ਪ੍ਹੈਰਾ ਕਿਤਾਬ

pa ਬਾਤਚੀਤ 3   »   ta உரையாடல் 3

22 [ਬਾਈ]

ਬਾਤਚੀਤ 3

ਬਾਤਚੀਤ 3

22 [இருபத்தி இரண்டு]

22 [Irupatti iraṇṭu]

உரையாடல் 3

uraiyāṭal 3

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਤਮਿਲ ਖੇਡੋ ਹੋਰ
ਕੀ ਤੁਸੀਂ ਸਿਗਰਟ ਪੀਂਦੇ ਹੋ? நீ-்-ள்--ு-ை-ப-டி-்-ீர--ளா? நீ___ பு_ பி_______ ந-ங-க-் ப-க- ப-ட-ப-ப-ர-க-ா- --------------------------- நீங்கள் புகை பிடிப்பீர்களா? 0
ur--y---l 3 u________ 3 u-a-y-ṭ-l 3 ----------- uraiyāṭal 3
ਜੀ ਹਾਂ, ਪਹਿਲਾਂ ਪੀਂਦਾ / ਪੀਂਦੀ ਸੀ। ம--்-ே-ப-க--பி-ி--த--்-ொ-்ட--இ-ுந்தே-். மு__ பு_ பி_______ இ_____ ம-ன-ன- ப-க- ப-ட-த-த-க-க-ண-ட- இ-ு-்-ே-்- --------------------------------------- முன்னே புகை பிடித்துக்கொண்டு இருந்தேன். 0
ura-yāṭ-- 3 u________ 3 u-a-y-ṭ-l 3 ----------- uraiyāṭal 3
ਪਰ ਹੁਣ ਨਹੀਂ ਪੀਂਦਾ / ਪੀਂਦੀ ਹਾਂ। ஆன--் --்---------டிப---ில-ல-. ஆ__ இ____ பி_______ ஆ-ா-் இ-்-ொ-ு-ு ப-ட-ப-ப-ி-்-ை- ------------------------------ ஆனால் இப்பொழுது பிடிப்பதில்லை. 0
nīṅk-- -u-a- p-ṭ--pīrk---? n_____ p____ p____________ n-ṅ-a- p-k-i p-ṭ-p-ī-k-ḷ-? -------------------------- nīṅkaḷ pukai piṭippīrkaḷā?
ਜੇ ਮੈਂ ਸਿਗਰਟ ਪੀਵਾਂ ਤਾਂ ਕੀ ਤੁਹਾਨੂੰ ਤਕਲੀਫ ਹੋਵੇਗੀ? நா-் புக--ப-டி-்தா---உ--களுக--ு -ொ--லையாக இர-க்-ு--? நா_ பு_ பி____ உ_____ தொ____ இ_____ ந-ன- ப-க- ப-ட-த-த-ல- உ-்-ள-க-க- த-ல-ல-ய-க இ-ு-்-ு-ா- ---------------------------------------------------- நான் புகை பிடித்தால் உங்களுக்கு தொல்லையாக இருக்குமா? 0
n---a----ka- p-ṭip-īr-a-ā? n_____ p____ p____________ n-ṅ-a- p-k-i p-ṭ-p-ī-k-ḷ-? -------------------------- nīṅkaḷ pukai piṭippīrkaḷā?
ਜੀ ਨਹੀਂ, ਬਿਲਕੁਲ ਨਹੀਂ। இ--ல-----்ல-ே-இ----. இ___ இ___ இ___ இ-்-ை- இ-்-வ- இ-்-ை- -------------------- இல்லை, இல்லவே இல்லை. 0
nī--a- -u-ai--i--p--rk-ḷā? n_____ p____ p____________ n-ṅ-a- p-k-i p-ṭ-p-ī-k-ḷ-? -------------------------- nīṅkaḷ pukai piṭippīrkaḷā?
ਮੈਨੂੰ ਤਕਲੀਫ ਨਹੀਂ ਹੋਵੇਗੀ। அ-ன--- எ-------ொந்--ரவ- இ-்--. அ___ எ___ தொ____ இ___ அ-ன-ல- எ-க-க- த-ந-த-ர-ு இ-்-ை- ------------------------------ அதனால் எனக்கு தொந்திரவு இல்லை. 0
Muṉ-ē pu--i--i--------ṇṭ-----ntē-. M____ p____ p____________ i_______ M-ṉ-ē p-k-i p-ṭ-t-u-k-ṇ-u i-u-t-ṉ- ---------------------------------- Muṉṉē pukai piṭittukkoṇṭu iruntēṉ.
ਕੀ ਤੁਸੀਂ ਕੁਝ ਪੀਵੋਗੇ? ந-ங--ள--ஏ-ா-து ----க்-ி-ீர்க-ா? நீ___ ஏ___ கு________ ந-ங-க-் ஏ-ா-த- க-ட-க-க-ற-ர-க-ா- ------------------------------- நீங்கள் ஏதாவது குடிக்கிறீர்களா? 0
Mu-----u----------u---ṇ-- ---ntē-. M____ p____ p____________ i_______ M-ṉ-ē p-k-i p-ṭ-t-u-k-ṇ-u i-u-t-ṉ- ---------------------------------- Muṉṉē pukai piṭittukkoṇṭu iruntēṉ.
ਇੱਕ ਬ੍ਰਾਂਡੀ? ஒரு ப--ான---? ஒ_ ப்____ ஒ-ு ப-ர-ன-ட-? ------------- ஒரு ப்ரான்டி? 0
Muṉṉ- -uk-i-piṭitt-k-oṇ-- iru-tēṉ. M____ p____ p____________ i_______ M-ṉ-ē p-k-i p-ṭ-t-u-k-ṇ-u i-u-t-ṉ- ---------------------------------- Muṉṉē pukai piṭittukkoṇṭu iruntēṉ.
ਜੀ ਨਹੀਂ, ਹੋ ਸਕੇ ਤਾਂ ਇੱਕ ਬੀਅਰ இ---ை-இர-ந----- ஒரு பி---. இ________ ஒ_ பி___ இ-்-ை-இ-ு-்-ா-் ஒ-ு ப-ய-்- -------------------------- இல்லை,இருந்தால் ஒரு பியர். 0
Āṉāl--pp---t- -i-ip-ati-la-. Ā___ i_______ p_____________ Ā-ā- i-p-ḻ-t- p-ṭ-p-a-i-l-i- ---------------------------- Āṉāl ippoḻutu piṭippatillai.
ਕੀ ਤੁਸੀਂ ਬਹੁਤ ਯਾਤਰਾ ਕਰਦੇ ਹੋ? ந--்--் ----- பய--்--ெய---ர-க-ா? நீ___ நி__ ப___ செ______ ந-ங-க-் ந-ற-ய ப-ண-் ச-ய-வ-ர-க-ா- -------------------------------- நீங்கள் நிறைய பயணம் செய்வீர்களா? 0
Āṉ---ipp--ut--p--ip--till-i. Ā___ i_______ p_____________ Ā-ā- i-p-ḻ-t- p-ṭ-p-a-i-l-i- ---------------------------- Āṉāl ippoḻutu piṭippatillai.
ਜੀ ਹਾਂ, ਜ਼ਿਆਦਾਤਰ ਕੰਮ ਦੇ ਲਈ। ஆமாம்,----ம்--ொழ-ல்-மு-ை-ில---ான-. ஆ_______ தொ__ மு___ தா__ ஆ-ா-்-அ-ி-ம- த-ழ-ல- ம-ற-ய-ல- த-ன-. ---------------------------------- ஆமாம்,அதிகம் தொழில் முறையில் தான். 0
Āṉ-- ip--ḻ-------i-pat-l---. Ā___ i_______ p_____________ Ā-ā- i-p-ḻ-t- p-ṭ-p-a-i-l-i- ---------------------------- Āṉāl ippoḻutu piṭippatillai.
ਪਰ ਹੁਣ ਅਸੀਂ ਇੱਥੇ ਛੁੱਟੀਆਂ ਦੇ ਲਈ ਆਏ / ਆਈਆਂ ਹਾਂ। ஆ-ா---இ--ப----- -ா--கள்-----ம-ற-ய--- --ுக்கிற-ம-. ஆ__ இ____ நா___ வி_____ இ______ ஆ-ா-் இ-்-ொ-ு-ு ந-ங-க-் வ-ட-ம-ற-ய-ல- இ-ு-்-ி-ோ-்- ------------------------------------------------- ஆனால் இப்பொழுது நாங்கள் விடுமுறையில் இருக்கிறோம். 0
N---pu-----iṭitt-l-uṅ--ḷ---u-to-lai-āka --u----ā? N__ p____ p_______ u________ t_________ i________ N-ṉ p-k-i p-ṭ-t-ā- u-k-ḷ-k-u t-l-a-y-k- i-u-k-m-? ------------------------------------------------- Nāṉ pukai piṭittāl uṅkaḷukku tollaiyāka irukkumā?
ਕਿੰਨੀ ਗਰਮੀ ਹੈ! ம-க-ும- ---ாக--ர---க-ற-ு! மி___ சூ__ இ______ ம-க-ு-் ச-ட-க இ-ு-்-ி-த-! ------------------------- மிகவும் சூடாக இருக்கிறது! 0
Nā--p--ai p-ṭ----l-----ḷukku -olla-y-ka ---kk--ā? N__ p____ p_______ u________ t_________ i________ N-ṉ p-k-i p-ṭ-t-ā- u-k-ḷ-k-u t-l-a-y-k- i-u-k-m-? ------------------------------------------------- Nāṉ pukai piṭittāl uṅkaḷukku tollaiyāka irukkumā?
ਹਾਂ, ਅੱਜ ਬਹੁਤ ਗਰਮੀ ਹੈ। ஆ---இன--- -ிகவ-ம் ச---க --ு--க-றத-. ஆ_____ மி___ சூ__ இ______ ஆ-்-இ-்-ு ம-க-ு-் ச-ட-க இ-ு-்-ி-த-. ----------------------------------- ஆம்.இன்று மிகவும் சூடாக இருக்கிறது. 0
Nāṉ p-k-i--i-i-tāl---k-ḷu-ku --l--iy--a-i--k-umā? N__ p____ p_______ u________ t_________ i________ N-ṉ p-k-i p-ṭ-t-ā- u-k-ḷ-k-u t-l-a-y-k- i-u-k-m-? ------------------------------------------------- Nāṉ pukai piṭittāl uṅkaḷukku tollaiyāka irukkumā?
ਆਓ ਛੱਜੇ ਤੇ ਚੱਲੀਏ। பால்க--க்-- ச---வ-ம--வ---ங்கள-. பா_____ செ___ வா_____ ப-ல-க-ி-்-ு ச-ல-வ-ம- வ-ர-ங-க-்- ------------------------------- பால்கனிக்கு செல்வோம் வாருங்கள். 0
Il-a-, ---av--i----. I_____ i_____ i_____ I-l-i- i-l-v- i-l-i- -------------------- Illai, illavē illai.
ਕੱਲ੍ਹ ਇੱਥੇ ਇੱਕ ਪਾਰਟੀ ਹੈ। நாளை----க- ஒர---ி---்-ு------க----. நா_ இ__ ஒ_ வி___ இ______ ந-ள- இ-்-ு ஒ-ு வ-ர-ந-த- இ-ு-்-ி-த-. ----------------------------------- நாளை இங்கு ஒரு விருந்து இருக்கிறது. 0
Il---, il--v- --la-. I_____ i_____ i_____ I-l-i- i-l-v- i-l-i- -------------------- Illai, illavē illai.
ਕੀ ਤੁਸੀਂ ਵੀ ਆਉਣਵਾਲੇ ਹੋ? நீ-்----- வ-ப-போ-ி-ீர்--ா? நீ____ வ_________ ந-ங-க-ு-் வ-ப-ப-க-ற-ர-க-ா- -------------------------- நீங்களும் வரப்போகிறீர்களா? 0
I-l--,--l-a----llai. I_____ i_____ i_____ I-l-i- i-l-v- i-l-i- -------------------- Illai, illavē illai.
ਜੀ ਹਾਂ, ਸਾਨੂੰ ਵੀ ਬੁਲਾਇਆ ਗਿਆ ਹੈ। ஆம்-எங-க---ும்-அ-ை---ி----கி---்---. ஆ________ அ___________ ஆ-்-எ-்-ள-ய-ம- அ-ை-்-ி-ு-்-ி-ா-்-ள-. ------------------------------------ ஆம்.எங்களையும் அழைத்திருக்கிறார்கள். 0
At-ṉ-- -ṉa--u -o---rav- ----i. A_____ e_____ t________ i_____ A-a-ā- e-a-k- t-n-i-a-u i-l-i- ------------------------------ Ataṉāl eṉakku tontiravu illai.

ਭਾਸ਼ਾ ਅਤੇ ਲਿਖਾਈ

ਹਰੇਕ ਭਾਸ਼ਾ ਦੀ ਵਰਤੋਂ ਲੋਕਾਂ ਦੇ ਆਪਸੀ ਸੰਚਾਰ ਲਈ ਕੀਤੀ ਜਾਂਦੀ ਹੈ। ਜਦੋਂ ਅਸੀਂ ਬੋਲਦੇ ਹਾਂ, ਅਸੀਂ ਆਪਣੀ ਸੋਚ ਅਤੇ ਭਾਵਨਾਵਾਂ ਜ਼ਾਹਰ ਕਰਦੇ ਹਾਂ। ਅਜਿਹਾ ਕਰਦੇ ਸਮੇਂ, ਅਸੀਂ ਹਮੇਸ਼ਾਂ ਆਪਣੀ ਭਾਸ਼ਾ ਦੇ ਨਿਯਮਾਂ ਦਾ ਪਾਲਣ ਨਹੀਂ ਕਰਦੇ। ਅਸੀਂ ਆਪਣੀ ਨਿੱਜੀ ਭਾਸ਼ਾ, ਆਪਣੀ ਸਥਾਨਕ ਬੋਲੀ ਦੀ ਵਰਤੋਂ ਕਰਦੇ ਹਾਂ। ਇਹ ਲਿਖਤੀ ਰੂਪ ਵਿੱਚ ਵੱਖ ਹੁੰਦੀ ਹੈ। ਇੱਥੇ, ਭਾਸ਼ਾ ਦੇ ਸਾਰੇ ਨਿਯਮ ਦਰਸਾਏ ਜਾਂਦੇ ਹਨ। ਲਿਖਾਈ ਕਿਸੇ ਭਾਸ਼ਾ ਨੂੰ ਅਸਲੀ ਭਾਸ਼ਾ ਬਣਨ ਦੇ ਯੋਗ ਬਣਾਉਂਦੀ ਹੈ। ਇਹ ਭਾਸ਼ਾ ਨੂੰ ਦ੍ਰਿਸ਼ਟੀ-ਗੋਚਰ ਬਣਾਉਂਦੀ ਹੈ। ਲਿਖਾਈ ਰਾਹੀਂ, ਹਜ਼ਾਰਾਂ ਸਾਲ ਪੁਰਾਣਾ ਕੀਮਤੀ ਗਿਆਨ ਅੱਗੇ ਵਧਦਾ ਹੈ। ਇਸੇ ਕਰਕੇ ਲਿਖਾਈ ਹਰੇਕ ਪ੍ਰਗਤੀਸ਼ੀਲ ਸਭਿਆਚਾਰ ਦੀ ਨੀਂਹ ਹੈ। ਲਿਖਾਈ ਦੇ ਪਹਿਲੇ ਰੂਪ ਦੀ ਕਾਢ 5,000 ਸਾਲ ਤੋਂ ਵੱਧ ਪਹਿਲਾਂ ਕੱਢੀ ਗਈ ਸੀ। ਇਹ ਸੁਮੇਰ ਨਿਵਾਸੀਆਂ ਦੀ ਕਿੱਲ-ਅਕਾਰ ਲਿਖਾਈ ਸੀ। ਇਹ ਕੱਚੀ ਮਿੱਟੀ ਦੀਆਂ ਸਿੱਲੀਆਂ ਉੱਤੇ ਤਰਾਸ਼ੀ ਹੁੰਦੀ ਸੀ। ਕਿੱਲ-ਅਕਾਰ ਲਿਖਾਈ ਦੀ ਵਰਤੋਂ ਤਿੰਨ ਸੌ ਸਾਲ ਤੱਕ ਹੁੰਦੀ ਰਹੀ। ਪ੍ਰਾਚੀਨ ਮਿਸਰ ਨਿਵਾਸੀਆਂ ਦੀ ਚਿੱਤਰਲਿਪੀ ਲਗਭਗ ਇੰਨਾ ਹੀ ਸਮਾਂ ਹੋਂਦ ਵਿੱਚ ਰਹੀ। ਅਣਗਿਣਤ ਵਿਗਿਆਨੀਆਂ ਨੇ ਆਪਣੇ ਅਧਿਐਨ ਇਸ ਉੱਤੇ ਸਮਰਪਿਤ ਕੀਤੇ ਹਨ। ਚਿੱਤਰਲਿਪੀ ਤੁਲਨਾਤਮਕ ਰੂਪ ਵਿੱਚ ਇੱਕ ਗੁੰਝਲਦਾਰ ਲਿਖਾਈ ਪ੍ਰਣਾਲੀ ਹੈ। ਪਰ, ਇਸਦੀ ਕਾਢ ਸ਼ਾਇਦ ਇੱਕ ਬਹੁਤ ਹੀ ਸਧਾਰਨ ਕਾਰਨ ਕਰਕੇ ਕੱਢੀ ਗਈ ਸੀ। ਉਸ ਸਮੇਂ ਦਾ ਮਿਸਰ ਬਹੁਤ ਸਾਰੇ ਨਿਵਾਸੀਆਂ ਸਮੇਤ ਇੱਕ ਵਿਸ਼ਾਲ ਸਾਮਰਾਜ ਸੀ। ਰੋਜ਼ਾਨਾ ਜ਼ਿੰਦਗੀ ਅਤੇ ਇਸਤੋਂ ਇਲਾਵਾ, ਸਾਰੀ ਵਿੱਤੀ ਪ੍ਰਣਾਲੀ ਨੂੰ ਵਿਵਸਥਿਤਕਰਨ ਦੀ ਲੋੜ ਸੀ। ਟੈਕਸ ਅਤੇ ਖਾਤਿਆਂ ਨੂੰ ਕੁਸ਼ਲਤਾਪੂਰਬਕ ਪ੍ਰਬੰਧਿਤ ਕਰਨ ਦੀ ਲੋੜ ਸੀ। ਇਸਲਈ, ਪ੍ਰਾਚੀਨ ਮਿਸਰ ਨਿਵਾਸੀਆਂ ਨੇ ਆਪਣੇ ਗ੍ਰਾਫਿਕ ਅੱਖਰਾਂ ਦਾ ਵਿਕਾਸ ਕੀਤਾ। ਵਰਣਮਾਲਾ ਲਿਖਾਈ ਪ੍ਰਣਾਲੀਆਂ, ਦੂਜੇ ਪਾਸੇ, ਸੁਮੇਰ ਨਿਵਾਸੀਆਂ ਨਾਲ ਸੰਬੰਧਤਹਨ। ਹਰੇਕ ਲਿਖਾਈ ਪ੍ਰਣਾਲੀ ਇਸਨੂੰ ਵਰਤਣ ਵਾਲੇ ਵਿਅਕਤੀਆਂ ਬਾਰੇ ਚੋਖੀ ਜਾਣਕਾਰੀ ਪੇਸ਼ ਕਰਦੀ ਹੈ। ਇਸਤੋਂ ਛੁੱਟ, ਹਰੇਕ ਦੇਸ਼ ਆਪਣੀ ਲਿਖਾਈ ਰਾਹੀਂ ਆਪਣੀਆਂ ਨਿੱਜੀ ਵਿਸ਼ੇਸ਼ਤਾਵਾਂ ਦਰਸਾਉਂਦਾ ਹੈ। ਬਦਕਿਸਮਤੀ ਨਾਲ, ਲਿਖਾਵਟ ਦੀ ਕਲਾ ਅਲੋਪ ਹੁੰਦੀ ਜਾ ਰਹੀ ਹੈ। ਨਵੀਨਤਮ ਤਕਨੀਕ ਇਸਨੂੰ ਲਗਭਗ ਫਾਲਤੂ ਬਣਾ ਦੇਂਦੀ ਹੈ। ਇਸਲਈ: ਕੇਵਲ ਬੋਲੋ ਹੀ ਨਾ, ਸਗੋਂ ਲਿਖੋ ਵੀ!