ਪ੍ਹੈਰਾ ਕਿਤਾਬ

pa ਕਿਸੇ ਗੱਲ ਦਾ ਤਰਕ ਦੇਣਾ 3   »   am ምክንያቶችን መስጠት 3

77 [ਸਤੱਤਰ]

ਕਿਸੇ ਗੱਲ ਦਾ ਤਰਕ ਦੇਣਾ 3

ਕਿਸੇ ਗੱਲ ਦਾ ਤਰਕ ਦੇਣਾ 3

77 [ሰባ ሰባት]

77 [ሰባ ሰባት]

ምክንያቶችን መስጠት 3

mikiniyati mak’irebi 3

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਮਹਾਰਿਕ ਖੇਡੋ ਹੋਰ
ਤੁਸੀਂ ਇਹ ਕੇਕ ਕਿਉਂ ਨਹੀਂ ਖਾਂਦੇ? ለም-ድ- -ው ኬ-- --ይ-ሉ-? ለ____ ነ_ ኬ__ የ______ ለ-ን-ን ነ- ኬ-ን የ-ይ-ሉ-? -------------------- ለምንድን ነው ኬኩን የማይበሉት? 0
m----i---i---------- 3 m_________ m________ 3 m-k-n-y-t- m-k-i-e-i 3 ---------------------- mikiniyati mak’irebi 3
ਮੈਂ ਆਪਣਾ ਭਾਰ ਘਟਾਉਣਾ ਹੈ। ክብደት-መ--ስ ስላለ-ኝ ክ___ መ___ ስ____ ክ-ደ- መ-ነ- ስ-ለ-ኝ --------------- ክብደት መቀነስ ስላለብኝ 0
mikini---- -----reb--3 m_________ m________ 3 m-k-n-y-t- m-k-i-e-i 3 ---------------------- mikiniyati mak’irebi 3
ਮੈਂ ਇਸਨੂੰ ਨਹੀਂ ਖਾ ਰਿਹਾ / ਰਹੀ ਕਿਉਂਕਿ ਮੈਂ ਆਪਣਾ ਭਾਰ ਘਟਾਉਣਾ ਹੈ। የ-ልበላው--ብ-ት----ስ-ስ--ብኝ--ው። የ_____ ክ___ መ___ ስ____ ነ__ የ-ል-ላ- ክ-ደ- መ-ነ- ስ-ለ-ኝ ነ-። -------------------------- የማልበላው ክብደት መቀነስ ስላለብኝ ነው። 0
le-----i-- n--- -ē-u-i -e-a--b----i? l_________ n___ k_____ y____________ l-m-n-d-n- n-w- k-k-n- y-m-y-b-l-t-? ------------------------------------ leminidini newi kēkuni yemayibeluti?
ਤੁਸੀਂ ਬੀਅਰ ਕਿਉਂ ਨਹੀਂ ਪੀਂਦੇ? ለ--ድን ነው ቢራ----ማ-ጠጡት? ለ____ ነ_ ቢ___ የ______ ለ-ን-ን ነ- ቢ-ው- የ-ይ-ጡ-? --------------------- ለምንድን ነው ቢራውን የማይጠጡት? 0
l--ini---i ---- -ēk-n- ye-ayi-el-t-? l_________ n___ k_____ y____________ l-m-n-d-n- n-w- k-k-n- y-m-y-b-l-t-? ------------------------------------ leminidini newi kēkuni yemayibeluti?
ਮੈਂ ਅਜੇ ਗੱਡੀ ਚਲਾਉਣੀ ਹੈ। መ----ንዳ-----ብኝ መ__ መ___ ስ____ መ-ና መ-ዳ- ስ-ለ-ኝ -------------- መኪና መንዳት ስላለብኝ 0
lemi---i-i-ne---k--u-i--e-a--be--ti? l_________ n___ k_____ y____________ l-m-n-d-n- n-w- k-k-n- y-m-y-b-l-t-? ------------------------------------ leminidini newi kēkuni yemayibeluti?
ਮੈਂ ਇਸ ਲਈ ਨਹੀਂ ਪੀ ਰਿਹਾ / ਰਹੀ ਕਿਉਂਕਿ ਮੈਂ ਅਜੇ ਗੱਡੀ ਚਲਾਉਣੀ ਹੈ। መ-ና ---ነ- ስላ--ኝ-አ---ም። መ__ ስ____ ስ____ አ_____ መ-ና ስ-ም-ዳ ስ-ለ-ኝ አ-ጠ-ም- ---------------------- መኪና ስለምነዳ ስላለብኝ አልጠጣም። 0
k-bi--t--m-k’-ne-i-s-l-leb-n-i k_______ m________ s__________ k-b-d-t- m-k-e-e-i s-l-l-b-n-i ------------------------------ kibideti mek’enesi silalebinyi
ਤੂੰ ਕਾਫੀ ਕਿਉਂ ਨਹੀਂ ਪੀਂਦਾ / ਪੀਂਦੀ? ለ-ንድ-----ቡናው- -ማትጠ--/ጪ-? ለ____ ነ_ ቡ___ የ_________ ለ-ን-ን ነ- ቡ-ው- የ-ት-ጣ-/-ው- ------------------------ ለምንድን ነው ቡናውን የማትጠጣው/ጪው? 0
ki--d--i me---nes---ilal--i--i k_______ m________ s__________ k-b-d-t- m-k-e-e-i s-l-l-b-n-i ------------------------------ kibideti mek’enesi silalebinyi
ਠੰਢੀ ਹੈ। ቀ--ዛል ቀ____ ቀ-ቅ-ል ----- ቀዝቅዛል 0
ki-i-e-- -e---n-s---il--e-inyi k_______ m________ s__________ k-b-d-t- m-k-e-e-i s-l-l-b-n-i ------------------------------ kibideti mek’enesi silalebinyi
ਮੈਂ ਇਸਨੂੰ ਨਹੀਂ ਪੀਂਦਾ / ਪੀਂਦੀ ਕਿਉਂਕਿ ਇਹ ਠੰਢੀ ਹੈ। የ-ል-ጣው-ስለቀ-ቀዘ -ው። የ_____ ስ_____ ነ__ የ-ል-ጣ- ስ-ቀ-ቀ- ነ-። ----------------- የማልጠጣው ስለቀዘቀዘ ነው። 0
y---l-b-l----k-----t---e--en-si-s----eb-nyi----i. y___________ k_______ m________ s__________ n____ y-m-l-b-l-w- k-b-d-t- m-k-e-e-i s-l-l-b-n-i n-w-. ------------------------------------------------- yemalibelawi kibideti mek’enesi silalebinyi newi.
ਤੂੰ ਚਾਹ ਕਿਉਂ ਨਹੀਂ ਪੀਂਦਾ / ਪੀਂਦੀ? ለ-ን-- ነው-ሻ---የ---ጣ-/ጪ-? ለ____ ነ_ ሻ__ የ_________ ለ-ን-ን ነ- ሻ-ን የ-ት-ጣ-/-ው- ----------------------- ለምንድን ነው ሻዩን የማትጠጣው/ጪው? 0
y-------l-wi ki-idet--mek’------s-lalebi-y---ew-. y___________ k_______ m________ s__________ n____ y-m-l-b-l-w- k-b-d-t- m-k-e-e-i s-l-l-b-n-i n-w-. ------------------------------------------------- yemalibelawi kibideti mek’enesi silalebinyi newi.
ਮੇਰੇ ਕੋਲ ਖੰਡ ਨਹੀਂ ਹੈ। ስካር የለ-ም። ስ__ የ____ ስ-ር የ-ኝ-። --------- ስካር የለኝም። 0
y---l-b-------ib-det---ek’en------l---b--y--n-wi. y___________ k_______ m________ s__________ n____ y-m-l-b-l-w- k-b-d-t- m-k-e-e-i s-l-l-b-n-i n-w-. ------------------------------------------------- yemalibelawi kibideti mek’enesi silalebinyi newi.
ਮੈਂ ਇਸਨੂੰ ਨਹੀਂ ਪੀਂਦਾ / ਪੀਂਦੀ ਕਿਉਂਕਿ ਮੇਰੇ ਕੋਲ ਖੰਡ ਨਹੀਂ ਹੈ। የማልጠ-- ስ-ር-ስ-ሌለ---ው። የ_____ ስ__ ስ____ ነ__ የ-ል-ጣ- ስ-ር ስ-ሌ-ኝ ነ-። -------------------- የማልጠጣው ስካር ስለሌለኝ ነው። 0
l--i-i-i----e-i--ī--w--- y---yi---t’uti? l_________ n___ b_______ y______________ l-m-n-d-n- n-w- b-r-w-n- y-m-y-t-e-’-t-? ---------------------------------------- leminidini newi bīrawini yemayit’et’uti?
ਤੁਸੀਂ ਸੂਪ ਕਿਉਂ ਨਹੀਂ ਪੀਂਦੇ ? ለም--- -ው-ሾር-ው- -ማይበሉት? ለ____ ነ_ ሾ____ የ______ ለ-ን-ን ነ- ሾ-ባ-ን የ-ይ-ሉ-? ---------------------- ለምንድን ነው ሾርባውን የማይበሉት? 0
l-m--i--n- -e----īr-w--i y-m--it----uti? l_________ n___ b_______ y______________ l-m-n-d-n- n-w- b-r-w-n- y-m-y-t-e-’-t-? ---------------------------------------- leminidini newi bīrawini yemayit’et’uti?
ਮੈਂ ਇਹ ਨਹੀਂ ਮੰਗਵਾਇਆ। አላ-ዝ-ትም አ______ አ-ዘ-ኩ-ም ------- አላዘዝኩትም 0
l-----din----wi-b-r--i-----m-yi--------? l_________ n___ b_______ y______________ l-m-n-d-n- n-w- b-r-w-n- y-m-y-t-e-’-t-? ---------------------------------------- leminidini newi bīrawini yemayit’et’uti?
ਮੈਂ ਇਹ ਨਹੀਂ ਖਾਂਊਂਗਾ / ਖਾਊਂਗੀ ਕਿਉਂਕਿ ਮੈਂ ਇਹ ਨਹੀਂ ਮੰਗਵਾਇਆ। የማልበላው ስ--ዘዝኩት--ው። የ_____ ስ______ ነ__ የ-ል-ላ- ስ-ላ-ዝ-ት ነ-። ------------------ የማልበላው ስላላዘዝኩት ነው። 0
me--n- --n---t- s-lalebinyi m_____ m_______ s__________ m-k-n- m-n-d-t- s-l-l-b-n-i --------------------------- mekīna menidati silalebinyi
ਤੂੰ ਮੀਟ ਕਿਉਂ ਨਹੀਂ ਖਾਂਦਾ / ਖਾਂਦੀ? ለ-ንድ-----ስ--- የ-ይ--ት? ለ____ ነ_ ስ___ የ______ ለ-ን-ን ነ- ስ-ው- የ-ይ-ሉ-? --------------------- ለምንድን ነው ስጋውን የማይበሉት? 0
me-----------t---i--le-inyi m_____ m_______ s__________ m-k-n- m-n-d-t- s-l-l-b-n-i --------------------------- mekīna menidati silalebinyi
ਮੈਂ ਸ਼ਾਕਾਹਾਰੀ ਹਾਂ। የ-ትክ------ብቻ -----ነ-። የ_____ ዘ_ ብ_ ተ___ ነ__ የ-ት-ል- ዘ- ብ- ተ-ጋ- ነ-። --------------------- የአትክልት ዘር ብቻ ተመጋቢ ነኝ። 0
m----a m-n-dat- si---ebin-i m_____ m_______ s__________ m-k-n- m-n-d-t- s-l-l-b-n-i --------------------------- mekīna menidati silalebinyi
ਮੈਂ ਇਸਨੂੰ ਨਹੀਂ ਖਾਂਦਾ / ਖਾਂਦੀ ਕਿਉਂਕਿ ਮੈਂ ਸ਼ਾਕਾਹਾਰੀ ਹਾਂ। የ-ል-ላ---አትክ-ት--ር-ብቻ---ጋ- ስ-ሆነኩ- ነው። የ_____ የ_____ ዘ_ ብ_ ተ___ ስ_____ ነ__ የ-ል-ላ- የ-ት-ል- ዘ- ብ- ተ-ጋ- ስ-ሆ-ኩ- ነ-። ----------------------------------- የማልበላው የአትክልት ዘር ብቻ ተመጋቢ ስለሆነኩኝ ነው። 0
m---------e--n--a-sila------i-ā----et’am-. m_____ s_________ s__________ ā___________ m-k-n- s-l-m-n-d- s-l-l-b-n-i ā-i-’-t-a-i- ------------------------------------------ mekīna silemineda silalebinyi ālit’et’ami.

ਇਸ਼ਾਰੇ ਸ਼ਬਦਾਵਲੀ ਸਿੱਖਣ ਵਿੱਚ ਸਹਾਇਤਾ ਕਰਦੇ ਹਨ

ਜਦੋਂ ਅਸੀਂ ਸ਼ਬਦਾਵਲੀ ਸਿੱਖਦੇ ਹਾਂ, ਸਾਡੇ ਦਿਮਾਗ ਨੂੰ ਬਹੁਤ ਮਿਹਨਤ ਕਰਨੀ ਪੈਂਦੀ ਹੈ। ਇਸਨੂੰ ਹਰੇਕ ਨਵਾਂ ਸ਼ਬਦ ਦਰਜ ਕਰਨਾ ਪੈਂਦਾ ਹੈ। ਪਰ ਅਸੀਂ ਸਿਖਲਾਈ ਵਿੱਚ ਆਪਣੇ ਦਿਮਾਗ ਦਾ ਸਮਰਥਨ ਕਰ ਸਕਦੇ ਹਾਂ। ਇਹ ਇਸ਼ਾਰਿਆਂ ਦੁਆਰਾ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸ਼ਾਰੇ ਸਾਡੀ ਯਾਦਾਸ਼ਤ ਵਿੱਚ ਸਹਾਇਕ ਹੁੰਦੇ ਹਨ। ਇਹ ਸ਼ਬਦਾਂ ਨੂੰ ਚੰਗੀ ਤਰ੍ਹਾਂ ਯਾਦ ਰੱਖ ਸਕਦੀ ਹੈ ਜਦੋਂ ਇਹ ਇਸ਼ਾਰਿਆਂ ਨੂੰ ਉਸੇ ਹੀ ਸਮੇਂ ਸੰਸਾਧਿਤ ਕਰਦੀ ਹੈ। ਇੱਕ ਅਧਿਐਨ ਨੇ ਸਪੱਸ਼ਟ ਰੂਪ ਵਿੱਚ ਇਹ ਸਾਬਤ ਕਰ ਦਿੱਤਾ ਹੈ। ਖੋਜਕਰਤਾਵਾਂ ਨੇ ਜਾਂਚ-ਅਧੀਨ ਵਿਅਕਤੀਆਂ ਨੂੰ ਸ਼ਬਦਾਵਲੀ ਪੜ੍ਹਨ ਲਈ ਦਿੱਤੀ। ਇਹ ਸ਼ਬਦ ਅਸਲ ਵਿੱਚ ਹੋਂਦ ਵਿੱਚ ਨਹੀਂ ਸਨ। ਇਹ ਇੱਕ ਨਕਲੀ ਭਾਸ਼ਾ ਨਾਲ ਸੰਬੰਧਤ ਸਨ। ਜਾਂਚ-ਅਧੀਨ ਵਿਅਕਤੀਆਂ ਨੂੰ ਇਸ਼ਾਰਿਆਂ ਸਮੇਤ ਕੁਝ ਸ਼ਬਦ ਸਿਖਾਏ ਗਏ। ਭਾਵ, ਜਾਂਚ-ਅਧੀਨ ਵਿਅਕਤੀਆਂ ਨੇ ਸ਼ਬਦਾਂ ਨੂੰ ਕੇਵਲ ਸੁਣਿਆ ਜਾਂ ਪੜ੍ਹਿਆ ਹੀ ਨਹੀਂ। ਇਸ਼ਾਰਿਆਂ ਦੀ ਸਹਾਇਤਾ ਨਾਲ, ਉਨ੍ਹਾਂ ਨੇ ਸ਼ਬਦਾਂ ਦੇ ਅਰਥਾਂ ਦੀ ਨਕਲ ਵੀ ਕੀਤੀ। ਜਦੋਂ ਉਹ ਪੜ੍ਹਾਈ ਕਰ ਰਹੇ ਸਨ, ਉਨ੍ਹਾਂ ਦੀ ਦਿਮਾਗੀ ਗਤੀਵਿਧੀ ਮਾਪੀ ਗਈ। ਖੋਜਕਰਤਾਵਾਂ ਨੇ ਇਸ ਪ੍ਰਕ੍ਰਿਆ ਵਿੱਚ ਇੱਕ ਦਿਲਚਸਪ ਖੋਜ ਕੀਤੀ। ਜਦੋਂ ਸ਼ਬਦਾਂ ਨੂੰ ਇਸ਼ਾਰਿਆਂ ਦੁਆਰਾ ਸਿੱਖਿਆ ਗਿਆ, ਦਿਮਾਗ ਦੇ ਜ਼ਿਆਦਾ ਖੇਤਰ ਕਾਰਜਸ਼ੀਲ ਸਨ। ਬੋਲੀ ਕੇਂਦਰ ਤੋਂ ਇਲਾਵਾ, ਸੈਂਸੋਮੋਟਰਿਕ ਖੇਤਰਾਂ ਵਿੱਚ ਵੀ ਗਤੀਵਿਧੀ ਦੇਖੀ ਗਈ। ਦਿਮਾਗ ਦੀ ਇਹ ਵਾਧੂ ਗਤੀਵਿਧੀ ਸਾਡੀ ਯਾਦਾਸ਼ਤ ਨੂੰ ਪ੍ਰਭਾਵਿਤ ਕਰਦੀ ਹੈ। ਇਸ਼ਾਰਿਆਂ ਨਾਲ ਸਿੱਖਣ ਨਾਲ, ਗੁੰਝਲਦਾਰ ਨੈੱਟਵਰਕ ਪੈਦਾ ਹੁੰਦੇ ਹਨ। ਇਹ ਨੈੱਟਵਰਕ ਨਵੇਂ ਸ਼ਬਦਾਂ ਨੂੰ ਦਿਮਾਗ ਵਿੱਚ ਕਈ ਸਥਾਨਾਂ ਵਿੱਚ ਦਰਜ ਕਰਦੇ ਹਨ। ਇਸ ਤਰ੍ਹਾਂ ਸ਼ਬਦਾਵਲੀ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਸੰਸਾਧਿਤ ਕੀਤੀ ਜਾ ਸਕਦੀ ਹੈ। ਜਦੋਂ ਅਸੀਂ ਕੁਝ ਵਿਸ਼ੇਸ਼ ਸ਼ਬਦਾਂ ਦੀ ਵਰਤੋਂ ਕਰਨਾ ਚਾਹੁੰਦੇ ਹਾਂ, ਸਾਡਾ ਦਿਮਾਗ ਉਨ੍ਹਾਂ ਨੂੰ ਤੇਜ਼ੀ ਨਾਲ ਲੱਭ ਲੈਂਦਾ ਹੈ। ਇਹ ਦਰਜ ਵੀ ਵਧੀਆ ਢੰਗ ਨਾਲ ਹੁੰਦੇ ਹਨ। ਪਰ, ਇਹ ਜ਼ਰੂਰੀ ਹੈ, ਕਿ ਇਸ਼ਾਰਾ ਸ਼ਬਦ ਦੇ ਨਾਲ ਸੰਬੰਧਤ ਹੋਵੇ। ਸਾਡਾ ਦਿਮਾਗ ਨੂੰ ਪਤਾ ਲੱਗ ਜਾਂਦਾ ਹੈ ਜਦੋਂ ਇੱਕ ਸ਼ਬਦ ਅਤੇ ਇਸ਼ਾਰਾ ਆਪਸ ਵਿੱਚ ਮੇਲ ਨਹੀਂ ਖਾਂਦੇ। ਨਵੀਆਂ ਖੋਜਾਂ ਨਵੇਂ ਸਿਖਲਾਈ ਤਰੀਕਿਆਂ ਦਾ ਵਿਕਾਸ ਕਰ ਸਕਦੀਆਂ ਹਨ। ਭਾਸ਼ਾਵਾਂ ਬਾਰੇ ਬਹੁਤ ਘੱਟ ਜਾਣਕਾਰੀ ਰੱਖਣ ਵਾਲੇ ਵਿਅਕਤੀ ਅਕਸਰ ਹੌਲੀ ਸਿੱਖਦੇ ਹਨ। ਸ਼ਾਇਦ ਉਹ ਆਸਾਨੀ ਨਾਲ ਸਿੱਖਣਗੇ ਜੇਕਰ ਉਹ ਸ਼ਬਦਾਂ ਦੀ ਸਰੀਰਕ ਰੂਪ ਵਿੱਚ ਨਕਲ ਕਰਨਗੇ...