ਪ੍ਹੈਰਾ ਕਿਤਾਬ

pa ਬਾਤਚੀਤ 3   »   am አነስተኛ ንግግር 3

22 [ਬਾਈ]

ਬਾਤਚੀਤ 3

ਬਾਤਚੀਤ 3

22 [ሃያ ሁለት]

22 [ሃያ ሁለት]

አነስተኛ ንግግር 3

āch’ach’iri nigigiri 3

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਮਹਾਰਿਕ ਖੇਡੋ ਹੋਰ
ਕੀ ਤੁਸੀਂ ਸਿਗਰਟ ਪੀਂਦੇ ਹੋ? ሲ-- ያ-ሳሉ? ሲ__ ያ____ ሲ-ራ ያ-ሳ-? --------- ሲጋራ ያጨሳሉ? 0
ā--’-c-’--- -igi-ir--3 ā__________ n_______ 3 ā-h-a-h-i-i n-g-g-r- 3 ---------------------- āch’ach’iri nigigiri 3
ਜੀ ਹਾਂ, ਪਹਿਲਾਂ ਪੀਂਦਾ / ਪੀਂਦੀ ਸੀ। በ-- አጨ---በ-። በ__ አ__ ነ___ በ-ት አ-ስ ነ-ረ- ------------ በፊት አጨስ ነበረ። 0
ā-h’ach--r- n-g--i-i-3 ā__________ n_______ 3 ā-h-a-h-i-i n-g-g-r- 3 ---------------------- āch’ach’iri nigigiri 3
ਪਰ ਹੁਣ ਨਹੀਂ ਪੀਂਦਾ / ਪੀਂਦੀ ਹਾਂ। ግን-አ---አ--ስም። ግ_ አ__ አ_____ ግ- አ-ን አ-ጨ-ም- ------------- ግን አሁን አላጨስም። 0
s--ara-yach’esalu? s_____ y__________ s-g-r- y-c-’-s-l-? ------------------ sīgara yach’esalu?
ਜੇ ਮੈਂ ਸਿਗਰਟ ਪੀਵਾਂ ਤਾਂ ਕੀ ਤੁਹਾਨੂੰ ਤਕਲੀਫ ਹੋਵੇਗੀ? ሲ-ራ ------ብ-ታ-? ሲ__ ባ__ ይ______ ሲ-ራ ባ-ስ ይ-ብ-ታ-? --------------- ሲጋራ ባጨስ ይረብሾታል? 0
sīg--a ya-h’esa-u? s_____ y__________ s-g-r- y-c-’-s-l-? ------------------ sīgara yach’esalu?
ਜੀ ਨਹੀਂ, ਬਿਲਕੁਲ ਨਹੀਂ। አያ---ፍ-- ። አ__ በ___ ። አ-ይ በ-ጹ- ። ---------- አያይ በፍጹም ። 0
sīga-a-yach’e-a-u? s_____ y__________ s-g-r- y-c-’-s-l-? ------------------ sīgara yach’esalu?
ਮੈਨੂੰ ਤਕਲੀਫ ਨਹੀਂ ਹੋਵੇਗੀ। እኔን አ-ረብ-ኝም። እ__ አ_______ እ-ን አ-ረ-ሽ-ም- ------------ እኔን አይረብሽኝም። 0
befī---ā-h’--i--e--re. b_____ ā______ n______ b-f-t- ā-h-e-i n-b-r-. ---------------------- befīti āch’esi nebere.
ਕੀ ਤੁਸੀਂ ਕੁਝ ਪੀਵੋਗੇ? የሆነ ነገ---ጠጣሉ? የ__ ነ__ ይ____ የ-ነ ነ-ር ይ-ጣ-? ------------- የሆነ ነገር ይጠጣሉ? 0
b-f-t- āch’esi n---re. b_____ ā______ n______ b-f-t- ā-h-e-i n-b-r-. ---------------------- befīti āch’esi nebere.
ਇੱਕ ਬ੍ਰਾਂਡੀ? ኮኛ-? ኮ___ ኮ-ክ- ---- ኮኛክ? 0
b-fī-- -c----- ------. b_____ ā______ n______ b-f-t- ā-h-e-i n-b-r-. ---------------------- befīti āch’esi nebere.
ਜੀ ਨਹੀਂ, ਹੋ ਸਕੇ ਤਾਂ ਇੱਕ ਬੀਅਰ አያ-- ---ቢሆ- እወዳ-ው። አ___ ቢ_ ቢ__ እ_____ አ-ይ- ቢ- ቢ-ን እ-ዳ-ው- ------------------ አያይ። ቢራ ቢሆን እወዳለው። 0
g--i ā---i ----h----mi. g___ ā____ ā___________ g-n- ā-u-i ā-a-h-e-i-i- ----------------------- gini āhuni ālach’esimi.
ਕੀ ਤੁਸੀਂ ਬਹੁਤ ਯਾਤਰਾ ਕਰਦੇ ਹੋ? ብ- -ዜ--ደ--- ሃገ--ይሄዳ-? ብ_ ጊ_ ወ_ ሌ_ ሃ__ ይ____ ብ- ጊ- ወ- ሌ- ሃ-ር ይ-ዳ-? --------------------- ብዙ ጊዜ ወደ ሌላ ሃገር ይሄዳሉ? 0
gi-i ā-un--āl-----s-mi. g___ ā____ ā___________ g-n- ā-u-i ā-a-h-e-i-i- ----------------------- gini āhuni ālach’esimi.
ਜੀ ਹਾਂ, ਜ਼ਿਆਦਾਤਰ ਕੰਮ ਦੇ ਲਈ। አዎ--አ-ዛኛ-- ለስ----ዎ- ናቸው። አ__ አ_____ ለ__ ጉ___ ና___ አ-፤ አ-ዛ-ዎ- ለ-ራ ጉ-ዎ- ና-ው- ------------------------ አዎ፤ አብዛኛዎቹ ለስራ ጉዞዎች ናቸው። 0
g--i-āhun-----------m-. g___ ā____ ā___________ g-n- ā-u-i ā-a-h-e-i-i- ----------------------- gini āhuni ālach’esimi.
ਪਰ ਹੁਣ ਅਸੀਂ ਇੱਥੇ ਛੁੱਟੀਆਂ ਦੇ ਲਈ ਆਏ / ਆਈਆਂ ਹਾਂ। ግን --ን ---እረ-ት-እ--ሰድ- -ው። ግ_ አ__ እ_ እ___ እ_____ ነ__ ግ- አ-ን እ- እ-ፍ- እ-ወ-ድ- ነ-። ------------------------- ግን አሁን እኛ እረፍት እየወሰድን ነው። 0
s---r- b---’-si-y-re-isho--li? s_____ b_______ y_____________ s-g-r- b-c-’-s- y-r-b-s-o-a-i- ------------------------------ sīgara bach’esi yirebishotali?
ਕਿੰਨੀ ਗਰਮੀ ਹੈ! በጣ- ቃጠ- ነ-! በ__ ቃ__ ነ__ በ-ም ቃ-ሎ ነ-! ----------- በጣም ቃጠሎ ነው! 0
s-ga-a-b--h-es- y---b-----al-? s_____ b_______ y_____________ s-g-r- b-c-’-s- y-r-b-s-o-a-i- ------------------------------ sīgara bach’esi yirebishotali?
ਹਾਂ, ਅੱਜ ਬਹੁਤ ਗਰਮੀ ਹੈ। አዎ -- በጣም --ት-ነው። አ_ ዛ_ በ__ ሞ__ ነ__ አ- ዛ- በ-ም ሞ-ት ነ-። ----------------- አዎ ዛሬ በጣም ሞቃት ነው። 0
s----a--ach-es- -ir---s-o--li? s_____ b_______ y_____________ s-g-r- b-c-’-s- y-r-b-s-o-a-i- ------------------------------ sīgara bach’esi yirebishotali?
ਆਓ ਛੱਜੇ ਤੇ ਚੱਲੀਏ। ወደ-በ--ዳ እ--ድ። ወ_ በ___ እ____ ወ- በ-ን- እ-ሂ-። ------------- ወደ በረንዳ እንሂድ። 0
āya-----fi-s’--i-. ā____ b_________ . ā-a-i b-f-t-’-m- . ------------------ āyayi befits’umi .
ਕੱਲ੍ਹ ਇੱਥੇ ਇੱਕ ਪਾਰਟੀ ਹੈ। ነ- --ህ ድ---አ-። ነ_ እ__ ድ__ አ__ ነ- እ-ህ ድ-ስ አ-። -------------- ነገ እዚህ ድግስ አለ። 0
ā-ayi --f-t---m--. ā____ b_________ . ā-a-i b-f-t-’-m- . ------------------ āyayi befits’umi .
ਕੀ ਤੁਸੀਂ ਵੀ ਆਉਣਵਾਲੇ ਹੋ? እ-----ይ-ጣሉ? እ____ ይ____ እ-ስ-ም ይ-ጣ-? ----------- እርስዎም ይመጣሉ? 0
ā-a-i -efi-------. ā____ b_________ . ā-a-i b-f-t-’-m- . ------------------ āyayi befits’umi .
ਜੀ ਹਾਂ, ਸਾਨੂੰ ਵੀ ਬੁਲਾਇਆ ਗਿਆ ਹੈ। አ-- --ም-ተ--ዘና-። አ__ እ__ ተ______ አ-። እ-ም ተ-ብ-ና-። --------------- አዎ። እኛም ተጋብዘናል። 0
in--i -yi-ebi-----im-. i____ ā_______________ i-ē-i ā-i-e-i-h-n-i-i- ---------------------- inēni āyirebishinyimi.

ਭਾਸ਼ਾ ਅਤੇ ਲਿਖਾਈ

ਹਰੇਕ ਭਾਸ਼ਾ ਦੀ ਵਰਤੋਂ ਲੋਕਾਂ ਦੇ ਆਪਸੀ ਸੰਚਾਰ ਲਈ ਕੀਤੀ ਜਾਂਦੀ ਹੈ। ਜਦੋਂ ਅਸੀਂ ਬੋਲਦੇ ਹਾਂ, ਅਸੀਂ ਆਪਣੀ ਸੋਚ ਅਤੇ ਭਾਵਨਾਵਾਂ ਜ਼ਾਹਰ ਕਰਦੇ ਹਾਂ। ਅਜਿਹਾ ਕਰਦੇ ਸਮੇਂ, ਅਸੀਂ ਹਮੇਸ਼ਾਂ ਆਪਣੀ ਭਾਸ਼ਾ ਦੇ ਨਿਯਮਾਂ ਦਾ ਪਾਲਣ ਨਹੀਂ ਕਰਦੇ। ਅਸੀਂ ਆਪਣੀ ਨਿੱਜੀ ਭਾਸ਼ਾ, ਆਪਣੀ ਸਥਾਨਕ ਬੋਲੀ ਦੀ ਵਰਤੋਂ ਕਰਦੇ ਹਾਂ। ਇਹ ਲਿਖਤੀ ਰੂਪ ਵਿੱਚ ਵੱਖ ਹੁੰਦੀ ਹੈ। ਇੱਥੇ, ਭਾਸ਼ਾ ਦੇ ਸਾਰੇ ਨਿਯਮ ਦਰਸਾਏ ਜਾਂਦੇ ਹਨ। ਲਿਖਾਈ ਕਿਸੇ ਭਾਸ਼ਾ ਨੂੰ ਅਸਲੀ ਭਾਸ਼ਾ ਬਣਨ ਦੇ ਯੋਗ ਬਣਾਉਂਦੀ ਹੈ। ਇਹ ਭਾਸ਼ਾ ਨੂੰ ਦ੍ਰਿਸ਼ਟੀ-ਗੋਚਰ ਬਣਾਉਂਦੀ ਹੈ। ਲਿਖਾਈ ਰਾਹੀਂ, ਹਜ਼ਾਰਾਂ ਸਾਲ ਪੁਰਾਣਾ ਕੀਮਤੀ ਗਿਆਨ ਅੱਗੇ ਵਧਦਾ ਹੈ। ਇਸੇ ਕਰਕੇ ਲਿਖਾਈ ਹਰੇਕ ਪ੍ਰਗਤੀਸ਼ੀਲ ਸਭਿਆਚਾਰ ਦੀ ਨੀਂਹ ਹੈ। ਲਿਖਾਈ ਦੇ ਪਹਿਲੇ ਰੂਪ ਦੀ ਕਾਢ 5,000 ਸਾਲ ਤੋਂ ਵੱਧ ਪਹਿਲਾਂ ਕੱਢੀ ਗਈ ਸੀ। ਇਹ ਸੁਮੇਰ ਨਿਵਾਸੀਆਂ ਦੀ ਕਿੱਲ-ਅਕਾਰ ਲਿਖਾਈ ਸੀ। ਇਹ ਕੱਚੀ ਮਿੱਟੀ ਦੀਆਂ ਸਿੱਲੀਆਂ ਉੱਤੇ ਤਰਾਸ਼ੀ ਹੁੰਦੀ ਸੀ। ਕਿੱਲ-ਅਕਾਰ ਲਿਖਾਈ ਦੀ ਵਰਤੋਂ ਤਿੰਨ ਸੌ ਸਾਲ ਤੱਕ ਹੁੰਦੀ ਰਹੀ। ਪ੍ਰਾਚੀਨ ਮਿਸਰ ਨਿਵਾਸੀਆਂ ਦੀ ਚਿੱਤਰਲਿਪੀ ਲਗਭਗ ਇੰਨਾ ਹੀ ਸਮਾਂ ਹੋਂਦ ਵਿੱਚ ਰਹੀ। ਅਣਗਿਣਤ ਵਿਗਿਆਨੀਆਂ ਨੇ ਆਪਣੇ ਅਧਿਐਨ ਇਸ ਉੱਤੇ ਸਮਰਪਿਤ ਕੀਤੇ ਹਨ। ਚਿੱਤਰਲਿਪੀ ਤੁਲਨਾਤਮਕ ਰੂਪ ਵਿੱਚ ਇੱਕ ਗੁੰਝਲਦਾਰ ਲਿਖਾਈ ਪ੍ਰਣਾਲੀ ਹੈ। ਪਰ, ਇਸਦੀ ਕਾਢ ਸ਼ਾਇਦ ਇੱਕ ਬਹੁਤ ਹੀ ਸਧਾਰਨ ਕਾਰਨ ਕਰਕੇ ਕੱਢੀ ਗਈ ਸੀ। ਉਸ ਸਮੇਂ ਦਾ ਮਿਸਰ ਬਹੁਤ ਸਾਰੇ ਨਿਵਾਸੀਆਂ ਸਮੇਤ ਇੱਕ ਵਿਸ਼ਾਲ ਸਾਮਰਾਜ ਸੀ। ਰੋਜ਼ਾਨਾ ਜ਼ਿੰਦਗੀ ਅਤੇ ਇਸਤੋਂ ਇਲਾਵਾ, ਸਾਰੀ ਵਿੱਤੀ ਪ੍ਰਣਾਲੀ ਨੂੰ ਵਿਵਸਥਿਤਕਰਨ ਦੀ ਲੋੜ ਸੀ। ਟੈਕਸ ਅਤੇ ਖਾਤਿਆਂ ਨੂੰ ਕੁਸ਼ਲਤਾਪੂਰਬਕ ਪ੍ਰਬੰਧਿਤ ਕਰਨ ਦੀ ਲੋੜ ਸੀ। ਇਸਲਈ, ਪ੍ਰਾਚੀਨ ਮਿਸਰ ਨਿਵਾਸੀਆਂ ਨੇ ਆਪਣੇ ਗ੍ਰਾਫਿਕ ਅੱਖਰਾਂ ਦਾ ਵਿਕਾਸ ਕੀਤਾ। ਵਰਣਮਾਲਾ ਲਿਖਾਈ ਪ੍ਰਣਾਲੀਆਂ, ਦੂਜੇ ਪਾਸੇ, ਸੁਮੇਰ ਨਿਵਾਸੀਆਂ ਨਾਲ ਸੰਬੰਧਤਹਨ। ਹਰੇਕ ਲਿਖਾਈ ਪ੍ਰਣਾਲੀ ਇਸਨੂੰ ਵਰਤਣ ਵਾਲੇ ਵਿਅਕਤੀਆਂ ਬਾਰੇ ਚੋਖੀ ਜਾਣਕਾਰੀ ਪੇਸ਼ ਕਰਦੀ ਹੈ। ਇਸਤੋਂ ਛੁੱਟ, ਹਰੇਕ ਦੇਸ਼ ਆਪਣੀ ਲਿਖਾਈ ਰਾਹੀਂ ਆਪਣੀਆਂ ਨਿੱਜੀ ਵਿਸ਼ੇਸ਼ਤਾਵਾਂ ਦਰਸਾਉਂਦਾ ਹੈ। ਬਦਕਿਸਮਤੀ ਨਾਲ, ਲਿਖਾਵਟ ਦੀ ਕਲਾ ਅਲੋਪ ਹੁੰਦੀ ਜਾ ਰਹੀ ਹੈ। ਨਵੀਨਤਮ ਤਕਨੀਕ ਇਸਨੂੰ ਲਗਭਗ ਫਾਲਤੂ ਬਣਾ ਦੇਂਦੀ ਹੈ। ਇਸਲਈ: ਕੇਵਲ ਬੋਲੋ ਹੀ ਨਾ, ਸਗੋਂ ਲਿਖੋ ਵੀ!