ਪ੍ਹੈਰਾ ਕਿਤਾਬ

pa ਪੇਅ – ਪਦਾਰਥ   »   ta பானங்கள்

12 [ਬਾਰਾਂ]

ਪੇਅ – ਪਦਾਰਥ

ਪੇਅ – ਪਦਾਰਥ

12 [பன்னிரண்டு]

12 [Paṉṉiraṇṭu]

பானங்கள்

pāṉaṅkaḷ

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਤਮਿਲ ਖੇਡੋ ਹੋਰ
ਮੈਂ ਚਾਹ ਪੀਂਦਾ / ਪੀਂਦੀ ਹਾਂ। ந-ன---ே-ீ----ுட--்------. நா_ தே__ கு______ ந-ன- த-ந-ர- க-ட-க-க-ற-ன-. ------------------------- நான் தேநீர் குடிக்கிறேன். 0
p-ṉa-k-ḷ p_______ p-ṉ-ṅ-a- -------- pāṉaṅkaḷ
ਮੈਂ ਕਾਫੀ ਪੀਂਦਾ / ਪੀਂਦੀ ਹਾਂ। ந-ன- க--்----ுட-க்--றேன். நா_ கா__ கு______ ந-ன- க-ப-ப- க-ட-க-க-ற-ன-. ------------------------- நான் காப்பி குடிக்கிறேன். 0
pāṉ---aḷ p_______ p-ṉ-ṅ-a- -------- pāṉaṅkaḷ
ਮੈਂ ਮਿਨਰਲ ਵਾਟਰ ਪੀਂਦਾ / ਪੀਂਦੀ ਹਾਂ। ந-ன்--ி---்----- -ு------ற---. நா_ மி___ நீ_ கு______ ந-ன- ம-ன-ல- ந-ர- க-ட-க-க-ற-ன-. ------------------------------ நான் மினரல் நீர் குடிக்கிறேன். 0
nāṉ --n-r----i-ki-ēṉ. n__ t____ k__________ n-ṉ t-n-r k-ṭ-k-i-ē-. --------------------- nāṉ tēnīr kuṭikkiṟēṉ.
ਕੀ ਤੂੰ ਨਿੰਬੂ ਵਾਲੀ ਚਾਹ ਪੀਂਦਾ / ਪੀਂਦੀ ਹੈਂ? நீ எலு-ிச-சை --ர-த-த---ன-ர--குட--்பத-ண்--? நீ எ____ சே___ தே__ கு_______ ந- எ-ு-ி-்-ை ச-ர-த-த த-ன-ர- க-ட-ப-ப-ு-்-ா- ------------------------------------------ நீ எலுமிச்சை சேர்த்த தேனீர் குடிப்பதுண்டா? 0
n-ṉ--ē--- k-ṭ--k----. n__ t____ k__________ n-ṉ t-n-r k-ṭ-k-i-ē-. --------------------- nāṉ tēnīr kuṭikkiṟēṉ.
ਕੀ ਤੂੰ ਸ਼ੱਕਰ ਵਾਲੀ ਚਾਹ ਪੀਂਦਾ / ਪੀਂਦੀ ਹੈਂ? ந- -----க-ை -ே--த்- -ா--பி--ுடிப்பத-ண---? நீ ச____ சே___ கா__ கு_______ ந- ச-்-்-ர- ச-ர-த-த க-ப-ப- க-ட-ப-ப-ு-்-ா- ----------------------------------------- நீ சர்க்கரை சேர்த்த காப்பி குடிப்பதுண்டா? 0
nāṉ t---r k-ṭ--kiṟēṉ. n__ t____ k__________ n-ṉ t-n-r k-ṭ-k-i-ē-. --------------------- nāṉ tēnīr kuṭikkiṟēṉ.
ਕੀ ਤੂੰ ਬਰਫ ਵਾਲਾ ਪਾਣੀ ਪੀਂਦਾ / ਪੀਂਦੀ ਹੈਂ? ந--பன-க---்ட----ன்-நீர- -ு---்-துண்டா? நீ ப________ நீ_ கு_______ ந- ப-ி-்-ட-ட-ய-ட-் ந-ர- க-ட-ப-ப-ு-்-ா- -------------------------------------- நீ பனிக்கட்டியுடன் நீர் குடிப்பதுண்டா? 0
Nā- k--pi k---kkiṟēṉ. N__ k____ k__________ N-ṉ k-p-i k-ṭ-k-i-ē-. --------------------- Nāṉ kāppi kuṭikkiṟēṉ.
ਇੱਥੇ ਇੱਕ ਪਾਰਟੀ ਚੱਲ ਰਹੀ ਹੈ। இ-----ஒர--ப-ர்ட----ந-க-க---ு. இ__ ஒ_ பா___ ந______ இ-்-ு ஒ-ு ப-ர-ட-ட- ந-க-க-ற-ு- ----------------------------- இங்கு ஒரு பார்ட்டி நடக்கிறது. 0
N-ṉ kāpp--k-ṭi--i---. N__ k____ k__________ N-ṉ k-p-i k-ṭ-k-i-ē-. --------------------- Nāṉ kāppi kuṭikkiṟēṉ.
ਲੋਕ ਸ਼ੈਂਪੇਨ ਪੀ ਰਹੇ ਹਨ। அவ-்க-் ஷ-ம்ப-ன---ுட-த---க்கொ-்ட- --ு-்க------ள-. அ____ ஷா___ கு_______ இ________ அ-ர-க-் ஷ-ம-ப-ன- க-ட-த-த-க-க-ண-ட- இ-ு-்-ி-ா-்-ள-. ------------------------------------------------- அவர்கள் ஷாம்பேன் குடித்துக்கொண்டு இருக்கிறார்கள். 0
Nā--k-p-i ku--k----ṉ. N__ k____ k__________ N-ṉ k-p-i k-ṭ-k-i-ē-. --------------------- Nāṉ kāppi kuṭikkiṟēṉ.
ਲੋਕ ਸ਼ਰਾਬ ਅਤੇ ਬੀਅਰ ਪੀ ਰਹੇ ਹਨ। அவ--கள் வைனும் ---ரு---க-ட-த-த--்கொண-ட--இ-ுக்--றார----. அ____ வை__ பி___ கு_______ இ________ அ-ர-க-் வ-ன-ம- ப-ய-ு-் க-ட-த-த-க-க-ண-ட- இ-ு-்-ி-ா-்-ள-. ------------------------------------------------------- அவர்கள் வைனும் பியரும் குடித்துக்கொண்டு இருக்கிறார்கள். 0
Nāṉ ---ar-l-nī---uṭik-i---. N__ m______ n__ k__________ N-ṉ m-ṉ-r-l n-r k-ṭ-k-i-ē-. --------------------------- Nāṉ miṉaral nīr kuṭikkiṟēṉ.
ਕੀ ਤੂੰ ਮਦਿਰਾ ਪੀਂਦਾ / ਪੀਂਦੀ ਹੈ? ந- -து குட-ப----ண-டா? நீ ம_ கு_______ ந- ம-ு க-ட-ப-ப-ு-்-ா- --------------------- நீ மது குடிப்பதுண்டா? 0
N-----ṉa-a--n-- k--i---ṟēṉ. N__ m______ n__ k__________ N-ṉ m-ṉ-r-l n-r k-ṭ-k-i-ē-. --------------------------- Nāṉ miṉaral nīr kuṭikkiṟēṉ.
ਕੀ ਤੂੰ ਵਿਸਕੀ ਪੀਂਦਾ / ਪੀਂਦੀ ਹੈਂ? நீ-வி-----க-டிப-ப-ுண---? நீ வி__ கு_______ ந- வ-ஸ-க- க-ட-ப-ப-ு-்-ா- ------------------------ நீ விஸ்கி குடிப்பதுண்டா? 0
N-ṉ-m----a- n---k--ikkiṟē-. N__ m______ n__ k__________ N-ṉ m-ṉ-r-l n-r k-ṭ-k-i-ē-. --------------------------- Nāṉ miṉaral nīr kuṭikkiṟēṉ.
ਕੀ ਤੂੰ ਕੋਲਾ ਦੇ ਨਾਲ ਰਮ ਪੀਂਦਾ / ਪੀਂਦੀ ਹੈਂ? ந--கோக்---ர-----ரம் க-ட-ப்பத---டா? நீ கோ_ சே___ ர_ கு_______ ந- க-க- ச-ர-த-த ர-் க-ட-ப-ப-ு-்-ா- ---------------------------------- நீ கோக் சேர்த்த ரம் குடிப்பதுண்டா? 0
Nī-elu-i-cai-cēr--- tē--- ku-i--------? N_ e________ c_____ t____ k____________ N- e-u-i-c-i c-r-t- t-ṉ-r k-ṭ-p-a-u-ṭ-? --------------------------------------- Nī elumiccai cērtta tēṉīr kuṭippatuṇṭā?
ਮੈਨੂੰ ਸ਼ੈਂਪੇਨ ਚੰਗੀ ਨਹੀਂ ਲੱਗਦੀ। எ-க்க- ஷ--்--ன---ிட-க--ா--. எ___ ஷா___ பி_____ எ-க-க- ஷ-ம-ப-ன- ப-ட-க-க-த-. --------------------------- எனக்கு ஷாம்பேன் பிடிக்காது. 0
Nī--l---c----c-r-ta--ēṉ---ku---p-t-ṇṭā? N_ e________ c_____ t____ k____________ N- e-u-i-c-i c-r-t- t-ṉ-r k-ṭ-p-a-u-ṭ-? --------------------------------------- Nī elumiccai cērtta tēṉīr kuṭippatuṇṭā?
ਮੈਨੂੰ ਸ਼ਰਾਬ ਚੰਗੀ ਨਹੀਂ ਲੱਗਦੀ। என-்க--வ-ன--பி-ி--காது. எ___ வை_ பி_____ எ-க-க- வ-ன- ப-ட-க-க-த-. ----------------------- எனக்கு வைன் பிடிக்காது. 0
N- -l-----ai --rtt--tē-ī----ṭ--p------? N_ e________ c_____ t____ k____________ N- e-u-i-c-i c-r-t- t-ṉ-r k-ṭ-p-a-u-ṭ-? --------------------------------------- Nī elumiccai cērtta tēṉīr kuṭippatuṇṭā?
ਮੈਨੂੰ ਬੀਅਰ ਚੰਗੀ ਨਹੀਂ ਲੱਗਦੀ। என-்க---ியர்-பி-ி---ா--. எ___ பி__ பி_____ எ-க-க- ப-ய-் ப-ட-க-க-த-. ------------------------ எனக்கு பியர் பிடிக்காது. 0
N--c-r-k----------a----pi -u---pa--ṇ--? N_ c________ c_____ k____ k____________ N- c-r-k-r-i c-r-t- k-p-i k-ṭ-p-a-u-ṭ-? --------------------------------------- Nī carkkarai cērtta kāppi kuṭippatuṇṭā?
ਬੱਚੇ ਨੂੰ ਦੁੱਧ ਚੰਗਾ ਲੱਗਦਾ ਹੈ। ச-ற-----ந-தைக்கு --ழ---்-ு- --ல- --ட-க-கு-். சி_ கு_____ (______ பா_ பி_____ ச-ற- க-ழ-்-ை-்-ு (-ழ-ை-்-ு- ப-ல- ப-ட-க-க-ம-. -------------------------------------------- சிறு குழந்தைக்கு (மழலைக்கு) பால் பிடிக்கும். 0
Nī---rk---ai c----a kā-p- kuṭ-ppa-u--ā? N_ c________ c_____ k____ k____________ N- c-r-k-r-i c-r-t- k-p-i k-ṭ-p-a-u-ṭ-? --------------------------------------- Nī carkkarai cērtta kāppi kuṭippatuṇṭā?
ਬੱਚੇ ਨੂੰ ਨਾਰੀਅਲ ਅਤੇ ਸੇਬ ਦਾ ਰਸ ਚੰਗਾ ਲੱਗਦਾ ਹੈ। க-ழ--த-க்-ு-கோக-வ-ம- ----ி---ஜூஸு---ப-------ம-. கு_____ கோ___ ஆ___ ஜூ__ பி_____ க-ழ-்-ை-்-ு க-க-வ-ம- ஆ-்-ி-் ஜ-ஸ-ம- ப-ட-க-க-ம-. ----------------------------------------------- குழந்தைக்கு கோகோவும் ஆப்பிள் ஜூஸும் பிடிக்கும். 0
Nī --rkk-r-i cē-tta--------uṭ--p-t-ṇ-ā? N_ c________ c_____ k____ k____________ N- c-r-k-r-i c-r-t- k-p-i k-ṭ-p-a-u-ṭ-? --------------------------------------- Nī carkkarai cērtta kāppi kuṭippatuṇṭā?
ਇਸਤਰੀ ਨੂੰ ਸੰਤਰੇ ਅਤੇ ਅੰਗੂਰ ਦਾ ਰਸ ਚੰਗਾ ਲੱਗਦਾ ਹੈ। ப-ண--ி-----ஆர-்-ு-்-- ஜூ---்---ி--ட்ச்-ை ஜ----்-------க---. பெ____ ஆ______ ஜூ___ தி____ ஜூ__ பி_____ ப-ண-ண-ற-க- ஆ-ஞ-ச-ப-ப- ஜ-ஸ-ம-, த-ர-ட-ச-ச- ஜ-ஸ-ம- ப-ட-க-க-ம-. ----------------------------------------------------------- பெண்ணிற்கு ஆரஞ்சுப்பழ ஜூஸும், திராட்ச்சை ஜூஸும் பிடிக்கும். 0
Nī---ṉik-a---yuṭaṉ nīr ---i--at----? N_ p______________ n__ k____________ N- p-ṉ-k-a-ṭ-y-ṭ-ṉ n-r k-ṭ-p-a-u-ṭ-? ------------------------------------ Nī paṉikkaṭṭiyuṭaṉ nīr kuṭippatuṇṭā?

ਭਾਸ਼ਾ ਵਜੋਂ ਸੰਕੇਤ

ਲੋਕਾਂ ਨੇ ਸੰਚਾਰ ਲਈ ਭਾਸ਼ਾਵਾਂ ਦੀ ਸਿਰਜਣਾ ਕੀਤੀ। ਇੱਥੋਂ ਤੱਕ ਕਿ ਬੋਲੇ ਜਾਂ ਘੱਟ ਸੁਣਾਈ ਦੇਣ ਵਾਲਿਆਂ ਦੀ ਆਪਣੀ ਵੱਖਰੀ ਭਾਸ਼ਾ ਹੈ। ਇਹ ਸੰਕੇਤਕ ਭਾਸ਼ਾ ਹੈ, ਸਾਰੇ ਸੁਣਨ ਦੇ ਅਯੋਗ ਵਿਅਕਤੀਆਂ ਦੀ ਮੁਢਲੀ ਭਾਸ਼ਾ। ਇਸਦੀ ਬਣਤਰ ਸੰਯੁਕਤ ਚਿਨ੍ਹਾਂ 'ਤੇ ਆਧਾਰਿਤ ਹੈ। ਇਸਨਾਲ ਇਹ ਦ੍ਰਿਸ਼ਟੀ ਭਾਸ਼ਾ, ਜਾਂ ‘ਦਿਸਣਯੋਗ’ ਬਣ ਜਾਂਦੀ ਹੈ। ਇਸਲਈ, ਕੀ ਸੰਕੇਤਕ ਭਾਸ਼ਾ ਅੰਤਰ-ਰਾਸ਼ਟਰੀ ਪੱਧਰ 'ਤੇ ਸਮਝੀ ਜਾ ਸਕਦੀ ਹੈ? ਨਹੀਂ, ਸੰਕੇਤਾਂ ਦੀਆਂ ਵੀ ਵੱਖ-ਵੱਖ ਰਾਸ਼ਟਰੀ ਭਾਸ਼ਾਵਾਂ ਹੁੰਦੀਆਂ ਹਨ। ਹਰੇਕ ਦੇਸ਼ ਦੀ ਆਪਣੀ ਨਿੱਜੀ ਸੰਕੇਤਕ ਭਾਸ਼ਾ ਹੈ। ਅਤੇ ਇਹ ਦੇਸ਼ ਦੇ ਸਭਿਆਚਾਰ ਨਾਲ ਪ੍ਰਭਾਵਿਤ ਹੁੰਦੀ ਹੈ। ਕਿਉਂਕਿ ਭਾਸ਼ਾ ਦੀ ਉਤਪੱਤੀ ਹਮੇਸ਼ਾਂ ਸਭਿਆਚਾਰ ਤੋਂ ਹੁੰਦੀ ਹੈ। ਇਹ ਨਾ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਲਈ ਵੀ ਸੱਚ ਹੈ। ਪਰ, ਇੱਥੇ, ਇੱਕ ਅੰਤਰ-ਰਾਸ਼ਟਰੀ ਸੰਕੇਤਕ ਭਾਸ਼ਾ ਮੌਜੂਦ ਹੁੰਦੀ ਹੈ। ਪਰ ਇਸਦੇ ਸੰਕੇਤ ਕੁਝ ਵਧੇਰੇ ਗੁੰਝਲਦਾਰ ਹੁੰਦੇ ਹਨ। ਫੇਰ ਵੀ, ਰਾਸ਼ਟਰੀ ਸੰਕੇਤਕ ਭਾਸ਼ਾਵਾਂ ਇਕ-ਦੂਸਰੇ ਨਾਲ ਮਿਲਦੀਆਂ ਹਨ। ਬਹੁਤ ਸਾਰੇ ਸੰਕੇਤ ਮਹੱਤਵਪੂਰਨ ਹੁੰਦੇ ਹਨ। ਉਨ੍ਹਾਂ ਦਾ ਰੁਝਾਨ ਉਨ੍ਹਾਂ ਦੁਆਰਾ ਦਰਸਾਈਆਂ ਜਾਂਦੀਆਂ ਵਸਤੂਆਂ ਦੇ ਆਕਾਰ ਵੱਲ ਹੁੰਦਾ ਹੈ। ਸਭ ਤੋਂ ਵੱਡੇ ਪੱਧਰ 'ਤੇ ਵਰਤੀ ਜਾਣ ਵਾਲੀ ਸੰਕੇਤਕ ਭਾਸ਼ਾ ਅਮੈਰੀਕਨ ਸਾਈਨ ਲੈਂਗੁਏਜ ਹੈ। ਸੰਕੇਤਕ ਭਾਸ਼ਾਵਾਂ ਸੰਪੂਰਨ-ਭਾਸ਼ਾਵਾਂ ਵਜੋਂ ਪਛਾਣੀਆਂ ਜਾਂਦੀਆਂ ਹਨ। ਉਨ੍ਹਾਂ ਦੀ ਆਪਣੀ ਨਿੱਜੀ ਵਿਆਕਰਣ ਹੁੰਦੀ ਹੈ। ਪਰ ਇਹ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਦੀ ਵਿਆਕਰਣ ਨਾਲੋਂ ਵੱਖਰੀ ਹੁੰਦੀ ਹੈ। ਨਤੀਜੇ ਵਜੋਂ, ਸੰਕੇਤਕ ਭਾਸ਼ਾ ਅੱਖਰ ਤੋਂ ਅੱਖਰ ਅਨੁਵਾਦ ਨਹੀਂ ਕੀਤੀ ਜਾ ਸਕਦੀ। ਭਾਵੇਂ ਕਿ, ਸੰਕੇਤਕ ਭਾਸ਼ਾਵਾਂ ਦੇ ਦੁਭਾਸ਼ੀਏ ਮੌਜੂਦ ਹੁੰਦੇ ਹਨ। ਸੰਕੇਤਕ ਭਾਸ਼ਾ ਦੁਆਰਾ ਜਾਣਕਾਰੀ ਦਾ ਸੰਚਾਰ ਨਿਰੰਤਰ ਹੁੰਦਾ ਹੈ। ਭਾਵ, ਕੇਵਲ ਇੱਕ ਸੰਕੇਤ ਪੂਰੇ ਵਾਕ ਨੂੰ ਜ਼ਾਹਰ ਕਰ ਸਕਦਾ ਹੈ। ਸੰਕੇਤਕ ਭਾਸ਼ਾ ਵਿੱਚ ਵੀ ਉਪ-ਭਾਸ਼ਾਵਾਂ ਹੁੰਦੀਆਂ ਹਨ। ਖੇਤਰੀ ਵਿਸ਼ੇਸ਼ਤਾਵਾਂ ਦੇ ਆਪਣੇ ਨਿੱਜੀ ਸੰਕੇਤ ਹੁੰਦੇ ਹਨ। ਅਤੇ ਹਰੇਕ ਸੰਕੇਤਕ ਭਾਸ਼ਾ ਦਾ ਆਪਣਾ ਨਿੱਜੀ ਸਵਰ-ਉਚਾਰਨ ਹੁੰਦਾ ਹੈ। ਇਹ ਸੰਕੇਤਾਂ ਲਈ ਵੀ ਲਾਗੂ ਹੁੰਦਾ ਹੈ: ਸਾਡਾ ਲਹਿਜਾ ਸਾਡੇ ਮੁੱਢ ਨੂੰ ਦਰਸਾਉਂਦਾ ਹੈ।