ਪ੍ਹੈਰਾ ਕਿਤਾਬ

pa ਛੁੱਟੀਆਂ ਦੀਆਂ ਗਤੀਵਿਧੀਆਂ   »   am የእረፍት እንቅስቃሴዎች

48 [ਅਠਤਾਲੀ]

ਛੁੱਟੀਆਂ ਦੀਆਂ ਗਤੀਵਿਧੀਆਂ

ਛੁੱਟੀਆਂ ਦੀਆਂ ਗਤੀਵਿਧੀਆਂ

48 [አርባ ስምንት]

48 [አርባ ስምንት]

የእረፍት እንቅስቃሴዎች

ye’irefiti gīzē tegidaroti( kiniwunochi)

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਮਹਾਰਿਕ ਖੇਡੋ ਹੋਰ
ਕੀ ਸਮੁੰਦਰ ਕੰਢਾ ਸਾਫ ਹੈ? የባ-----ቻ ንፁህ --? የ___ ዳ__ ን__ ነ__ የ-ህ- ዳ-ቻ ን-ህ ነ-? ---------------- የባህሩ ዳርቻ ንፁህ ነው? 0
ye’iref-ti-g--ē ---ida-o-----iniwuno---) y_________ g___ t__________ k___________ y-’-r-f-t- g-z- t-g-d-r-t-( k-n-w-n-c-i- ---------------------------------------- ye’irefiti gīzē tegidaroti( kiniwunochi)
ਕੀ ਉਥੇ ਇਸ਼ਨਾਨ ਕੀਤਾ ਜਾ ਸਕਦਾ ਹੈ? መ--- -ች--? መ___ ይ____ መ-ኘ- ይ-ላ-? ---------- መዋኘት ይችላል? 0
ye’i--fi-i---z- ---i--ro--(--i-iw-n--hi) y_________ g___ t__________ k___________ y-’-r-f-t- g-z- t-g-d-r-t-( k-n-w-n-c-i- ---------------------------------------- ye’irefiti gīzē tegidaroti( kiniwunochi)
ਉੱਥੇ ਤੈਰਨ ਵਿੱਚ ਕੋਈ ਖਤਰਾ ਤਾਂ ਨਹੀਂ ਹੈ? እዛ----መ--- -ደ--የ-ውም? እ_ ጋ_ መ___ አ__ የ____ እ- ጋ- መ-ኘ- አ-ጋ የ-ው-? -------------------- እዛ ጋር መዋኘት አደጋ የለውም? 0
yebah--u d-r-----nit---u-i new-? y_______ d______ n_______ n____ y-b-h-r- d-r-c-a n-t-s-u-i n-w-? -------------------------------- yebahiru daricha nit͟s’uhi newi?
ਕੀ ਇੱਥੇ ਸੂਰਜੀ ਛਤਰੀ ਕਿਰਾਏ ਤੇ ਲਈ ਜਾ ਸਕਦੀ ਹੈ? የፀሐ- --ጥ--መከ--------? የ___ ጃ___ መ____ ይ____ የ-ሐ- ጃ-ጥ- መ-ራ-ት ይ-ላ-? --------------------- የፀሐይ ጃንጥላ መከራየት ይቻላል? 0
y-b----- ----c-a-----s---- ne-i? y_______ d______ n_______ n____ y-b-h-r- d-r-c-a n-t-s-u-i n-w-? -------------------------------- yebahiru daricha nit͟s’uhi newi?
ਕੀ ਇੱਥੇ ਡੈੱਕ – ਕੁਰਸੀ ਕਿਰਾਏ ਤੇ ਮਿਲ ਸਕਦੀ ਹੈ? የ--- -ርቻ ወ----መከ-የት----ል? የ___ ዳ__ ወ___ መ____ ይ____ የ-ህ- ዳ-ቻ ወ-በ- መ-ራ-ት ይ-ላ-? ------------------------- የባህር ዳርቻ ወንበር መከራየት ይቻላል? 0
y--ah-ru d-ri--a-nit͟s-u-i-n-wi? y_______ d______ n_______ n____ y-b-h-r- d-r-c-a n-t-s-u-i n-w-? -------------------------------- yebahiru daricha nit͟s’uhi newi?
ਕੀ ਇੱਥੇ ਕਿਸ਼ਤੀ ਕਿਰਾਏ ਤੇ ਮਿਲ ਸਕਦੀ ਹੈ? ጀ------የት -ቻላ-? ጀ__ መ____ ይ____ ጀ-ባ መ-ራ-ት ይ-ላ-? --------------- ጀልባ መከራየት ይቻላል? 0
m---n---i y-c--lal-? m________ y_________ m-w-n-e-i y-c-i-a-i- -------------------- mewanyeti yichilali?
ਮੈਂ ਸਰਫ ਕਰਨਾ ਚਾਹੁੰਦਾ ਹਾਂ। የውሃ--- --ረ- መን--ተ-----ጋለው። የ__ ላ_ በ___ መ_____ እ______ የ-ሃ ላ- በ-ረ- መ-ሸ-ተ- እ-ል-ለ-። -------------------------- የውሃ ላይ በደረት መንሸራተት እፈልጋለው። 0
mew-nye---y-chilali? m________ y_________ m-w-n-e-i y-c-i-a-i- -------------------- mewanyeti yichilali?
ਮੈਂ ਗੋਤਾ ਲਗਾਉਣਾ ਹੈ। ከ--- -----ሃ-ው----ዋኘ- እ-ልጋ--። ከ___ ዘ__ ው_ ው__ መ___ እ______ ከ-ፍ- ዘ-ዬ ው- ው-ጥ መ-ኘ- እ-ል-ለ-። ---------------------------- ከከፍታ ዘልዬ ውሃ ውስጥ መዋኘት እፈልጋለው። 0
m-w--y--i--ichil---? m________ y_________ m-w-n-e-i y-c-i-a-i- -------------------- mewanyeti yichilali?
ਮੈਂ ਵਾਟਰ ਸਕੀਇੰਗ ਕਰਨੀ ਹੈ। በ-ሃ ላይ-መ----ት --ል---። በ__ ላ_ መ_____ እ______ በ-ሃ ላ- መ-ሸ-ተ- እ-ል-ለ-። --------------------- በውሃ ላይ መንሸራተት እፈልጋለው። 0
iz- -a-- --w-nye-i ād-g- yele-im-? i__ g___ m________ ā____ y________ i-a g-r- m-w-n-e-i ā-e-a y-l-w-m-? ---------------------------------- iza gari mewanyeti ādega yelewimi?
ਕੀ ਸਰਫ – ਬੋਰਡ ਕਿਰਾਏ ਤੇ ਮਿਲ ਸਕਦਾ ਹੈ। የው-----በደረት-መን-----መ-ራ-- ይቻላ-? የ__ ላ_ በ___ መ_____ መ____ ይ____ የ-ሃ ላ- በ-ረ- መ-ሸ-ተ- መ-ራ-ት ይ-ላ-? ------------------------------ የውሃ ላይ በደረት መንሸራተቻ መከራየት ይቻላል? 0
i-a--a-i m-w-nyeti ----a---l-wimi? i__ g___ m________ ā____ y________ i-a g-r- m-w-n-e-i ā-e-a y-l-w-m-? ---------------------------------- iza gari mewanyeti ādega yelewimi?
ਕੀ ਇੱਥੇ ਚੁੱਭੀ – ਯੰਤਰ ਕਿਰਾਏ ਤੇ ਮਿਲ ਸਕਦਾ ਹੈ? የ-ላቂ -ና-ኛ-እቃዎች -ከ--- ይ-ላ-? የ___ ዋ___ እ___ መ____ ይ____ የ-ላ- ዋ-ተ- እ-ዎ- መ-ራ-ት ይ-ላ-? -------------------------- የጠላቂ ዋናተኛ እቃዎች መከራየት ይቻላል? 0
iz- g-r- m-w-------ā-e-- -el--imi? i__ g___ m________ ā____ y________ i-a g-r- m-w-n-e-i ā-e-a y-l-w-m-? ---------------------------------- iza gari mewanyeti ādega yelewimi?
ਕੀ ਇੱਥੇ ਵਾਟਰ – ਸਕੀਜ਼ ਕਿਰਾਏ ਤੇ ਮਿਲ ਸਕਦੇ ਹਨ? የው---ይ -መ----ዞ -ን--ተ---ከራ-ት----ል? የ__ ላ_ ገ__ ተ__ መ_____ መ____ ይ____ የ-ሃ ላ- ገ-ድ ተ-ዞ መ-ሸ-ተ- መ-ራ-ት ይ-ላ-? --------------------------------- የውሃ ላይ ገመድ ተይዞ መንሸራተቻ መከራየት ይቻላል? 0
yet---eḥ--- j---t--la--e-era---i--ich-l-li? y_________ j________ m_________ y_________ y-t-s-e-̣-y- j-n-t-i-a m-k-r-y-t- y-c-a-a-i- -------------------------------------------- yet͟s’eḥāyi janit’ila mekerayeti yichalali?
ਮੈਂ ਸਿਰਫ ਸਿੱਖ ਰਿਹਾ / ਰਹੀ ਹਾਂ। እኔ ጀ-----። እ_ ጀ__ ነ__ እ- ጀ-ሪ ነ-። ---------- እኔ ጀማሪ ነኝ። 0
y-----eḥā-- jan--’-la me-eraye-i-yi--a-al-? y_________ j________ m_________ y_________ y-t-s-e-̣-y- j-n-t-i-a m-k-r-y-t- y-c-a-a-i- -------------------------------------------- yet͟s’eḥāyi janit’ila mekerayeti yichalali?
ਮੈਂ ਸਧਾਰਣ ਹਾਂ। እኔ -ካ-ለ- -ኝ። እ_ መ____ ነ__ እ- መ-ከ-ኛ ነ-። ------------ እኔ መካከለኛ ነኝ። 0
y-t-s’-ḥ--i --n-t-ila -e-e----t-----halal-? y_________ j________ m_________ y_________ y-t-s-e-̣-y- j-n-t-i-a m-k-r-y-t- y-c-a-a-i- -------------------------------------------- yet͟s’eḥāyi janit’ila mekerayeti yichalali?
ਮੈਨੂੰ ਬਹੁਤ ਵਧੀਆ ਤਰੀਕੇ ਨਾਲ ਆਉਂਦਾ ਹੈ। እ---በ- ነኝ። እ_ ጎ__ ነ__ እ- ጎ-ዝ ነ-። ---------- እኔ ጎበዝ ነኝ። 0
yebahi----a--c-a-----b-ri-m---r--eti---c---ali? y_______ d______ w_______ m_________ y_________ y-b-h-r- d-r-c-a w-n-b-r- m-k-r-y-t- y-c-a-a-i- ----------------------------------------------- yebahiri daricha weniberi mekerayeti yichalali?
ਸਕੀ – ਲਿਫਟ ਕਿੱਥੇ ਹੇ? በ---ች ላ--በ--ጠ--ገመ- -ሚሄድ--ፍ--የት-ነው? በ____ ላ_ በ____ ገ__ የ___ ሊ__ የ_ ነ__ በ-ማ-ች ላ- በ-ወ-ረ ገ-ድ የ-ሄ- ሊ-ት የ- ነ-? ---------------------------------- በማማዎች ላይ በተወጠረ ገመድ የሚሄድ ሊፍት የት ነው? 0
yebah-ri-d--ic-a--e-i--ri -ek-raye-i-y-ch--a-i? y_______ d______ w_______ m_________ y_________ y-b-h-r- d-r-c-a w-n-b-r- m-k-r-y-t- y-c-a-a-i- ----------------------------------------------- yebahiri daricha weniberi mekerayeti yichalali?
ਕੀ ਤੇਰੇ ਕੋਲ ਸਕੀਜ਼ ਹੈ? የ-ረ--ላ--መን-ራተ- አለህ-ሽ? የ___ ላ_ መ_____ አ_____ የ-ረ- ላ- መ-ሸ-ተ- አ-ህ-ሽ- --------------------- የበረዶ ላይ መንሸራተቻ አለህ/ሽ? 0
ye-ahiri-d-ric-- we-i-eri-------ye-i--ic------? y_______ d______ w_______ m_________ y_________ y-b-h-r- d-r-c-a w-n-b-r- m-k-r-y-t- y-c-a-a-i- ----------------------------------------------- yebahiri daricha weniberi mekerayeti yichalali?
ਕੀ ਤੇਰੇ ਕੋਲ ਸਕੀਜ਼ – ਬੂਟ ਹਨ? በ-ረ- ላ- መን-ራተቻ ጫማ ---/-? በ___ ላ_ መ_____ ጫ_ አ_____ በ-ረ- ላ- መ-ሸ-ተ- ጫ- አ-ህ-ሽ- ------------------------ በበረዶ ላይ መንሸራተቻ ጫማ አለህ/ሽ? 0
jel--a--eke---et----cha-al-? j_____ m_________ y_________ j-l-b- m-k-r-y-t- y-c-a-a-i- ---------------------------- jeliba mekerayeti yichalali?

ਤਸਵੀਰਾਂ ਦੀ ਭਾਸ਼ਾ

ਇੱਕ ਜਰਮਨ ਕਹਾਵਤ ਅਨੁਸਾਰ: ਇੱਕ ਤਸਵੀਰ ਹਜ਼ਾਰ ਸ਼ਬਦਾਂ ਨਾਲੋਂ ਜ਼ਿਆਦਾ ਕਹਿੰਦੀ ਹੈ। ਭਾਵ, ਤਸਵੀਰਾਂ ਨੂੰ ਆਮ ਤੌਰ 'ਤੇ ਬੋਲੀ ਨਾਲੋਂ ਛੇਤੀ ਸਮਝ ਲਿਆ ਜਾਂਦਾ ਹੈ। ਤਸਵੀਰਾਂ ਭਾਵਨਾਵਾਂ ਨੂੰ ਵੀ ਵਧੀਆ ਢੰਗ ਨਾਲ ਦਰਸਾ ਸਕਦੀਆਂ ਹਨ। ਇਸੇ ਕਰਕੇ, ਇਸ਼ਤਿਹਾਰਬਾਜ਼ੀ ਵਿੱਚ ਬਹੁਤ ਸਾਰੀਆਂ ਤਸਵੀਰਾਂ ਦੀ ਵਰਤੋਂ ਕੀਤੀ ਜਾਂਦੀ ਹੈ। ਤਸਵੀਰਾਂ ਬੋਲੀ ਨਾਲੋਂ ਵੱਖ ਢੰਗ ਨਾਲ ਕੰਮ ਕਰਦੀਆਂ ਹਨ। ਇਹ ਸਾਨੂੰ ਇੱਕੋ ਵੇਲੇ ਅਤੇ ਆਪਣੀ ਸੰਪੂਰਨਤਾ ਵਿੱਚ ਕਈ ਚੀਜ਼ਾਂ ਦਿਖਾਉਂਦੀਆਂ ਹਨ। ਭਾਵ, ਸਾਰੇ ਚਿੱਤਰ ਦਾ ਸੰਯੁਕਤ ਰੂਪ ਵਿੱਚ ਇੱਕ ਵਿਸ਼ੇਸ਼ ਪ੍ਰਭਾਵ ਹੁੰਦਾ ਹੈ। ਬੋਲੀ ਨਾਲ, ਵਿਸ਼ੇਸ਼ ਤੌਰ 'ਤੇ ਬਹੁਤ ਸਾਰੇ ਸ਼ਬਦਾਂ ਦੀ ਲੋੜ ਹੁੰਦੀ ਹੈ। ਪਰ ਚਿੱਤਰਾਂ ਅਤੇ ਬੋਲੀ ਦਾ ਆਪਸੀ ਸੰਬੰਧ ਹੈ। ਕਿਸੇ ਤਸਵੀਰ ਦੀ ਵਿਆਖਿਆ ਕਰਨ ਲਈ ਸਾਨੂੰ ਬੋਲੀ ਦੀ ਲੋੜ ਹੁੰਦੀ ਹੈ। ਇਸੇ ਮਾਧਿਅਮ ਰਾਹੀਂ, ਕਈ ਪਾਠਾਂ ਨੂੰ ਪਹਿਲਾਂ ਚਿੱਤਰਾਂ ਰਾਹੀਂ ਸਮਝਿਆ ਜਾਂਦਾਹੈ। ਭਾਸ਼ਾ ਵਿਗਿਆਨੀ ਚਿੱਤਰਾਂ ਅਤੇ ਬੋਲੀ ਦੇ ਆਪਸੀ ਸੰਬੰਧ ਬਾਰੇ ਅਧਿਐਨ ਕਰ ਰਹੇ ਹਨ। ਇਕ ਸਵਾਲ ਇਹ ਵੀ ਪੈਦਾ ਹੁੰਦਾ ਹੈ ਕਿ ਕੀ ਚਿੱਤਰ ਆਪਣੇ ਆਪ ਵਿੱਚ ਇੱਕ ਬੋਲੀ ਹਨ। ਜੇਕਰ ਕਿਸੇ ਚੀਜ਼ ਨੂੰ ਕੇਵਲ ਫਿਲਮਾਇਆ ਜਾ ਰਿਹਾ ਹੈ, ਅਸੀਂ ਤਸਵੀਰਾਂ ਵੱਲ ਦੇਖਸਕਦੇ ਹਾਂ। ਪਰ ਫਿਲਮ ਦਾ ਸੰਦੇਸ਼ ਸਾਕਾਰ ਜਾਂ ਯਥਾਰਥਪੂਰਨ ਨਹੀਂ ਹੁੰਦਾ। ਜੇਕਰ ਕਿਸੇ ਚਿੱਤਰ ਤੋਂ ਬੋਲੀ ਵਜੋਂ ਕੰਮ ਲਿਆ ਜਾ ਰਿਹਾ ਹੈ, ਇਹ ਲਾਜ਼ਮੀ ਤੌਰ 'ਤੇ ਸਾਕਾਰ ਹੋਣਾ ਚਾਹੀਦਾ ਹੈ। ਇਹ ਜਿੰਨਾ ਘੱਟ ਦਿਖਾਉਂਦਾ ਹੈ, ਸੰਦੇਸ਼ ਓਨਾ ਸਪੱਸ਼ਟ ਹੁੰਦਾ ਹੈ। ਚਿੱਤਰ-ਲੇਖ ਇਸਦੀ ਇੱਕ ਵਧੀਆ ਉਦਾਹਰਣ ਹਨ। ਚਿੱਤਰ-ਲੇਖ ਸਰਲ ਅਤੇ ਸਪੱਸ਼ਟ ਚਿੱਤਰ-ਚਿੰਨ੍ਹ ਹੁੰਦੇ ਹਨ। ਇਹ ਮੌਖਿਕ ਭਾਸ਼ਾ ਦਾ ਸਥਾਨ ਲੈਂਦੇ ਹਨ, ਅਤੇ ਆਪਣੇ ਆਪ ਵਿੱਚ ਦ੍ਰਿਸ਼ਟੀ ਸੰਚਾਰ ਦਾ ਰੂਪ ਹੁੰਦੇ ਹਨ। ਉਦਾਹਰਣ ਵਜੋਂ, ‘ਸਿਗਰਟ ਪੀਣਾ ਮਨ੍ਹਾ ਹੈ’ ਦੇ ਚਿੱਤਰ-ਲੇਖ ਬਾਰੇ ਸਾਰੇ ਜਾਣਦੇਹਨ। ਇਹ ਸਿਗਰਟ ਵਿੱਚੋਂ ਇੱਕ ਲਕੀਰ ਲੰਘਦੀ ਹੋਈ ਦਿਖਾਉਂਦਾ ਹੈ। ਵਿਸ਼ਵੀਕਰਨ ਦੇ ਕਾਰਨ ਚਿੱਤਰ ਹੋਰ ਵੀ ਜ਼ਿਆਦਾ ਅਹਿਮ ਹੁੰਦੇ ਜਾ ਰਹੇ ਹਨ। ਪਰ ਤੁਹਾਨੂੰ ਚਿੱਤਰਾਂ ਦੀ ਭਾਸ਼ਾ ਦਾ ਵੀ ਅਧਿਐਨ ਕਰਨਾ ਪਵੇਗਾ। ਇਹ ਵਿਸ਼ਵ ਪੱਧਰ 'ਤੇ ਸਮਝਣਯੋਗ ਨਹੀਂ ਹਨ, ਭਾਵੇਂ ਕਿ ਕਈ ਅਜਿਹਾ ਸੋਚਦੇ ਹਨ। ਕਿਉਂਕਿ ਸਾਡਾ ਸਭਿਆਚਾਰ ਚਿੱਤਰਾਂ ਬਾਰੇ ਸਾਡੀ ਸਮਝ ਨੂੰ ਪ੍ਰਭਾਵਿਤ ਕਰਦਾ ਹੈ। ਅਸੀਂ ਜੋ ਵੀ ਦੇਖਦੇ ਹਾਂ, ਕਈ ਵੱਖ-ਵੱਖ ਕਾਰਕਾਂ ਉੱਤੇ ਆਧਾਰਿਤ ਹੁੰਦਾ ਹੈ। ਇਸਲਈ ਕੁਝ ਵਿਅਕਤੀ ਸਿਗਰਟਾਂ ਨਹੀਂ ਦੇਖਦੇ, ਪਰ ਕੇਵਲ ਗੂੜ੍ਹੀਆਂ ਲਕੀਰਾਂ ਦੇਖਦੇ ਹਨ।