ਪ੍ਹੈਰਾ ਕਿਤਾਬ

pa ਪੇਅ – ਪਦਾਰਥ   »   ka სასმელები

12 [ਬਾਰਾਂ]

ਪੇਅ – ਪਦਾਰਥ

ਪੇਅ – ਪਦਾਰਥ

12 [თორმეტი]

12 [tormet'i]

სასმელები

sasmelebi

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਜਾਰਜੀਆਈ ਖੇਡੋ ਹੋਰ
ਮੈਂ ਚਾਹ ਪੀਂਦਾ / ਪੀਂਦੀ ਹਾਂ। მე ჩა-ს------. მ_ ჩ___ ვ_____ მ- ჩ-ი- ვ-ვ-მ- -------------- მე ჩაის ვსვამ. 0
s--m----i s________ s-s-e-e-i --------- sasmelebi
ਮੈਂ ਕਾਫੀ ਪੀਂਦਾ / ਪੀਂਦੀ ਹਾਂ। მე--ა--ს-ვ---მ. მ_ ყ____ ვ_____ მ- ყ-ვ-ს ვ-ვ-მ- --------------- მე ყავას ვსვამ. 0
sasme---i s________ s-s-e-e-i --------- sasmelebi
ਮੈਂ ਮਿਨਰਲ ਵਾਟਰ ਪੀਂਦਾ / ਪੀਂਦੀ ਹਾਂ। მე--ინერ-ლურ -------სვამ. მ_ მ________ წ____ ვ_____ მ- მ-ნ-რ-ლ-რ წ-ა-ს ვ-ვ-მ- ------------------------- მე მინერალურ წყალს ვსვამ. 0
me--h-i- -sv-m. m_ c____ v_____ m- c-a-s v-v-m- --------------- me chais vsvam.
ਕੀ ਤੂੰ ਨਿੰਬੂ ਵਾਲੀ ਚਾਹ ਪੀਂਦਾ / ਪੀਂਦੀ ਹੈਂ? შე---აის ---ო-ი--ს---? შ__ ჩ___ ლ______ ს____ შ-ნ ჩ-ი- ლ-მ-ნ-თ ს-ა-? ---------------------- შენ ჩაის ლიმონით სვამ? 0
me---ais-vsva-. m_ c____ v_____ m- c-a-s v-v-m- --------------- me chais vsvam.
ਕੀ ਤੂੰ ਸ਼ੱਕਰ ਵਾਲੀ ਚਾਹ ਪੀਂਦਾ / ਪੀਂਦੀ ਹੈਂ? შ-ნ-ყავ-ს----რით---ა-? შ__ ყ____ შ_____ ს____ შ-ნ ყ-ვ-ს შ-ქ-ი- ს-ა-? ---------------------- შენ ყავას შაქრით სვამ? 0
m---ha----s--m. m_ c____ v_____ m- c-a-s v-v-m- --------------- me chais vsvam.
ਕੀ ਤੂੰ ਬਰਫ ਵਾਲਾ ਪਾਣੀ ਪੀਂਦਾ / ਪੀਂਦੀ ਹੈਂ? ყ--ული-ნ--ყალ----ა-? ყ_______ წ____ ს____ ყ-ნ-ლ-ა- წ-ა-ს ს-ა-? -------------------- ყინულიან წყალს სვამ? 0
m---av-s v-v--. m_ q____ v_____ m- q-v-s v-v-m- --------------- me qavas vsvam.
ਇੱਥੇ ਇੱਕ ਪਾਰਟੀ ਚੱਲ ਰਹੀ ਹੈ। ა- ---მია. ა_ ზ______ ა- ზ-ი-ი-. ---------- აქ ზეიმია. 0
m--q---- -s-am. m_ q____ v_____ m- q-v-s v-v-m- --------------- me qavas vsvam.
ਲੋਕ ਸ਼ੈਂਪੇਨ ਪੀ ਰਹੇ ਹਨ। ხალხი შა-პ--ურ--სვ---. ხ____ შ________ ს_____ ხ-ლ-ი შ-მ-ა-უ-ს ს-ა-ს- ---------------------- ხალხი შამპანურს სვამს. 0
m---a-a- vs---. m_ q____ v_____ m- q-v-s v-v-m- --------------- me qavas vsvam.
ਲੋਕ ਸ਼ਰਾਬ ਅਤੇ ਬੀਅਰ ਪੀ ਰਹੇ ਹਨ। ხალხ------ოს--ა---დ- -ვა--. ხ____ ღ_____ დ_ ლ___ ს_____ ხ-ლ-ი ღ-ი-ო- დ- ლ-დ- ს-ა-ს- --------------------------- ხალხი ღვინოს და ლუდს სვამს. 0
me m---ral-- ts---ls--s---. m_ m________ t______ v_____ m- m-n-r-l-r t-'-a-s v-v-m- --------------------------- me mineralur ts'qals vsvam.
ਕੀ ਤੂੰ ਮਦਿਰਾ ਪੀਂਦਾ / ਪੀਂਦੀ ਹੈ? ს-ა- --ნ-ა--ო--ლს? ს___ შ__ ა________ ს-ა- შ-ნ ა-კ-ჰ-ლ-? ------------------ სვამ შენ ალკოჰოლს? 0
shen-----s --m--i----am? s___ c____ l______ s____ s-e- c-a-s l-m-n-t s-a-? ------------------------ shen chais limonit svam?
ਕੀ ਤੂੰ ਵਿਸਕੀ ਪੀਂਦਾ / ਪੀਂਦੀ ਹੈਂ? სვა---ე- ვ---ი-? ს___ შ__ ვ______ ს-ა- შ-ნ ვ-ს-ი-? ---------------- სვამ შენ ვისკის? 0
sh-------- --mo--t--v-m? s___ c____ l______ s____ s-e- c-a-s l-m-n-t s-a-? ------------------------ shen chais limonit svam?
ਕੀ ਤੂੰ ਕੋਲਾ ਦੇ ਨਾਲ ਰਮ ਪੀਂਦਾ / ਪੀਂਦੀ ਹੈਂ? ს-ამ-შ-ნ კო--- რო-ით? ს___ შ__ კ____ რ_____ ს-ა- შ-ნ კ-ლ-ს რ-მ-თ- --------------------- სვამ შენ კოლას რომით? 0
sh---chais --m--i----am? s___ c____ l______ s____ s-e- c-a-s l-m-n-t s-a-? ------------------------ shen chais limonit svam?
ਮੈਨੂੰ ਸ਼ੈਂਪੇਨ ਚੰਗੀ ਨਹੀਂ ਲੱਗਦੀ। მე -რ-----არს ---პ-ნ--ი. მ_ ა_ მ______ შ_________ მ- ა- მ-ყ-ა-ს შ-მ-ა-უ-ი- ------------------------ მე არ მიყვარს შამპანური. 0
s--- -a--s-s----it -vam? s___ q____ s______ s____ s-e- q-v-s s-a-r-t s-a-? ------------------------ shen qavas shakrit svam?
ਮੈਨੂੰ ਸ਼ਰਾਬ ਚੰਗੀ ਨਹੀਂ ਲੱਗਦੀ। მ- ა- მი-ვა--------. მ_ ა_ მ______ ღ_____ მ- ა- მ-ყ-ა-ს ღ-ი-ო- -------------------- მე არ მიყვარს ღვინო. 0
sh-n---v---shakr---sv--? s___ q____ s______ s____ s-e- q-v-s s-a-r-t s-a-? ------------------------ shen qavas shakrit svam?
ਮੈਨੂੰ ਬੀਅਰ ਚੰਗੀ ਨਹੀਂ ਲੱਗਦੀ। მ- -- -----რ- -უდ-. მ_ ა_ მ______ ლ____ მ- ა- მ-ყ-ა-ს ლ-დ-. ------------------- მე არ მიყვარს ლუდი. 0
sh---qavas -ha--it s-am? s___ q____ s______ s____ s-e- q-v-s s-a-r-t s-a-? ------------------------ shen qavas shakrit svam?
ਬੱਚੇ ਨੂੰ ਦੁੱਧ ਚੰਗਾ ਲੱਗਦਾ ਹੈ। თ--ო ბ--შ-- ----რს რ--. თ___ ბ_____ უ_____ რ___ თ-თ- ბ-ვ-ვ- უ-ვ-რ- რ-ე- ----------------------- თოთო ბავშვს უყვარს რძე. 0
qin---a-----q-ls ----? q_______ t______ s____ q-n-l-a- t-'-a-s s-a-? ---------------------- qinulian ts'qals svam?
ਬੱਚੇ ਨੂੰ ਨਾਰੀਅਲ ਅਤੇ ਸੇਬ ਦਾ ਰਸ ਚੰਗਾ ਲੱਗਦਾ ਹੈ। ბ--შ-- --ვ-რ- კა-ა- დ- -----ს-წ--ნ-. ბ_____ უ_____ კ____ დ_ ვ_____ წ_____ ბ-ვ-ვ- უ-ვ-რ- კ-კ-ო დ- ვ-შ-ი- წ-ე-ი- ------------------------------------ ბავშვს უყვარს კაკაო და ვაშლის წვენი. 0
ak ze--ia. a_ z______ a- z-i-i-. ---------- ak zeimia.
ਇਸਤਰੀ ਨੂੰ ਸੰਤਰੇ ਅਤੇ ਅੰਗੂਰ ਦਾ ਰਸ ਚੰਗਾ ਲੱਗਦਾ ਹੈ। ქალს--ყვ--- ფ--თ----- -ა გრეი-რ-ტ-------ი. ქ___ უ_____ ფ________ დ_ გ_________ წ_____ ქ-ლ- უ-ვ-რ- ფ-რ-ო-ლ-ს დ- გ-ე-ფ-უ-ი- წ-ე-ი- ------------------------------------------ ქალს უყვარს ფორთოხლის და გრეიფრუტის წვენი. 0
ak-zeim-a. a_ z______ a- z-i-i-. ---------- ak zeimia.

ਭਾਸ਼ਾ ਵਜੋਂ ਸੰਕੇਤ

ਲੋਕਾਂ ਨੇ ਸੰਚਾਰ ਲਈ ਭਾਸ਼ਾਵਾਂ ਦੀ ਸਿਰਜਣਾ ਕੀਤੀ। ਇੱਥੋਂ ਤੱਕ ਕਿ ਬੋਲੇ ਜਾਂ ਘੱਟ ਸੁਣਾਈ ਦੇਣ ਵਾਲਿਆਂ ਦੀ ਆਪਣੀ ਵੱਖਰੀ ਭਾਸ਼ਾ ਹੈ। ਇਹ ਸੰਕੇਤਕ ਭਾਸ਼ਾ ਹੈ, ਸਾਰੇ ਸੁਣਨ ਦੇ ਅਯੋਗ ਵਿਅਕਤੀਆਂ ਦੀ ਮੁਢਲੀ ਭਾਸ਼ਾ। ਇਸਦੀ ਬਣਤਰ ਸੰਯੁਕਤ ਚਿਨ੍ਹਾਂ 'ਤੇ ਆਧਾਰਿਤ ਹੈ। ਇਸਨਾਲ ਇਹ ਦ੍ਰਿਸ਼ਟੀ ਭਾਸ਼ਾ, ਜਾਂ ‘ਦਿਸਣਯੋਗ’ ਬਣ ਜਾਂਦੀ ਹੈ। ਇਸਲਈ, ਕੀ ਸੰਕੇਤਕ ਭਾਸ਼ਾ ਅੰਤਰ-ਰਾਸ਼ਟਰੀ ਪੱਧਰ 'ਤੇ ਸਮਝੀ ਜਾ ਸਕਦੀ ਹੈ? ਨਹੀਂ, ਸੰਕੇਤਾਂ ਦੀਆਂ ਵੀ ਵੱਖ-ਵੱਖ ਰਾਸ਼ਟਰੀ ਭਾਸ਼ਾਵਾਂ ਹੁੰਦੀਆਂ ਹਨ। ਹਰੇਕ ਦੇਸ਼ ਦੀ ਆਪਣੀ ਨਿੱਜੀ ਸੰਕੇਤਕ ਭਾਸ਼ਾ ਹੈ। ਅਤੇ ਇਹ ਦੇਸ਼ ਦੇ ਸਭਿਆਚਾਰ ਨਾਲ ਪ੍ਰਭਾਵਿਤ ਹੁੰਦੀ ਹੈ। ਕਿਉਂਕਿ ਭਾਸ਼ਾ ਦੀ ਉਤਪੱਤੀ ਹਮੇਸ਼ਾਂ ਸਭਿਆਚਾਰ ਤੋਂ ਹੁੰਦੀ ਹੈ। ਇਹ ਨਾ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਲਈ ਵੀ ਸੱਚ ਹੈ। ਪਰ, ਇੱਥੇ, ਇੱਕ ਅੰਤਰ-ਰਾਸ਼ਟਰੀ ਸੰਕੇਤਕ ਭਾਸ਼ਾ ਮੌਜੂਦ ਹੁੰਦੀ ਹੈ। ਪਰ ਇਸਦੇ ਸੰਕੇਤ ਕੁਝ ਵਧੇਰੇ ਗੁੰਝਲਦਾਰ ਹੁੰਦੇ ਹਨ। ਫੇਰ ਵੀ, ਰਾਸ਼ਟਰੀ ਸੰਕੇਤਕ ਭਾਸ਼ਾਵਾਂ ਇਕ-ਦੂਸਰੇ ਨਾਲ ਮਿਲਦੀਆਂ ਹਨ। ਬਹੁਤ ਸਾਰੇ ਸੰਕੇਤ ਮਹੱਤਵਪੂਰਨ ਹੁੰਦੇ ਹਨ। ਉਨ੍ਹਾਂ ਦਾ ਰੁਝਾਨ ਉਨ੍ਹਾਂ ਦੁਆਰਾ ਦਰਸਾਈਆਂ ਜਾਂਦੀਆਂ ਵਸਤੂਆਂ ਦੇ ਆਕਾਰ ਵੱਲ ਹੁੰਦਾ ਹੈ। ਸਭ ਤੋਂ ਵੱਡੇ ਪੱਧਰ 'ਤੇ ਵਰਤੀ ਜਾਣ ਵਾਲੀ ਸੰਕੇਤਕ ਭਾਸ਼ਾ ਅਮੈਰੀਕਨ ਸਾਈਨ ਲੈਂਗੁਏਜ ਹੈ। ਸੰਕੇਤਕ ਭਾਸ਼ਾਵਾਂ ਸੰਪੂਰਨ-ਭਾਸ਼ਾਵਾਂ ਵਜੋਂ ਪਛਾਣੀਆਂ ਜਾਂਦੀਆਂ ਹਨ। ਉਨ੍ਹਾਂ ਦੀ ਆਪਣੀ ਨਿੱਜੀ ਵਿਆਕਰਣ ਹੁੰਦੀ ਹੈ। ਪਰ ਇਹ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਦੀ ਵਿਆਕਰਣ ਨਾਲੋਂ ਵੱਖਰੀ ਹੁੰਦੀ ਹੈ। ਨਤੀਜੇ ਵਜੋਂ, ਸੰਕੇਤਕ ਭਾਸ਼ਾ ਅੱਖਰ ਤੋਂ ਅੱਖਰ ਅਨੁਵਾਦ ਨਹੀਂ ਕੀਤੀ ਜਾ ਸਕਦੀ। ਭਾਵੇਂ ਕਿ, ਸੰਕੇਤਕ ਭਾਸ਼ਾਵਾਂ ਦੇ ਦੁਭਾਸ਼ੀਏ ਮੌਜੂਦ ਹੁੰਦੇ ਹਨ। ਸੰਕੇਤਕ ਭਾਸ਼ਾ ਦੁਆਰਾ ਜਾਣਕਾਰੀ ਦਾ ਸੰਚਾਰ ਨਿਰੰਤਰ ਹੁੰਦਾ ਹੈ। ਭਾਵ, ਕੇਵਲ ਇੱਕ ਸੰਕੇਤ ਪੂਰੇ ਵਾਕ ਨੂੰ ਜ਼ਾਹਰ ਕਰ ਸਕਦਾ ਹੈ। ਸੰਕੇਤਕ ਭਾਸ਼ਾ ਵਿੱਚ ਵੀ ਉਪ-ਭਾਸ਼ਾਵਾਂ ਹੁੰਦੀਆਂ ਹਨ। ਖੇਤਰੀ ਵਿਸ਼ੇਸ਼ਤਾਵਾਂ ਦੇ ਆਪਣੇ ਨਿੱਜੀ ਸੰਕੇਤ ਹੁੰਦੇ ਹਨ। ਅਤੇ ਹਰੇਕ ਸੰਕੇਤਕ ਭਾਸ਼ਾ ਦਾ ਆਪਣਾ ਨਿੱਜੀ ਸਵਰ-ਉਚਾਰਨ ਹੁੰਦਾ ਹੈ। ਇਹ ਸੰਕੇਤਾਂ ਲਈ ਵੀ ਲਾਗੂ ਹੁੰਦਾ ਹੈ: ਸਾਡਾ ਲਹਿਜਾ ਸਾਡੇ ਮੁੱਢ ਨੂੰ ਦਰਸਾਉਂਦਾ ਹੈ।