ਪ੍ਹੈਰਾ ਕਿਤਾਬ

pa ਸ਼ਹਿਰ ਵਿੱਚ   »   ta நகரத்தில்

25 [ਪੱਚੀ]

ਸ਼ਹਿਰ ਵਿੱਚ

ਸ਼ਹਿਰ ਵਿੱਚ

25 [இருபத்திஐந்து]

25 [Irupatti'aintu]

நகரத்தில்

nakarattil

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਤਮਿਲ ਖੇਡੋ ਹੋਰ
ਮੈਂ ਸਟੇਸ਼ਨ ਜਾਣਾ ਚਾਹੁੰਦਾ / ਚਾਹੁੰਦੀ ਹਾਂ। ந-ன் -்ட-ஷன் ----ல வி--ம-ப-கிற---. நா_ ஸ்___ செ__ வி_______ ந-ன- ஸ-ட-ஷ-் ச-ல-ல வ-ர-ம-ப-க-ற-ன-. ---------------------------------- நான் ஸ்டேஷன் செல்ல விரும்புகிறேன். 0
n---ra-t-l n_________ n-k-r-t-i- ---------- nakarattil
ਮੈਂ ਹਵਾਈ ਅੱਡੇ ਜਾਣਾ ਚਾਹੁੰਦਾ / ਚਾਹੁੰਦੀ ਹਾਂ। ந-ன் -ிம-னநி--யம- செ-்--வ-ர----ுக-ற--். நா_ வி______ செ__ வி_______ ந-ன- வ-ம-ன-ி-ை-ம- ச-ல-ல வ-ர-ம-ப-க-ற-ன-. --------------------------------------- நான் விமானநிலையம் செல்ல விரும்புகிறேன். 0
n-karatt-l n_________ n-k-r-t-i- ---------- nakarattil
ਮੈਂ ਸ਼ਹਿਰ ਜਾਣਾ ਚਾਹੁੰਦਾ / ਚਾਹੁੰਦੀ ਹਾਂ। ந-ன்----ின--ம--ப்-ப---ிக-கு-- ----ல வ---ம---கிறேன். நா_ ந___ மை__ ப_____ செ__ வி_______ ந-ன- ந-ர-ன- ம-ய-் ப-ு-ி-்-ு-் ச-ல-ல வ-ர-ம-ப-க-ற-ன-. --------------------------------------------------- நான் நகரின் மையப் பகுதிக்குச் செல்ல விரும்புகிறேன். 0
n-ṉ sṭēṣaṉ-cell- -ir--pukiṟ--. n__ s_____ c____ v____________ n-ṉ s-ē-a- c-l-a v-r-m-u-i-ē-. ------------------------------ nāṉ sṭēṣaṉ cella virumpukiṟēṉ.
ਮੈਂ ਸਟੇਸ਼ਨ ਕਿਵੇਂ ਜਾਵਾਂ? நான்--்ட--னு-்-- -ப-ப--ப் போ-து? நா_ ஸ்_____ எ____ போ___ ந-ன- ஸ-ட-ஷ-ு-்-ு எ-்-ட-ப- ப-வ-ு- -------------------------------- நான் ஸ்டேஷனுக்கு எப்படிப் போவது? 0
n-ṉ-s---aṉ-ce-l- v-ru--u---ēṉ. n__ s_____ c____ v____________ n-ṉ s-ē-a- c-l-a v-r-m-u-i-ē-. ------------------------------ nāṉ sṭēṣaṉ cella virumpukiṟēṉ.
ਮੈਂ ਹਵਾਈ ਅੱਡੇ ਕਿਵੇਂ ਜਾਵਾਂ? ந----வ-ம--ந----த--ி-்க----்படி-- ----ு? நா_ வி_________ எ____ போ___ ந-ன- வ-ம-ன-ி-ை-த-த-ற-க- எ-்-ட-ப- ப-வ-ு- --------------------------------------- நான் விமானநிலையத்திற்கு எப்படிப் போவது? 0
n-ṉ---ē--ṉ-ce--a vi-u-p---ṟēṉ. n__ s_____ c____ v____________ n-ṉ s-ē-a- c-l-a v-r-m-u-i-ē-. ------------------------------ nāṉ sṭēṣaṉ cella virumpukiṟēṉ.
ਮੈਂ ਸ਼ਹਿਰ ਕਿਵੇਂ ਜਾਵਾਂ? நான---க-----மையப- -குதிக--- எ--படி-ச-ல்--ு? நா_ ந___ மை__ ப____ எ___ செ____ ந-ன- ந-ர-ன- ம-ய-் ப-ு-ி-்-ு எ-்-ட- ச-ல-வ-ு- ------------------------------------------- நான் நகரின் மையப் பகுதிக்கு எப்படி செல்வது? 0
N---v-māṉ-n-l---am-cel-a-vi---p--iṟēṉ. N__ v_____________ c____ v____________ N-ṉ v-m-ṉ-n-l-i-a- c-l-a v-r-m-u-i-ē-. -------------------------------------- Nāṉ vimāṉanilaiyam cella virumpukiṟēṉ.
ਮੈਨੂੰ ਇੱਕ ਟੈਕਸੀ ਚਾਹੀਦੀ ਹੈ। என-்---ஒ--------ி/வ---ை--கார- -ேண-டும-. எ___ ஒ_ டா_________ வே____ எ-க-க- ஒ-ு ட-க-ச-/-ா-க-க-க-ர- வ-ண-ட-ம-. --------------------------------------- எனக்கு ஒரு டாக்சி/வாடகைக்கார் வேண்டும். 0
Nā- ---ā-a-----y-m---l-a-v---mpuk--ēṉ. N__ v_____________ c____ v____________ N-ṉ v-m-ṉ-n-l-i-a- c-l-a v-r-m-u-i-ē-. -------------------------------------- Nāṉ vimāṉanilaiyam cella virumpukiṟēṉ.
ਮੈਨੂੰ ਸ਼ਹਿਰ ਦਾ ਇੱਕ ਨਕਸ਼ਾ ਚਾਹੀਦਾ ਹੈ। எ-க்---ஒரு-ந----ர--டம்-வேண----். எ___ ஒ_ ந__ வ____ வே____ எ-க-க- ஒ-ு ந-ர வ-ை-ட-் வ-ண-ட-ம-. -------------------------------- எனக்கு ஒரு நகர வரைபடம் வேண்டும். 0
N----i--ṉan-l----m ---la -i---pu-i---. N__ v_____________ c____ v____________ N-ṉ v-m-ṉ-n-l-i-a- c-l-a v-r-m-u-i-ē-. -------------------------------------- Nāṉ vimāṉanilaiyam cella virumpukiṟēṉ.
ਮੈਨੂੰ ਇੱਕ ਹੋਟਲ ਚਾਹੀਦਾ ਹੈ। எ------ஒ---ஹ-ட-டல--வேண--ு--. எ___ ஒ_ ஹோ___ வே____ எ-க-க- ஒ-ு ஹ-ட-ட-் வ-ண-ட-ம-. ---------------------------- எனக்கு ஒரு ஹோட்டல் வேண்டும். 0
N-----kari- m-iya- -a-----kuc cella v-r--p---ṟē-. N__ n______ m_____ p_________ c____ v____________ N-ṉ n-k-r-ṉ m-i-a- p-k-t-k-u- c-l-a v-r-m-u-i-ē-. ------------------------------------------------- Nāṉ nakariṉ maiyap pakutikkuc cella virumpukiṟēṉ.
ਮੈਂ ਇੱਕ ਗੱਡੀ ਕਿਰਾਏ ਤੇ ਲੈਣੀ ਹੈ। ந-ன்--ர- கா-்- வ-்-ி --------ு--டுக்- வி-ு----க---ன-. நா_ ஒ_ கா__ வ__ வா____ எ___ வி_______ ந-ன- ஒ-ு க-ர-/ வ-்-ி வ-ட-ை-்-ு எ-ு-்- வ-ர-ம-ப-க-ற-ன-. ----------------------------------------------------- நான் ஒரு கார்/ வண்டி வாடகைக்கு எடுக்க விரும்புகிறேன். 0
N-- -akariṉ mai-a- paku-ikku--c--l--v--u-p-k-ṟ-ṉ. N__ n______ m_____ p_________ c____ v____________ N-ṉ n-k-r-ṉ m-i-a- p-k-t-k-u- c-l-a v-r-m-u-i-ē-. ------------------------------------------------- Nāṉ nakariṉ maiyap pakutikkuc cella virumpukiṟēṉ.
ਇਹ ਮੇਰਾ ਕ੍ਰੈਡਿਟ ਕਾਰਡ ਹੈ। இத------க்ரெடி-- ------. இ_ எ_ க்___ கா___ இ-ோ எ-் க-ர-ட-ட- க-ர-ட-. ------------------------ இதோ என் க்ரெடிட் கார்ட். 0
N-- na-a--ṉ--aiya- --k-ti-kuc c------i-u---kiṟ--. N__ n______ m_____ p_________ c____ v____________ N-ṉ n-k-r-ṉ m-i-a- p-k-t-k-u- c-l-a v-r-m-u-i-ē-. ------------------------------------------------- Nāṉ nakariṉ maiyap pakutikkuc cella virumpukiṟēṉ.
ਇਹ ਮੇਰਾ ਲਈਸੈਂਸ ਹੈ। இ-ோ என்-க-ர் லை-ெ-்--. இ_ எ_ கா_ லை____ இ-ோ எ-் க-ர- ல-ஸ-ன-ஸ-. ---------------------- இதோ என் கார் லைஸென்ஸ். 0
N-----ē----kku --p---- p-va-u? N__ s_________ e______ p______ N-ṉ s-ē-a-u-k- e-p-ṭ-p p-v-t-? ------------------------------ Nāṉ sṭēṣaṉukku eppaṭip pōvatu?
ਸ਼ਹਿਰ ਵਿੱਚ ਵੇਖਣ ਯੋਗ ਕੀ – ਕੀ ਹੈ? இ-்- நக-ில்-பா-்--க----ற--ய- என்- இருக--ி-த-? இ__ ந___ பா___ ஏ____ எ__ இ______ இ-்- ந-ர-ல- ப-ர-க-க ஏ-்-த-ய- எ-்- இ-ு-்-ி-த-? --------------------------------------------- இந்த நகரில் பார்க்க ஏற்றதாய் என்ன இருக்கிறது? 0
N-ṉ sṭ--aṉukku--pp--i- p-va--? N__ s_________ e______ p______ N-ṉ s-ē-a-u-k- e-p-ṭ-p p-v-t-? ------------------------------ Nāṉ sṭēṣaṉukku eppaṭip pōvatu?
ਤੁਸੀਂ ਪੁਰਾਣੇ ਸ਼ਹਿਰ ਵਿੱਚ ਜਾਓ। ந--்--் பழைய நக-ம் -ெ---ு---ள். நீ___ ப__ ந___ செ______ ந-ங-க-் ப-ை- ந-ர-் ச-ல-ல-ங-க-்- ------------------------------- நீங்கள் பழைய நகரம் செல்லுங்கள். 0
N-- -ṭēṣa-u--u ep-a-i--pōva-u? N__ s_________ e______ p______ N-ṉ s-ē-a-u-k- e-p-ṭ-p p-v-t-? ------------------------------ Nāṉ sṭēṣaṉukku eppaṭip pōvatu?
ਤੁਸੀਂ ਸ਼ਹਿਰ – ਦਰਸ਼ਨ ਕਰੋ। நீ-்-ள் ந-ர் ---்ற--ா-செ-்லு---ள். நீ___ ந__ சு___ செ______ ந-ங-க-் ந-ர- ச-ற-ற-ல- ச-ல-ல-ங-க-்- ---------------------------------- நீங்கள் நகர் சுற்றுலா செல்லுங்கள். 0
Nā- -im-ṉ---lai--t-iṟ-u e--a-i--p-vat-? N__ v__________________ e______ p______ N-ṉ v-m-ṉ-n-l-i-a-t-ṟ-u e-p-ṭ-p p-v-t-? --------------------------------------- Nāṉ vimāṉanilaiyattiṟku eppaṭip pōvatu?
ਤੁਸੀਂ ਬੰਦਰਗਾਹ ਤੇ ਜਾਓ। நீ-்-ள- --ற---க-் ச--்லுங்-ள-. நீ___ து____ செ______ ந-ங-க-் த-ற-ம-க-் ச-ல-ல-ங-க-்- ------------------------------ நீங்கள் துறைமுகம் செல்லுங்கள். 0
Nāṉ---mā--nil--ya--iṟk---ppa-i- ------? N__ v__________________ e______ p______ N-ṉ v-m-ṉ-n-l-i-a-t-ṟ-u e-p-ṭ-p p-v-t-? --------------------------------------- Nāṉ vimāṉanilaiyattiṟku eppaṭip pōvatu?
ਤੁਸੀਂ ਬੰਦਰਗਾਹ – ਦਰਸ਼ਨ ਕਰੋ। ந--்க-் -ு----க---சு-்---ா ----ல----ள-. நீ___ து____ சு___ செ______ ந-ங-க-் த-ற-ம-க-் ச-ற-ற-ல- ச-ல-ல-ங-க-்- --------------------------------------- நீங்கள் துறைமுகச் சுற்றுலா செல்லுங்கள். 0
Nāṉ vi--ṉ-------a-t-ṟ-- e-----p -ō---u? N__ v__________________ e______ p______ N-ṉ v-m-ṉ-n-l-i-a-t-ṟ-u e-p-ṭ-p p-v-t-? --------------------------------------- Nāṉ vimāṉanilaiyattiṟku eppaṭip pōvatu?
ਇਸਤੋਂ ਬਿਨਾਂ ਹੋਰ ਦੇਖਣ ਲਾਇਕ ਕੀ ਹੈ? வேற--ஏ-ும- --வா-ஸ்யமா--இடங்-ள்-இரு-்கி--ற--ா? வே_ ஏ__ சு______ இ____ இ________ வ-ற- ஏ-ு-் ச-வ-ர-்-ம-ன இ-ங-க-் இ-ு-்-ி-்-ன-ா- --------------------------------------------- வேறு ஏதும் சுவாரஸ்யமான இடங்கள் இருக்கின்றனவா? 0
Nāṉ--aka-i- maiy-p paku--kku --pa-- ---va-u? N__ n______ m_____ p________ e_____ c_______ N-ṉ n-k-r-ṉ m-i-a- p-k-t-k-u e-p-ṭ- c-l-a-u- -------------------------------------------- Nāṉ nakariṉ maiyap pakutikku eppaṭi celvatu?

ਸਲੈਵਿਕ ਭਾਸ਼ਾਵਾਂ

ਸਲੈਵਿਕ ਭਾਸ਼ਾਵਾਂ 30 ਕਰੋੜ ਲੋਕਾਂ ਦੀਆਂ ਮੂਲ ਭਾਸ਼ਾਵਾਂ ਹਨ। ਸਲੈਵਿਕ ਭਾਸ਼ਾਵਾਂ ਇੰਡੋ-ਯੂਰੋਪੀਅਨ ਭਾਸ਼ਾਵਾਂ ਨਾਲ ਸੰਬੰਧਤ ਹਨ। ਲਗਭਗ 20 ਸਲੈਵਿਕ ਭਾਸ਼ਾਵਾਂ ਹੋਂਦ ਵਿੱਚ ਹਨ। ਇਨ੍ਹਾਂ ਵਿੱਚੋਂ ਸਭ ਤੋਂ ਵੱਧ ਮਹੱਤਵਪੂਰਨ ਰੂਸੀ ਹੈ। 15 ਕਰੋੜ ਤੋਂ ਵੱਧ ਲੋਕ ਰੂਸੀ ਭਾਸ਼ਾ ਆਪਣੀ ਮਾਂ-ਬੋਲੀ ਵਜੋਂ ਬੋਲਦੇ ਹਨ। ਇਸਤੋਂ ਬਾਦ ਪੋਲਿਸ਼ ਅਤੇ ਯੂਕਰੇਨੀਅਨ ਭਾਸ਼ਾਵਾਂ 5 ਕਰੋੜ ਬੁਲਾਰਿਆਂ ਸਮੇਤ ਆਉਂਦੀਆਂ ਹਨ। ਭਾਸ਼ਾ ਵਿਗਿਆਨ ਵਿੱਚ, ਸਲੈਵਿਕ ਭਾਸ਼ਾਵਾਂ ਵੱਖ-ਵੱਖ ਸਮੂਹਾਂ ਵਿੱਚ ਵੰਡੀਆਂ ਹੋਈਆਂ ਹਨ। ਪੱਛਮੀ ਸਲੈਵਿਕ, ਪੂਰਬੀ ਸਲੈਵਿਕ ਅਤੇ ਦੱਖਣੀ ਸਲੈਵਿਕ ਭਾਸ਼ਾਵਾਂ ਮੌਜੂਦ ਹਨ। ਪੱਛਮੀ ਸਲੈਵਿਕ ਭਾਸ਼ਾਵਾਂ ਵਿੱਚ ਪੋਲਿਸ਼, ਚੈੱਕ ਅਤੇ ਸਲੋਵਾਕਿਅਨ ਭਾਸ਼ਾਵਾਂ ਸ਼ਾਮਲ ਹਨ। ਰੂਸੀ, ਯੂਕਰੇਨੀਅਨ ਅਤੇ ਬੈਲੋਰੂਸੀਅਨ ਪੂਰਬੀ ਸਲੈਵਿਕ ਭਾਸ਼ਾਵਾਂ ਹਨ। ਦੱਖਣੀ ਸਲੈਵਿਕ ਭਾਸ਼ਾਵਾਂ ਵਿੱਚ ਸਰਬੀਅਨ, ਕ੍ਰੋਸ਼ੀਅਨ ਅਤੇ ਬਲਗਾਰੀਅਨ ਸ਼ਾਮਲ ਹਨ। ਇਨ੍ਹਾਂ ਤੋਂ ਛੁੱਟ, ਕਈ ਹੋਰ ਸਲੈਵਿਕ ਭਾਸ਼ਾਵਾਂ ਵੀ ਮੌਜੂਦ ਹਨ। ਪਰ ਇਹ ਤੁਲਨਾਤਮਕ ਰੂਪ ਵਿੱਚ ਬਹੁਤ ਹੀ ਘੱਟ ਲੋਕਾਂ ਦੁਆਰਾ ਬੋਲੀਆਂ ਜਾਂਦੀਆਂ ਹਨ। ਸਲੈਵਿਕ ਭਾਸ਼ਾਵਾਂ ਇੱਕ ਸਾਂਝੀ ਮੂਲ ਭਾਸ਼ਾ ਨਾਲ ਸੰਬੰਧਤ ਹਨ। ਇਸਤੋਂ ਨਿੱਜੀ ਭਾਸ਼ਾਵਾਂ ਦਾ ਵਿਕਾਸ ਤੁਲਨਾਤਮਕ ਰੂਪ ਵਿੱਚ ਬਹੁਤ ਦੇਰ ਨਾਲ ਹੋਇਆ। ਇਸਲਈ ਇਹ ਜਰਮਨਿਕ ਅਤੇ ਰੋਮਾਂਸ ਭਾਸ਼ਾਵਾਂ ਨਾਲੋਂ ਘੱਟ ਉਮਰ ਦੀਆਂ ਹਨ। ਸਲੈਵਿਕ ਭਾਸ਼ਾਵਾਂ ਦੀ ਜ਼ਿਆਦਾਤਰ ਸ਼ਬਦਾਵਲੀ ਸਮਰੂਪ ਹੈ। ਇਸਦਾ ਕਾਰਨ ਇਹ ਹੈ ਕਿ ਇਹ ਇੱਕ ਦੂਸਰੇ ਤੋਂ ਕਾਫੀ ਲੰਬੇ ਸਮੇਂ ਤੱਕ ਵੱਖ ਨਹੀਂ ਹੋਈਆਂ। ਵਿਗਿਆਨਿਕ ਨਜ਼ਰੀਏ ਤੋਂ, ਸਲੈਵਿਕ ਭਾਸ਼ਾਵਾਂ ਸੰਕੁਚਿਤ ਹਨ। ਭਾਵ, ਇਨ੍ਹਾਂ ਵਿੱਚ ਅਜੇ ਵੀ ਕਈ ਪ੍ਰਾਚੀਨ ਰੂਪ ਮੌਜੂਦ ਹਨ। ਹੋਰ ਇੰਡੋ-ਯੂਰੋਪੀਅਨ ਭਾਸ਼ਾਵਾਂ ਵਿੱਚ ਇਹ ਪ੍ਰਾਚੀਨ ਰੂਪ ਖ਼ਤਮ ਹੋ ਚੁਕੇ ਹਨ। ਇਸੇ ਕਾਰਨ ਸਲੈਵਿਕ ਭਾਸ਼ਾਵਾਂ ਅਧਿਐਨ ਕਰਨ ਲਈ ਬਹੁਤ ਰੌਚਕ ਹਨ। ਇਨ੍ਹਾਂ ਦੇ ਅਧਿਐਨ ਦੁਆਰਾ, ਪੁਰਾਤਨ ਭਾਸ਼ਾਵਾਂ ਬਾਰੇ ਨਤੀਜੇ ਕੱਢੇ ਜਾ ਸਕਦੇ ਹਨ। ਇਸ ਤਰ੍ਹਾਂ, ਖੋਜਕਰਤਾ ਮੁੜ ਇੰਡੋ-ਯੂਰੋਪੀਅਨ ਭਾਸ਼ਾਵਾਂ ਤੱਕ ਜਾਣ ਦੀ ਸੰਭਾਵਨਾ ਰੱਖਦੇ ਹਨ। ਸਲੈਵਿਕ ਭਾਸ਼ਾਵਾਂ ਕੁਝ ਸਵਰਾਂ ਰਾਹੀਂ ਵਿਸ਼ਲੇਸ਼ਿਤ ਕੀਤੀਆਂ ਜਾਂਦੀਆਂ ਹਨ। ਇਸਤੋਂ ਛੁੱਟ, ਕਈ ਸਵਰ ਅਜਿਹੇ ਹਨ ਜਿਹੜੇ ਹੋਰਨਾਂ ਭਾਸ਼ਾਵਾਂ ਵਿੱਚ ਨਹੀਂ ਮਿਲਦੇ। ਪੱਛਮੀ ਯੂਰੋਪੀਅਨ ਭਾਸ਼ਾਵਾਂ ਵਿੱਚ ਵਿਸ਼ੇਸ਼ ਤੌਰ 'ਤੇ, ਅਕਸਰ ਉਚਾਰਨ ਵਿੱਚ ਮੁਸ਼ਕਲ ਹੁੰਦੀ ਹੈ। ਪਰ ਘਬਰਾਉ ਨਹੀਂ - ਸਭ ਕੁਝ ਠੀਕ ਹੋ ਜਾਵੇਗਾ! ਪੋਲਿਸ਼ ਵਿੱਚ: Wszystko będzie dobrze!