ የ_____ ዛ- ም-ት በ-ያ-ር ቤ- ም-ድ- ነ- የ-ታ-ው- ------------------------------ ዛሬ ምሽት በቲያትር ቤቱ ምንድን ነው የሚታየው? 0
i-ī-----nis--b-t-----? i____ d_____ b___ ā___ i-ī-i d-n-s- b-t- ā-e- ---------------------- izīhi danisi bēti āle?
ਅੱਜ ਸਿਨਮਾਘਰ ਵਿੱਚ ਕੀ ਚੱਲ ਰਿਹਾ ਹੈ? ዛሬ-ም-- ፊ-- ቤ- ምንድን ነው-የሚ---? ዛ_ ም__ ፊ__ ቤ_ ም___ ነ_ የ_____ ዛ- ም-ት ፊ-ም ቤ- ም-ድ- ነ- የ-ታ-ው- ---------------------------- ዛሬ ምሽት ፊልም ቤቱ ምንድን ነው የሚታየው? 0
i-īhi d--is- bē---āle? i____ d_____ b___ ā___ i-ī-i d-n-s- b-t- ā-e- ---------------------- izīhi danisi bēti āle?
ਅੱਜ ਸ਼ਾਮ ਟੈਲੀਵੀਜ਼ਨ ਵਿੱਚ ਕੀ ਚੱਲ ਰਿਹਾ ਹੈ? ዛሬ---- --ሌቪዥ----ድን ነው-የ-ታ--? ዛ_ ም__ በ_____ ም___ ነ_ የ_____ ዛ- ም-ት በ-ሌ-ዥ- ም-ድ- ነ- የ-ታ-ው- ---------------------------- ዛሬ ምሽት በቴሌቪዥን ምንድን ነው የሚታየው? 0
i-----y-lelī---ch---era-b-ti -le? i____ y_______ c_______ b___ ā___ i-ī-i y-l-l-t- c-’-f-r- b-t- ā-e- --------------------------------- izīhi yelelīti ch’ifera bēti āle?
ਕੀ ਨਾਟਕ ਦੇ ਹੋਰ ਟਿਕਟ ਹਨ? የቲያት--መ-ቢያ--ኬ-ች-------ሉ? የ____ መ___ ት___ አ___ አ__ የ-ያ-ር መ-ቢ- ት-ቶ- አ-ን- አ-? ------------------------ የቲያትር መግቢያ ትኬቶች አሁንም አሉ? 0
i--hi----e-ī-i ---i--ra ---i ā-e? i____ y_______ c_______ b___ ā___ i-ī-i y-l-l-t- c-’-f-r- b-t- ā-e- --------------------------------- izīhi yelelīti ch’ifera bēti āle?
ਕੀ ਫਿਲਮ ਦੇ ਹੋਰ ਟਿਕਟ ਹਨ? የፊ---መግቢ----ቶች --ን- -ሉ? የ___ መ___ ት___ አ___ አ__ የ-ል- መ-ቢ- ት-ቶ- አ-ን- አ-? ----------------------- የፊልሙ መግቢያ ትኬቶች አሁንም አሉ? 0
iz-hi------ī-i ch-if--a bē------? i____ y_______ c_______ b___ ā___ i-ī-i y-l-l-t- c-’-f-r- b-t- ā-e- --------------------------------- izīhi yelelīti ch’ifera bēti āle?
ਕੀ ਖੇਲ ਦੇ ਹੋਰ ਟਿਕਟ ਹਨ? የ-ግር -- ጨ-- መግ-ያ--ኬ-ች-አሁ-- አ-? የ___ ካ_ ጨ__ መ___ ት___ አ___ አ__ የ-ግ- ካ- ጨ-ታ መ-ቢ- ት-ቶ- አ-ን- አ-? ------------------------------ የእግር ካሱ ጨዋታ መግቢያ ትኬቶች አሁንም አሉ? 0
i------et’---i --t----e? i____ m_______ b___ ā___ i-ī-i m-t-e-’- b-t- ā-e- ------------------------ izīhi met’et’i bēti āle?
ਮੈਂ ਸਭ ਤੋਂ ਪਿੱਛੇ ਬੈਠਣਾ ਚਾਹੁੰਦਾ / ਚਾਹੁੰਦੀ ਹਾਂ। ከ-ላ --መጥ እ-----። ከ__ መ___ እ______ ከ-ላ መ-መ- እ-ል-ለ-። ---------------- ከኋላ መቀመጥ እፈልጋለው። 0
izī-i---t-et’i -ē-i -l-? i____ m_______ b___ ā___ i-ī-i m-t-e-’- b-t- ā-e- ------------------------ izīhi met’et’i bēti āle?
ਮੈਂ ਵਿਚਕਾਰ ਜਿਹੇ ਬੈਠਣਾ ਚਾਹੁੰਦਾ / ਚਾਹੁੰਦੀ ਹਾਂ। መሐል -ካ-ቢ---መ------ለ-። መ__ አ___ መ___ እ______ መ-ል አ-ባ- መ-መ- እ-ል-ለ-። --------------------- መሐል አካባቢ መቀመጥ እፈልጋለው። 0
iz-h---e---t-- b-ti-ā--? i____ m_______ b___ ā___ i-ī-i m-t-e-’- b-t- ā-e- ------------------------ izīhi met’et’i bēti āle?
ਮੈਂ ਸਾਹਮਣੇ ਬੈਠਣਾ ਚਾਹੁੰਦਾ / ਚਾਹੁੰਦੀ ਹਾਂ। ከፊ--ት-መ-መ---ፈ-ጋ--። ከ____ መ___ እ______ ከ-ለ-ት መ-መ- እ-ል-ለ-። ------------------ ከፊለፊት መቀመጥ እፈልጋለው። 0
za-ē --s-i-i-----yati-i------m-ni-----n-wi---m-----w-? z___ m______ b_________ b___ m_______ n___ y__________ z-r- m-s-i-i b-t-y-t-r- b-t- m-n-d-n- n-w- y-m-t-y-w-? ------------------------------------------------------ zarē mishiti betīyatiri bētu minidini newi yemītayewi?
ਕੀ ਤੁਸੀਂ ਮੈਨੂੰ ਕੁਝ ਸਿਫਾਰਸ਼ ਕਰ ਸਕਦੇ ਹੋ? የሆ- -ገር-ሊ-መክ-ኝ---ላሉ? የ__ ነ__ ሊ_____ ይ____ የ-ነ ነ-ር ሊ-መ-ሩ- ይ-ላ-? -------------------- የሆነ ነገር ሊሚመክሩኝ ይችላሉ? 0
z-rē-mish--- b--ī-atir- --t- --nid-n---ew- -e-īt-ye--? z___ m______ b_________ b___ m_______ n___ y__________ z-r- m-s-i-i b-t-y-t-r- b-t- m-n-d-n- n-w- y-m-t-y-w-? ------------------------------------------------------ zarē mishiti betīyatiri bētu minidini newi yemītayewi?
ਪ੍ਰਦਰਸ਼ਨ ਕਦੋਂ ਸ਼ੁਰੂ ਹੁੰਦਾ ਹੈ? መ--ነ- -እ-ን--መታየት-የ-ጀምረ-? መ_ ነ_ ት____ መ___ የ______ መ- ነ- ት-ይ-ቱ መ-የ- የ-ጀ-ረ-? ------------------------ መቼ ነው ትእይንቱ መታየት የሚጀምረው? 0
za-ē--i-h-ti be-ī----ri-bē-----nidi-i ne-- -e------w-? z___ m______ b_________ b___ m_______ n___ y__________ z-r- m-s-i-i b-t-y-t-r- b-t- m-n-d-n- n-w- y-m-t-y-w-? ------------------------------------------------------ zarē mishiti betīyatiri bētu minidini newi yemītayewi?
ਕੀ ਤੁਸੀਂ ਮੇਰੇ ਲਈ ਇੱਕ ਹੋਰ ਟਿਕਟ ਖਰੀਦ ਸਕਦੇ ਹੋ? ት-ት--ያ-ኙ---ይ-ላ-? ት__ ሊ_____ ይ____ ት-ት ሊ-ገ-ል- ይ-ላ-? ---------------- ትኬት ሊያገኙልኝ ይችላሉ? 0
za----i---t- -ī-im--b--u m-nid--- n-w--yemī----w-? z___ m______ f_____ b___ m_______ n___ y__________ z-r- m-s-i-i f-l-m- b-t- m-n-d-n- n-w- y-m-t-y-w-? -------------------------------------------------- zarē mishiti fīlimi bētu minidini newi yemītayewi?
ਕੀ ਇੱਥੇ ਨੇੜੇ ਕੋਈ ਗੋਲਫ ਦਾ ਮੈਦਾਨ ਹੈ? በዚህ-----ያ---ልፍ ---አ-? በ__ አ____ የ___ ቤ_ አ__ በ-ህ አ-ራ-ያ የ-ል- ቤ- አ-? --------------------- በዚህ አቅራቢያ የጎልፍ ቤዳ አለ? 0
z--ē----h--- -īl--- --tu--i-idin- ne-i-yem-----w-? z___ m______ f_____ b___ m_______ n___ y__________ z-r- m-s-i-i f-l-m- b-t- m-n-d-n- n-w- y-m-t-y-w-? -------------------------------------------------- zarē mishiti fīlimi bētu minidini newi yemītayewi?
ਕੀ ਇੱਥੇ ਨੇੜੇ ਕੋਈ ਟੈਨਿਸ ਦਾ ਮੈਦਾਨ ਹੈ? በ-- ---ቢያ--- -ጫወቻ-ሜዳ -ለ? በ__ አ_______ መ___ ሜ_ አ__ በ-ህ አ-ራ-ያ-ኒ- መ-ወ- ሜ- አ-? ------------------------ በዚህ አቅራቢያቴኒስ መጫወቻ ሜዳ አለ? 0
z-r- mi-hi-i-f--i-i b--u mi-id-n--n--i -e---ay---? z___ m______ f_____ b___ m_______ n___ y__________ z-r- m-s-i-i f-l-m- b-t- m-n-d-n- n-w- y-m-t-y-w-? -------------------------------------------------- zarē mishiti fīlimi bētu minidini newi yemītayewi?
ਕੀ ਇੱਥੇ ਨੇੜੇ ਕੋਈ ਤਰਣਤਾਲ ਹੈ? በ----ቅ--ያ -ቤት-ው----ዋ- --ዳ--ለ? በ__ አ____ የ__ ው__ መ__ ገ__ አ__ በ-ህ አ-ራ-ያ የ-ት ው-ጥ መ-ኛ ገ-ዳ አ-? ----------------------------- በዚህ አቅራቢያ የቤት ውስጥ መዋኛ ገንዳ አለ? 0
za-ē-m-shi-- -e-ē-ē--zhi-i---ni--ni ne-i-y--īt-y-wi? z___ m______ b____________ m_______ n___ y__________ z-r- m-s-i-i b-t-l-v-z-i-i m-n-d-n- n-w- y-m-t-y-w-? ---------------------------------------------------- zarē mishiti betēlēvīzhini minidini newi yemītayewi?

ਮਾਲਟੀਜ਼ ਭਾਸ਼ਾ

ਕਈ ਯੂਰੋਪੀਅਨ ਜਿਹੜੇ ਆਪਣੀ ਅੰਗਰੇਜ਼ੀ ਨੂੰ ਸੁਧਾਰਨਾ ਚਾਹੁੰਦੇ ਹਨ, ਮਾਲਟਾ ਜਾਂਦੇ ਹਨ। ਇਸਦਾ ਕਾਰਨ ਇਹ ਹੈ ਕਿ ਯੂਰੋਪੀਅਨ ਉਪ-ਰਾਜਾਂ ਵਿੱਚ, ਅੰਗਰੇਜ਼ੀ ਸਰਕਾਰੀ ਭਾਸ਼ਾ ਹੈ। ਅਤੇ ਮਾਲਟਾ ਆਪਣੇ ਕਈ ਭਾਸ਼ਾ ਸਕੂਲਾਂ ਲਈ ਮਸ਼ਹੂਰ ਹੈ। ਪਰ ਇਹ ਭਾਸ਼ਾ ਵਿਗਿਆਨੀਆਂ ਦੀ ਇਸ ਦੇਸ਼ ਵਿੱਚ ਦਿਲਚਸਪੀ ਦਾ ਕਾਰਨ ਨਹੀਂ ਹੈ। ਉਹ ਮਾਲਟਾ ਵਿੱਚ ਕਿਸੇ ਹੋਰ ਕਾਰਨ ਕਰਕੇ ਦਿਲਚਸਪੀ ਰੱਖਦੇ ਹਨ। ਮਾਲਟਾ ਗਣਰਾਜ ਦੀ ਇੱਕ ਹੋਰ ਸਰਕਾਰੀ ਭਾਸ਼ਾ ਹੈ: ਮਾਲਟੀਜ਼ (ਜਾਂ ਮਾਲਟੀ)। ਇਸ ਭਾਸ਼ਾ ਦਾ ਵਿਕਾਸ ਅਰਬੀ ਉਪ-ਭਾਸ਼ਾ ਤੋਂ ਹੋਇਆ। ਇਸ ਨਾਲ, ਮਾਲਟੀ ਯੂਰੋਪ ਦੀ ਇੱਕੋ-ਇੱਕ ਸਾਮੀ ਭਾਸ਼ਾ ਹੈ। ਪਰ, ਵਾਕ-ਰਚਨਾ ਅਤੇ ਸ੍ਵਰ ਅਰਬੀ ਭਾਸ਼ਾ ਤੋਂ ਵੱਖਰੇ ਹਨ। ਮਾਲਟੀਜ਼ ਵੀ ਲੈਟਿਨ ਅੱਖਰਾਂ ਵਿੱਚ ਲਿਖੀ ਜਾਂਦੀ ਹੈ। ਪਰ, ਵਰਣਮਾਲਾ ਵਿੱਚ ਕੁਝ ਵਿਸ਼ੇਸ਼ ਅੱਖਰ ਹੁੰਦੇ ਹਨ। ਅਤੇ c ਅਤੇ y ਅੱਖਰ ਪੂਰੀ ਤਰ੍ਹਾਂ ਗ਼ੈਰ-ਮੌਜੂਦ ਹੁੰਦੇ ਹਨ। ਸ਼ਬਦਾਵਲੀ ਵਿੱਚ ਕਈ ਹੋਰ ਭਾਸ਼ਾਵਾਂ ਦੇ ਤੱਤ ਹੁੰਦੇ ਹਨ। ਅਰਬੀ ਤੋਂ ਛੁੱਟ, ਇਟਾਲੀਅਨ ਅਤੇ ਅੰਗਰੇਜ਼ੀ ਪ੍ਰਭਾਵਸ਼ਾਲੀ ਭਾਸ਼ਾਵਾਂ ਵਿੱਚੋਂ ਹਨ। ਪਰ ਫੀਨੀਸ਼ੀਅਨਜ਼ ਅਤੇ ਕਾਰਥਾਜੀਨੀਅਨਜ਼ ਨੇ ਵੀ ਭਾਸ਼ਾ ਨੂੰ ਪ੍ਰਭਾਵਿਤ ਕੀਤਾ। ਇਸਲਈ, ਕੁਝ ਖੋਜਕਰਤਾ ਮਾਲਟੀ ਨੂੰ ਅਰਬੀ ਕ੍ਰੀਓਲ ਭਾਸ਼ਾ ਸਮਝਦੇ ਹਨ। ਆਪਣੇ ਸੰਪੂਰਨ ਇਤਿਹਾਸ ਦੇ ਦੌਰਾਨ, ਮਾਲਟਾ ਉੱਤੇ ਵੱਖ-ਵੱਖ ਸ਼ਕਤੀਆਂ ਨੇ ਕਬਜ਼ਾ ਕੀਤਾ। ਸਾਰਿਆਂ ਨੇ ਮਾਲਟਾ, ਗੋਜ਼ੋ ਅਤੇ ਕੋਮੀਨੋ ਦੇ ਟਾਪੂਆਂ ਉੱਤੇ ਆਪਣੇ ਨਿਸ਼ਾਨ ਛੱਡੇ। ਲੰਬੇ ਸਮੇਂ ਤੱਕ, ਮਾਲਟੀ ਕੇਵਲ ਇੱਕ ਸਥਾਨਕ ਬੋਲੀ ਸੀ। ਪਰ ਇਹ ਹਮੇਸ਼ਾਂ ‘ਅਸਲ’ ਮਾਲਟੀਜ਼ ਦੀ ਮੂਲ ਭਾਸ਼ਾ ਰਹੀ। ਇਹ ਵੀ ਵਿਸ਼ੇਸ਼ ਤੌਰ 'ਤੇ ਮੌਖਿਕ ਰੂਪ ਵਿੱਚ ਅੱਗੇ ਲਿਜਾਈ ਗਈ। 19ਵੀਂ ਸਦੀ ਤੱਕ ਲੋਕਾਂ ਨੇ ਭਾਸ਼ਾ ਵਿੱਚ ਲਿਖਣਾ ਸ਼ੁਰੂ ਨਹੀਂ ਕੀਤਾ ਸੀ। ਅੱਜ ਬੁਲਾਰਿਆਂ ਦੀ ਗਿਣਤੀ ਤਕਰੀਬਨ 330,000 ਹੈ। ਮਾਲਟਾ 2004 ਤੋਂ ਯੂਰੋਪੀਅਨ ਸੰਗਠਨ ਦਾ ਮੈਂਬਰ ਰਿਹਾ ਹੈ। ਇਸ ਨਾਲ, ਮਾਲਟੀ ਯੂਰੋਪ ਦੀਆਂ ਸਰਕਾਰੀ ਭਾਸ਼ਾਵਾਂ ਵਿੱਚੋਂ ਇੱਕ ਹੈ। ਪਰ ਮਾਲਟੀਜ਼ ਲਈ ਭਾਸ਼ਾ ਸਧਾਰਨ ਤੌਰ 'ਤੇ ਉਨ੍ਹਾਂ ਦੇ ਸਭਿਆਚਾਰ ਦਾ ਇੱਕ ਭਾਗ ਹੈ। ਅਤੇ ਉਹ ਖੁਸ਼ ਹੁੰਦੇ ਹਨ ਜਦੋਂ ਵਿਦੇਸ਼ੀ ਲੋਕ ਮਾਲਟੀ ਸਿੱਖਣਾ ਚਾਹੁੰਦੇ ਹਨ। ਮਾਲਟਾ ਵਿੱਚ ਨਿਸਚਿਤ ਰੂਪ ਵਿੱਚ ਚੋਖੇ ਭਾਸ਼ਾ ਸਕੂਲ ਹਨ...